ਪੜਚੋਲ ਕਰੋ
(Source: ECI/ABP News)
ਅੱਜ ਫੇਰ ਪਲ਼ਟਿਆ ਫੌਜ ਦਾ ਟਰੱਕ, ਇੱਕ ਜਵਾਨ ਦੀ ਮੌਤ, 3 ਗੰਭੀਰ
![](https://static.abplive.com/wp-content/uploads/sites/5/2019/08/23152027/3.jpg?impolicy=abp_cdn&imwidth=720)
1/7
![ਯਾਦ ਰਹੇ ਬੀਤੇ ਦਿਨੀਂ ਵੀ ਅਜਿਹੀ ਘਟਨਾ ਵਾਪਰੀ ਸੀ।](https://static.abplive.com/wp-content/uploads/sites/5/2019/08/23152102/7.jpg?impolicy=abp_cdn&imwidth=720)
ਯਾਦ ਰਹੇ ਬੀਤੇ ਦਿਨੀਂ ਵੀ ਅਜਿਹੀ ਘਟਨਾ ਵਾਪਰੀ ਸੀ।
2/7
![ਐਸਪੀ ਸ਼ਿਮਲਾ ਉਮਾਪਤੀ ਜਾਮਵਾਲ ਨੇ ਹਾਦਸੇ ਦੀ ਪੁਸ਼ਟੀ ਕੀਤੀ ਹੈ।](https://static.abplive.com/wp-content/uploads/sites/5/2019/08/23152053/6.jpg?impolicy=abp_cdn&imwidth=720)
ਐਸਪੀ ਸ਼ਿਮਲਾ ਉਮਾਪਤੀ ਜਾਮਵਾਲ ਨੇ ਹਾਦਸੇ ਦੀ ਪੁਸ਼ਟੀ ਕੀਤੀ ਹੈ।
3/7
![ਸਥਾਨਕ ਲੋਕਾਂ ਦੀ ਮਦਦ ਨਾਲ ਜਵਾਨਾਂ ਨੂੰ ਟਰੱਕ ਵਿੱਚੋਂ ਬਾਹਰ ਕੱਢਿਆ ਗਿਆ।](https://static.abplive.com/wp-content/uploads/sites/5/2019/08/23152045/5.jpg?impolicy=abp_cdn&imwidth=720)
ਸਥਾਨਕ ਲੋਕਾਂ ਦੀ ਮਦਦ ਨਾਲ ਜਵਾਨਾਂ ਨੂੰ ਟਰੱਕ ਵਿੱਚੋਂ ਬਾਹਰ ਕੱਢਿਆ ਗਿਆ।
4/7
![ਇਹ ਟਰੱਕ ਫੌਜ ਦਾ ਸਾਮਾਨ ਲੈ ਕੇ ਸ਼ਿਮਲਾ ਤੋਂ ਝਾਕੜੀ ਜਾ ਰਿਹਾ ਸੀ।](https://static.abplive.com/wp-content/uploads/sites/5/2019/08/23152036/4.jpg?impolicy=abp_cdn&imwidth=720)
ਇਹ ਟਰੱਕ ਫੌਜ ਦਾ ਸਾਮਾਨ ਲੈ ਕੇ ਸ਼ਿਮਲਾ ਤੋਂ ਝਾਕੜੀ ਜਾ ਰਿਹਾ ਸੀ।
5/7
![ਜ਼ਖ਼ਮੀ ਜਵਾਨਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ।](https://static.abplive.com/wp-content/uploads/sites/5/2019/08/23152027/3.jpg?impolicy=abp_cdn&imwidth=720)
ਜ਼ਖ਼ਮੀ ਜਵਾਨਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ।
6/7
![ਹਾਦਸੇ ਵਿੱਚ ਇੱਕ ਜਵਾਨ ਦੀ ਮੌਤ ਹੋ ਗਈ ਜਦਕਿ ਤਿੰਨ ਹੋਰ ਗੰਭੀਰ ਜ਼ਖ਼ਮੀ ਹਨ।](https://static.abplive.com/wp-content/uploads/sites/5/2019/08/23152016/2.jpg?impolicy=abp_cdn&imwidth=720)
ਹਾਦਸੇ ਵਿੱਚ ਇੱਕ ਜਵਾਨ ਦੀ ਮੌਤ ਹੋ ਗਈ ਜਦਕਿ ਤਿੰਨ ਹੋਰ ਗੰਭੀਰ ਜ਼ਖ਼ਮੀ ਹਨ।
7/7
![ਸ਼ਿਮਲਾ: ਠਿਓਗ ਦੇ ਗਲੂ ਵਿੱਚ ਫੌਜ ਦਾ ਟਰੱਕ ਹਾਦਸੇ ਦਾ ਸ਼ਿਕਾਰ ਹੋ ਗਿਆ।](https://static.abplive.com/wp-content/uploads/sites/5/2019/08/23152007/1.jpg?impolicy=abp_cdn&imwidth=720)
ਸ਼ਿਮਲਾ: ਠਿਓਗ ਦੇ ਗਲੂ ਵਿੱਚ ਫੌਜ ਦਾ ਟਰੱਕ ਹਾਦਸੇ ਦਾ ਸ਼ਿਕਾਰ ਹੋ ਗਿਆ।
Published at : 23 Aug 2019 03:23 PM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਅੰਮ੍ਰਿਤਸਰ
ਦੇਸ਼
ਤਕਨਾਲੌਜੀ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)