ਪੜਚੋਲ ਕਰੋ
(Source: ECI/ABP News)
ਕਈ ਸਾਲਾਂ ਮਗਰੋਂ ਯੋ-ਯੋ ਹਨੀ ਸਿੰਘ ਦੀ ਚੰਡੀਗੜ੍ਹ ਗੇੜੀ, ਅੱਗੋਂ ਪੰਜਾਬ ਕਲਾਕਾਰ ਇੰਝ ਹੋਏ ਮੁਖ਼ਾਤਬ
ਪ ਸਟਾਰ ਯੋ-ਯੋ ਹਨੀ ਸਿੰਘ ਇਨ੍ਹੀਂ ਦਿਨੀਂ ਚੰਡੀਗੜ੍ਹ 'ਚ ਸਮਾਂ ਬਿਤਾ ਰਹੇ ਹਨ। ਅਖੀਰ ਕਈ ਸਾਲਾਂ ਬਾਅਦ ਹਨੀ ਸਿੰਘ ਉਸ ਸ਼ਹਿਰ ਆਏ ਜਿੱਥੋਂ ਉਨ੍ਹਾਂ ਦੇ ਕਰੀਅਰ ਨੂੰ ਉਡਾਣ ਮਿਲੀ ਸੀ।
![ਕਈ ਸਾਲਾਂ ਮਗਰੋਂ ਯੋ-ਯੋ ਹਨੀ ਸਿੰਘ ਦੀ ਚੰਡੀਗੜ੍ਹ ਗੇੜੀ, ਅੱਗੋਂ ਪੰਜਾਬ ਕਲਾਕਾਰ ਇੰਝ ਹੋਏ ਮੁਖ਼ਾਤਬ Yo-Yo Honey Singh's Chandigarh tour many years later, this is how Punjabi artists came to be ਕਈ ਸਾਲਾਂ ਮਗਰੋਂ ਯੋ-ਯੋ ਹਨੀ ਸਿੰਘ ਦੀ ਚੰਡੀਗੜ੍ਹ ਗੇੜੀ, ਅੱਗੋਂ ਪੰਜਾਬ ਕਲਾਕਾਰ ਇੰਝ ਹੋਏ ਮੁਖ਼ਾਤਬ](https://static.abplive.com/wp-content/uploads/sites/5/2019/06/13132150/Honey-singh.jpg?impolicy=abp_cdn&imwidth=1200&height=675)
ਚੰਡੀਗੜ੍ਹ: ਰੈਪ ਸਟਾਰ ਯੋ-ਯੋ ਹਨੀ ਸਿੰਘ ਇਨ੍ਹੀਂ ਦਿਨੀਂ ਚੰਡੀਗੜ੍ਹ 'ਚ ਸਮਾਂ ਬਿਤਾ ਰਹੇ ਹਨ। ਅਖੀਰ ਕਈ ਸਾਲਾਂ ਬਾਅਦ ਹਨੀ ਸਿੰਘ ਉਸ ਸ਼ਹਿਰ ਆਏ ਜਿੱਥੋਂ ਉਨ੍ਹਾਂ ਦੇ ਕਰੀਅਰ ਨੂੰ ਉਡਾਣ ਮਿਲੀ ਸੀ। ਹਨੀ ਸਿੰਘ ਦਾ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਕਾਫ਼ੀ ਨਾਮ ਹੈ। ਹਰ ਕੋਈ ਉਨ੍ਹਾਂ ਨਾਲ ਕੰਮ ਕਰਨਾ ਚਾਹੁੰਦਾ ਹੈ। ਇਸ ਕਾਰਨ ਯੋ-ਯੋ ਦੇ ਚੰਡੀਗੜ੍ਹ ਆਉਣ 'ਤੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ ਉਨ੍ਹਾਂ ਨੂੰ ਮਿਲਣ ਲਈ ਪਹੁੰਚੇ।
ਆਪਣੇ ਚੰਡੀਗੜ੍ਹ ਆਉਣ ਦੀ ਖੁਸ਼ੀ 'ਚ ਹਨੀ ਸਿੰਘ ਸੋਸ਼ਲ ਮੀਡੀਆ 'ਤੇ ਲਾਈਵ ਹੋਏ। ਇਸ ਵੀਡੀਓ 'ਚ ਐਮੀ ਵਿਰਕ, ਹੈਪੀ ਰਾਏਕੋਟੀ, ਮਨਿੰਦਰ ਬੁੱਟਰ, ਜਗਦੀਪ ਸਿੱਧੂ ਤੇ ਅਲਫਾਜ਼ ਵਰਗੇ ਪੰਜਾਬੀ ਕਲਾਕਾਰ ਨਜ਼ਰ ਆਏ। ਵੀਡੀਓ 'ਚ ਹਨੀ ਸਿੰਘ ਨੇ ਪੰਜਾਬੀ ਇੰਡਸਟਰੀ ਤੋਂ ਬਾਲੀਵੁੱਡ 'ਚ ਨਾਮ ਬਣਾਉਣ ਵਾਲੇ ਐਮੀ ਵਿਰਕ ਦੀ ਖੂਬ ਤਾਰੀਫ਼ ਕੀਤੀ ਹੈ।
ਮਹਾਨ ਜਰਨੈਲ ਹਰੀ ਸਿੰਘ ਨਲੂਆ ਦੀ ਜੀਵਨੀ 'ਤੇ ਬਣੇਗੀ ਵੈੱਬਸੀਰੀਜ਼
ਹਨੀ ਸਿੰਘ ਇਹ ਜਾਣਦੇ ਹਨ ਕਿ ਸਫਲਤਾ ਕਿੰਨੀ ਮੁਸ਼ਕਲ ਨਾਲ ਮਿਲਦੀ ਹੈ ਤੇ ਐਮੀ ਵਿਰਕ ਦੀ ਅੱਜ ਜਿੰਨੀ ਪ੍ਰਸਿੱਧੀ ਹੈ, ਉਸ ਦੇ ਲਈ ਉਨ੍ਹਾਂ ਦੀ ਤਾਰੀਫ਼ ਤਾਂ ਬਣਦੀ ਹੀ ਹੈ। ਦੂਜੇ ਪਾਸੇ ਹਨੀ ਸਿੰਘ ਦਾ ਚੰਡੀਗੜ੍ਹ ਆਉਣਾ ਇਸ ਗੱਲ ਦਾ ਹਿੰਟ ਦਿੰਦਾ ਹੈ ਕਿ ਉਹ ਜਲਦ ਹੀ ਕੁਝ ਨਵਾਂ ਆਪਣੇ ਫੈਨਜ਼ ਲਈ ਪੇਸ਼ ਕਰ ਸਕਦੇ ਹਨ।
ਭੜਕਾਊ ਨਿਊਜ਼ ਚੈਨਲਾਂ ਦੀ ਸ਼ਾਮਤ, ਬਜਾਜ ਮਗਰੋਂ Parle-G ਨੇ ਲਿਆ ਵੱਡਾ ਫੈਸਲਾ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਕ੍ਰਿਕਟ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)