ਪੜਚੋਲ ਕਰੋ

Health News: ਮੀਟ-ਅੰਡੇ ਜਿੰਨਾ ਪ੍ਰੋਟੀਨ ਮਿਲਦਾ ਇਸ ਦਾਲ ਤੋਂ, ਅੱਜ ਹੀ ਆਪਣੀ ਡਾਈਟ 'ਚ ਕਰੋ ਸ਼ਾਮਲ

Moong Dal: ਦਾਲਾਂ ਦਾ ਸੇਵਨ ਸਾਡੀ ਸਿਹਤ ਲਈ ਬਹੁਤ ਹੀ ਜ਼ਰੂਰੀ ਹੁੰਦਾ ਹੈ। ਇਸ ਲਈ ਸਬਜ਼ੀਆਂ ਦੇ ਨਾਲ ਦਾਲਾਂ ਨੂੰ ਵੀ ਜ਼ਰੂਰ ਖਾਵੋ। ਦਾਲਾਂ ਤੋਂ ਕਈ ਤਰ੍ਹਾਂ ਦੇ ਵਿਟਾਮਿਨ ਹਾਸਿਲ ਹੁੰਦੇ ਹਨ। ਆਓ ਜਾਣਦੇ ਹਾਂ ਮੂੰਗ ਦਾਲ ਦੇ ਚਮਤਕਾਰੀ ਫਾਇਦਿਆਂ ਬਾਰੇ..

Green pulses Benefits: ਚੰਗੀ ਸਿਹਤ ਦੇ ਲਈ ਦਾਲਾਂ ਦਾ ਸੇਵਨ ਵੀ ਜ਼ਰੂਰੀ ਹੁੰਦਾ ਹੈ। ਦਾਲਾਂ ਤੋਂ ਕਈ ਤਰ੍ਹਾਂ ਦੇ ਵਿਟਾਮਿਨ ਹਾਸਿਲ ਹੁੰਦੇ ਹਨ। ਸਾਰੇ ਜ਼ਰੂਰੀ ਪੌਸ਼ਟਿਕ ਤੱਤ ਸੰਤੁਲਿਤ ਖੁਰਾਕ ਜਿਵੇਂ ਫਲ, ਸਬਜ਼ੀਆਂ, ਸਾਬਤ ਅਨਾਜ, ਡੇਅਰੀ ਉਤਪਾਦ, ਦਾਲਾਂ ਆਦਿ ਵਿੱਚ ਪਾਏ ਜਾਂਦੇ ਹਨ। ਇਨ੍ਹਾਂ ਵਿੱਚੋਂ ਇੱਕ ਹੈ ਮੂੰਗੀ ਦੀ ਦਾਲ ਜਾਂ ਮੂੰਗ ਦਾਲ। ਮੂੰਗੀ ਦੀ ਦਾਲ ਪ੍ਰੋਟੀਨ, ਫਾਈਬਰ, ਵਿਟਾਮਿਨ ਆਦਿ ਵਰਗੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੈ। ਮੂੰਗ ਦੀ ਦਾਲ ਵਿੱਚ ਆਮ ਤੌਰ 'ਤੇ ਹੋਰ ਦਾਲਾਂ ਨਾਲੋਂ ਜ਼ਿਆਦਾ ਪ੍ਰੋਟੀਨ ਹੁੰਦਾ ਹੈ।
ਇੱਕ ਕਟੋਰੀ (100 ਗ੍ਰਾਮ) ਮੂੰਗੀ ਦੀ ਦਾਲ ਵਿੱਚ 25 ਗ੍ਰਾਮ ਪ੍ਰੋਟੀਨ ਹੁੰਦਾ (Moong dal contains 25 grams of protein) ਹੈ। ਜੇਕਰ ਤੁਸੀਂ ਸ਼ਾਕਾਹਾਰੀ ਹੋ ਤਾਂ ਇਸ ਦਾ ਸੇਵਨ ਜ਼ਰੂਰ ਕਰੋ। ਇਸ ਵਿੱਚ ਮੀਟ ਅਤੇ ਅੰਡੇ ਜਿੰਨਾ ਪ੍ਰੋਟੀਨ ਹੁੰਦਾ ਹੈ।

ਇਸ ਤਰ੍ਹਾਂ ਸੇਵਨ ਕਰੋ (Moong Dal Consume like this)

ਤੁਸੀਂ ਆਪਣੀ ਖੁਰਾਕ ਵਿੱਚ ਮੂੰਗੀ ਦੀ ਦਾਲ ਨੂੰ ਸ਼ਾਮਲ ਕਰਕੇ ਆਪਣੀ ਸਿਹਤ ਨੂੰ ਸੁਧਾਰ ਸਕਦੇ ਹੋ। ਤੁਸੀਂ ਅਕਸਰ ਸੁਣਿਆ ਹੋਵੇਗਾ ਕਿ ਜਦੋਂ ਕੋਈ ਵਿਅਕਤੀ ਬਿਮਾਰ ਹੁੰਦਾ ਹੈ, ਤਾਂ ਉਸ ਨੂੰ ਮੂੰਗੀ ਦੀ ਦਾਲ ਦਾ ਸੂਪ ਜਾਂ ਪਾਣੀ ਦਿੱਤਾ ਜਾਂਦਾ ਹੈ, ਜਿਸ ਨਾਲ ਉਹ ਪ੍ਰੋਟੀਨ ਪ੍ਰਾਪਤ ਕਰਦਾ ਹੈ ਅਤੇ ਜਲਦੀ ਠੀਕ ਹੋ ਜਾਂਦਾ ਹੈ। ਤੁਸੀਂ ਮੂੰਗੀ ਦੀ ਦਾਲ ਦਾ ਸੇਵਨ ਸਪ੍ਰਾਊਟ ਦੇ ਰੂਪ ਵਿੱਚ ਕਰ ਸਕਦੇ ਹੋ ਅਤੇ ਇਸ ਤੋਂ ਖਿਚੜੀ, ਸਲਾਦ, ਪਾਪੜ, ਸੂਪ ਵੀ ਬਣਾ ਸਕਦੇ ਹੋ। ਇਸ ਦੇ ਸੇਵਨ ਨਾਲ ਸਰੀਰ ਦਾ ਐਨਰਜੀ ਲੈਵਲ ਬਰਕਰਾਰ ਰਹਿੰਦਾ ਹੈ। ਇਹ ਮਾਸਪੇਸ਼ੀਆਂ ਨੂੰ ਬਣਾਉਣ ਅਤੇ ਕਮਜ਼ੋਰੀ ਨੂੰ ਘੱਟ ਕਰਨ ਵਿੱਚ ਵੀ ਮਦਦਗਾਰ ਹੈ।

ਹੋਰ ਪੜ੍ਹੋ: ਲੂ ਤੋਂ ਬਚਣ ਦੇ ਲਈ ਅਪਣਾਓ ਇਹ 5 ਕਾਰਗਰ ਉਪਾਅ, ਗਰਮ ਹਵਾਵਾਂ ਤੋਂ ਸਰੀਰ ਨੂੰ ਮਿਲੇਗਾ ਸੁਰੱਖਿਆ ਕਵਚ

ਜਾਣੋ ਇਸਦੇ ਫਾਇਦੇ (Moong Dal benefits)

  • ਮੂੰਗ ਦੀ ਦਾਲ ਵਿਟਾਮਿਨ ਬੀ ਅਤੇ ਪੋਟਾਸ਼ੀਅਮ ਦਾ ਵਧੀਆ ਸਰੋਤ ਹੈ ਜੋ ਸਰੀਰ ਨੂੰ ਊਰਜਾ ਪ੍ਰਦਾਨ ਕਰਦੀ ਹੈ ਅਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦੀ ਹੈ।
  • ਮੂੰਗੀ ਦੀ ਦਾਲ ਵਿੱਚ ਆਇਰਨ ਭਰਪੂਰ ਮਾਤਰਾ ਵਿੱਚ ਹੁੰਦਾ ਹੈ, ਜੋ ਅਨੀਮੀਆ ਨੂੰ ਰੋਕਣ ਵਿੱਚ ਕਾਰਗਰ ਹੈ।
  • ਇੰਨਾ ਹੀ ਨਹੀਂ ਮੂੰਗੀ ਦੀ ਦਾਲ ਪਾਚਨ ਕਿਰਿਆ ਲਈ ਵੀ ਬਹੁਤ ਜ਼ਰੂਰੀ ਹੈ।
  • ਇਸ ਦੇ ਸੇਵਨ ਨਾਲ ਭਾਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।
  • ਇਹ ਸਾਡੀ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਬਣਾਈ ਰੱਖਣ ਵਿੱਚ ਵੀ ਮਦਦ ਕਰਦਾ ਹੈ।
  • ਮੂੰਗੀ ਦੀ ਦਾਲ ਪੌਸ਼ਟਿਕ ਹੋਣ ਦੇ ਨਾਲ-ਨਾਲ ਸਵਾਦਿਸ਼ਟ ਵੀ ਹੁੰਦੀ ਹੈ ਜੋ ਖਾਣੇ ਦਾ ਸੁਆਦ ਵਧਾਉਂਦੀ ਹੈ। ਤੁਸੀਂ ਇਸਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰਕੇ ਆਪਣੀ ਸਿਹਤ ਵਿੱਚ ਸੁਧਾਰ ਕਰ ਸਕਦੇ ਹੋ।

Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab Election: ਅੰਮ੍ਰਿਤਪਾਲ ਸਿੰਘ ਦੇ ਹੱਕ ‘ਚ ਰੋਡ ਸ਼ੋਅ, ਪਿਤਾ ਤਰਸੇਮ ਸਿੰਘ ਨੇ ਕਿਹਾ- ਜੇਲ 'ਚ ਪੂਰੇ ਜੋਸ਼ 'ਚ ਹੈ ਤੁਹਾਡਾ ਨੇਤਾ
Punjab Election: ਅੰਮ੍ਰਿਤਪਾਲ ਸਿੰਘ ਦੇ ਹੱਕ ‘ਚ ਰੋਡ ਸ਼ੋਅ, ਪਿਤਾ ਤਰਸੇਮ ਸਿੰਘ ਨੇ ਕਿਹਾ- ਜੇਲ 'ਚ ਪੂਰੇ ਜੋਸ਼ 'ਚ ਹੈ ਤੁਹਾਡਾ ਨੇਤਾ
ਮੰਦਭਾਗੀ ਖ਼ਬਰ ! ਹਾਦਸੇ 'ਚ 'ਆਪ' ਆਗੂ ਦੀ ਮੌਤ, ਟੀਨੂੰ ਲਈ ਕਰਨ ਜਾ ਰਹੇ ਸੀ ਪ੍ਰਚਾਰ, ਟਿੱਪਰ ਨਾਲ ਟਕਰਾਈ ਕਾਰ
ਮੰਦਭਾਗੀ ਖ਼ਬਰ ! ਹਾਦਸੇ 'ਚ 'ਆਪ' ਆਗੂ ਦੀ ਮੌਤ, ਟੀਨੂੰ ਲਈ ਕਰਨ ਜਾ ਰਹੇ ਸੀ ਪ੍ਰਚਾਰ, ਟਿੱਪਰ ਨਾਲ ਟਕਰਾਈ ਕਾਰ
Farmer Protest: ਸ਼ੰਭੂ ਰੇਲਵੇ ਸਟੇਸ਼ਨ ‘ਤੇ ਚੱਲ ਰਿਹਾ ਧਰਨਾ ਕਿਸਾਨਾਂ ਕੀਤਾ ਸਮਾਪਤ, ਜਾਣੋ ਕੀ ਬਣੀ ਸਹਿਮਤੀ ?
Farmer Protest: ਸ਼ੰਭੂ ਰੇਲਵੇ ਸਟੇਸ਼ਨ ‘ਤੇ ਚੱਲ ਰਿਹਾ ਧਰਨਾ ਕਿਸਾਨਾਂ ਕੀਤਾ ਸਮਾਪਤ, ਜਾਣੋ ਕੀ ਬਣੀ ਸਹਿਮਤੀ ?
Punjab Politics: ਸਿਖਰਾਂ 'ਤੇ ਪਹੁੰਚੀ ਭਾਜਪਾ ਦੀ ਜੋੜ ਤੋੜ ਦੀ ਰਾਜਨੀਤੀ ! ਸੰਗਰੂਰ ‘ਚੋਂ ਸੀਨੀਅਰ ਅਕਾਲੀ ਲੀਡਰ  BJP ‘ਚ ਸ਼ਾਮਲ
Punjab Politics: ਸਿਖਰਾਂ 'ਤੇ ਪਹੁੰਚੀ ਭਾਜਪਾ ਦੀ ਜੋੜ ਤੋੜ ਦੀ ਰਾਜਨੀਤੀ ! ਸੰਗਰੂਰ ‘ਚੋਂ ਸੀਨੀਅਰ ਅਕਾਲੀ ਲੀਡਰ BJP ‘ਚ ਸ਼ਾਮਲ
Advertisement
for smartphones
and tablets

ਵੀਡੀਓਜ਼

Patiala Terrible Accident | ਪਟਿਆਲਾ ਦੇ ਵਿੱਚ ਵੱਡਾ ਹਾਦਸਾ -ਚਾਰ ਨੌਜਵਾਨਾਂ ਦੀ ਮੌਤSukhbir Badal On Amritpal | ਅੰਮ੍ਰਿਤਪਾਲ ਸਿੰਘ ਨੂੰ ਸਿੱਧੇ ਹੋਏ ਸੁਖਬੀਰ ਬਾਦਲ - ਕੀਤੇ ਤਿੱਖੇ ਸਵਾਲਬਾਰਡਰ 'ਤੇ ਤਾਇਨਾਤ ਫੌਜ ਦੇ ਮੇਜਰ ਵੱਲੋਂ ਖੁਦ...ਕੁ..ਸ਼ੀ - ਜਲੰਧਰ ਦਾ ਰਹਿਣ ਵਾਲਾ ਸੀ ਮੁਬਾਰਕ ਸਿੰਘAmritsar Firing - ਗੁਰਜੀਤ ਸਿੰਘ ਔਜਲਾ ਦੀ ਰੈਲੀ ਦੌਰਾਨ ਚੱਲੀ ਗੋਲੀ,ਮਚੀ ਹਫੜਾ ਦਫੜੀ, ਭੜਕੇ ਔਜਲਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Election: ਅੰਮ੍ਰਿਤਪਾਲ ਸਿੰਘ ਦੇ ਹੱਕ ‘ਚ ਰੋਡ ਸ਼ੋਅ, ਪਿਤਾ ਤਰਸੇਮ ਸਿੰਘ ਨੇ ਕਿਹਾ- ਜੇਲ 'ਚ ਪੂਰੇ ਜੋਸ਼ 'ਚ ਹੈ ਤੁਹਾਡਾ ਨੇਤਾ
Punjab Election: ਅੰਮ੍ਰਿਤਪਾਲ ਸਿੰਘ ਦੇ ਹੱਕ ‘ਚ ਰੋਡ ਸ਼ੋਅ, ਪਿਤਾ ਤਰਸੇਮ ਸਿੰਘ ਨੇ ਕਿਹਾ- ਜੇਲ 'ਚ ਪੂਰੇ ਜੋਸ਼ 'ਚ ਹੈ ਤੁਹਾਡਾ ਨੇਤਾ
ਮੰਦਭਾਗੀ ਖ਼ਬਰ ! ਹਾਦਸੇ 'ਚ 'ਆਪ' ਆਗੂ ਦੀ ਮੌਤ, ਟੀਨੂੰ ਲਈ ਕਰਨ ਜਾ ਰਹੇ ਸੀ ਪ੍ਰਚਾਰ, ਟਿੱਪਰ ਨਾਲ ਟਕਰਾਈ ਕਾਰ
ਮੰਦਭਾਗੀ ਖ਼ਬਰ ! ਹਾਦਸੇ 'ਚ 'ਆਪ' ਆਗੂ ਦੀ ਮੌਤ, ਟੀਨੂੰ ਲਈ ਕਰਨ ਜਾ ਰਹੇ ਸੀ ਪ੍ਰਚਾਰ, ਟਿੱਪਰ ਨਾਲ ਟਕਰਾਈ ਕਾਰ
Farmer Protest: ਸ਼ੰਭੂ ਰੇਲਵੇ ਸਟੇਸ਼ਨ ‘ਤੇ ਚੱਲ ਰਿਹਾ ਧਰਨਾ ਕਿਸਾਨਾਂ ਕੀਤਾ ਸਮਾਪਤ, ਜਾਣੋ ਕੀ ਬਣੀ ਸਹਿਮਤੀ ?
Farmer Protest: ਸ਼ੰਭੂ ਰੇਲਵੇ ਸਟੇਸ਼ਨ ‘ਤੇ ਚੱਲ ਰਿਹਾ ਧਰਨਾ ਕਿਸਾਨਾਂ ਕੀਤਾ ਸਮਾਪਤ, ਜਾਣੋ ਕੀ ਬਣੀ ਸਹਿਮਤੀ ?
Punjab Politics: ਸਿਖਰਾਂ 'ਤੇ ਪਹੁੰਚੀ ਭਾਜਪਾ ਦੀ ਜੋੜ ਤੋੜ ਦੀ ਰਾਜਨੀਤੀ ! ਸੰਗਰੂਰ ‘ਚੋਂ ਸੀਨੀਅਰ ਅਕਾਲੀ ਲੀਡਰ  BJP ‘ਚ ਸ਼ਾਮਲ
Punjab Politics: ਸਿਖਰਾਂ 'ਤੇ ਪਹੁੰਚੀ ਭਾਜਪਾ ਦੀ ਜੋੜ ਤੋੜ ਦੀ ਰਾਜਨੀਤੀ ! ਸੰਗਰੂਰ ‘ਚੋਂ ਸੀਨੀਅਰ ਅਕਾਲੀ ਲੀਡਰ BJP ‘ਚ ਸ਼ਾਮਲ
PM ਮੋਦੀ ਨੂੰ ਨਹੀਂ ਮਿਲ ਰਹੀਆਂ ਇਨ੍ਹਾਂ ਚਾਰ ਕਿਸਮਾਂ ਦੇ ਹਿੰਦੂਆਂ ਦੀਆਂ ਵੋਟਾਂ, ਭਾਜਪਾ ਦੀ ਟੈਂਸ਼ਨ ਵਧਾਏਗਾ ਪ੍ਰਸ਼ਾਂਤ ਕਿਸ਼ੋਰ ਦਾ ਦਾਅਵਾ
PM ਮੋਦੀ ਨੂੰ ਨਹੀਂ ਮਿਲ ਰਹੀਆਂ ਇਨ੍ਹਾਂ ਚਾਰ ਕਿਸਮਾਂ ਦੇ ਹਿੰਦੂਆਂ ਦੀਆਂ ਵੋਟਾਂ, ਭਾਜਪਾ ਦੀ ਟੈਂਸ਼ਨ ਵਧਾਏਗਾ ਪ੍ਰਸ਼ਾਂਤ ਕਿਸ਼ੋਰ ਦਾ ਦਾਅਵਾ
Summer Holidays: ਗਰਮੀਆਂ ਦੀਆਂ ਛੁੱਟੀਆਂ ਵਿਚ ਠੰਢ ਦੇ ਮਜ਼ੇ, ਘੱਟ ਬਜਟ ਵਿਚ ਇਨ੍ਹਾਂ 5 ਥਾਵਾਂ ਦਾ ਟ੍ਰਿਪ ਕਰੋ ਪਲਾਨ
Summer Holidays: ਗਰਮੀਆਂ ਦੀਆਂ ਛੁੱਟੀਆਂ ਵਿਚ ਠੰਢ ਦੇ ਮਜ਼ੇ, ਘੱਟ ਬਜਟ ਵਿਚ ਇਨ੍ਹਾਂ 5 ਥਾਵਾਂ ਦਾ ਟ੍ਰਿਪ ਕਰੋ ਪਲਾਨ
ਪਲਾਸਟਿਕ ਸਰਜਰੀ ਤੋਂ ਬਾਅਦ ਵਿਦਿਆਰਥੀ ਦੀ ਮੌਤ, ਮਾਂ ਨੇ CCTV 'ਚ ਦੇਖਿਆ ਕੁਝ ਅਜਿਹਾ, ਸਾਹਮਣੇ ਆਇਆ ਖੌਫਨਾਕ ਸੱਚ
ਪਲਾਸਟਿਕ ਸਰਜਰੀ ਤੋਂ ਬਾਅਦ ਵਿਦਿਆਰਥੀ ਦੀ ਮੌਤ, ਮਾਂ ਨੇ CCTV 'ਚ ਦੇਖਿਆ ਕੁਝ ਅਜਿਹਾ, ਸਾਹਮਣੇ ਆਇਆ ਖੌਫਨਾਕ ਸੱਚ
Punjab Weather Update: ਸੂਰਜ ਉਗਲ ਰਿਹਾ ਅੱਗ! ਪੰਜਾਬ 'ਚ ਟੁੱਟ ਰਿਹਾ 46 ਸਾਲਾਂ ਦਾ ਰਿਕਾਰਡ, ਮੌਸਮ ਵਿਭਾਗ ਵੱਲੋਂ ਰੈੱਡ ਅਲਰਟ ਜਾਰੀ
ਸੂਰਜ ਉਗਲ ਰਿਹਾ ਅੱਗ! ਪੰਜਾਬ 'ਚ ਟੁੱਟ ਰਿਹਾ 46 ਸਾਲਾਂ ਦਾ ਰਿਕਾਰਡ, ਮੌਸਮ ਵਿਭਾਗ ਵੱਲੋਂ ਰੈੱਡ ਅਲਰਟ ਜਾਰੀ
Embed widget