ਪੜਚੋਲ ਕਰੋ

Health Tips: ਜਿਣਸੀ ਸ਼ਕਤੀ ਵਧਾਉਣ ਲਈ 5 ਕੁਦਰਤੀ ਉਪਾਅ, ਵਿਆਹੁਤਾ ਜੀਵਨ 'ਚ ਨਹੀਂ ਰਹੇਗੀ ਕੋਈ ਵੀ ਪ੍ਰੇਸ਼ਾਨੀ

Natural Remedies To Increase Power: ਬਹੁਤ ਸਾਰੇ ਮਰਦ ਜਿਣਸੀ ਸ਼ਕਤੀ ਵਧਾਉਣਾ ਚਾਹੁੰਦੇ ਹਨ ਪਰ ਕਈ ਵਾਰ ਉਹ ਨੀਮ-ਹਕੀਮ ਦੇ ਜਾਲ ਵਿੱਚ ਫਸ ਜਾਂਦੇ ਹਨ, ਜੋ ਸਰੀਰ ਲਈ ਨੁਕਸਾਨਦੇਹ ਸਾਬਤ ਹੋ ਸਕਦਾ ਹੈ।

Natural Remedies To Increase Power: ਬਹੁਤ ਸਾਰੇ ਮਰਦ ਜਿਣਸੀ ਸ਼ਕਤੀ ਵਧਾਉਣਾ ਚਾਹੁੰਦੇ ਹਨ ਪਰ ਕਈ ਵਾਰ ਉਹ ਨੀਮ-ਹਕੀਮ ਦੇ ਜਾਲ ਵਿੱਚ ਫਸ ਜਾਂਦੇ ਹਨ, ਜੋ ਸਰੀਰ ਲਈ ਨੁਕਸਾਨਦੇਹ ਸਾਬਤ ਹੋ ਸਕਦਾ ਹੈ। ਇਸ ਦੇ ਨਾਲ ਹੀ ਜਿਣਸੀ ਸ਼ਕਤੀ ਵਧਾਉਣ ਲਈ ਦਵਾਈਆਂ ਦੀ ਵਰਤੋਂ ਤੋਂ ਵੀ ਪ੍ਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਲੰਬਾ ਸਮਾਂ ਇਸਤੇਮਾਲ ਕਰਨ ਨਾਲ ਫਾਇਦੇ ਦੀ ਬਜਾਏ ਇਹ ਨੁਕਸਾਨ ਕਰਦੀਆਂ ਹਨ।

ਇਨ੍ਹਾਂ ਦਵਾਈਆਂ ਦੀ ਵਰਤੋਂ ਨਾਲ ਸਰੀਰ ਨੂੰ ਨੁਕਸਾਨ ਦੇ ਨਾਲ-ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਲੱਗਣ ਦਾ ਖਤਰਾ ਵੀ ਵਧ ਜਾਂਦਾ ਹੈ। ਇਸ ਲਈ ਜਿਣਸੀ ਸ਼ਕਤੀ ਵਧਾਉਣ ਲਈ ਕੁਦਰਤੀ ਉਪਚਾਰਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਹ ਉਪਾਅ ਕਰਨ ਨਾਲ ਸਰੀਰ ਨੂੰ ਨੁਕਸਾਨ ਨਹੀਂ ਹੋਵੇਗਾ ਤੇ ਜਿਣਸੀ ਸ਼ਕਤੀ ਵੀ ਵਧੇਗੀ। ਜਿਣਸੀ ਸ਼ਕਤੀ ਘੱਟ ਹੋਣ ਦੇ ਕਈ ਕਾਰਨ ਹੋ ਸਕਦੇ ਹਨ, ਜਿਵੇਂ ਤਣਾਅ, ਮਾੜੀ ਜੀਵਨ ਸ਼ੈਲੀ ਤੇ ਪੌਸ਼ਟਿਕ ਤੱਤਾਂ ਦੀ ਕਮੀ। ਜਿਣਸੀ ਸ਼ਕਤੀ ਘੱਟ ਹੋਣ ਕਾਰਨ ਪਾਰਟਨਰ ਨਾਲ ਰਿਸ਼ਤੇ ਵਿੱਚ ਦੂਰੀ ਆ ਸਕਦੀ ਹੈ। ਅਜਿਹੇ 'ਚ ਜਿਣਸੀ ਸ਼ਕਤੀ ਵਧਾਉਣ ਲਈ ਕੁਦਰਤੀ ਨੁਸਖਿਆਂ ਨੂੰ ਅਜ਼ਮਾਓ।

ਤਣਾਅ ਤੋਂ ਦੂਰ ਰਹੋ

ਜੇਕਰ ਤੁਸੀਂ ਆਪਣੀ ਜਿਣਸੀ ਸ਼ਕਤੀ ਵਧਾਉਣਾ ਚਾਹੁੰਦੇ ਹੋ ਤਾਂ ਤਣਾਅ ਤੋਂ ਦੂਰ ਰਹਿਣਾ ਬਹੁਤ ਜ਼ਰੂਰੀ ਹੈ। ਬਹੁਤ ਜ਼ਿਆਦਾ ਤਣਾਅ ਲੈਣ ਨਾਲ ਪ੍ਰਦਰਸ਼ਨ ਪ੍ਰਭਾਵਿਤ ਹੁੰਦਾ ਹੈ। ਕਈ ਵਾਰ ਤਣਾਅ ਨਾਲ ਮਨ ਸਥਿਰ ਨਹੀਂ ਹੁੰਦਾ। ਇਸ ਕਾਰਨ ਜਿਣਸੀ ਸ਼ਕਤੀ ਵਿੱਚ ਕਮੀ ਦੇ ਨਾਲ-ਨਾਲ ਉਤੇਜਨਾ ਵਿੱਚ ਵੀ ਕਮੀ ਆਉਂਦੀ ਹੈ ਤੇ ਔਰਗੈਜ਼ਮ ਵੀ ਨਹੀਂ ਮਿਲ ਪਾਉਂਦਾ

ਪਿਆਜ

ਪਿਆਜ਼ ਦੇ ਸੇਵਨ ਨਾਲ ਵੀ ਜਿਣਸੀ ਸ਼ਕਤੀ ਨੂੰ ਵਧਾਇਆ ਜਾ ਸਕਦਾ ਹੈ। ਇਸ ਦਾ ਸੇਵਨ ਕਰਨ ਲਈ ਸਫੈਦ ਪਿਆਜ਼ ਨੂੰ ਕੱਟੋ ਤੇ ਮੱਖਣ ਵਿੱਚ ਭੁੰਨ ਲਓ। ਹੁਣ ਰੋਜ਼ਾਨਾ ਇਸ ਤਲੇ ਹੋਏ ਪਿਆਜ਼ ਦਾ ਇੱਕ ਚਮਚ ਖਾਓ। ਇਸ ਨੂੰ ਖਾਣ ਨਾਲ ਸਮੇਂ ਤੋਂ ਸ਼ੀਘਰਪਤਣ ਦੀ ਸਮੱਸਿਆ ਦੂਰ ਹੁੰਦੀ ਹੈ ਤੇ ਜਿਣਸੀ ਸ਼ਕਤੀ ਵੀ ਵਧਦੀ ਹੈ।

ਲਸਣ

ਲਸਣ ਦੀ ਵਰਤੋਂ ਨਾਲ ਵੀ ਜਿਣਸੀ ਸ਼ਕਤੀ ਨੂੰ ਵਧਾਇਆ ਜਾ ਸਕਦਾ ਹੈ। ਲਸਣ ਸਰੀਰ 'ਚ ਉਤੇਜਨਾ ਵਧਾਉਣ ਦੇ ਨਾਲ-ਨਾਲ ਜਿਣਸੀ ਸ਼ਕਤੀ ਵੀ ਵਧਾਉਂਦਾ ਹੈ। ਇਸ ਦਾ ਸੇਵਨ ਕਰਨ ਲਈ ਰੋਜ਼ਾਨਾ ਇਸ ਦੀਆਂ ਕਲੀਆਂ ਦਾ ਸੇਵਨ ਕਰੋ। ਲਸਣ ਵਿੱਚ ਐਂਟੀਬੈਕਟੀਰੀਅਲ ਤੇ ਐਂਟੀਵਾਇਰਲ ਗੁਣ ਹੁੰਦੇ ਹਨ, ਜੋ ਇਮਿਊਨਿਟੀ ਨੂੰ ਵੀ ਵਧਾਉਂਦੇ ਹਨ। ਲਸਣ ਦੇ ਸੇਵਨ ਨਾਲ ਜਿਣਸੀ ਸਬੰਧ ਦਾ ਸਮਾਂ ਵੀ ਵਧਦਾ ਹੈ।

ਬਦਾਮ

ਬਦਾਮ ਸਰੀਰ ਲਈ ਫਾਇਦੇਮੰਦ ਹੁੰਦਾ ਹੈ। ਬਦਾਮ ਜਿਣਸੀ ਸ਼ਕਤੀ ਨੂੰ ਵਧਾਉਂਦਾ ਹੈ। ਬਦਾਮ ਖਾਣ ਨਾਲ ਜਣਨ ਸ਼ਕਤੀ ਵੀ ਵਧਦੀ ਹੈ। ਇਸ 'ਚ ਮੌਜੂਦ ਸੇਲੇਨੀਅਮ, ਜ਼ਿੰਕ ਤੇ ਵਿਟਾਮਿਨ ਈ ਜਿਣਸੀ ਸ਼ਕਤੀ ਨੂੰ ਵਧਾਉਂਦੇ ਹਨ। ਦਿਨ ਵਿੱਚ 4 ਤੋਂ 5 ਬਦਾਮ ਦੀਆਂ ਗਿਰੀਆਂ ਨੂੰ ਭਿਓ ਕੇ ਜਾਂ ਸੁੱਕੇ ਹੀ ਖਾਓ।

ਡਾਰਕ ਚਾਕਲੇਟ

ਚਾਕਲੇਟ ਖਾਣਾ ਹਰ ਕੋਈ ਪਸੰਦ ਕਰਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਦੇ ਸੇਵਨ ਨਾਲ ਜਿਣਸੀ ਸ਼ਕਤੀ ਨੂੰ ਵਧਾਇਆ ਜਾ ਸਕਦਾ ਹੈ। ਡਾਰਕ ਚਾਕਲੇਟ 'ਚ ਐਂਡੋਰਫਿਨ ਤੱਤ ਪਾਇਆ ਜਾਂਦਾ ਹੈ, ਜੋ ਜਿਣਸੀ ਸ਼ਕਤੀ ਵਧਾਉਂਦਾ ਹੈ ਤੇ ਸਰੀਰ 'ਚ ਉਤੇਜਨਾ ਵੀ ਵਧਾਉਂਦਾ ਹੈ।

ਇਹ ਵੀ ਪੜ੍ਹੋ: Virat Kohli: ਵਿਰਾਟ ਕੋਹਲੀ ਨੇ ਟਰਾਫੀ ਜਿੱਤਣ 'ਤੇ ਦਿੱਤਾ ਖਾਸ ਜਵਾਬ, ਬੋਲੇ - ਅਸੀਂ ਪ੍ਰਸ਼ੰਸਕਾਂ ਤੋਂ ਵੱਧ...

ਜਿਣਸੀ ਸ਼ਕਤੀ ਵਧਾਉਣ ਲਈ ਇਨ੍ਹਾਂ ਕੁਦਰਤੀ ਉਪਚਾਰਾਂ ਦੀ ਮਦਦ ਲਈ ਜਾ ਸਕਦੀ ਹੈ। ਹਾਲਾਂਕਿ ਜੇਕਰ ਤੁਹਾਨੂੰ ਕੋਈ ਬੀਮਾਰੀ ਜਾਂ ਐਲਰਜੀ ਦੀ ਸਮੱਸਿਆ ਹੈ ਤਾਂ ਡਾਕਟਰ ਤੋਂ ਸਲਾਹ ਮਗਰੋਂ ਹੀ ਇਨ੍ਹਾਂ ਦਾ ਸੇਵਨ ਕਰੋ।

ਇਹ ਵੀ ਪੜ੍ਹੋ: France Government: ਇੱਥੇ ਸਰਕਾਰ ਵਪਾਰੀਆਂ ਤੋਂ ਸ਼ਰਾਬ ਖਰੀਦ ਕੇ ਕਰ ਰਹੀ ਬਰਬਾਦ, ਕਾਰਨ ਜਾਣ ਕੇ ਹੋ ਜਾਓਗੇ ਹੈਰਾਨ

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 18-11-2024
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 18-11-2024
ਡੇਲੀ ਰੂਟੀਨ 'ਚ ਸ਼ਾਮਲ ਕਰ ਲਓ ਆਹ ਆਦਤਾਂ, ਘੱਟ ਤੋਂ ਘੱਟ 11 ਸਾਲ ਵੱਧ ਜਾਵੇਗੀ ਉਮਰ
ਡੇਲੀ ਰੂਟੀਨ 'ਚ ਸ਼ਾਮਲ ਕਰ ਲਓ ਆਹ ਆਦਤਾਂ, ਘੱਟ ਤੋਂ ਘੱਟ 11 ਸਾਲ ਵੱਧ ਜਾਵੇਗੀ ਉਮਰ
ਨਾਈਟ ਡਿਊਟੀ ਕਰਨ ਵਾਲੇ ਦੇਸ਼ ਦੇ 35% ਡਾਕਟਰ ਖੁਦ ਨੂੰ ਨਹੀਂ ਕਰਦੇ ਸੁਰੱਖਿਅਤ ਮਹਿਸੂਸ, IMA ਜੀ ਰਿਪੋਰਟ 'ਚ ਹੋਇਆ ਡਰਾਉਣਾ ਖੁਲਾਸਾ
ਨਾਈਟ ਡਿਊਟੀ ਕਰਨ ਵਾਲੇ ਦੇਸ਼ ਦੇ 35% ਡਾਕਟਰ ਖੁਦ ਨੂੰ ਨਹੀਂ ਕਰਦੇ ਸੁਰੱਖਿਅਤ ਮਹਿਸੂਸ, IMA ਜੀ ਰਿਪੋਰਟ 'ਚ ਹੋਇਆ ਡਰਾਉਣਾ ਖੁਲਾਸਾ
ਠੰਢ 'ਚ ਗੀਜ਼ਰ ਦੀ ਵਰਤੋਂ ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ, ਨਹੀਂ ਤਾਂ ਹੋ ਸਕਦਾ ਹਾਦਸਾ
ਠੰਢ 'ਚ ਗੀਜ਼ਰ ਦੀ ਵਰਤੋਂ ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ, ਨਹੀਂ ਤਾਂ ਹੋ ਸਕਦਾ ਹਾਦਸਾ
Advertisement
ABP Premium

ਵੀਡੀਓਜ਼

Encounter News|Crime|ਲੁੱਟਾਂ ਖੋਹਾਂ ਕਰਨ ਵਾਲਿਆਂ ਦੀ ਨਹੀਂ ਖ਼ੈਰ!Mohali ਪੁਲਿਸ ਤੇ ਬਦਮਾਸ਼ ਵਿਚਾਲੇ ਚੱਲੀਆਂ ਗੋਲ਼ੀਆਂChandigradh Haryana Vidhan Sbah|ਚੰਡੀਗੜ੍ਹ 'ਚ ਹਰਿਆਣਾ ਨੂੰ ਨਹੀਂ ਮਿਲੇਗੀ ਥਾਂ?Punjab ਗਵਰਨਰ ਨੇ ਖ਼ੁਲਾਸਾ!Canada ਸਰਕਾਰ ਦਾ ਪੰਜਾਬੀਆਂ ਨੂੰ ਵੱਡਾ ਝੱਟਕਾ ! ਪੰਜਾਬੀ ਨਹੀਂ ਕਰ ਪਾਉਣਗੇ ਕੈਨੇਡਾ 'ਚ ਇਹ ਕੰਮ.. | Justin TrudeauAAP ਨੂੰ ਲੱਗਿਆ ਵੱਡਾ ਝਟਕਾ! ਵੋਟਾਂ ਤੋਂ ਪਹਿਲਾਂ ਮੰਤਰੀ ਨੇ ਦਿੱਤਾ ਅਸਤੀਫ਼ਾ, ਕਿਹਾ- ਨਹੀਂ ਬਚਿਆ ਸੀ ਕੋਈ ਚਾਰਾ | BJP

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 18-11-2024
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 18-11-2024
ਡੇਲੀ ਰੂਟੀਨ 'ਚ ਸ਼ਾਮਲ ਕਰ ਲਓ ਆਹ ਆਦਤਾਂ, ਘੱਟ ਤੋਂ ਘੱਟ 11 ਸਾਲ ਵੱਧ ਜਾਵੇਗੀ ਉਮਰ
ਡੇਲੀ ਰੂਟੀਨ 'ਚ ਸ਼ਾਮਲ ਕਰ ਲਓ ਆਹ ਆਦਤਾਂ, ਘੱਟ ਤੋਂ ਘੱਟ 11 ਸਾਲ ਵੱਧ ਜਾਵੇਗੀ ਉਮਰ
ਨਾਈਟ ਡਿਊਟੀ ਕਰਨ ਵਾਲੇ ਦੇਸ਼ ਦੇ 35% ਡਾਕਟਰ ਖੁਦ ਨੂੰ ਨਹੀਂ ਕਰਦੇ ਸੁਰੱਖਿਅਤ ਮਹਿਸੂਸ, IMA ਜੀ ਰਿਪੋਰਟ 'ਚ ਹੋਇਆ ਡਰਾਉਣਾ ਖੁਲਾਸਾ
ਨਾਈਟ ਡਿਊਟੀ ਕਰਨ ਵਾਲੇ ਦੇਸ਼ ਦੇ 35% ਡਾਕਟਰ ਖੁਦ ਨੂੰ ਨਹੀਂ ਕਰਦੇ ਸੁਰੱਖਿਅਤ ਮਹਿਸੂਸ, IMA ਜੀ ਰਿਪੋਰਟ 'ਚ ਹੋਇਆ ਡਰਾਉਣਾ ਖੁਲਾਸਾ
ਠੰਢ 'ਚ ਗੀਜ਼ਰ ਦੀ ਵਰਤੋਂ ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ, ਨਹੀਂ ਤਾਂ ਹੋ ਸਕਦਾ ਹਾਦਸਾ
ਠੰਢ 'ਚ ਗੀਜ਼ਰ ਦੀ ਵਰਤੋਂ ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ, ਨਹੀਂ ਤਾਂ ਹੋ ਸਕਦਾ ਹਾਦਸਾ
ਪੰਜਾਬ ਦੇ 14 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, 50 ਮੀਟਰ ਤੋਂ ਵੀ ਘੱਟ ਰਹੇਗੀ ਵਿਜ਼ੀਬਲਿਟੀ, ਚੰਡੀਗੜ੍ਹ ਦੇ ਹਾਲਾਤ ਬਹੁਤ ਖਰਾਬ
ਪੰਜਾਬ ਦੇ 14 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, 50 ਮੀਟਰ ਤੋਂ ਵੀ ਘੱਟ ਰਹੇਗੀ ਵਿਜ਼ੀਬਲਿਟੀ, ਚੰਡੀਗੜ੍ਹ ਦੇ ਹਾਲਾਤ ਬਹੁਤ ਖਰਾਬ
ਕੇਂਦਰੀ ਮੰਤਰੀ ਰਵਨੀਤ ਬਿੱਟੂ ਦੇ ਕਰੀਬੀ ਨੂੰ ਮਿਲੀ ਜਾ*ਨੋਂ ਮਾ*ਰਨ ਦੀ ਧ*ਮਕੀ, ਭਾਜਪਾ ਛੱਡੋ ਜਾਂ ਫਿਰ ਜ਼ਿੰਦਗੀ!
ਕੇਂਦਰੀ ਮੰਤਰੀ ਰਵਨੀਤ ਬਿੱਟੂ ਦੇ ਕਰੀਬੀ ਨੂੰ ਮਿਲੀ ਜਾ*ਨੋਂ ਮਾ*ਰਨ ਦੀ ਧ*ਮਕੀ, ਭਾਜਪਾ ਛੱਡੋ ਜਾਂ ਫਿਰ ਜ਼ਿੰਦਗੀ!
ਮਨੀਪੁਰ 'ਚ ਹਿੰਸਾ ਕਾਰਨ 'ਸੰਕਟ' 'ਚ BJP ਸਰਕਾਰ! NPP ਨੇ ਸਮਰਥਨ ਵਾਪਸ ਲੈਣ ਦਾ ਕੀਤਾ ਐਲਾਨ
ਮਨੀਪੁਰ 'ਚ ਹਿੰਸਾ ਕਾਰਨ 'ਸੰਕਟ' 'ਚ BJP ਸਰਕਾਰ! NPP ਨੇ ਸਮਰਥਨ ਵਾਪਸ ਲੈਣ ਦਾ ਕੀਤਾ ਐਲਾਨ
ਨਵੇਂ ਬਣੇ ਸਰਪੰਚ ਦਾ ਗੋ*ਲੀਆਂ ਮਾਰ ਕੇ ਕੀਤਾ ਗਿਆ ਕ*ਤਲ, ਅਣਪਛਾਤਿਆਂ ਵੱਲੋਂ ਕੀਤਾ ਗਿਆ ਹ*ਮਲਾ
ਨਵੇਂ ਬਣੇ ਸਰਪੰਚ ਦਾ ਗੋ*ਲੀਆਂ ਮਾਰ ਕੇ ਕੀਤਾ ਗਿਆ ਕ*ਤਲ, ਅਣਪਛਾਤਿਆਂ ਵੱਲੋਂ ਕੀਤਾ ਗਿਆ ਹ*ਮਲਾ
Embed widget