ਪੜਚੋਲ ਕਰੋ

ਹੁਣ ਰੱਬ ਹੀ ਰਾਖਾ! ਪੈਰਾਸੀਟਾਮੋਲ ਸਮੇਤ 53 ਦਵਾਈਆਂ ਗੁਣਵੱਤਾ ਜਾਂਚ 'ਚ ਫੇਲ੍ਹ, CDSCO ਦੀ ਰਿਪੋਰਟ 'ਚ ਵੱਡਾ ਖੁਲਾਸਾ

CDSCO ਵੱਲੋਂ ਆਪਣੀ ਤਾਜ਼ਾ ਰਿਪੋਰਟ ਵਿੱਚ ਕੁਝ ਦਵਾਈਆਂ ਦਾ ਖੁਲਾਸਾ ਕੀਤਾ ਗਿਆ ਹੈ ਜਿਸ ਨੂੰ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਆਓ ਜਾਣਦੇ ਹਾਂ ਕਿਹੜੀਆਂ 53 ਦਵਾਈਆਂ ਗੁਣਵੱਤਾ ਜਾਂਚ 'ਚ ਫੇਲ੍ਹ ਹੋ ਗਈਆਂ ਹਨ।

Paracetamol among 53 drugs to fail quality test: ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (CDSCO) ਨੇ ਆਪਣੀ ਤਾਜ਼ਾ ਰਿਪੋਰਟ ਵਿੱਚ ਕੁਝ ਦਵਾਈਆਂ ਦਾ ਖੁਲਾਸਾ ਕੀਤਾ ਹੈ ਜੋ ਆਮ ਤੌਰ 'ਤੇ ਇਲਾਜ ਲਈ ਵਰਤੀਆਂ ਜਾਂਦੀਆਂ ਹਨ। ਹਾਲਾਂਕਿ, ਇਹ ਦਵਾਈਆਂ ਗੁਣਵੱਤਾ ਜਾਂਚ ਵਿੱਚ ਅਸਫਲ (failed) ਰਹੀਆਂ ਹਨ। ਇਹਨਾਂ ਵਿੱਚ ਕੁਝ ਦਵਾਈਆਂ ਸ਼ਾਮਲ ਹਨ ਜੋ ਆਮ ਤੌਰ 'ਤੇ ਲੋਕ ਵਰਤਦੇ ਹਨ। ਇਨ੍ਹਾਂ ਵਿੱਚ ਪੈਰਾਸੀਟਾਮੋਲ, ਕੈਲਸ਼ੀਅਮ ਅਤੇ ਵਿਟਾਮਿਨ ਡੀ ਦੀਆਂ ਗੋਲੀਆਂ ਵੀ ਸ਼ਾਮਲ ਹਨ।ਪੈਰਾਸੀਟਾਮੋਲ ਅਜਿਹੀ ਦਵਾਈ ਹੈ ਜੋ ਕਿ ਹਰ ਘਰ ਦੇ ਵਿੱਚ ਪਾਈ ਜਾਂਦਾ ਹੈ। ਬਹੁਤ ਸਾਰੇ ਲੋਕ ਬੁਖਾਰ ਦੇ ਵਿੱਚ ਇਸ ਵਰਤੋਂ ਕਰਦੇ ਹਨ। ਪਰ ਇਸ ਰਿਪੋਰਟ ਕਰਕੇ ਹਰ ਕੋਈ ਹੁਣ ਇਸ ਦਵਾਈ ਦਾ ਸੇਵਨ ਕਰਨ ਤੋਂ ਪਹਿਲਾਂ 100 ਵਾਰ ਸੋਚੇਗਾ।

ਹੋਰ ਪੜ੍ਹੋ : ਬਦਾਮ ਦੇ ਤੇਲ ਨਾਲ ਸਰੀਰ ਦੀ ਮਾਲਿਸ਼ ਕਰਨ ਸਿਹਤ ਲਈ ਵਰਦਾਨ! ਫਾਇਦੇ ਕਰ ਦੇਣਗੇ ਹੈਰਾਨ

ਇਹ ਦਵਾਈਆਂ ਗੁਣਵੱਤਾ ਜਾਂਚ ਵਿੱਚ ਫੇਲ੍ਹ ਹੋ ਗਈਆਂ

CDSCO ਦੁਆਰਾ ਫੇਲ ਘੋਸ਼ਿਤ ਕੀਤੀਆਂ ਗਈਆਂ ਦਵਾਈਆਂ ਵਿੱਚ ਪੈਂਟੋਸੀਡ ਟੈਬਲੇਟ ਵੀ ਸ਼ਾਮਲ ਹੈ। ਇਹ ਦਵਾਈ ਐਸਿਡ ਰਿਫਲਕਸ ਦੇ ਇਲਾਜ ਲਈ ਵਰਤੀ ਜਾਂਦੀ ਹੈ। ਇਹ ਦਵਾਈ ਸਨ ਫਾਰਮਾ ਕੰਪਨੀ ਦੁਆਰਾ ਬਣਾਈ ਗਈ ਹੈ। ਇਸ ਤੋਂ ਇਲਾਵਾ ਕੈਲਸ਼ੀਅਮ ਅਤੇ ਵਿਟਾਮਿਨ ਡੀ ਦੀਆਂ ਗੋਲੀਆਂ ਵੀ ਗੁਣਵੱਤਾ ਜਾਂਚ ਤੋਂ ਪਾਸ ਨਹੀਂ ਹੋਈਆਂ ਹਨ। ਇਸ ਦੇ ਨਾਲ ਹੀ ਸ਼ੈਲਕਲ ਅਤੇ ਪਲਮੋਸਿਲ ਟੀਕੇ ਵੀ ਗੁਣਵੱਤਾ ਜਾਂਚ ਵਿੱਚ ਫੇਲ ਹੋਏ ਹਨ।

ਇਨ੍ਹਾਂ ਦੀ ਵਰਤੋਂ ਹਾਈ ਬਲੱਡ ਪ੍ਰੈਸ਼ਰ ਦੇ ਇਲਾਜ ਵਿੱਚ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ, ਐਲਕੇਮ ਹੈਲਥ ਸਾਇੰਸ ਦੀ ਐਂਟੀਬਾਇਓਟਿਕ ਕਲੈਵਮ 625 ਵੀ ਡਰੱਗ ਟੈਸਟਿੰਗ ਵਿੱਚ ਅਸਫਲ ਰਹੀ।

ਸੀਡੀਐਸਸੀਓ ਨੇ ਸੂਚੀ ਜਾਰੀ ਕੀਤੀ ਹੈ

ਸੀਡੀਐਸਸੀਓ ਨੇ ਨਕਲੀ, ਮਿਲਾਵਟੀ ਅਤੇ ਗਲਤ ਬ੍ਰਾਂਡ ਵਾਲੀਆਂ ਦਵਾਈਆਂ, ਮੈਡੀਕਲ ਉਪਕਰਨਾਂ, ਟੀਕਿਆਂ ਅਤੇ ਕਾਸਮੈਟਿਕਸ ਦੀ ਸੂਚੀ ਜਾਰੀ ਕੀਤੀ ਹੈ। ਇਹਨਾਂ ਵਿੱਚ ਸ਼ਾਮਲ ਹਨ ਪੁਲਮੋਸਿਲ (ਸਿਲਡੇਨਾਫਿਲ ਟੀਕਾ), ਪੈਂਟੋਸੀਡ (ਪੈਂਟੋਪ੍ਰਾਜ਼ੋਲ ਗੋਲੀਆਂ ਆਈ.ਪੀ.), ਉਰਸੋਕੋਲ 300 (ਯੂਰਸੋਡੌਕਸੀਕੋਲਿਕ ਐਸਿਡ ਗੋਲੀਆਂ ਭਾਰਤੀ ਫਾਰਮਾਕੋਪੀਆ)। ਇਸ ਤੋਂ ਇਲਾਵਾ ਉਰਸੋਕੋਲ 300 ਟੈਬਲੇਟ ਦਾ ਸੈਂਪਲ ਵੀ ਫੇਲ ਹੋ ਗਿਆ ਹੈ।

ਜਿਸ ਦੀ ਵਰਤੋਂ ਪਿੱਤੇ ਦੀ ਪੱਥਰੀ ਦੇ ਇਲਾਜ ਵਿਚ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਲੀਵਰ ਦੀਆਂ ਕੁਝ ਬਿਮਾਰੀਆਂ ਦੇ ਇਲਾਜ 'ਚ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਦਵਾਈ ਸਨ ਫਾਰਮਾ ਕੰਪਨੀ ਦੀ ਹੈ। Telma H (telmisartan 40 mg ਅਤੇ hydrochlorothiazide 12.5 mg tablets IP), Deflazacort ਗੋਲੀਆਂ (Defacort 6 tablets) ਵੀ ਟੈਸਟ ਵਿੱਚ ਅਸਫਲ ਰਹੀਆਂ।

48 ਦਵਾਈਆਂ ਵੀ ਅਨਫਿਟ

ਜਾਣਕਾਰੀ ਅਨੁਸਾਰ ਇਸ ਤੋਂ ਇਲਾਵਾ ਸੀਡੀਐਸਸੀਓ ਨੇ 48 ਦਵਾਈਆਂ ਦੀ ਸੂਚੀ ਵੀ ਜਾਰੀ ਕੀਤੀ ਹੈ ਜੋ ਗੁਣਵੱਤਾ ਦੇ ਮਾਮਲੇ ਦੇ ਵਿੱਚ ਸਹੀ ਨਹੀਂ ਪਾਈਆਂ ਗਈਆਂ।  ਇਸ ਦੇ ਨਾਲ ਹੀ ਇਨ੍ਹਾਂ ਦਵਾਈਆਂ ਦਾ ਨਿਰਮਾਣ ਕਰਨ ਵਾਲੀਆਂ ਕੰਪਨੀਆਂ ਨੇ ਇਸ 'ਤੇ ਆਪਣਾ ਬਿਆਨ ਜਾਰੀ ਕੀਤਾ ਹੈ।

ਹੋਰ ਪੜ੍ਹੋ : ਦੁੱਧ ਦੇ ਨਾਲ ਖਾਉ ਇਹ ਚੀਜ਼, ਦੋ ਹਫਤਿਆਂ 'ਚ ਸਰੀਰ ਬਣ ਜਾਏਗਾ ਫੌਲਾਦ, ਦੂਰ ਹੋ ਜਾਣਗੀਆਂ ਕਈ ਬਿਮਾਰੀਆਂ

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਹੁਣ ਰੱਬ ਹੀ ਰਾਖਾ! ਪੈਰਾਸੀਟਾਮੋਲ ਸਮੇਤ 53 ਦਵਾਈਆਂ ਗੁਣਵੱਤਾ ਜਾਂਚ 'ਚ ਫੇਲ੍ਹ, CDSCO ਦੀ ਰਿਪੋਰਟ 'ਚ ਵੱਡਾ ਖੁਲਾਸਾ
ਹੁਣ ਰੱਬ ਹੀ ਰਾਖਾ! ਪੈਰਾਸੀਟਾਮੋਲ ਸਮੇਤ 53 ਦਵਾਈਆਂ ਗੁਣਵੱਤਾ ਜਾਂਚ 'ਚ ਫੇਲ੍ਹ, CDSCO ਦੀ ਰਿਪੋਰਟ 'ਚ ਵੱਡਾ ਖੁਲਾਸਾ
'ਹਰਿਆਣਾ 'ਚ ਤਾਂ ਕੁਹਾੜੀ...' ਚੋਣਾਂ ਤੋਂ ਪਹਿਲਾਂ ਰਾਕੇਸ਼ ਟਿਕੈਤ ਦਾ ਦਾਅਵਾ, ਕੰਗਨਾ ਰਣੌਤ ਦੇ ਬਿਆਨ 'ਤੇ BJP ਦੇ ਏਜੰਡੇ ਦੀ ਖੋਲ ਦਿੱਤੀ ਪੋਲ!
'ਹਰਿਆਣਾ 'ਚ ਤਾਂ ਕੁਹਾੜੀ...' ਚੋਣਾਂ ਤੋਂ ਪਹਿਲਾਂ ਰਾਕੇਸ਼ ਟਿਕੈਤ ਦਾ ਦਾਅਵਾ, ਕੰਗਨਾ ਰਣੌਤ ਦੇ ਬਿਆਨ 'ਤੇ BJP ਦੇ ਏਜੰਡੇ ਦੀ ਖੋਲ ਦਿੱਤੀ ਪੋਲ!
Mumbai Rain: ਮੁੰਬਈ 'ਚ ਭਾਰੀ ਮੀਂਹ, ਕਈ ਉਡਾਣਾਂ ਡਾਇਵਰਟ, IMD ਨੇ ਦੱਸਿਆ ਕਿ ਕੱਲ੍ਹ ਕਿਵੇਂ ਦਾ ਰਹੇਗਾ ਮੌਸਮ
Mumbai Rain: ਮੁੰਬਈ 'ਚ ਭਾਰੀ ਮੀਂਹ, ਕਈ ਉਡਾਣਾਂ ਡਾਇਵਰਟ, IMD ਨੇ ਦੱਸਿਆ ਕਿ ਕੱਲ੍ਹ ਕਿਵੇਂ ਦਾ ਰਹੇਗਾ ਮੌਸਮ
ਪਟਿਆਲਾ ਲਾਅ ਯੂਨੀਵਰਸਿਟੀ ਮਾਮਲੇ 'ਚ ਮਹਿਲਾ ਕਮਿਸ਼ਨ ਦੀ ਐਂਟਰੀ, ਮੌਕੇ 'ਤੇ ਪਹੁੰਚੇ ਲਾਲੀ ਗਿੱਲ, ਕਮੇਟੀ ਬਣਾਉਣ ਦਾ ਕੀਤਾ ਐਲਾਨ
ਪਟਿਆਲਾ ਲਾਅ ਯੂਨੀਵਰਸਿਟੀ ਮਾਮਲੇ 'ਚ ਮਹਿਲਾ ਕਮਿਸ਼ਨ ਦੀ ਐਂਟਰੀ, ਮੌਕੇ 'ਤੇ ਪਹੁੰਚੇ ਲਾਲੀ ਗਿੱਲ, ਕਮੇਟੀ ਬਣਾਉਣ ਦਾ ਕੀਤਾ ਐਲਾਨ
Advertisement
ABP Premium

ਵੀਡੀਓਜ਼

Panchayat Election 2024 | ਪੰਚਾਇਤੀ ਚੋਣਾ ਦੀ ਉਡੀਕ ਮੁੱਕੀ, 15 ਅਕਤੂਬਰ ਨੂੰ ਪੈਣਗੀਆਂ ਵੋਟਾਂਹਿੰਮਤ-ਏ-ਮਰਦਾ, ਮਦਦ-ਏ-ਖੁਦਾ | ਘਰ 'ਚ ਰਹਿ ਕੇ ਹੀ ਆਪਣਾ ਕੰਮ ਸ਼ੁਰੂ ਕੀਤਾ, ਬਲਜੀਤ ਕੌਰ ਬਣੀ ਮਿਸਾਲਪੰਚਾਇਤੀ ਚੋਣਾਂ ਦਾ ਐਲਾਨ ਹੁੰਦੇ ਹੀ ਸਾਬਕਾ ਸਰਪੰਚ ਦੀ ਗੱਡੀ 'ਤੇ ਹਮਲਾਫਲਾਂ ਦੇ ਪੈਸੇ ਨਾ ਦੇਣ ਤੇ ਹੋਇਆ ਝਗੜਾ, ਫਲ ਦੀ ਰੇਹੜੀ ਲਾਉਣ ਵਾਲੇ ਦਾ ਕੀਤਾ ਕ*ਤ*ਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਹੁਣ ਰੱਬ ਹੀ ਰਾਖਾ! ਪੈਰਾਸੀਟਾਮੋਲ ਸਮੇਤ 53 ਦਵਾਈਆਂ ਗੁਣਵੱਤਾ ਜਾਂਚ 'ਚ ਫੇਲ੍ਹ, CDSCO ਦੀ ਰਿਪੋਰਟ 'ਚ ਵੱਡਾ ਖੁਲਾਸਾ
ਹੁਣ ਰੱਬ ਹੀ ਰਾਖਾ! ਪੈਰਾਸੀਟਾਮੋਲ ਸਮੇਤ 53 ਦਵਾਈਆਂ ਗੁਣਵੱਤਾ ਜਾਂਚ 'ਚ ਫੇਲ੍ਹ, CDSCO ਦੀ ਰਿਪੋਰਟ 'ਚ ਵੱਡਾ ਖੁਲਾਸਾ
'ਹਰਿਆਣਾ 'ਚ ਤਾਂ ਕੁਹਾੜੀ...' ਚੋਣਾਂ ਤੋਂ ਪਹਿਲਾਂ ਰਾਕੇਸ਼ ਟਿਕੈਤ ਦਾ ਦਾਅਵਾ, ਕੰਗਨਾ ਰਣੌਤ ਦੇ ਬਿਆਨ 'ਤੇ BJP ਦੇ ਏਜੰਡੇ ਦੀ ਖੋਲ ਦਿੱਤੀ ਪੋਲ!
'ਹਰਿਆਣਾ 'ਚ ਤਾਂ ਕੁਹਾੜੀ...' ਚੋਣਾਂ ਤੋਂ ਪਹਿਲਾਂ ਰਾਕੇਸ਼ ਟਿਕੈਤ ਦਾ ਦਾਅਵਾ, ਕੰਗਨਾ ਰਣੌਤ ਦੇ ਬਿਆਨ 'ਤੇ BJP ਦੇ ਏਜੰਡੇ ਦੀ ਖੋਲ ਦਿੱਤੀ ਪੋਲ!
Mumbai Rain: ਮੁੰਬਈ 'ਚ ਭਾਰੀ ਮੀਂਹ, ਕਈ ਉਡਾਣਾਂ ਡਾਇਵਰਟ, IMD ਨੇ ਦੱਸਿਆ ਕਿ ਕੱਲ੍ਹ ਕਿਵੇਂ ਦਾ ਰਹੇਗਾ ਮੌਸਮ
Mumbai Rain: ਮੁੰਬਈ 'ਚ ਭਾਰੀ ਮੀਂਹ, ਕਈ ਉਡਾਣਾਂ ਡਾਇਵਰਟ, IMD ਨੇ ਦੱਸਿਆ ਕਿ ਕੱਲ੍ਹ ਕਿਵੇਂ ਦਾ ਰਹੇਗਾ ਮੌਸਮ
ਪਟਿਆਲਾ ਲਾਅ ਯੂਨੀਵਰਸਿਟੀ ਮਾਮਲੇ 'ਚ ਮਹਿਲਾ ਕਮਿਸ਼ਨ ਦੀ ਐਂਟਰੀ, ਮੌਕੇ 'ਤੇ ਪਹੁੰਚੇ ਲਾਲੀ ਗਿੱਲ, ਕਮੇਟੀ ਬਣਾਉਣ ਦਾ ਕੀਤਾ ਐਲਾਨ
ਪਟਿਆਲਾ ਲਾਅ ਯੂਨੀਵਰਸਿਟੀ ਮਾਮਲੇ 'ਚ ਮਹਿਲਾ ਕਮਿਸ਼ਨ ਦੀ ਐਂਟਰੀ, ਮੌਕੇ 'ਤੇ ਪਹੁੰਚੇ ਲਾਲੀ ਗਿੱਲ, ਕਮੇਟੀ ਬਣਾਉਣ ਦਾ ਕੀਤਾ ਐਲਾਨ
Brown Bread: ਕੀ ਬ੍ਰਾਊਨ ਬ੍ਰੈੱਡ ਖਾਣਾ ਸੱਚਮੁੱਚ ਸਿਹਤਮੰਦ? ਇੱਥੇ ਜਾਣੋ ਸਹੀ ਜਵਾਬ
Brown Bread: ਕੀ ਬ੍ਰਾਊਨ ਬ੍ਰੈੱਡ ਖਾਣਾ ਸੱਚਮੁੱਚ ਸਿਹਤਮੰਦ? ਇੱਥੇ ਜਾਣੋ ਸਹੀ ਜਵਾਬ
Almond Oil Benefits: ਬਦਾਮ ਦੇ ਤੇਲ ਨਾਲ ਸਰੀਰ ਦੀ ਮਾਲਿਸ਼ ਕਰਨ ਸਿਹਤ ਲਈ ਵਰਦਾਨ! ਫਾਇਦੇ ਕਰ ਦੇਣਗੇ ਹੈਰਾਨ
Almond Oil Benefits: ਬਦਾਮ ਦੇ ਤੇਲ ਨਾਲ ਸਰੀਰ ਦੀ ਮਾਲਿਸ਼ ਕਰਨ ਸਿਹਤ ਲਈ ਵਰਦਾਨ! ਫਾਇਦੇ ਕਰ ਦੇਣਗੇ ਹੈਰਾਨ
ਕੰਗਨਾ ਦੇ ਬਿਆਨ ਵਾਪਸ ਲੈਣ 'ਤੇ ਭੜਕੀ 'ਆਪ'...ਦਿਮਾਗੀ ਸੰਤੁਲਨ ਠੀਕ ਨਹੀਂ, ਭਾਜਪਾ ਧਿਆਨ ਦੇਵੇ
ਕੰਗਨਾ ਦੇ ਬਿਆਨ ਵਾਪਸ ਲੈਣ 'ਤੇ ਭੜਕੀ 'ਆਪ'...ਦਿਮਾਗੀ ਸੰਤੁਲਨ ਠੀਕ ਨਹੀਂ, ਭਾਜਪਾ ਧਿਆਨ ਦੇਵੇ
IND vs BAN 2nd Test: ਕਾਨਪੁਰ 'ਚ ਖੇਡਣ ਤੋਂ ਟੀਮ ਇੰਡੀਆ ਨੇ ਕੀਤਾ ਇਨਕਾਰ? ਭਾਰਤ-ਬੰਗਲਾਦੇਸ਼ ਦੇ ਦੂਜੇ ਟੈਸਟ 'ਤੇ ਮੰਡਰਾ ਰਿਹਾ ਸੰਕਟ
ਕਾਨਪੁਰ 'ਚ ਖੇਡਣ ਤੋਂ ਟੀਮ ਇੰਡੀਆ ਨੇ ਕੀਤਾ ਇਨਕਾਰ? ਭਾਰਤ-ਬੰਗਲਾਦੇਸ਼ ਦੇ ਦੂਜੇ ਟੈਸਟ 'ਤੇ ਮੰਡਰਾ ਰਿਹਾ ਸੰਕਟ
Embed widget