(Source: ECI/ABP News)
ਵੈਬ ਸੀਰੀਜ਼ 'The Family Man Season 2' ਦਾ ਟ੍ਰੇਲਰ ਰਿਲੀਜ਼
ਮਨੋਜ ਬਾਜਪਾਈ ਦੀ ਵੈੱਬ ਸੀਰੀਜ਼ 'The Family Man Season 2' ਦੀ ਉਡੀਕ ਜਲਦ ਖ਼ਤਮ ਹੋ ਰਹੀ ਹੈ। ਇਸ ਵੈਬਸੀਰੀਜ਼ ਦਾ ਟ੍ਰੇਲਰ ਅੱਜ Amazon Prime Video 'ਤੇ ਲਾਂਚ ਹੋ ਚੁੱਕਾ ਹੈ। ਇਸ ਸੀਰੀਜ਼ ਦਾ ਦੂਜਾ ਭਾਗ 4 ਜੂਨ ਨੂੰ ਰਿਲੀਜ਼ ਹੋਏਗਾ।
![ਵੈਬ ਸੀਰੀਜ਼ 'The Family Man Season 2' ਦਾ ਟ੍ਰੇਲਰ ਰਿਲੀਜ਼ The Family Man Season 2 trailer release, Manoj Bajpayee Amazon Prime Video Web Series Amazon Original ਵੈਬ ਸੀਰੀਜ਼ 'The Family Man Season 2' ਦਾ ਟ੍ਰੇਲਰ ਰਿਲੀਜ਼](https://feeds.abplive.com/onecms/images/uploaded-images/2021/05/19/0449c52330b2770594219665949e44fb_original.png?impolicy=abp_cdn&imwidth=1200&height=675)
ਮੁੰਬਈ: ਮਨੋਜ ਬਾਜਪਾਈ (Manoj Bajpayee) ਦੀ ਵੈੱਬ ਸੀਰੀਜ਼ 'The Family Man Season 2' ਦੀ ਉਡੀਕ ਜਲਦ ਖ਼ਤਮ ਹੋ ਰਹੀ ਹੈ। ਇਸ ਵੈਬਸੀਰੀਜ਼ ਦਾ ਟ੍ਰੇਲਰ ਅੱਜ Amazon Prime Video 'ਤੇ ਲਾਂਚ ਹੋ ਚੁੱਕਾ ਹੈ। ਇਸ ਸੀਰੀਜ਼ ਦਾ ਦੂਜਾ ਭਾਗ 4 ਜੂਨ ਨੂੰ ਰਿਲੀਜ਼ ਹੋਏਗਾ।
#TheFamilyManOnPrime trailer out now.https://t.co/kwrn1eZVZY@SrikantTFM @PrimeVideoIN @rajndk @BajpayeeManoj @Samanthaprabhu2 @Priyamani6 @sharibhashmi @sumank @Suparn @shreya_dhan13 @hinduja_sunny @DarshanKumaar @SharadK7 @ishahabali pic.twitter.com/9CEqEGJVwY
— manoj bajpayee (@BajpayeeManoj) May 19, 2021
ਇਸ ਵੈਬ ਸੀਰੀਜ਼ ਦੇ ਦਰਸ਼ਕ ਕਾਫੀ ਲੰਮੇ ਸਮੇਂ ਤੋਂ ਇਸ ਦੇ ਦੂਜੇ ਭਾਗ ਦਾ ਇੰਤਜ਼ਾਰ ਕਰ ਰਹੇ ਸੀ ਜਿਸ ਮਗਰੋਂ ਓਟੀਟੀ ਪਲੇਟਫਾਰਮ ਐਮੇਜ਼ਾਨ ਪ੍ਰਾਇਮ ਨੇ ਆਖਰ ਬੁੱਧਵਾਰ ਨੂੰ ਇਸ ਦਾ ਟ੍ਰੇਲਰ ਲਾਂਚ ਕਰਨ ਦਾ ਐਲਾਨ ਕਰ ਦਿੱਤਾ।
ਇਹ ਵੀ ਪੜ੍ਹੋ: ਟ੍ਰੈਫ਼ਿਕ ਚਾਲਾਨ ਭਰਨ ਲਈ ਹੁਣ ਨਹੀਂ ਲਾਉਣੇ ਪੈਣਗੇ ਅਦਾਲਤਾਂ ਦੇ ਚੱਕਰ, ਘਰ ਬੈਠੇ ਇੰਝ ਹੋ ਸਕੇਗਾ ਭੁਗਤਾਨ
ਰਾਜ ਤੇ ਡੀਕੇ ਵੱਲੋਂ ਬਣਾਈ ਗਈ 'The Family Man Season 2' ਵਿੱਚ ਸਾਊਥ ਇੰਡੀਅਨ ਐਕਟਰ ਸਮੰਥਾ ਅਕਿਨੈਨੀ ਵੀ ਦਿਖਾਈ ਦੇਣਗੇ। ਇਸ ਤੋਂ ਇਲਾਵਾ ਬਾਕੀ ਸਾਰੇ ਪੁਰਾਣਾ ਕਿਰਦਾਰ ਆਪਣੀ ਭੂਮਿਕਾ ਵਿੱਚ ਰਹਿਣਗੇ।
ਇਹ ਵੀ ਪੜ੍ਹੋ: ਸੈਕੰਡ ਹੈਂਡ ਬਾਈਕ ਖ਼ਰੀਦਣ ਜਾ ਰਹੇ ਹੋ, ਤਾਂ ਇਹ ਪੰਜ ਨੁਕਤੇ ਜ਼ਰੂਰ ਚੇਤੇ ਰੱਖੋ
ਇਸ ਦੂਜੇ ਭਾਗ ਵਿੱਚ ਵਿਸ਼ਵ ਪੱਧਰੀ ਜਾਸੂਸ ਸ਼੍ਰੀਕਾਂਤ ਤਿਵਾੜੀ (ਮਨੋਜ ਬਾਜਪਾਈ) ਆਪਣੇ ਪਰਿਵਾਰ ਤੇ ਪੇਸ਼ੇਵਰ ਜੀਵਨ ਨੂੰ ਸੰਤੁਲਿਤ ਕਰਨ ਲਈ ਸੰਘਰਸ਼ ਕਰ ਰਿਹਾ ਹੈ। ਇਸ ਸੀਰੀਜ਼ ਕਈ ਤੇਲਗੂ ਸਿਤਾਰਿਆਂ ਦੀ ਡਿਜੀਟਲ ਸ਼ੁਰੂਆਤ ਨੂੰ ਵੀ ਦਰਸਾਉਂਦੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)