ਪੜਚੋਲ ਕਰੋ

Health News: ਸਾਵਧਾਨ! ਕੀ ਤੁਸੀਂ ਵੀ ਮਾੜਾ ਜਿਹਾ ਸਿਰਦਰਦ ਹੋਣ 'ਤੇ ਹੀ ਖਾ ਲੈਂਦੇ ਹੋ ਗੋਲੀ, ਇਹ ਆਦਤ ਬੇਹੱਦ ਘਾਤਕ

Pain Killer Side Effects: ਸਧਾਰਨ ਦਵਾਈ ਡਿਕਲੋਫੇਨੈਕ (Diclofenac) ਦੀ ਵਰਤੋਂ ਦਿਲ ਨਾਲ ਸਬੰਧਤ ਘਾਤਕ ਬਿਮਾਰੀਆਂ ਜਿਵੇਂ ਕਿ ਦਿਲ ਦੇ ਦੌਰੇ ਦੇ ਜੋਖਮ ਨੂੰ ਵਧਾ ਸਕਦੀ ਹੈ। ਇੱਕ ਅਧਿਐਨ ਨੇ ਇਸ ਬਾਰੇ ਚੇਤਾਵਨੀ ਦਿੱਤੀ ਹੈ।

Pain Killer Side Effects: ਮੌਜੂਦਾ ਦੌੜ-ਭੱਜ ਤੇ ਰੁਝੇਵਿਆਂ ਭਰੀ ਜੀਵਨ ਸ਼ੈਲੀ, ਗੈਰ-ਸਿਹਤਮੰਦ ਭੋਜਨ ਦੇ ਕਾਰਨ ਅਕਸਰ ਲੋਕ ਤਣਾਅ ਤੇ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ। ਅਜਿਹੀ ਹਾਲਤ ਵਿੱਚ ਸਿਰਦਰਦ ਹੋਣਾ ਆਮ ਗੱਲ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਉਹ ਅਕਸਰ ਪੇਨ ਕਿਲਰ ਦੀ ਵਰਤੋਂ ਕਰਦੇ ਹਨ। ਅਜਿਹੀਆਂ ਦਵਾਈਆਂ ਲੈਣ ਨਾਲ ਭਾਵੇਂ ਉਨ੍ਹਾਂ ਨੂੰ ਤੁਰੰਤ ਲਾਭ ਮਿਲਦਾ ਹੈ, ਪਰ ਇਹ ਲੰਬੇ ਸਮੇਂ ਲਈ ਬਹੁਤ ਖਤਰਨਾਕ ਹੈ। ਬਹੁਤ ਸਾਰੇ ਲੋਕ ਦਰਦ ਨਿਵਾਰਕ ਦਵਾਈਆਂ ਨੂੰ ਸੁਰੱਖਿਅਤ ਮੰਨਦੇ ਹਨ, ਪਰ ਅਸਲ ਵਿੱਚ ਇਹ ਇੰਨੀ ਸੁਰੱਖਿਅਤ ਨਹੀਂ ਹੁੰਦੀ।

ਦਰਦ ਨਿਵਾਰਕ ਦੀ ਆਦਤ ਘਾਤਕ
ਸਧਾਰਨ ਦਵਾਈ ਡਿਕਲੋਫੇਨੈਕ (Diclofenac) ਦੀ ਵਰਤੋਂ ਦਿਲ ਨਾਲ ਸਬੰਧਤ ਘਾਤਕ ਬਿਮਾਰੀਆਂ ਜਿਵੇਂ ਕਿ ਦਿਲ ਦੇ ਦੌਰੇ ਦੇ ਜੋਖਮ ਨੂੰ ਵਧਾ ਸਕਦੀ ਹੈ। ਇੱਕ ਅਧਿਐਨ ਨੇ ਇਸ ਬਾਰੇ ਚੇਤਾਵਨੀ ਦਿੱਤੀ ਹੈ। BMJ ਵਿੱਚ ਪ੍ਰਕਾਸ਼ਿਤ ਖੋਜ ਵਿੱਚ ਡਾਇਕਲੋਫੇਨੈਕ ਦੀ ਵਰਤੋਂ ਦੀ ਤੁਲਨਾ ਪੈਰਾਸੀਟਾਮੋਲ ਤੇ ਹੋਰ ਪਰੰਪਰਾਗਤ ਦਵਾਈਆਂ ਨਾਲ ਕੀਤੀ ਗਈ ਹੈ।

ਦਰਦ ਨਿਵਾਰਕ ਦੇ ਪੈਕੇਟ 'ਤੇ ਲਿਖਿਆ ਜਾਵੇ ਚੇਤਾਵਨੀ'
ਡੈਨਮਾਰਕ ਦੇ ਆਰਹਸ ਯੂਨੀਵਰਸਿਟੀ ਹਸਪਤਾਲ ਦੇ ਖੋਜਕਰਤਾਵਾਂ ਦਾ ਕਹਿਣਾ ਹੈ ਕਿ ਡਿਕਲੋਫੇਨੈਕ ਨੂੰ ਆਮ ਵਿਕਰੀ ਲਈ ਉਪਲਬਧ ਨਹੀਂ ਹੋਣਾ ਚਾਹੀਦਾ ਤੇ ਜੇਕਰ ਇਹ ਹੁੰਦੀ ਵੀ ਹੈ, ਤਾਂ ਪੈਕੇਜ ਦੇ ਅਗਲੇ ਹਿੱਸੇ 'ਤੇ ਇਸ ਦੇ ਸੰਭਾਵੀ ਖਤਰਿਆਂ ਦਾ ਵੇਰਵਾ ਦੇਣਾ ਚਾਹੀਦਾ ਹੈ। ਡੈਨਮਾਰਕ ਦੇ ਆਰਹਸ ਯੂਨੀਵਰਸਿਟੀ ਹਸਪਤਾਲ ਦੇ ਖੋਜਕਰਤਾਵਾਂ ਦਾ ਕਹਿਣਾ ਹੈ ਕਿ ਇਸ ਬਾਰੇ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਦਰਦ ਤੋਂ ਪੀੜਤ ਮਰੀਜ਼ ਇਸ ਨੂੰ ਖਰੀਦਣ ਬਾਰੇ ਸਹੀ ਢੰਗ ਨਾਲ ਫੈਸਲਾ ਲੈ ਸਕਣ।

ਡਿਕਲੋਫੇਨੈਕ ਦਵਾਈ ਕੀ ਹੈ?
ਡਿਕਲੋਫੇਨੈਕ ਇੱਕ ਪਰੰਪਰਾਗਤ ਗੈਰ-ਸਟੀਰੌਇਡਲ ਐਂਟੀ-ਇਨਫਲੇਮੇਟਰੀ ਡਰੱਗ (Nonsteroidal Anti-Inflammatory Drug) ਹੈ, ਜੋ ਦਰਦ ਤੇ ਸੋਜ ਤੋਂ ਰਾਹਤ ਲਈ ਦੁਨੀਆ ਭਰ ਵਿੱਚ ਵਿਆਪਕ ਤੌਰ 'ਤੇ ਵਰਤੀ ਜਾਂਦੀ ਹੈ। ਇਸ ਖੋਜ ਵਿੱਚ ਡਿਕਲੋਫੇਨੈਕ ਦੀ ਵਰਤੋਂ ਕਰਨ ਵਾਲੇ ਲੋਕਾਂ ਵਿੱਚ ਕਾਰਡੀਓਵੈਸਕੁਲਰ ਬਿਮਾਰੀ ਦੇ ਜੋਖਮ ਦੀ ਤੁਲਨਾ ਦੂਜੇ NSAIDs ਤੇ ਪੈਰਾਸੀਟਾਮੋਲ ਦੀ ਵਰਤੋਂ ਕਰਨ ਵਾਲੇ ਲੋਕਾਂ ਨਾਲ ਕੀਤੀ ਗਈ ਸੀ।

Disclaimer: ਇੱਥੇ ਦਿੱਤੀ ਗਈ ਜਾਣਕਾਰੀ ਘਰੇਲੂ ਉਪਚਾਰਾਂ ਤੇ ਆਮ ਜਾਣਕਾਰੀ 'ਤੇ ਅਧਾਰਤ ਹੈ। ਇਸ ਨੂੰ ਅਪਣਾਉਣ ਤੋਂ ਪਹਿਲਾਂ ਡਾਕਟਰੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab Politics: ਸਿਖਰਾਂ 'ਤੇ ਪਹੁੰਚੀ ਭਾਜਪਾ ਦੀ ਜੋੜ ਤੋੜ ਦੀ ਰਾਜਨੀਤੀ ! ਸੰਗਰੂਰ ‘ਚੋਂ ਸੀਨੀਅਰ ਅਕਾਲੀ ਲੀਡਰ  BJP ‘ਚ ਸ਼ਾਮਲ

PM ਮੋਦੀ ਨੂੰ ਨਹੀਂ ਮਿਲ ਰਹੀਆਂ ਇਨ੍ਹਾਂ ਚਾਰ ਕਿਸਮਾਂ ਦੇ ਹਿੰਦੂਆਂ ਦੀਆਂ ਵੋਟਾਂ, ਭਾਜਪਾ ਦੀ ਟੈਂਸ਼ਨ ਵਧਾਏਗਾ ਪ੍ਰਸ਼ਾਂਤ ਕਿਸ਼ੋਰ ਦਾ ਦਾਅਵਾ

Summer Holidays: ਗਰਮੀਆਂ ਦੀਆਂ ਛੁੱਟੀਆਂ ਵਿਚ ਠੰਢ ਦੇ ਮਜ਼ੇ, ਘੱਟ ਬਜਟ ਵਿਚ ਇਨ੍ਹਾਂ 5 ਥਾਵਾਂ ਦਾ ਟ੍ਰਿਪ ਕਰੋ ਪਲਾਨ

ਪਲਾਸਟਿਕ ਸਰਜਰੀ ਤੋਂ ਬਾਅਦ ਵਿਦਿਆਰਥੀ ਦੀ ਮੌਤ, ਮਾਂ ਨੇ CCTV 'ਚ ਦੇਖਿਆ ਕੁਝ ਅਜਿਹਾ, ਸਾਹਮਣੇ ਆਇਆ ਖੌਫਨਾਕ ਸੱਚ
ਪਲਾਸਟਿਕ ਸਰਜਰੀ ਤੋਂ ਬਾਅਦ ਵਿਦਿਆਰਥੀ ਦੀ ਮੌਤ, ਮਾਂ ਨੇ CCTV 'ਚ ਦੇਖਿਆ ਕੁਝ ਅਜਿਹਾ, ਸਾਹਮਣੇ ਆਇਆ ਖੌਫਨਾਕ ਸੱਚ
Advertisement
for smartphones
and tablets

ਵੀਡੀਓਜ਼

Yami Gautam Becomes Mother | Welcomes baby Boy ਮੰਮੀ ਬਣੀ ਅਦਾਕਾਰਾ ਯਾਮੀ ਗੌਤਮ , ਜਾਣੋ ਬੇਟੇ ਦਾ ਨਾਮFarmers end protest at shambu railway tracks | ਕਿਸਾਨਾਂ ਨੇ ਰੇਲਵੇ ਟ੍ਰੈਕ ਤੋਂ ਧਰਨਾ ਚੁੱਕਣ ਦਾ ਲਿਆ ਫੈਸਲਾDiljit Dosanjh Live : Emergency in Diljit Dosanjh Show ਦਿਲਜੀਤ ਨੂੰ ਸ਼ੋਅ 'ਚ ਪੈ ਗਈ ਐਮਰਜੈਂਸੀ , ਵੇਖੋ ਕੀ ਹੋਇਆElection 2022 Bollywood stars came to vote in large numbers ਵੱਧ ਚੜ੍ਹਕੇ ਵੋਟਾਂ ਪਾਉਣ ਆਏ ਬਾਲੀਵੁੱਡ ਸਿਤਾਰੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Politics: ਸਿਖਰਾਂ 'ਤੇ ਪਹੁੰਚੀ ਭਾਜਪਾ ਦੀ ਜੋੜ ਤੋੜ ਦੀ ਰਾਜਨੀਤੀ ! ਸੰਗਰੂਰ ‘ਚੋਂ ਸੀਨੀਅਰ ਅਕਾਲੀ ਲੀਡਰ  BJP ‘ਚ ਸ਼ਾਮਲ
Punjab Politics: ਸਿਖਰਾਂ 'ਤੇ ਪਹੁੰਚੀ ਭਾਜਪਾ ਦੀ ਜੋੜ ਤੋੜ ਦੀ ਰਾਜਨੀਤੀ ! ਸੰਗਰੂਰ ‘ਚੋਂ ਸੀਨੀਅਰ ਅਕਾਲੀ ਲੀਡਰ BJP ‘ਚ ਸ਼ਾਮਲ
PM ਮੋਦੀ ਨੂੰ ਨਹੀਂ ਮਿਲ ਰਹੀਆਂ ਇਨ੍ਹਾਂ ਚਾਰ ਕਿਸਮਾਂ ਦੇ ਹਿੰਦੂਆਂ ਦੀਆਂ ਵੋਟਾਂ, ਭਾਜਪਾ ਦੀ ਟੈਂਸ਼ਨ ਵਧਾਏਗਾ ਪ੍ਰਸ਼ਾਂਤ ਕਿਸ਼ੋਰ ਦਾ ਦਾਅਵਾ
PM ਮੋਦੀ ਨੂੰ ਨਹੀਂ ਮਿਲ ਰਹੀਆਂ ਇਨ੍ਹਾਂ ਚਾਰ ਕਿਸਮਾਂ ਦੇ ਹਿੰਦੂਆਂ ਦੀਆਂ ਵੋਟਾਂ, ਭਾਜਪਾ ਦੀ ਟੈਂਸ਼ਨ ਵਧਾਏਗਾ ਪ੍ਰਸ਼ਾਂਤ ਕਿਸ਼ੋਰ ਦਾ ਦਾਅਵਾ
Summer Holidays: ਗਰਮੀਆਂ ਦੀਆਂ ਛੁੱਟੀਆਂ ਵਿਚ ਠੰਢ ਦੇ ਮਜ਼ੇ, ਘੱਟ ਬਜਟ ਵਿਚ ਇਨ੍ਹਾਂ 5 ਥਾਵਾਂ ਦਾ ਟ੍ਰਿਪ ਕਰੋ ਪਲਾਨ
Summer Holidays: ਗਰਮੀਆਂ ਦੀਆਂ ਛੁੱਟੀਆਂ ਵਿਚ ਠੰਢ ਦੇ ਮਜ਼ੇ, ਘੱਟ ਬਜਟ ਵਿਚ ਇਨ੍ਹਾਂ 5 ਥਾਵਾਂ ਦਾ ਟ੍ਰਿਪ ਕਰੋ ਪਲਾਨ
ਪਲਾਸਟਿਕ ਸਰਜਰੀ ਤੋਂ ਬਾਅਦ ਵਿਦਿਆਰਥੀ ਦੀ ਮੌਤ, ਮਾਂ ਨੇ CCTV 'ਚ ਦੇਖਿਆ ਕੁਝ ਅਜਿਹਾ, ਸਾਹਮਣੇ ਆਇਆ ਖੌਫਨਾਕ ਸੱਚ
ਪਲਾਸਟਿਕ ਸਰਜਰੀ ਤੋਂ ਬਾਅਦ ਵਿਦਿਆਰਥੀ ਦੀ ਮੌਤ, ਮਾਂ ਨੇ CCTV 'ਚ ਦੇਖਿਆ ਕੁਝ ਅਜਿਹਾ, ਸਾਹਮਣੇ ਆਇਆ ਖੌਫਨਾਕ ਸੱਚ
Punjab Weather Update: ਸੂਰਜ ਉਗਲ ਰਿਹਾ ਅੱਗ! ਪੰਜਾਬ 'ਚ ਟੁੱਟ ਰਿਹਾ 46 ਸਾਲਾਂ ਦਾ ਰਿਕਾਰਡ, ਮੌਸਮ ਵਿਭਾਗ ਵੱਲੋਂ ਰੈੱਡ ਅਲਰਟ ਜਾਰੀ
ਸੂਰਜ ਉਗਲ ਰਿਹਾ ਅੱਗ! ਪੰਜਾਬ 'ਚ ਟੁੱਟ ਰਿਹਾ 46 ਸਾਲਾਂ ਦਾ ਰਿਕਾਰਡ, ਮੌਸਮ ਵਿਭਾਗ ਵੱਲੋਂ ਰੈੱਡ ਅਲਰਟ ਜਾਰੀ
Jalandhar News: ਕਿਸਾਨਾਂ ਦੀ ਧਮਕੀ ਮਗਰੋਂ ਪੀਐਮ ਮੋਦੀ ਦਾ ਵੀ ਐਕਸ਼ਨ ਮੋਡ, ਜਲੰਧਰ 'ਚ ਮੰਗਵਾ ਲਈ ਗੁਜਰਾਤ ਤੋਂ ਪੁਲਿਸ

Hemkunt Sahib Yatra: ਹੇਮਕੁੰਟ ਸਾਹਿਬ ਦੀ ਯਾਤਰਾ ਸ਼ੁਰੂ! ਉੱਤਰਾਖੰਡ ਸਰਕਾਰ ਵੱਲੋਂ ਸਿਰਫ 3500 ਸ਼ਰਧਾਲੂਆਂ ਦੀ ਲਿਮਟ ਤੈਅ

Cheapest Foreign Trip: ਵਿਦੇਸ਼ ਘੁੰਮਣਾ ਹੋਇਆ ਆਸਾਨ, ਇਨ੍ਹਾਂ 5 ਦੇਸ਼ਾਂ ਦੀ ਆਪਣੇ ਬਜਟ ਅੰਦਰ ਕਰ ਸਕੋਗੇ ਯਾਤਰਾ

Embed widget