ਪੜਚੋਲ ਕਰੋ

Blind Pimples: ਕੀ ਹੈ ਬਲਾਈਂਡ ਪਿੰਪਲਸ? ਚਿਹਰੇ ਨੂੰ ਕਿਵੇਂ ਪਹੁੰਚਾਉਂਦੇ ਨੁਕਸਾਨ...ਜਾਣੋ ਠੀਕ ਕਰਨ ਦੇ ਉਪਾਅ

ਬਲਾਈਂਡ ਪਿੰਪਲਸ ਸਕਿਨ 'ਤੇ ਸਾਫ-ਸਾਫ ਦਿਖਾਈ ਨਹੀਂ ਦਿੰਦੇ ਹਨ, ਹਾਲਾਂਕਿ ਜੇਕਰ ਤੁਸੀਂ ਨੋਟਿਸ ਕਰਦੇ ਹੋ ਤਾਂ ਇਹ ਯਕੀਨੀ ਤੌਰ 'ਤੇ ਨਜ਼ਰ ਆ ਸਕਦੇ ਹਨ। ਇਨ੍ਹਾਂ ਦੀ ਖਾਸੀਅਤ ਇਹ ਹੈ ਕਿ ਇਹ ਸਕਿਨ 'ਤੇ ਨਿਸ਼ਾਨ ਛੱਡਿਆਂ ਬਿਨਾਂ ਗਾਇਬ ਹੋ ਜਾਂਦੇ ਹਨ।

What Is Blind Pimples: ਬਲਾਈਂਡ ਪਿੰਪਲਸ ਵੀ ਇੱਕ ਤਰ੍ਹਾਂ ਦੇ ਪਿੰਪਲਸ ਹੁੰਦੇ ਹਨ ਜੋ ਸਕਿਨ ਵਿੱਚ ਡੂੰਘਾਈ ਨਾਲ ਆਪਣੇ ਪੈਰ ਪਸਾਰਦੇ ਹਨ। ਬਲਾਈਂਡ ਆਮ ਪਿੰਪਲਸ ਵਾਂਗ ਦਿਖਾਈ ਨਹੀਂ ਦਿੰਦੇ। ਹਾਲਾਂਕਿ ਇਨ੍ਹਾਂ 'ਚ ਦਰਦ ਅਤੇ ਸੋਜ ਦੀ ਸਮੱਸਿਆ ਜ਼ਰੂਰ ਹੁੰਦੀ ਹੈ। ਇਨ੍ਹਾਂ ਤੋਂ ਛੁਟਕਾਰਾ ਪਾਉਣਾ ਥੋੜ੍ਹਾ ਔਖਾ ਹੈ। ਕਿਉਂਕਿ ਇਹ ਸਕਿਨ ਦੇ ਹੇਠਾਂ ਪੈਦਾ ਹੁੰਦੇ ਹਨ। ਬਲਾਈਂਡ ਪਿੰਪਲਸ ਸਕਿਨ 'ਤੇ ਸਾਫ ਨਜ਼ਰ ਨਹੀਂ ਆਉਂਦੇ ਹਨ, ਹਾਲਾਂਕਿ ਜੇਕਰ ਤੁਸੀਂ ਨੋਟਿਸ ਕਰੋ ਤਾਂ ਇਹ ਜ਼ਰੂਰ ਨਜ਼ਰ ਆ ਸਕਦੇ ਹਨ। ਇਨ੍ਹਾਂ ਦੀ ਖਾਸੀਅਤ ਇਹ ਹੈ ਕਿ ਇਹ ਸਕਿਨ 'ਤੇ ਆਪਣਾ ਨਿਸ਼ਾਨ ਛੱਡੇ ਬਿਨਾਂ ਗਾਇਬ ਹੋ ਜਾਂਦੇ ਹਨ। ਆਓ ਜਾਣਦੇ ਹਾਂ ਉਨ੍ਹਾਂ ਤਰੀਕਿਆਂ ਬਾਰੇ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਆਪਣੇ ਆਪ ਨੂੰ ਬਲਾਈਂਡ ਪਿੰਪਲਸ ਤੋਂ ਬਚਾ ਸਕਦੇ ਹੋ ਅਤੇ ਆਸਾਨੀ ਨਾਲ ਉਨ੍ਹਾਂ ਤੋਂ ਛੁਟਕਾਰਾ ਪਾ ਸਕਦੇ ਹੋ।

ਬਲਾਈਂਡ ਪਿੰਪਲਸ ਨੂੰ ਕਿਵੇਂ ਠੀਕ ਕਰ ਸਕਦੇ ਹਾਂ

ਆਪਣੇ ਚਿਹਰੇ ‘ਤੇ ਗੰਦੇ ਹੱਥ ਨਾ ਲਾਓ

ਤੁਸੀਂ ਪੂਰੇ ਦਿਨ ਵਿੱਚ ਆਪਣੇ ਹੱਥ ਕਈ ਅਜਿਹੀਆਂ ਚੀਜ਼ਾਂ ਨੂੰ ਲਾਉਂਦੇ ਹਨ, ਜਿਨ੍ਹਾਂ 'ਤੇ ਵੱਡੀ ਗਿਣਤੀ 'ਚ ਬੈਕਟੀਰੀਆ ਪਾਏ ਜਾਂਦੇ ਹਨ। ਜੇਕਰ ਤੁਸੀਂ ਆਪਣੇ ਚਿਹਰੇ ਨੂੰ ਗੰਦੇ ਹੱਥਾਂ ਨਾਲ ਛੂਹਦੇ ਹੋ, ਤਾਂ ਇਹ ਬੈਕਟੀਰੀਆ ਆਸਾਨੀ ਨਾਲ ਤੁਹਾਡੀ ਸਕਿਨ ਵਿੱਚ ਦਾਖਲ ਹੋ ਜਾਂਦਾ ਹੈ ਅਤੇ ਫਿਰ ਬਲਾਈਂਡ ਪਿੰਪਲਸ ਜਾਂ ਨਾਰਮਲ ਪਿੰਪਲਸ ਪੈਦਾ ਕਰ ਸਕਦੇ ਹਨ। ਆਪਣੇ ਚਿਹਰੇ ਨੂੰ ਛੂਹਣ ਤੋਂ ਪਹਿਲਾਂ ਆਪਣੇ ਹੱਥਾਂ ਨੂੰ ਜ਼ਰੂਰ ਧੋਵੋ।

ਪਿੰਪਲ ਨੂੰ ਦਬਾਉਣ ਤੋਂ ਪਰਹੇਜ਼ ਕਰੋ

ਬਲਾਈਂਡ ਪਿੰਪਲਸ ਦਬਾਉਣ ਨਾਲ ਉਨ੍ਹਾਂ ਵਿਚ ਸੋਜ ਆ ਸਕਦੀ ਹੈ ਅਤੇ ਤੇਜ਼ ਦਰਦ ਦੀ ਸਮੱਸਿਆ ਵੀ ਹੋ ਸਕਦੀ ਹੈ। ਭਾਵੇਂ ਇਹ ਬਲਾਈਂਡ ਪਿੰਪਲਸ ਹੋਣ ਜਾਂ ਨਾਰਮਲ ਪਿੰਪਲਸ, ਤੁਹਾਨੂੰ ਹਰ ਕਿਸਮ ਦੇ ਪਿੰਪਲਸ ਨੂੰ ਦਬਾਉਣ ਤੋਂ ਬਚਣਾ ਚਾਹੀਦਾ ਹੈ।

ਇਹ ਵੀ ਪੜ੍ਹੋ: ਕੀ ਹੈ ਸਡਨ ਐਰੀਥਮਿਕ ਡੈਥ ਸਿੰਡਰੋਮ? ਜਿਸ ਵਿੱਚ ਸਾਹ ਲੈਣ ਦਾ ਸਮਾਂ ਵੀ ਨਹੀਂ ਮਿਲਦਾ ਤੁਰੰਤ ਹੋ ਜਾਂਦੀ ਹੈ ਮੌਤ

ਸੇਕ ਕਰੋ

ਬਲਾਈਂਡ ਪਿੰਪਲਸ ਦੇ ਦਰਦ ਅਤੇ ਸੋਜ ਨੂੰ ਘਟਾਉਣ ਲਈ ਤੁਸੀਂ ਸੇਕ ਕਰ ਸਕਦੇ ਹੋ।

ਰੈਗੂਲਰ ਐਕਸਫੋਲੀਏਟ ਕਰੋ

ਸਕਿਨ ਨੂੰ ਐਕਸਫੋਲੀਏਟ ਕਰਨ ਨਾਲ ਸਕਿਨ ਦੇ ਡੈਡ ਸੈੱਲਾਂ ਨੂੰ ਹਟਾਉਣ ਵਿਚ ਬਹੁਤ ਮਦਦ ਮਿਲਦੀ ਹੈ, ਜਿਸ ਨਾਲ ਸਕਿਨ ਦੇ ਪੋਰਸ ਬੰਦ ਹੋ ਜਾਂਦੇ ਹਨ ਅਤੇ ਪਿੰਪਲਸ ਹੋ ਜਾਂਦੇ ਹਨ। ਇੱਕ ਐਕਸਫੋਲੀਏਟਰ ਦੀ ਵਰਤੋਂ ਕਰੋ ਜਿਸ ਵਿੱਚ ਸੈਲੀਸਿਲਿਕ ਐਸਿਡ ਜਾਂ ਅਲਫ਼ਾ ਹਾਈਡ੍ਰੋਕਸੀ ਐਸਿਡ ਹੋਵੇ। ਇਹ ਤੱਤ ਮੁਹਾਸੇ ਬਣਨ ਤੋਂ ਰੋਕਣ ਦਾ ਕੰਮ ਕਰਦੇ ਹਨ।

ਹੈਲਥੀ ਸਕਿਨਕੇਅਰ ਰੁਟੀਨ ਅਪਣਾਓ

ਸਕਿਨ ਦੀ ਦੇਖਭਾਲ ਲਈ ਹਮੇਸ਼ਾ ਇੱਕ ਸਿਹਤਮੰਦ ਸਕਿਨਕੇਅਰ ਰੁਟੀਨ ਦੀ ਪਾਲਣਾ ਕਰੋ। ਆਪਣੇ ਚਿਹਰੇ ਨੂੰ ਦਿਨ ਵਿੱਚ ਦੋ ਵਾਰ ਇੱਕ ਸੋਫਟ ਕਲੀਨਜ਼ਰ ਨਾਲ ਧੋਵੋ ਅਤੇ ਇੱਕ ਮਾਇਸਚਰਾਈਜ਼ਰ ਲਗਾਓ ਜੋ ਕਿ ਨਾਨ-ਕਮੇਡੋਜਨਿਕ ਹੈ, ਜਿਸ ਦਾ ਮਤਲਬ ਹੈ ਕਿ ਇਹ ਤੁਹਾਡੇ ਪੋਰਸ ਨੂੰ ਬੰਦ ਨਹੀਂ ਕਰੇਗਾ। ਇਸ ਤੋਂ ਇਲਾਵਾ ਸਕਿਨ ਨੂੰ ਨੁਕਸਾਨਦੇਹ ਯੂਵੀ ਰੇਡੀਏਸ਼ਨ ਤੋਂ ਬਚਾਉਣ ਲਈ ਸਮੇਂ-ਸਮੇਂ 'ਤੇ ਸਨਸਕ੍ਰੀਨ ਲਗਾਓ।

ਇਹ ਵੀ ਪੜ੍ਹੋ: ਹਫਤੇ 'ਚ ਇੰਨੇ ਕਦਮ ਤੁਰਨ ਨਾਲ ਘੱਟ ਹੋ ਜਾਂਦਾ ਹੈ ਮੌਤ ਦਾ ਖ਼ਤਰਾ! ਜਾਣੋ ਸਟੱਡੀ 'ਚ ਕੀਤਾ ਗਿਆ ਇਹ ਦਾਅਵਾ

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਅੱਜ ਪੰਜਾਬ ਰਹੇਗਾ ਬੰਦ, ਜਾਣੋ ਕੀ ਖੁੱਲ੍ਹਾ ਰਹੇਗਾ ਤੇ ਕੀ ਬੰਦ, ਇੱਕ ਕਲਿੱਕ 'ਚ ਪੜ੍ਹੋ ਪੂਰੀ ਜਾਣਕਾਰੀ
ਅੱਜ ਪੰਜਾਬ ਰਹੇਗਾ ਬੰਦ, ਜਾਣੋ ਕੀ ਖੁੱਲ੍ਹਾ ਰਹੇਗਾ ਤੇ ਕੀ ਬੰਦ, ਇੱਕ ਕਲਿੱਕ 'ਚ ਪੜ੍ਹੋ ਪੂਰੀ ਜਾਣਕਾਰੀ
ਚੰਡੀਗੜ੍ਹ ਸਣੇ ਪੰਜਾਬ ਦੇ 9 ਜ਼ਿਲ੍ਹਿਆਂ 'ਚ ਸੀਤ ਲਹਿਰ ਦਾ ਅਲਰਟ, ਪਵੇਗੀ ਸੰਘਣੀ ਧੁੰਦ, ਜਾਣੋ ਮੌਸਮ ਦਾ ਹਾਲ
ਚੰਡੀਗੜ੍ਹ ਸਣੇ ਪੰਜਾਬ ਦੇ 9 ਜ਼ਿਲ੍ਹਿਆਂ 'ਚ ਸੀਤ ਲਹਿਰ ਦਾ ਅਲਰਟ, ਪਵੇਗੀ ਸੰਘਣੀ ਧੁੰਦ, ਜਾਣੋ ਮੌਸਮ ਦਾ ਹਾਲ
Jimmy Carter Death: ਸਾਬਕਾ ਅਮਰੀਕੀ ਰਾਸ਼ਟਰਪਤੀ ਜਿੰਮੀ ਕਾਰਟਰ ਦਾ 100 ਸਾਲ ਦੀ ਉਮਰ 'ਚ ਦੇਹਾਂਤ
Jimmy Carter Death: ਸਾਬਕਾ ਅਮਰੀਕੀ ਰਾਸ਼ਟਰਪਤੀ ਜਿੰਮੀ ਕਾਰਟਰ ਦਾ 100 ਸਾਲ ਦੀ ਉਮਰ 'ਚ ਦੇਹਾਂਤ
ਕੀ ਕੁੱਤੇ-ਬਿੱਲੀਆਂ ਨੂੰ ਵੀ ਹੋ ਸਕਦੀ ਸ਼ੂਗਰ, ਕਿਵੇਂ ਲਾ ਸਕਦੇ ਇਸ ਦਾ ਪਤਾ?
ਕੀ ਕੁੱਤੇ-ਬਿੱਲੀਆਂ ਨੂੰ ਵੀ ਹੋ ਸਕਦੀ ਸ਼ੂਗਰ, ਕਿਵੇਂ ਲਾ ਸਕਦੇ ਇਸ ਦਾ ਪਤਾ?
Advertisement
ABP Premium

ਵੀਡੀਓਜ਼

ਕਿਸਾਨਾਂ ਨੇ ਦਿੱਤਾ ਬਾਜਾਰਾ ਚ ਹੋਕਾਜਗਜੀਤ ਡੱਲੇਵਾਲ ਨੂੰ ਮਰਨ ਵਰਤ ਤੋਂ ਚੁੱਕਣ ਲਈ ਹੋ ਰਹੀਆਂ ਤਿਆਰੀਆਂ,Jagjit Singh Dhallewal | ਅੜੀਅਲ ਰੁੱਖ ਕੌਣ ਅਪਣਾ ਰਿਹੈ, ਸਰਕਾਰ ਜਾਂ ਕਿਸਾਨ ?Jagjit Singh Dhallewal ਨੂੰ ਮਰਨ ਵਰਤ ਤੋਂ ਚੁੱਕਣ ਲਈ ਹੋ ਰਹੀਆਂ ਤਿਆਰੀਆਂ,

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅੱਜ ਪੰਜਾਬ ਰਹੇਗਾ ਬੰਦ, ਜਾਣੋ ਕੀ ਖੁੱਲ੍ਹਾ ਰਹੇਗਾ ਤੇ ਕੀ ਬੰਦ, ਇੱਕ ਕਲਿੱਕ 'ਚ ਪੜ੍ਹੋ ਪੂਰੀ ਜਾਣਕਾਰੀ
ਅੱਜ ਪੰਜਾਬ ਰਹੇਗਾ ਬੰਦ, ਜਾਣੋ ਕੀ ਖੁੱਲ੍ਹਾ ਰਹੇਗਾ ਤੇ ਕੀ ਬੰਦ, ਇੱਕ ਕਲਿੱਕ 'ਚ ਪੜ੍ਹੋ ਪੂਰੀ ਜਾਣਕਾਰੀ
ਚੰਡੀਗੜ੍ਹ ਸਣੇ ਪੰਜਾਬ ਦੇ 9 ਜ਼ਿਲ੍ਹਿਆਂ 'ਚ ਸੀਤ ਲਹਿਰ ਦਾ ਅਲਰਟ, ਪਵੇਗੀ ਸੰਘਣੀ ਧੁੰਦ, ਜਾਣੋ ਮੌਸਮ ਦਾ ਹਾਲ
ਚੰਡੀਗੜ੍ਹ ਸਣੇ ਪੰਜਾਬ ਦੇ 9 ਜ਼ਿਲ੍ਹਿਆਂ 'ਚ ਸੀਤ ਲਹਿਰ ਦਾ ਅਲਰਟ, ਪਵੇਗੀ ਸੰਘਣੀ ਧੁੰਦ, ਜਾਣੋ ਮੌਸਮ ਦਾ ਹਾਲ
Jimmy Carter Death: ਸਾਬਕਾ ਅਮਰੀਕੀ ਰਾਸ਼ਟਰਪਤੀ ਜਿੰਮੀ ਕਾਰਟਰ ਦਾ 100 ਸਾਲ ਦੀ ਉਮਰ 'ਚ ਦੇਹਾਂਤ
Jimmy Carter Death: ਸਾਬਕਾ ਅਮਰੀਕੀ ਰਾਸ਼ਟਰਪਤੀ ਜਿੰਮੀ ਕਾਰਟਰ ਦਾ 100 ਸਾਲ ਦੀ ਉਮਰ 'ਚ ਦੇਹਾਂਤ
ਕੀ ਕੁੱਤੇ-ਬਿੱਲੀਆਂ ਨੂੰ ਵੀ ਹੋ ਸਕਦੀ ਸ਼ੂਗਰ, ਕਿਵੇਂ ਲਾ ਸਕਦੇ ਇਸ ਦਾ ਪਤਾ?
ਕੀ ਕੁੱਤੇ-ਬਿੱਲੀਆਂ ਨੂੰ ਵੀ ਹੋ ਸਕਦੀ ਸ਼ੂਗਰ, ਕਿਵੇਂ ਲਾ ਸਕਦੇ ਇਸ ਦਾ ਪਤਾ?
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 30-12-2024
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 30-12-2024
BSNL ਨੇ Airtel, Jio ਨੂੰ ਛੱਡਿਆ ਪਿੱਛੇ, ਲਾਂਚ ਕੀਤੀ BiTV, ਫੋਨ 'ਤੇ ਫ੍ਰੀ 'ਚ ਦੇਖ ਸਕੋਗੇ 300 ਤੋਂ ਜ਼ਿਆਦਾ ਲਾਈਵ ਟੀਵੀ ਚੈਨਲ
BSNL ਨੇ Airtel, Jio ਨੂੰ ਛੱਡਿਆ ਪਿੱਛੇ, ਲਾਂਚ ਕੀਤੀ BiTV, ਫੋਨ 'ਤੇ ਫ੍ਰੀ 'ਚ ਦੇਖ ਸਕੋਗੇ 300 ਤੋਂ ਜ਼ਿਆਦਾ ਲਾਈਵ ਟੀਵੀ ਚੈਨਲ
Punjab News: ਸਰਕਾਰੀ ਬੱਸਾਂ ਨੂੰ ਲੈ ਕੇ ਵੱਡੀ ਖਬਰ! ਭਲਕੇ ਬੰਦ ਰਹੇਗੀ ਇਹ ਸੇਵਾ, ਘਰੋਂ ਸੋਚ-ਸਮਝ ਕੇ ਨਿਕਲਣ ਲੋਕ
Punjab News: ਸਰਕਾਰੀ ਬੱਸਾਂ ਨੂੰ ਲੈ ਕੇ ਵੱਡੀ ਖਬਰ! ਭਲਕੇ ਬੰਦ ਰਹੇਗੀ ਇਹ ਸੇਵਾ, ਘਰੋਂ ਸੋਚ-ਸਮਝ ਕੇ ਨਿਕਲਣ ਲੋਕ
Punjab Bandh: 'ਪੰਜਾਬ ਬੰਦ' ਨੂੰ ਲੈ ਕੇ ਰੇਲਵੇ ਵਿਭਾਗ ਨੇ ਲਿਆ ਵੱਡਾ ਫੈਸਲਾ, ਭਲਕੇ ਪੰਜਾਬ 'ਚ ਬੰਦ ਰਹੇਗੀ ਰੇਲ ਸੇਵਾ
Punjab Bandh: 'ਪੰਜਾਬ ਬੰਦ' ਨੂੰ ਲੈ ਕੇ ਰੇਲਵੇ ਵਿਭਾਗ ਨੇ ਲਿਆ ਵੱਡਾ ਫੈਸਲਾ, ਭਲਕੇ ਪੰਜਾਬ 'ਚ ਬੰਦ ਰਹੇਗੀ ਰੇਲ ਸੇਵਾ
Embed widget