ਪੜਚੋਲ ਕਰੋ

24 ਹਜ਼ਾਰ ਫੁੱਟ ਦੀ ਉਚਾਈ 'ਤੇ ਜਹਾਜ਼ ਦੀ ਉੱਡ ਗਈ ਛੱਤ, ਜਾਣੋ ਕਿਵੇਂ ਬਚਾਈ ਗਈ ਲੋਕਾਂ ਦੀ ਜਾ*ਨ

ਤੁਸੀਂ ਕਦੇ ਸੋਚਿਆ ਹੈ ਕਿ ਜੇਕਰ ਜਿਸ ਹਵਾਈ ਜਹਾਜ਼ ਦੇ ਵਿੱਚ ਤੁਸੀਂ ਯਾਤਰਾ ਕਰ ਰਹੇ ਹੋ ਤਾਂ ਚਲਦੇ ਜਹਾਜ਼ ਦੀ ਛੱਤ ਉੱਡ ਜਾਏ ਤਾਂ ਕੀ ਹੋਏਗਾ। ਜੀ ਹਾਂ ਇੱਕ ਜਹਾਜ਼ ਜੋ ਕਿ ਜ਼ਮੀਨ ਤੋਂ 24 ਹਜ਼ਾਰ ਫੁੱਟ ਦੀ ਉਚਾਈ 'ਤੇ ਉੱਡ ਰਿਹਾ ਸੀ ਅਤੇ ਅਚਾਨਕ ਛੱਤ..

Viral News:  ਹਵਾਈ ਜ਼ਹਾਜ ਰਾਹੀ ਯਾਤਰਾ ਕਰਨਾ ਬਹੁਤ ਸਾਰੇ ਲੋਕਾਂ ਬਹੁਤ ਪਸੰਦ ਹੁੰਦਾ ਹੈ। ਅਤੇ ਕਈ ਲੋਕਾਂ ਦਾ ਸੁਫਨਾ ਹੁੰਦਾ ਹੈ  ਕਿ ਉਹ ਫਲਾਈਟ ਦੀ ਯਾਤਰਾ ਦਾ ਅਨੰਦ ਲੈ ਸਕਣ। ਹਾਲਾਂਕਿ ਲੋਕਾਂ ਦਾ ਇਸ 'ਤੇ ਬਹੁਤ ਵਿਸ਼ਵਾਸ ਹੈ, ਪਰ ਸੋਚੋ ਕਿ ਤੁਸੀਂ ਜ਼ਮੀਨ ਤੋਂ 24 ਹਜ਼ਾਰ ਫੁੱਟ ਦੀ ਉਚਾਈ 'ਤੇ ਹੋ ਅਤੇ ਜੇਕਰ ਤੁਹਾਡੇ ਜਹਾਜ਼ ਦੀ ਛੱਤ ਉੱਡ ਜਾਵੇ ਤਾਂ ਕੀ ਹੋਵੇਗਾ? ਤੁਹਾਨੂੰ ਇਹ ਕਲਪਨਾ ਕਰਨਾ ਵੀ ਅਜੀਬ ਲੱਗ ਸਕਦਾ ਹੈ! ਪਰ ਤੁਹਾਨੂੰ ਦੱਸ ਦੇਈਏ ਕਿ ਇਹ ਕੋਈ ਕਹਾਣੀ ਨਹੀਂ ਬਲਕਿ ਸੱਚਾਈ ਹੈ।

ਹੋਰ ਪੜ੍ਹੋ : 5000 ਰੁਪਏ ਸਸਤਾ ਹੋਇਆ ਬੈਸਟ ਸੈਲਿੰਗ 5G Phone, 10,000 ਰੁਪਏ ਤੋਂ ਘੱਟ ਕੀਮਤ 'ਚ ਮਿਲ ਰਿਹਾ ਫੋਨ, ਚੱਕ ਲਓ ਇਸ ਡੀਲ ਦਾ ਫਾਇਦਾ

ਜਦੋਂ ਚੱਲਦੇ ਜਹਾਜ਼ ਤੋਂ ਉੱਡ ਗਈ ਛੱਤ

ਵਾਸ਼ਿੰਗਟਨ ਪੋਸਟ ਦੀ ਰਿਪੋਰਟ ਮੁਤਾਬਕ 28 ਅਪ੍ਰੈਲ 1988 ਨੂੰ ਹਵਾਈ ਦੇ ਹਿਲੋ ਇੰਟਰਨੈਸ਼ਨਲ ਏਅਰਪੋਰਟ ਤੋਂ ਹੋਨੋਲੁਲੂ ਲਈ ਉਡਾਣ ਭਰਨ ਵਾਲੀ ਅਲਾਹਾ ਏਅਰਲਾਈਨਜ਼ ਦੀ ਫਲਾਈਟ 243 ਦੁਨੀਆ ਨੂੰ ਹਿਲਾ ਕੇ ਰੱਖ ਦੇਣ ਵਾਲੀ ਘਟਨਾ ਦਾ ਸ਼ਿਕਾਰ ਹੋ ਗਈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਅਚਾਨਕ 24,000 ਫੁੱਟ ਦੀ ਉਚਾਈ 'ਤੇ ਜਹਾਜ਼ ਦੀ ਛੱਤ ਦਾ ਵੱਡਾ ਹਿੱਸਾ ਹਵਾ 'ਚ ਉੱਡ ਗਿਆ।

ਇਹ ਘਟਨਾ ਬਹੁਤ ਡਰਾਉਣੀ ਅਤੇ ਅਵਿਸ਼ਵਾਸ਼ਯੋਗ ਸੀ। ਜਹਾਜ਼ 'ਚ ਸਵਾਰ 89 ਲੋਕਾਂ ਦੀ ਜਾਨ ਖਤਰੇ 'ਚ ਸੀ ਪਰ ਪਾਇਲਟ ਅਤੇ ਚਾਲਕ ਦਲ ਦੇ ਮੈਂਬਰਾਂ ਦੀ ਬਹਾਦਰੀ ਅਤੇ ਤੁਰੰਤ ਫੈਸਲੇ ਨਾਲ ਇਸ ਹਾਦਸੇ 'ਚ ਕਈ ਲੋਕਾਂ ਦੀ ਜਾਨ ਬਚ ਗਈ।

ਚੱਲਦੇ ਜਹਾਜ਼ ਦੀ ਛੱਤ ਕਿਵੇਂ ਉੱਡ ਗਈ?

ਜਹਾਜ਼ ਦੇ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਪਾਇਲਟ ਨੇ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣੀ ਅਤੇ ਜਹਾਜ਼ ਕੰਬਣ ਲੱਗਾ। ਕੁਝ ਹੀ ਪਲਾਂ ਵਿੱਚ ਜਹਾਜ਼ ਦੀ ਛੱਤ ਦਾ ਵੱਡਾ ਹਿੱਸਾ ਫਟ ਗਿਆ ਅਤੇ ਹਵਾ ਵਿੱਚ ਉੱਡ ਗਿਆ। ਅਚਾਨਕ ਕੈਬਿਨ 'ਚ ਪ੍ਰੈਸ਼ਰ ਘੱਟ ਹੋ ਗਿਆ ਅਤੇ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਹਵਾ 'ਚ ਉੱਡਣ ਲੱਗੇ।

ਉਸ ਸਮੇਂ ਪਾਇਲਟ ਰੌਬਰਟ ਸ਼ੌਰਨਸ਼ਾਈਮਰ ਨੇ ਇਸ ਔਖੀ ਸਥਿਤੀ ਵਿੱਚ ਵੀ ਆਪਣਾ ਸਬਰ ਕਾਇਮ ਰੱਖਿਆ। ਉਸ ਨੇ ਤੁਰੰਤ ਜਹਾਜ਼ ਨੂੰ ਐਮਰਜੈਂਸੀ ਲੈਂਡਿੰਗ ਲਈ ਮੋੜ ਦਿੱਤਾ। ਇਸ ਤੋਂ ਇਲਾਵਾ, ਚਾਲਕ ਦਲ ਦੇ ਮੈਂਬਰਾਂ ਨੇ ਵੀ ਯਾਤਰੀਆਂ ਨੂੰ ਸ਼ਾਂਤ ਕਰਨ ਅਤੇ ਉਨ੍ਹਾਂ ਨੂੰ ਸੁਰੱਖਿਅਤ ਰੱਖਣ ਵਿਚ ਵਿਸ਼ੇਸ਼ ਭੂਮਿਕਾ ਨਿਭਾਈ। ਉਨ੍ਹਾਂ ਯਾਤਰੀਆਂ ਨੂੰ ਆਕਸੀਜਨ ਮਾਸਕ ਪਹਿਨਣ ਅਤੇ ਸੀਟ ਬੈਲਟ ਬੰਨ੍ਹਣ ਲਈ ਕਿਹਾ।

ਹਾਲਾਂਕਿ ਜਹਾਜ਼ ਦੀ ਛੱਤ ਉੱਡ ਗਈ ਸੀ, ਪਰ ਜਹਾਜ਼ ਦਾ ਬਾਕੀ ਹਿੱਸਾ ਬਰਕਰਾਰ ਸੀ। ਇਸ ਨਾਲ ਜਹਾਜ਼ ਹਵਾ ਵਿਚ ਟੁੱਟਣ ਤੋਂ ਬਚ ਗਿਆ ਅਤੇ ਪਾਇਲਟ ਨੂੰ ਐਮਰਜੈਂਸੀ ਲੈਂਡਿੰਗ ਕਰਨ ਦਾ ਮੌਕਾ ਮਿਲਿਆ। ਇਸ ਦੇ ਨਾਲ ਹੀ ਯਾਤਰੀਆਂ ਨੇ ਵੀ ਇਸ ਔਖੀ ਘੜੀ ਵਿੱਚ ਸ਼ਾਂਤ ਰਹੇ ਅਤੇ ਪਾਇਲਟ ਅਤੇ ਚਾਲਕ ਦਲ ਦੇ ਮੈਂਬਰਾਂ ਦਾ ਪੂਰਾ ਸਾਥ ਦਿੱਤਾ।

ਹੋਰ ਪੜ੍ਹੋ : ਵਧਦੇ ਪ੍ਰਦੂਸ਼ਣ ਦੇ ਵਿਚਕਾਰ ਬਜ਼ੁਰਗਾਂ ਨੂੰ ਇਹ ਗਲਤੀ ਬਿਲਕੁਲ ਨਹੀਂ ਕਰਨੀ ਚਾਹੀਦੀ, ਹੋ ਸਕਦੀ ਜਾ*ਨਲੇਵਾ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 13-12-2024

ਰੋਜ਼ ਖਾਂਦੇ ਹੋ ਬਦਾਮ, ਕਿਸ਼ਮਿਸ਼ ਅਤੇ ਅਖਰੋਟ? ਤਾਂ ਹੋ ਜਾਓ ਸਾਵਧਾਨ, ਜਾਣ ਲਓ ਕੰਮ ਦੀ ਗੱਲ

ਤਾਮਿਲਨਾਡੂ ਦੇ ਨਿੱਜੀ ਹਸਪਤਾਲ 'ਚ ਵਾਪਰਿਆ ਵੱਡਾ ਹਾਦਸਾ, ਅੱਗ ਲੱਗਣ ਕਾਰਨ 7 ਦੀ ਮੌਤ, ਕਈ ਜ਼ਖਮੀ

ਸਾਵਧਾਨ ਪੰਜਾਬੀਓ ! ਸੜਕ ਹਾਦਸਿਆਂ 'ਚ ਹਰ ਰੋਜ਼ ਕਰੀਬ 400 ਲੋਕਾਂ ਦੀਆਂ ਜਾ ਰਹੀਆਂ ਨੇ ਕੀਮਤੀ ਜਾਨਾਂ,  ਸੰਸਦ 'ਚ ਗੂੰਜਿਆ ਮੁੱਦਾ ਤਾਂ ਜਾਣੋ ਗਡਕਰੀ ਨੇ ਕੀ ਕਿਹਾ ?

ABP Premium

ਵੀਡੀਓਜ਼

Khanauri Border Press Confrence | ਖਨੌਰੀ ਬਾਰਡਰ ਤੋਂ ਕਿਸਾਨਾਂ ਨੇ ਕੀਤਾ ਵੱਡਾ ਐਲ਼ਾਨ | abp sanjha|Sukhbir Badal 'ਤੇ ਹਮਲੇ ਨੂੰ ਲੈ ਕੇ ਮੁੱਖ ਮੰਤਰੀ Bhagwant Mann ਦਾ ਵੱਡਾ ਬਿਆਨJagjit Singh Dhallewal ਦੇ ਪੋਤਰੇ ਜਿਗਰਪ੍ਰੀਤ ਸਿੰਘ ਨੇ ਆਪਣੇ ਦਾਦੇ ਬਾਰੇ ਕਹਿ ਦਿੱਤੀ ਵੱਡੀ ਗੱਲਪੁਲਸ ਦੇ ਸਾਮਣੇ ਨਾਮਜਦਗੀ ਭਰਨ ਆਏ ਉਮੀਦਵਾਰਾਂ ਦੇ ਕਾਗਜ ਖੋਹ ਭੱਜੇ ਗੁੰਡੇ, ਪਟਿਆਲਾ 'ਚ ਹੋ ਗਿਆ ਵੱਡਾ ਹੰਗਾਮਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 13-12-2024
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 13-12-2024
ਰੋਜ਼ ਖਾਂਦੇ ਹੋ ਬਦਾਮ, ਕਿਸ਼ਮਿਸ਼ ਅਤੇ ਅਖਰੋਟ? ਤਾਂ ਹੋ ਜਾਓ ਸਾਵਧਾਨ, ਜਾਣ ਲਓ ਕੰਮ ਦੀ ਗੱਲ
ਰੋਜ਼ ਖਾਂਦੇ ਹੋ ਬਦਾਮ, ਕਿਸ਼ਮਿਸ਼ ਅਤੇ ਅਖਰੋਟ? ਤਾਂ ਹੋ ਜਾਓ ਸਾਵਧਾਨ, ਜਾਣ ਲਓ ਕੰਮ ਦੀ ਗੱਲ
ਤਾਮਿਲਨਾਡੂ ਦੇ ਨਿੱਜੀ ਹਸਪਤਾਲ 'ਚ ਵਾਪਰਿਆ ਵੱਡਾ ਹਾਦਸਾ, ਅੱਗ ਲੱਗਣ ਕਾਰਨ 7 ਦੀ ਮੌਤ, ਕਈ ਜ਼ਖਮੀ
ਤਾਮਿਲਨਾਡੂ ਦੇ ਨਿੱਜੀ ਹਸਪਤਾਲ 'ਚ ਵਾਪਰਿਆ ਵੱਡਾ ਹਾਦਸਾ, ਅੱਗ ਲੱਗਣ ਕਾਰਨ 7 ਦੀ ਮੌਤ, ਕਈ ਜ਼ਖਮੀ
ਸਾਵਧਾਨ ਪੰਜਾਬੀਓ ! ਸੜਕ ਹਾਦਸਿਆਂ 'ਚ ਹਰ ਰੋਜ਼ ਕਰੀਬ 400 ਲੋਕਾਂ ਦੀਆਂ ਜਾ ਰਹੀਆਂ ਨੇ ਕੀਮਤੀ ਜਾਨਾਂ,  ਸੰਸਦ 'ਚ ਗੂੰਜਿਆ ਮੁੱਦਾ ਤਾਂ ਜਾਣੋ ਗਡਕਰੀ ਨੇ ਕੀ ਕਿਹਾ ?
ਸਾਵਧਾਨ ਪੰਜਾਬੀਓ ! ਸੜਕ ਹਾਦਸਿਆਂ 'ਚ ਹਰ ਰੋਜ਼ ਕਰੀਬ 400 ਲੋਕਾਂ ਦੀਆਂ ਜਾ ਰਹੀਆਂ ਨੇ ਕੀਮਤੀ ਜਾਨਾਂ, ਸੰਸਦ 'ਚ ਗੂੰਜਿਆ ਮੁੱਦਾ ਤਾਂ ਜਾਣੋ ਗਡਕਰੀ ਨੇ ਕੀ ਕਿਹਾ ?
Studying Abroad: ਕੋਵਿਡ ਤੋਂ ਬਾਅਦ ਹੁਣ ਫਿਰ ਤੋਂ ਵਿਦਿਆਰਥੀਆਂ ਦਾ ਵਿਦੇਸ਼ ਜਾਣ ਦਾ ਵੱਧਿਆ ਰੁਝਾਨ! ਹੈਰਾਨ ਕਰਨ ਵਾਲੇ ਅੰਕੜੇ ਆਏ ਸਾਹਮਣੇ

Farmer Protest: ਲੰਡਨ 'ਚ ਵੀ ਕਿਸਾਨ ਕਰ ਰਹੇ ਨੇ ਪ੍ਰਦਰਸ਼ਨ, ਉੱਥੇ ਤਾਂ ਨਹੀਂ ਵਰਤੀ ਗਈ ਤਾਕਤ ਫਿਰ BJP ਇੱਥੋਂ ਦੇ ਕਿਸਾਨਾਂ ਤੋਂ ਕਿਉਂ ਡਰ ਰਹੀ, ਬਾਜਵਾ ਨੇ ਪੁੱਛਿਆ ਵੱਡਾ ਸਵਾਲ

Farmer Protest: ਡੱਲੇਵਾਲ ਨੇ ਖ਼ੂਨ ਨਾਲ ਦਸਤਖ਼ਤ ਕਰਕੇ PM ਮੋਦੀ ਨੂੰ ਭੇਜੀ ਚਿੱਠੀ, ਕਿਹਾ-ਮੇਰੀ ਕੁਰਬਾਨੀ ਲਈ ਰਹੋ ਤਿਆਰ, ਜੇ ਮੈਂ ਮਰ ਗਿਆ ਤਾਂ....

Punjab News: ਸੁਖਬੀਰ ਬਾਦਲ 'ਤੇ ਹਮਲੇ ਮਗਰੋਂ ਸਹਿਮੇ ਸਿਆਸੀ ਤੇ ਧਾਰਮਿਕ ਲੀਡਰ, ਹੁਣ ਸੁਰੱਖਿਆ ਪਹਿਰਾ ਵਧਾਉਣ ਦੀ ਤਿਆਰੀ

Embed widget