ਪੜਚੋਲ ਕਰੋ

Benefits of Desi Ghee: ਮਹਿੰਗੇ ਤੇਲਾਂ ਦੀ ਥਾਂ ਵਾਲਾਂ 'ਚ ਦੇਸੀ ਘਿਉ ਲਾਉਣ ਦੇ ਪੰਜ ਫਾਇਦੇ, ਜਾਣ ਕੇ ਹੋ ਜਾਓਗੇ ਹੈਰਾਨ

ਬਹੁਤੇ ਲੋਕਾਂ ਨੂੰ ਇਸ ਗੱਲ ਦਾ ਨਹੀਂ ਪਤਾ ਕਿ ਦੇਸੀ ਘਿਓ ਵਾਲਾਂ ਲਈ ਵਰਦਾਨ ਹੈ। ਆਮ ਤੌਰ 'ਤੇ ਘਿਓ ਖਾਣੇ ਦਾ ਸੁਆਦ ਵਧਾ ਦਿੰਦਾ ਹੈ। ਘਿਓ ਦੀ ਵਰਤੋਂ ਕਰਕੇ ਤੁਸੀਂ ਆਪਣੇ ਵਾਲਾਂ ਦੀ ਸੁੰਦਰਤਾ ਨੂੰ ਵੀ ਵਧਾ ਸਕਦੇ ਹੋ।

ਚੰਡੀਗੜ੍ਹ: ਅੱਜਕੱਲ੍ਹ ਬਾਜ਼ਾਰ ਵਿੱਚ ਨਵੇਂ-ਨਵੇਂ ਤੇਲ ਆ ਗਏ ਹਨ ਜਿਸ ਨਾਲ ਇੱਕ ਵਾਰ ਤਾਂ ਵਾਲਾਂ ਨੂੰ ਫਾਇਦਾ ਹੁੰਦਾ ਦਿੱਸਦਾ ਹੈ ਪਰ ਲੰਬੇ ਸਮੇਂ ਮਗਰੋਂ ਇਸ ਦੇ ਮਾੜੇ ਅਸਰ ਵੀ ਦਿੱਸਣ ਲੱਗਦੇ ਹਨ। ਬਹੁਤੇ ਲੋਕਾਂ ਨੂੰ ਇਸ ਗੱਲ ਦਾ ਨਹੀਂ ਪਤਾ ਕਿ ਦੇਸੀ ਘਿਓ ਵਾਲਾਂ ਲਈ ਵਰਦਾਨ ਹੈ। ਆਮ ਤੌਰ 'ਤੇ ਘਿਓ ਖਾਣੇ ਦਾ ਸੁਆਦ ਵਧਾ ਦਿੰਦਾ ਹੈ। ਤੁਸੀਂ ਅਜਿਹਾ ਸੁਣਿਆ ਤੇ ਅਜ਼ਮਾਇਆ ਵੀ ਹੋਵੇਗਾ ਪਰ ਘਿਓ ਦੀ ਵਰਤੋਂ ਕਰਕੇ ਤੁਸੀਂ ਆਪਣੇ ਵਾਲਾਂ ਦੀ ਸੁੰਦਰਤਾ ਨੂੰ ਵੀ ਵਧਾ ਸਕਦੇ ਹੋ।

ਆਯੁਰਵੈਦ 'ਚ ਘਿਓ ਦੇ ਇਨ੍ਹਾਂ ਚਮਤਕਾਰੀ ਗੁਣਾਂ ਦੀ ਵਰਤੋਂ ਖੂਬ ਕੀਤੀ ਜਾਂਦੀ ਹੈ। ਦੇਸੀ ਘਿਓ ਨਾਲ ਵਾਲਾਂ ਦੀ ਮਾਲਿਸ਼ ਕਰਨ ਨਾਲ ਵਾਲ ਜ਼ਲਦੀ ਵੱਧਦੇ ਹਨ। ਆਓ ਜਾਣੋ ਘਿਓ ਦੇ ਅਜਿਹੇ ਹੀ ਕੁਝ ਹੋਰ ਫਾਇਦੇਮੰਦ ਉਪਾਵਾਂ ਦੇ ਬਾਰੇ....

1. ਜੇਕਰ ਤੁਹਾਡੇ ਵਾਲਾਂ 'ਚ ਸਿਕਰੀ ਹੋ ਗਈ ਹੈ ਤਾਂ ਵਾਲਾਂ ਦੀਆਂ ਜੜ੍ਹਾਂ 'ਚ ਘਿਓ ਅਤੇ ਬਾਦਾਮ ਦੇ ਤੇਲ ਦੀ ਮਾਲਿਸ਼ ਕਰਨ ਨਾਲ ਜ਼ਲਦ ਹੀ ਸਿਕਰੀ ਤੋਂ ਛੁੱਟਕਾਰਾ ਮਿਲ ਜਾਵੇਗਾ। ਇਸ ਨਾਲ ਸਿਰ ਦੀ ਚਮੜੀ 'ਚ ਰੁੱਖਾਪਣ ਵੀ ਨਹੀਂ ਆਉਂਦਾ।

2. ਜੇਕਰ ਤੁਹਾਡੇ ਵਾਲ ਪੋਸ਼ਣ ਦੀ ਕਮੀ ਕਾਰਨ ਦੋ-ਮੂੰਹੇ ਹੋ ਰਹੇ ਹਨ ਤਾਂ ਘਿਓ ਦੀ ਮਾਲਿਸ਼ ਇਸ 'ਚ ਫਾਇਦੇਮੰਦ ਰਹੇਗੀ।

3. ਜੇਕਰ ਤੁਸੀਂ ਲੰਬੇ ਵਾਲ ਪਾਉਣਾ ਚਾਹੁੰਦੇ ਹੋ ਤਾਂ ਵਾਲਾਂ 'ਚ ਘਿਓ ਦੀ ਮਾਲਿਸ਼ ਕਰੋਂ ਅਤੇ ਇਸ 'ਚ ਔਲਿਆਂ ਜਾਂ ਪਿਆਜ ਦਾ ਰਸ ਮਿਲਾ ਕੇ ਲਗਾਓ।

15 ਦਿਨਾਂ 'ਚ 1 ਵਾਰ ਅਜਿਹਾ ਕਰਨ ਨਾਲ ਵਾਲ ਲੰਬੇ ਅਤੇ ਖੂਬਸੂਰਤ ਬਣਦੇ ਹਨ।

4. ਵਾਲਾਂ ਨੂੰ ਮੁਲਾਇਮ ਬਣਾ ਕੇ ਉਲਝਣ ਤੋਂ ਮੁਕਤ ਕਰਨਾ ਚਾਹੁੰਦੇ ਹੋ ਤਾਂ ਇਸ ਦੀ ਵਰਤੋਂ ਜੈਤੂਨ ਦੇ ਤੇਲ ਦੇ ਨਾਲ ਮਾਲਿਸ਼ ਕਰਨਾ ਵੀ ਇਕ ਚੰਗਾ ਤਰੀਕਾ ਹੈ।

5. ਵਾਲਾਂ ਨੂੰ ਕੁਦਰਤੀ ਚਮਕ ਦੇਣ ਲਈ ਘਿਓ ਨੂੰ ਹਲਕਾ ਕੋਸਾ ਕਰੋਂ ਅਤੇ 20 ਮਿੰਟ ਤੱਕ ਮਾਲਿਸ਼ ਕਰਨ ਤੋਂ ਬਾਅਦ ਇਸ 'ਚ ਨਿੰਬੂ ਦਾ ਰਸ ਲਗਾ ਕੇ ਛੱਡ ਦਿਓ। 10 ਮਿੰਟ ਬਾਅਦ ਧੋ ਲਓ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਪਰਗਟ ਸਿੰਘ ਨੇ ਕੀਤਾ ਪੰਜਾਬੀਆਂ ਨੂੰ ਸਾਵਧਾਨ! ਬੋਲੇ...ਅਗਲੀਆਂ ਪੀੜ੍ਹੀਆਂ ਦੀ ਮਾਨਸਿਕਤਾ 'ਤੇ ਹਮਲੇ ਦੀ ਹੋ ਰਹੀ ਤਿਆਰੀ
Punjab News: ਪਰਗਟ ਸਿੰਘ ਨੇ ਕੀਤਾ ਪੰਜਾਬੀਆਂ ਨੂੰ ਸਾਵਧਾਨ! ਬੋਲੇ...ਅਗਲੀਆਂ ਪੀੜ੍ਹੀਆਂ ਦੀ ਮਾਨਸਿਕਤਾ 'ਤੇ ਹਮਲੇ ਦੀ ਹੋ ਰਹੀ ਤਿਆਰੀ
Punjab News: ਪੰਜਾਬੀਆਂ ਲਈ ਅਹਿਮ ਖਬਰ, ਸਰਕਾਰ ਨੇ ਇਨ੍ਹਾਂ ਲੋਕਾਂ ਲਈ ਜਾਰੀ ਕੀਤੇ 1000-1000 ਰੁਪਏ! ਲਿਸਟ 'ਚ ਇੰਝ ਚੈੱਕ ਕਰੋ ਨਾਮ...
ਪੰਜਾਬੀਆਂ ਲਈ ਅਹਿਮ ਖਬਰ, ਸਰਕਾਰ ਨੇ ਇਨ੍ਹਾਂ ਲੋਕਾਂ ਲਈ ਜਾਰੀ ਕੀਤੇ 1000-1000 ਰੁਪਏ! ਲਿਸਟ 'ਚ ਇੰਝ ਚੈੱਕ ਕਰੋ ਨਾਮ...
Salary of employees: ਮੁਲਾਜ਼ਮਾਂ ਲਈ ਖੁਸ਼ਖਬਰੀ ! 9.4 ਪ੍ਰਤੀਸ਼ਤ ਵਧੇਗੀ ਤਨਖਾਹ
Salary of employees: ਮੁਲਾਜ਼ਮਾਂ ਲਈ ਖੁਸ਼ਖਬਰੀ ! 9.4 ਪ੍ਰਤੀਸ਼ਤ ਵਧੇਗੀ ਤਨਖਾਹ
Scam on Name of Brad Pitt: ਹਾਲੀਵੁੱਡ ਅਦਾਕਾਰ ਬ੍ਰੈਡ ਪਿਟ ਦੇ ਨਾਂ 'ਤੇ ਮਹਿਲਾ ਤੋਂ ਠੱਗੇ 7 ਕਰੋੜ ਰੁਪਏ, ਸ਼ਾਤਿਰ ਠੱਗ ਨੇ AI ਦਾ ਲਿਆ ਸਹਾਰਾ
ਹਾਲੀਵੁੱਡ ਅਦਾਕਾਰ ਬ੍ਰੈਡ ਪਿਟ ਦੇ ਨਾਂ 'ਤੇ ਮਹਿਲਾ ਤੋਂ ਠੱਗੇ 7 ਕਰੋੜ ਰੁਪਏ, ਸ਼ਾਤਿਰ ਠੱਗ ਨੇ AI ਦਾ ਲਿਆ ਸਹਾਰਾ
Advertisement
ABP Premium

ਵੀਡੀਓਜ਼

Bhagwant Mann ਤੁਹਾਡੇ ਤੇ BJP 'ਚ ਕੀ ਫਰਕ: Sukhpal Khairaਪੁਲਿਸ 'ਤੇ ਲਾਰੈਂਸ ਦੇ ਗੈਂਗਸਟਰਾਂ 'ਚ ਮੁਕਾਬਲਾ, 2 ਨੂੰ ਲੱਗੀ ਗੋਲੀFarmers Protest |111 ਕਿਸਾਨ ਮਰਨ ਵਰਤ ਲਈ ਹਰਿਆਣਾ ਪੁਲਸ ਦੀ ਬੈਰੀਗੇਟਿੰਗ ਵੱਲ ਵਧੇ |Abp Sanjha |Khanauri BorderFarmer Protest | ਕਿਸਾਨਾਂ ਨੇ ਖਨੌਰੀ ਬਾਰਡਰ ਵੱਲ ਪਾਏ ਚਾਲੇ, ਅੱਗੇ ਹਰਿਆਣਾ ਪੁਲਿਸ ਨੇ ਵੀ ਖਿੱਚੀ ਤਿਆਰੀ |Dhallewal

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪਰਗਟ ਸਿੰਘ ਨੇ ਕੀਤਾ ਪੰਜਾਬੀਆਂ ਨੂੰ ਸਾਵਧਾਨ! ਬੋਲੇ...ਅਗਲੀਆਂ ਪੀੜ੍ਹੀਆਂ ਦੀ ਮਾਨਸਿਕਤਾ 'ਤੇ ਹਮਲੇ ਦੀ ਹੋ ਰਹੀ ਤਿਆਰੀ
Punjab News: ਪਰਗਟ ਸਿੰਘ ਨੇ ਕੀਤਾ ਪੰਜਾਬੀਆਂ ਨੂੰ ਸਾਵਧਾਨ! ਬੋਲੇ...ਅਗਲੀਆਂ ਪੀੜ੍ਹੀਆਂ ਦੀ ਮਾਨਸਿਕਤਾ 'ਤੇ ਹਮਲੇ ਦੀ ਹੋ ਰਹੀ ਤਿਆਰੀ
Punjab News: ਪੰਜਾਬੀਆਂ ਲਈ ਅਹਿਮ ਖਬਰ, ਸਰਕਾਰ ਨੇ ਇਨ੍ਹਾਂ ਲੋਕਾਂ ਲਈ ਜਾਰੀ ਕੀਤੇ 1000-1000 ਰੁਪਏ! ਲਿਸਟ 'ਚ ਇੰਝ ਚੈੱਕ ਕਰੋ ਨਾਮ...
ਪੰਜਾਬੀਆਂ ਲਈ ਅਹਿਮ ਖਬਰ, ਸਰਕਾਰ ਨੇ ਇਨ੍ਹਾਂ ਲੋਕਾਂ ਲਈ ਜਾਰੀ ਕੀਤੇ 1000-1000 ਰੁਪਏ! ਲਿਸਟ 'ਚ ਇੰਝ ਚੈੱਕ ਕਰੋ ਨਾਮ...
Salary of employees: ਮੁਲਾਜ਼ਮਾਂ ਲਈ ਖੁਸ਼ਖਬਰੀ ! 9.4 ਪ੍ਰਤੀਸ਼ਤ ਵਧੇਗੀ ਤਨਖਾਹ
Salary of employees: ਮੁਲਾਜ਼ਮਾਂ ਲਈ ਖੁਸ਼ਖਬਰੀ ! 9.4 ਪ੍ਰਤੀਸ਼ਤ ਵਧੇਗੀ ਤਨਖਾਹ
Scam on Name of Brad Pitt: ਹਾਲੀਵੁੱਡ ਅਦਾਕਾਰ ਬ੍ਰੈਡ ਪਿਟ ਦੇ ਨਾਂ 'ਤੇ ਮਹਿਲਾ ਤੋਂ ਠੱਗੇ 7 ਕਰੋੜ ਰੁਪਏ, ਸ਼ਾਤਿਰ ਠੱਗ ਨੇ AI ਦਾ ਲਿਆ ਸਹਾਰਾ
ਹਾਲੀਵੁੱਡ ਅਦਾਕਾਰ ਬ੍ਰੈਡ ਪਿਟ ਦੇ ਨਾਂ 'ਤੇ ਮਹਿਲਾ ਤੋਂ ਠੱਗੇ 7 ਕਰੋੜ ਰੁਪਏ, ਸ਼ਾਤਿਰ ਠੱਗ ਨੇ AI ਦਾ ਲਿਆ ਸਹਾਰਾ
Gratuity Limit Hike: ਸਰਕਾਰੀ ਕਰਮਚਾਰੀਆਂ ਲਈ ਖੁਸ਼ਖਬਰੀ! ਹੁਣ ਖਾਤਿਆਂ 'ਚ ਆਉਣਗੇ 25 ਲੱਖ ਰੁਪਏ  
Gratuity Limit Hike: ਸਰਕਾਰੀ ਕਰਮਚਾਰੀਆਂ ਲਈ ਖੁਸ਼ਖਬਰੀ! ਹੁਣ ਖਾਤਿਆਂ 'ਚ ਆਉਣਗੇ 25 ਲੱਖ ਰੁਪਏ  
ਕੀ ਸੱਚੀ 16 ਜਨਵਰੀ ਨੂੰ ਪੂਰੀ ਦੁਨੀਆ ਦਾ ਇੰਟਰਨੈੱਟ ਹੋ ਜਾਵੇਗਾ ਬੰਦ? ਜਾਣੋ ਵਾਇਰਲ ਦਾਅਵੇ ਦੀ ਸੱਚਾਈ
ਕੀ ਸੱਚੀ 16 ਜਨਵਰੀ ਨੂੰ ਪੂਰੀ ਦੁਨੀਆ ਦਾ ਇੰਟਰਨੈੱਟ ਹੋ ਜਾਵੇਗਾ ਬੰਦ? ਜਾਣੋ ਵਾਇਰਲ ਦਾਅਵੇ ਦੀ ਸੱਚਾਈ
40 ਮੁਕਤਿਆਂ ਦੀ ਯਾਦ 'ਚ ਸਜਾਇਆ ਗਿਆ ਨਗਰ ਕੀਰਤਨ, ਤਸਵੀਰਾਂ 'ਚ ਕਰੋ ਦਰਸ਼ਨ
40 ਮੁਕਤਿਆਂ ਦੀ ਯਾਦ 'ਚ ਸਜਾਇਆ ਗਿਆ ਨਗਰ ਕੀਰਤਨ, ਤਸਵੀਰਾਂ 'ਚ ਕਰੋ ਦਰਸ਼ਨ
QR Codes Scam: ਕਿਤੇ ਕੰਗਾਲ ਨਾ ਕਰ ਦੇਵੇ ਡਿਜੀਟਲ ਪੇਮੈਂਟ! ਹੋਸ਼ ਉਡਾ ਦੇਵੇਗਾ ਠੱਗਾਂ ਦਾ ਨਵਾਂ ਜੁਗਾੜ, ਇੰਝ ਬਚੋ
QR Codes Scam: ਕਿਤੇ ਕੰਗਾਲ ਨਾ ਕਰ ਦੇਵੇ ਡਿਜੀਟਲ ਪੇਮੈਂਟ! ਹੋਸ਼ ਉਡਾ ਦੇਵੇਗਾ ਠੱਗਾਂ ਦਾ ਨਵਾਂ ਜੁਗਾੜ, ਇੰਝ ਬਚੋ
Embed widget