Delta Variant Update: ਪੰਜਾਬ ਸਣੇ ਇਨ੍ਹਾਂ ਰਾਜਾਂ 'ਚ ਕੋਰੋਨਾ ਦਾ ਨਵਾਂ ਵੇਰੀਐਂਟ ਆਇਆ ਸਾਹਮਣੇ
ਕੋਰੋਨਾ ਵਾਇਰਸ ਦੀ ਤੀਜੀ ਲਹਿਰ ਅਜੇ ਮੁੱਕੀ ਨਹੀਂ ਕਿ ਹੁਣ ਨਵਾਂ ਕੋਰੋਨਾ ਰੂਪ ਸਾਹਮਣੇ ਆ ਗਿਆ ਹੈ।ਜਾਣਕਾਰੀ ਮੁਤਾਬਿਕ ਦੇਸ਼ ਅੰਦਰ ਡੈਲਟਾ ਪਲਸ (Delta Plus) ਵੇਰੀਐਂਟ ਦੇ 48 ਨਵੇਂ ਕੇਸ ਸਾਹਮਣੇ ਆ ਗਏ ਹਨ।
ਨਵੀਂ ਦਿੱਲੀ: ਕੋਰੋਨਾ ਵਾਇਰਸ ਦੀ ਤੀਜੀ ਲਹਿਰ ਅਜੇ ਮੁੱਕੀ ਨਹੀਂ ਕਿ ਹੁਣ ਨਵਾਂ ਕੋਰੋਨਾ ਰੂਪ ਸਾਹਮਣੇ ਆ ਗਿਆ ਹੈ।ਜਾਣਕਾਰੀ ਮੁਤਾਬਿਕ ਦੇਸ਼ ਅੰਦਰ ਡੈਲਟਾ ਪਲਸ (Delta Plus) ਵੇਰੀਐਂਟ ਦੇ 48 ਨਵੇਂ ਕੇਸ ਸਾਹਮਣੇ ਆ ਗਏ ਹਨ।
8 states are important where we have found more than 50% of the variant of concern (Delta variant). These are Andhra Pradesh, Delhi, Haryana, Kerala, Maharashtra, Punjab, Telangana & West Bengal: Dr SK Singh, National Centre for Disease Control (NCDC) Director #COVID19 pic.twitter.com/chIFEGe52d
— ANI (@ANI) June 25, 2021
ਨੈਸ਼ਨਲ ਸੈਂਟਰ ਫਾਰ ਡੀਸੀਜ਼ ਕੰਟਰੋਲ (NCDC) ਦੇ ਡਾਇਰੈਕਟਰ ਡਾ. ਐਸ ਕੇ ਸਿੰਘ ਨੇ ਦੱਸਿਆ ਕਿ "8 ਰਾਜ ਮਹੱਤਵਪੂਰਨ ਹਨ ਜਿਥੇ ਸਾਨੂੰ 50% ਤੋਂ ਵੱਧ (ਡੈਲਟਾ ਵੇਰੀਐਂਟ) ਦੇ ਕੇਸ ਮਿਲੇ ਹਨ।ਇਸ ਵਿੱਚ ਆਂਧਰਾ ਪ੍ਰਦੇਸ਼, ਦਿੱਲੀ, ਹਰਿਆਣਾ, ਕੇਰਲ, ਮਹਾਰਾਸ਼ਟਰ, ਪੰਜਾਬ, ਤੇਲੰਗਾਨਾ ਅਤੇ ਪੱਛਮੀ ਬੰਗਾਲ ਸ਼ਾਮਲ ਹਨ।"
As of today, there are 48 cases of Delta Plus across the country: Dr SK Singh, National Centre for Disease Control (NCDC) Director #COVID19 pic.twitter.com/2DKkvqJjQE
— ANI (@ANI) June 25, 2021
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ
Check out below Health Tools-
Calculate Your Body Mass Index ( BMI )