ਪੜਚੋਲ ਕਰੋ

ਵਧਦੇ ਪ੍ਰਦੂਸ਼ਣ ਦੇ ਵਿਚਕਾਰ ਬਜ਼ੁਰਗਾਂ ਨੂੰ ਇਹ ਗਲਤੀ ਬਿਲਕੁਲ ਨਹੀਂ ਕਰਨੀ ਚਾਹੀਦੀ, ਹੋ ਸਕਦੀ ਜਾ*ਨਲੇਵਾ

ਅੱਜ ਦੇ ਸਮੇਂ ਦੇ ਵਿੱਚ ਪ੍ਰਦੂਸ਼ਣ ਇੱਕ ਵੱਡੀ ਸਮੱਸਿਆ ਬਣੀ ਹੋਈ ਹੈ। ਪੂਰੇ ਸੰਸਾਰ ਦੇ ਨਾਲ ਭਾਰਤ ਦੇ ਵਿੱਚ ਲੋਕ ਇਸ ਦਿੱਕਤ ਦੇ ਨਾਲ ਜੂਝ ਰਹੇ ਹਨ। ਅਜਿਹੇ ਦੇ ਵਿੱਚ ਲੋਕਾਂ ਨੂੰ ਆਪਣੀ ਸਿਹਤ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ। ਖਾਸ ਕਰਕੇ ਬਜ਼ੁਰਗਾਂ

Air Pollution:ਪ੍ਰਦੂਸ਼ਣ ਜੋ ਕਿ ਅੱਜ ਦੇ ਸਮੇਂ ਦੀ ਬਹੁਤ ਹੀ ਵੱਡੀ ਦਿੱਕਤ ਬਣ ਗਈ ਹੈ। ਭਾਰਤ ਸਮੇਤ ਪੂਰੀ ਦੁਨੀਆ ਪ੍ਰਦੂਸ਼ਣ ਦੇ ਨਾਲ ਜੂਝ ਰਹੀ ਹੈ। ਹਵਾ ਪ੍ਰਦੂਸ਼ਣ ਕਾਰਨ ਬਜ਼ੁਰਗਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋ ਸਕਦੀ ਹੈ। ਹਵਾ ਪ੍ਰਦੂਸ਼ਣ ਮੌਤ ਦਾ ਤੀਜਾ ਸਭ ਤੋਂ ਵੱਡਾ ਕਾਰਨ ਹੈ। ਅਸੀਂ ਤੁਹਾਨੂੰ ਵਿਸਥਾਰ ਨਾਲ ਦੱਸਾਂਗੇ ਕਿ ਬਜ਼ੁਰਗਾਂ ਦੀ ਸਿਹਤ 'ਤੇ ਇਸ ਦਾ ਕੀ ਪ੍ਰਭਾਵ ਪੈਂਦਾ ਹੈ। ਭਾਰਤ ਸਮੇਤ ਪੂਰੀ ਦੁਨੀਆ ਵਿੱਚ ਹਵਾ ਪ੍ਰਦੂਸ਼ਣ ਤੇਜ਼ੀ ਨਾਲ ਵੱਧ ਰਿਹਾ ਹੈ। ਭੋਜਨ, ਪਾਣੀ ਅਤੇ ਤਾਜ਼ੀ ਹਵਾ ਮਨੁੱਖ ਲਈ ਬਹੁਤ ਮਹੱਤਵਪੂਰਨ ਹਨ। ਸਾਫ਼ ਹਵਾ ਵਿੱਚ ਸਾਹ ਲੈਣ ਨਾਲ ਕਈ ਸਮੱਸਿਆਵਾਂ ਹੋ ਸਕਦੀਆਂ ਹਨ।

ਹੋਰ ਪੜ੍ਹੋ : ਕੈਂਸਰ ਸਿਰਫ ਸੈੱਲ ਦੇ ਵਧਣ ਨਾਲ ਹੀ ਨਹੀਂ ਹੁੰਦਾ ਸਗੋਂ ਵਾਇਰਸ ਨਾਲ ਵੀ ਹੁੰਦੈ, ਯਕੀਨ ਨਹੀਂ ਤਾਂ ਜਾਣ ਲਓ ਸਿਹਤ ਮਾਹਿਰਾਂ ਤੋਂ

ਫੈਕਟਰੀਆਂ, ਬਿਜਲੀ, ਬਲਦਾ ਕੋਲਾ, ਲੱਕੜ ਅਤੇ ਵਾਹਨਾਂ ਤੋਂ ਨਿਕਲਣ ਵਾਲਾ ਪ੍ਰਦੂਸ਼ਣ ਸਿਹਤ ਲਈ ਖਤਰਨਾਕ ਸਾਬਤ ਹੋ ਸਕਦਾ ਹੈ। ਦਰਅਸਲ, ਭਾਵੇਂ ਅੰਦਰ ਹੋਵੇ ਜਾਂ ਬਾਹਰ, ਪ੍ਰਦੂਸ਼ਣ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ। ਹਵਾ ਪ੍ਰਦੂਸ਼ਣ ਕਾਰਨ ਬਜ਼ੁਰਗ ਕਈ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹਨ। 

ਬਜ਼ੁਰਗਾਂ ਨੂੰ ਜਦੋਂ ਵੀ ਬਾਹਰ ਜਾਣਾ ਚਾਹੀਦਾ ਹੈ ਤਾਂ ਮਾਸਕ ਜ਼ਰੂਰ ਪਾਉਣਾ ਚਾਹੀਦਾ ਹੈ

ਮਾਹਿਰਾਂ ਅਨੁਸਾਰ ਪ੍ਰਦੂਸ਼ਿਤ ਹਵਾ ਵਿੱਚ ਮੌਜੂਦ ਪੀਐਮ 2.5 ਦੇ ਛੋਟੇ ਕਣ ਸਭ ਤੋਂ ਖ਼ਤਰਨਾਕ ਹਨ। ਚੰਗੀ ਕੁਆਲਿਟੀ N95 ਜਾਂ N99 ਮਾਸਕ ਪਹਿਨਣ ਨਾਲ, ਇਹ ਕਣ ਫਿਲਟਰ ਹੋ ਜਾਂਦੇ ਹਨ ਅਤੇ ਸਾਹ ਰਾਹੀਂ ਸਰੀਰ ਵਿੱਚ ਦਾਖਲ ਨਹੀਂ ਹੋ ਸਕਦੇ। ਜਿਸ ਨਾਲ ਸਾਹ ਦੀਆਂ ਕਈ ਪ੍ਰਕਾਰ ਦੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਹਾਲਾਂਕਿ ਕੋਈ ਵੀ ਮਾਸਕ 100 ਫੀਸਦੀ ਪ੍ਰਭਾਵਸ਼ਾਲੀ ਨਹੀਂ ਹੁੰਦਾ, ਪਰ ਇਹ ਖਤਰਨਾਕ ਪ੍ਰਦੂਸ਼ਣ ਤੋਂ ਬਚਾਅ ਕਰ ਸਕਦਾ ਹੈ। ਇਸ ਦੇ ਲਈ ਚੰਗੇ ਮਾਸਕ ਦੀ ਵਰਤੋਂ ਕਰੋ। ਹਮੇਸ਼ਾ ਇੱਕ NIOSH ਪ੍ਰਮਾਣਿਤ ਮਾਸਕ ਪਹਿਨੋ।

ਜੇਕਰ ਬਜ਼ੁਰਗ ਘਰ ਵਿੱਚ ਰਹਿੰਦੇ ਹਨ, ਤਾਂ ਖਿੜਕੀਆਂ ਅਤੇ ਦਰਵਾਜ਼ੇ ਬੰਦ ਰੱਖੋ

ਸਿਹਤ ਮਾਹਿਰਾਂ ਅਨੁਸਾਰ ਜਦੋਂ ਪ੍ਰਦੂਸ਼ਣ ਜ਼ਿਆਦਾ ਹੁੰਦਾ ਹੈ ਤਾਂ ਇਸ ਦਾ ਅਸਰ ਘਰ ਦੇ ਅੰਦਰ ਵੀ ਦੇਖਣ ਨੂੰ ਮਿਲਦਾ ਹੈ। ਘਰ ਦੇ ਪਰਦਿਆਂ ਅਤੇ ਸੋਫ਼ਿਆਂ ਦੇ ਕਵਰਾਂ ਵਿੱਚ ਗੰਦਗੀ ਜਮ੍ਹਾਂ ਹੋ ਜਾਂਦੀ ਹੈ ਅਤੇ ਧੂੜ ਦੇ ਰੂਪ ਵਿੱਚ ਬਾਹਰ ਆਉਂਦੀ ਹੈ। ਇਸ ਕਾਰਨ ਖਿੜਕੀਆਂ ਅਤੇ ਦਰਵਾਜ਼ੇ ਬੰਦ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਹਾਲਾਂਕਿ, ਖਿੜਕੀਆਂ ਜਾਂ ਦਰਵਾਜ਼ੇ 24 ਘੰਟੇ ਬੰਦ ਨਹੀਂ ਰੱਖਣੇ ਚਾਹੀਦੇ।

ਅਜਿਹਾ ਇਸ ਲਈ ਹੈ ਕਿਉਂਕਿ ਖਿੜਕੀਆਂ ਜਾਂ ਦਰਵਾਜ਼ੇ ਲਗਾਤਾਰ ਬੰਦ ਰਹਿਣ ਕਾਰਨ ਘਰ ਵਿੱਚ ਕਣ ਰਹਿ ਜਾਂਦੇ ਹਨ, ਜੋ ਸਾਹ ਦੀਆਂ ਕਈ ਬਿਮਾਰੀਆਂ ਨੂੰ ਜਨਮ ਦੇ ਸਕਦੇ ਹਨ। ਇਸ ਲਈ ਦੁਪਹਿਰ ਦੇ ਸਮੇਂ ਖਿੜਕੀਆਂ ਅਤੇ ਦਰਵਾਜ਼ੇ ਕੁਝ ਸਮੇਂ ਲਈ ਖੁੱਲ੍ਹੇ ਰੱਖਣੇ ਚਾਹੀਦੇ ਹਨ।

ਹਵਾ ਪ੍ਰਦੂਸ਼ਣ ਤੋਂ ਬਚਣ ਲਈ ਕੀ ਕਰਨਾ ਚਾਹੀਦਾ ਹੈ

  • ਭਾਰੀ ਆਵਾਜਾਈ ਵਿੱਚ ਘਰੋਂ ਬਾਹਰ ਨਿਕਲਣ ਤੋਂ ਬਚੋ।
  • ਜੇਕਰ ਜ਼ਰੂਰੀ ਨਾ ਹੋਵੇ ਤਾਂ ਛੋਟੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਘਰ ਤੋਂ ਬਾਹਰ ਨਾ ਨਿਕਲਣ ਦਿਓ।
  • ਜੇਕਰ ਤੁਸੀਂ ਬਾਹਰ ਜਾ ਰਹੇ ਹੋ, ਤਾਂ ਸਿਰਫ N-95 ਮਾਸਕ ਪਹਿਨੋ।
  • ਧੂੜ ਅਤੇ ਗੰਦਗੀ ਤੋਂ

ਹੋਰ ਪੜ੍ਹੋ : Ear Infection ਦਾ ਇਲਾਜ ਮਿੰਟਾਂ ‘ਚ ਹੋ ਜਾਏਗਾ! ਮਾਹਿਰ ਤੋਂ ਜਾਣੋ ਇਹ ਘਰੇਲੂ ਨੁਸਖਾ

Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Sukhbir Badal: ਨਰਾਇਣ ਸਿੰਘ ਚੌੜਾ ਕੌਮ ਦਾ ਹੀਰਾ, ਉਸ ਨੂੰ ਸਨਮਾਨਿਤ ਕਰਕੇ ਅਜਾਇਬ ਘਰ 'ਚ ਤਸਵੀਰ ਲਵਾਏ ਅਕਾਲੀ ਦਲ, ਰਵਨੀਤ ਬਿੱਟੂ ਦਾ ਵੱਡਾ ਬਿਆਨ
Sukhbir Badal: ਨਰਾਇਣ ਸਿੰਘ ਚੌੜਾ ਕੌਮ ਦਾ ਹੀਰਾ, ਉਸ ਨੂੰ ਸਨਮਾਨਿਤ ਕਰਕੇ ਅਜਾਇਬ ਘਰ 'ਚ ਤਸਵੀਰ ਲਵਾਏ ਅਕਾਲੀ ਦਲ, ਰਵਨੀਤ ਬਿੱਟੂ ਦਾ ਵੱਡਾ ਬਿਆਨ
Farmer Protest: ਜੇ ਧਾਰਾ 163 ਲੱਗੀ ਹੈ ਤਾਂ ਅੰਬਾਲਾ 'ਚ ਸਤਿੰਦਰ ਸਰਤਾਜ ਦੇ ਪ੍ਰੋਗਰਾਮ 'ਚ ਕਿਵੇਂ ਇਕੱਠੀ ਹੋਈ ਭੀੜ ? ਕਿਸਾਨਾਂ ਨੇ ਹਰਿਆਣਾ ਪੁਲਿਸ ਨੂੰ ਪੁੱਛੇ ਸਵਾਲ
Farmer Protest: ਜੇ ਧਾਰਾ 163 ਲੱਗੀ ਹੈ ਤਾਂ ਅੰਬਾਲਾ 'ਚ ਸਤਿੰਦਰ ਸਰਤਾਜ ਦੇ ਪ੍ਰੋਗਰਾਮ 'ਚ ਕਿਵੇਂ ਇਕੱਠੀ ਹੋਈ ਭੀੜ ? ਕਿਸਾਨਾਂ ਨੇ ਹਰਿਆਣਾ ਪੁਲਿਸ ਨੂੰ ਪੁੱਛੇ ਸਵਾਲ
Crime News: ਪੁਲਿਸ ਦੀ ਨਾਕਾਮੀ ! ਸਵੇਰ ਦੀ ਸੈਰ 'ਤੇ ਨਿਕਲੇ ਕਾਰੋਬਾਰੀ ਨੂੰ ਬਦਮਾਸ਼ਾਂ ਨੇ 8 ਗੋਲ਼ੀਆਂ ਮਾਰ ਭੁੰਨਿਆ, ਮੌਕੇ 'ਤੇ ਹੋਈ ਮੌਤ
Crime News: ਪੁਲਿਸ ਦੀ ਨਾਕਾਮੀ ! ਸਵੇਰ ਦੀ ਸੈਰ 'ਤੇ ਨਿਕਲੇ ਕਾਰੋਬਾਰੀ ਨੂੰ ਬਦਮਾਸ਼ਾਂ ਨੇ 8 ਗੋਲ਼ੀਆਂ ਮਾਰ ਭੁੰਨਿਆ, ਮੌਕੇ 'ਤੇ ਹੋਈ ਮੌਤ
Punjab News: ਪੰਜਾਬ ਦੀਆਂ ਔਰਤਾਂ ਲਈ ਵੱਡੀ ਖੁਸ਼ਖਬਰੀ, ਖਾਤਿਆਂ 'ਚ 1100 ਰੁਪਏ ਆਉਣ ਨੂੰ ਲੈ ਆਇਆ ਵੱਡਾ ਅਪਡੇਟ
Punjab News: ਪੰਜਾਬ ਦੀਆਂ ਔਰਤਾਂ ਲਈ ਵੱਡੀ ਖੁਸ਼ਖਬਰੀ, ਖਾਤਿਆਂ 'ਚ 1100 ਰੁਪਏ ਆਉਣ ਨੂੰ ਲੈ ਆਇਆ ਵੱਡਾ ਅਪਡੇਟ
Advertisement
ABP Premium

ਵੀਡੀਓਜ਼

ਕਰਨ ਔਜਲਾ ਨੂੰ ਟੱਕਰੀ ਨੇਹਾ ਕੱਕੜ , ਕਿਉਂ ਸੜ ਗਈ ਨੋਰਾ ਫ਼ਤੇਹੀ , ਵੇਖੋ ਜ਼ਰਾਫਿਲਮ Pushpa 2 ਦਾ ਵੱਡਾ ਕਲੇਸ਼ , ਇੱਕ ਦੀ ਮੌਤ ਅਲੁ ਅਰਜੁਨ ਤੇ ਪਿਆ ਕੇਸBanglore 'ਚ ਕਮਾਲ ਕਰੇਗਾ ਦੋਸਾਂਝਵਾਲਾ , ਪਰ ਪਹਿਲਾਂ ਦਿਲਜੀਤ ਦੀ ਪੇਟ ਪੂਜਾ ਵੇਖੋਗਾਇਕ Singga ਨੂੰ ਵੇਖੋ ਕੀ ਹੋਇਆ , ਸੜਕ ਤੇ ਕਿਸ ਹਾਲਤ 'ਚ ਮਿਲਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Sukhbir Badal: ਨਰਾਇਣ ਸਿੰਘ ਚੌੜਾ ਕੌਮ ਦਾ ਹੀਰਾ, ਉਸ ਨੂੰ ਸਨਮਾਨਿਤ ਕਰਕੇ ਅਜਾਇਬ ਘਰ 'ਚ ਤਸਵੀਰ ਲਵਾਏ ਅਕਾਲੀ ਦਲ, ਰਵਨੀਤ ਬਿੱਟੂ ਦਾ ਵੱਡਾ ਬਿਆਨ
Sukhbir Badal: ਨਰਾਇਣ ਸਿੰਘ ਚੌੜਾ ਕੌਮ ਦਾ ਹੀਰਾ, ਉਸ ਨੂੰ ਸਨਮਾਨਿਤ ਕਰਕੇ ਅਜਾਇਬ ਘਰ 'ਚ ਤਸਵੀਰ ਲਵਾਏ ਅਕਾਲੀ ਦਲ, ਰਵਨੀਤ ਬਿੱਟੂ ਦਾ ਵੱਡਾ ਬਿਆਨ
Farmer Protest: ਜੇ ਧਾਰਾ 163 ਲੱਗੀ ਹੈ ਤਾਂ ਅੰਬਾਲਾ 'ਚ ਸਤਿੰਦਰ ਸਰਤਾਜ ਦੇ ਪ੍ਰੋਗਰਾਮ 'ਚ ਕਿਵੇਂ ਇਕੱਠੀ ਹੋਈ ਭੀੜ ? ਕਿਸਾਨਾਂ ਨੇ ਹਰਿਆਣਾ ਪੁਲਿਸ ਨੂੰ ਪੁੱਛੇ ਸਵਾਲ
Farmer Protest: ਜੇ ਧਾਰਾ 163 ਲੱਗੀ ਹੈ ਤਾਂ ਅੰਬਾਲਾ 'ਚ ਸਤਿੰਦਰ ਸਰਤਾਜ ਦੇ ਪ੍ਰੋਗਰਾਮ 'ਚ ਕਿਵੇਂ ਇਕੱਠੀ ਹੋਈ ਭੀੜ ? ਕਿਸਾਨਾਂ ਨੇ ਹਰਿਆਣਾ ਪੁਲਿਸ ਨੂੰ ਪੁੱਛੇ ਸਵਾਲ
Crime News: ਪੁਲਿਸ ਦੀ ਨਾਕਾਮੀ ! ਸਵੇਰ ਦੀ ਸੈਰ 'ਤੇ ਨਿਕਲੇ ਕਾਰੋਬਾਰੀ ਨੂੰ ਬਦਮਾਸ਼ਾਂ ਨੇ 8 ਗੋਲ਼ੀਆਂ ਮਾਰ ਭੁੰਨਿਆ, ਮੌਕੇ 'ਤੇ ਹੋਈ ਮੌਤ
Crime News: ਪੁਲਿਸ ਦੀ ਨਾਕਾਮੀ ! ਸਵੇਰ ਦੀ ਸੈਰ 'ਤੇ ਨਿਕਲੇ ਕਾਰੋਬਾਰੀ ਨੂੰ ਬਦਮਾਸ਼ਾਂ ਨੇ 8 ਗੋਲ਼ੀਆਂ ਮਾਰ ਭੁੰਨਿਆ, ਮੌਕੇ 'ਤੇ ਹੋਈ ਮੌਤ
Punjab News: ਪੰਜਾਬ ਦੀਆਂ ਔਰਤਾਂ ਲਈ ਵੱਡੀ ਖੁਸ਼ਖਬਰੀ, ਖਾਤਿਆਂ 'ਚ 1100 ਰੁਪਏ ਆਉਣ ਨੂੰ ਲੈ ਆਇਆ ਵੱਡਾ ਅਪਡੇਟ
Punjab News: ਪੰਜਾਬ ਦੀਆਂ ਔਰਤਾਂ ਲਈ ਵੱਡੀ ਖੁਸ਼ਖਬਰੀ, ਖਾਤਿਆਂ 'ਚ 1100 ਰੁਪਏ ਆਉਣ ਨੂੰ ਲੈ ਆਇਆ ਵੱਡਾ ਅਪਡੇਟ
Punjab Weather: ਪੰਜਾਬ-ਚੰਡੀਗੜ੍ਹ 'ਚ ਵਧੀ ਠੰਡ, ਮੀਂਹ ਪੈਣ ਤੋਂ ਬਾਅਦ ਕੰਬਣਗੇ ਲੋਕ, 7 ਜ਼ਿਲ੍ਹਿਆਂ ਵਿੱਚ ਧੁੰਦ ਦਾ ਅਲਰਟ
ਪੰਜਾਬ-ਚੰਡੀਗੜ੍ਹ 'ਚ ਵਧੀ ਠੰਡ, ਮੀਂਹ ਪੈਣ ਤੋਂ ਬਾਅਦ ਕੰਬਣਗੇ ਲੋਕ, 7 ਜ਼ਿਲ੍ਹਿਆਂ ਵਿੱਚ ਧੁੰਦ ਦਾ ਅਲਰਟ
Power Cut in Punjab: ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਬਿਜਲੀ ਕੱਟ, 10 ਤੋਂ 3 ਵਜੇ ਤੱਕ ਬੱਤੀ ਰਹੇਗੀ ਗੁੱਲ
ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਬਿਜਲੀ ਕੱਟ, 10 ਤੋਂ 3 ਵਜੇ ਤੱਕ ਬੱਤੀ ਰਹੇਗੀ ਗੁੱਲ
MEA India Travel Advisory: 'ਤੁਰੰਤ ਛੱਡੋ ਦੇਸ਼', ਭਾਰਤ ਸਰਕਾਰ ਨੇ ਇਸ ਦੇਸ਼ 'ਚ ਫਸੇ ਆਪਣੇ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ  ਕੀਤੀ
'ਤੁਰੰਤ ਛੱਡੋ ਦੇਸ਼', ਭਾਰਤ ਸਰਕਾਰ ਨੇ ਇਸ ਦੇਸ਼ 'ਚ ਫਸੇ ਆਪਣੇ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ ਕੀਤੀ
ਇੰਸਟਾਗ੍ਰਾਮ 'ਤੇ ਲੱਭੀ ਦੁਲਹਨ ਹੋਈ ਨੌ ਦੋ ਗਿਆਰਾਂ, ਵਿਆਹ ਦੇ ਲਈ ਦੁਬਈ ਤੋਂ ਮੋਗਾ ਪਹੁੰਚਿਆ ਮੁੰਡਾ, 150 ਬੰਦਿਆਂ ਦੀ ਬਰਾਤ ਲੱਭਦੀ ਰਹਿ ਗਈ ਪੈਲੇਸ 
ਇੰਸਟਾਗ੍ਰਾਮ 'ਤੇ ਲੱਭੀ ਦੁਲਹਨ ਹੋਈ ਨੌ ਦੋ ਗਿਆਰਾਂ, ਵਿਆਹ ਦੇ ਲਈ ਦੁਬਈ ਤੋਂ ਮੋਗਾ ਪਹੁੰਚਿਆ ਮੁੰਡਾ, 150 ਬੰਦਿਆਂ ਦੀ ਬਰਾਤ ਲੱਭਦੀ ਰਹਿ ਗਈ ਪੈਲੇਸ 
Embed widget