ਪੜਚੋਲ ਕਰੋ

Health Tips: ਕੀ ਮੱਝ ਦਾ ਦੁੱਧ ਪੀਣ ਨਾਲ ਠੀਕ ਹੋ ਜਾਂਦੀ ਬਵਾਸੀਰ? ਤਾਂ ਜਾਣ ਲਓ ਅਸਲ ਸੱਚਾਈ

ਮਾਹਰਾਂ ਅਨੁਸਾਰ ਮੱਝ ਦੇ ਦੁੱਧ ਵਿੱਚ ਐਵਰੇਜ ਫੈਟ ਦੀ ਮਾਤਰਾ 7 ਫੀਸਦੀ ਤੱਕ ਹੁੰਦੀ ਹੈ, ਜਦਕਿ ਗਾਂ ਦੇ ਦੁੱਧ ਵਿੱਚ 3.5 ਫੀਸਦੀ ਤੱਕ ਫੈਟ ਪਾਇਆ ਜਾਂਦਾ ਹੈ। ਮੱਝ ਦੇ ਦੁੱਧ ਵਿੱਚ ਸਾਲਿਡ ਨੋਟ ਫੈਟ 9 ਫੀਸਦੀ ਪਾਇਆ ਜਾਂਦਾ ਹੈ ਅਤੇ ਗਾਂ ਦੇ ਦੁੱਧ ਵਿੱਚ ਇਹ 8.5 ਫੀਸਦੀ ਹੁੰਦਾ ਹੈ।

Buffalo Milk in Piles : ਬਵਾਸੀਰ, ਜਿਸ ਨੂੰ ਪਾਈਲਸ ਅਤੇ ਹੇਮੋਰਾਈਡ ਵੀ ਕਿਹਾ ਜਾਂਦਾ ਹੈ। ਇਸ ਬਿਮਾਰੀ ਵਿਚ ਮਲ ਅਤੇ ਗੁੱਦੇ ਦਾ ਹਿੱਸਾ ਪ੍ਰਭਾਵਿਤ ਹੁੰਦਾ ਹੈ। ਆਮ ਤੌਰ 'ਤੇ ਇਹ ਬਿਮਾਰੀ ਕਬਜ਼ ਕਰਕੇ ਹੁੰਦੀ ਹੈ। ਇਸ 'ਚ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਬਵਾਸੀਰ ਦੀਆਂ ਦੋ ਕਿਸਮਾਂ ਹਨ। ਖੂਨੀ ਅਤੇ ਬਾਦੀ। ਸਿਹਤ ਮਾਹਿਰ ਇਸ ਬਿਮਾਰੀ ਵਿੱਚ ਖੁਰਾਕ ਦਾ ਖਾਸ ਧਿਆਨ ਰੱਖਣ ਦੀ ਸਲਾਹ ਦਿੰਦੇ ਹਨ।

ਫਾਈਬਰ ਨਾਲ ਭਰਪੂਰ ਭੋਜਨ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਤਾਂ ਜੋ ਮਲ ਟਾਈਟ ਨਾ ਰਹੇ। ਬਵਾਸੀਰ ਦੇ ਕੁਝ ਮਰੀਜ਼ ਸੋਚਦੇ ਰਹਿੰਦੇ ਹਨ ਕਿ ਦੁੱਧ ਪੀਣਾ ਚਾਹੀਦਾ ਹੈ ਜਾਂ ਨਹੀਂ। ਜਦਕਿ ਕੁਝ ਦਾ ਮੰਨਣਾ ਹੈ ਕਿ ਮੱਝ ਦਾ ਦੁੱਧ ਪੀਣ ਨਾਲ ਬਵਾਸੀਰ ਠੀਕ ਹੋ ਜਾਂਦੀ ਹੈ। ਆਓ ਜਾਣਦੇ ਹਾਂ ਅਸਲ ਸੱਚਾਈ...

ਮੱਝ ਦੇ ਦੁੱਧ ਦੇ ਫਾਇਦੇ 
ਮੱਝ ਦੇ 100 ml  ਦੁੱਧ ਵਿੱਚ 237 ਕੈਲੋਰੀ, 17.3% ਕੈਲਸ਼ੀਅਮ, 7.8% ਪ੍ਰੋਟੀਨ, 4.3% ਵਿਟਾਮਿਨ ਏ ਹੁੰਦਾ ਹੈ। ਇਸ ਤੋਂ ਇਲਾਵਾ ਪੋਟਾਸ਼ੀਅਮ, ਫਾਸਫੋਰਸ, ਮੈਗਨੀਸ਼ੀਅਮ, ਜ਼ਿੰਕ ਅਤੇ ਐਂਟੀਆਕਸੀਡੈਂਟ ਵੀ ਮੌਜੂਦ ਹੁੰਦੇ ਹਨ। ਮੱਝ ਦਾ ਦੁੱਧ ਪੀਣ ਖੂਨ ਦੀ ਕਮੀਂ ਦੂਰ ਹੁੰਦੀ ਹੈ, ਹੱਡੀਆਂ ਮਜ਼ਬੂਤ ​​ਹੁੰਦੀਆਂ ਹਨ ਅਤੇ ਦਿਲ ਤੰਦਰੁਸਤ ਰਹਿੰਦਾ ਹੈ। ਇਸ ਤੋਂ ਇਲਾਵਾ ਇਹ ਸਰੀਰ 'ਚ ਪ੍ਰੋਟੀਨ ਦੀ ਕਮੀ ਨੂੰ ਵੀ ਪੂਰਾ ਕਰਦਾ ਹੈ ਅਤੇ ਭਾਰ ਘਟਾਉਣ ਅਤੇ ਵਧਾਉਣ 'ਚ ਮਦਦਗਾਰ ਹੁੰਦਾ ਹੈ।

ਇਹ ਵੀ ਪੜ੍ਹੋ: ਬਚਿਆ ਹੋਇਆ ਬਾਜ਼ਾਰੀ ਖਾਣਾ ਅਗਲੇ ਦਿਨ ਵੀ ਖਾ ਲੈਂਦੇ ਹੋ ਤਾਂ ਸਾਵਧਾਨ, ਇਹ ਆਦਤ ਕਰ ਸਕਦੀ ਬਿਮਾਰ, ਜਾਣੋ ਨੁਕਸਾਨ

ਪਾਈਲਸ ਵਿੱਚ ਮੱਝ ਦਾ ਦੁੱਧ ਪੀਣਾ ਚਾਹੀਦਾ ਜਾਂ ਨਹੀਂ 
ਗਾਂ ਦਾ ਹੋਵੇ ਜਾਂ ਮੱਝ ਦਾ ਦੁੱਧ ਦੋਵੇਂ ਹੀ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਇਸ ਦਾ ਸੇਵਨ ਕਰਨ ਨਾਲ ਸਰੀਰ ਸਿਹਤਮੰਦ ਰਹਿੰਦਾ ਹੈ। ਦੁੱਧ ਵਿੱਚ ਕੈਲਸ਼ੀਅਮ, ਵਿਟਾਮਿਨ ਡੀ ਅਤੇ ਪ੍ਰੋਟੀਨ ਪਾਇਆ ਜਾਂਦਾ ਹੈ, ਜੋ ਸਰੀਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਹਾਲਾਂਕਿ ਕੁਝ ਲੋਕਾਂ ਨੂੰ ਦੁੱਧ ਪੀਣ ਨਾਲ ਕਬਜ਼ ਦੀ ਸਮੱਸਿਆ ਹੋ ਜਾਂਦੀ ਹੈ, ਜੋ ਬਵਾਸੀਰ ਵਧਣ ਦਾ ਕਾਰਨ ਹੋ ਸਕਦੀ ਹੈ। ਜਿਨ੍ਹਾਂ ਲੋਕਾਂ ਦੀ ਪਾਚਨ ਸ਼ਕਤੀ ਖਰਾਬ ਹੁੰਦੀ ਹੈ, ਦੁੱਧ ਉਨ੍ਹਾਂ ਦੇ ਪਾਚਨ 'ਤੇ ਦਬਾਅ ਪਾਉਂਦਾ ਹੈ।

ਕਿਉਂ ਨਹੀਂ ਪੀਣਾ ਚਾਹੀਦਾ ਮੱਝ ਦਾ ਦੁੱਧ

ਮਾਹਰਾਂ ਅਨੁਸਾਰ ਮੱਝ ਦੇ ਦੁੱਧ ਵਿੱਚ ਐਵਰੇਜ ਫੈਟ ਦੀ ਮਾਤਰਾ 7 ਫੀਸਦੀ ਤੱਕ ਹੁੰਦੀ ਹੈ, ਜਦਕਿ ਗਾਂ ਦੇ ਦੁੱਧ ਵਿੱਚ 3.5 ਫੀਸਦੀ ਤੱਕ ਫੈਟ ਪਾਇਆ ਜਾਂਦਾ ਹੈ। ਮੱਝ ਦੇ ਦੁੱਧ ਵਿੱਚ ਸਾਲਿਡ ਨੋਟ ਫੈਟ 9 ਫੀਸਦੀ ਪਾਇਆ ਜਾਂਦਾ ਹੈ ਅਤੇ ਗਾਂ ਦੇ ਦੁੱਧ ਵਿੱਚ ਇਹ 8.5 ਫੀਸਦੀ ਹੁੰਦਾ ਹੈ। ਇਸ ਕਰਕੇ ਮੱਝ ਦੇ ਦੁੱਧ ਨਾਲ ਪਾਚਨ ਸਬੰਧੀ ਸਮੱਸਿਆ ਹੋ ਸਕਦੀ ਹੈ। 

ਤੁਹਾਡੀ ਕਬਜ਼ ਅਤੇ ਬਵਾਸੀਰ ਦੇ ਲੱਛਣਾਂ ਨੂੰ ਵਧਾਉਂਦਾ ਹੈ। ਬਵਾਸੀਰ ਦੇ ਅਜਿਹੇ ਮਰੀਜ਼ ਜਿਨ੍ਹਾਂ ਦਾ ਭਾਰ ਜ਼ਿਆਦਾ ਹੈ, ਜੇਕਰ ਉਹ ਮੱਝ ਦਾ ਦੁੱਧ ਪੀਂਦੇ ਹਨ, ਤਾਂ ਉਨ੍ਹਾਂ ਦੇ ਸਰੀਰ ਵਿੱਚ ਐਕਸਟ੍ਰਾ ਫੈਟ ਜਮ੍ਹਾ ਹੋ ਜਾਂਦਾ ਹੈ, ਜਿਸ ਨਾਲ ਗੁੱਦਾ 'ਤੇ ਦਬਾਅ ਪੈ ਸਕਦਾ ਹੈ, ਇਸ ਨਾਲ ਬਵਾਸੀਰ ਦੀ ਸਮੱਸਿਆ ਵੱਧ ਜਾਂਦੀ ਹੈ, ਇਸ ਲਈ ਬਵਾਸੀਰ ਵਿੱਚ ਇਸ ਦੁੱਧ ਨੂੰ ਨਹੀਂ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। ਹਾਲਾਂਕਿ ਜੇਕਰ ਪਾਚਨ ਸ਼ਕਤੀ ਮਜ਼ਬੂਤ ​​ਹੈ ਤਾਂ ਤੁਸੀਂ ਡਾਕਟਰ ਦੀ ਸਲਾਹ 'ਤੇ ਮੱਝ ਦਾ ਦੁੱਧ ਪੀ ਸਕਦੇ ਹੋ। 

ਇਹ ਵੀ ਪੜ੍ਹੋ: Hair Care: ਪਾਉਂਣਾ ਚਾਹੁੰਦੇ ਹੋ ਲੰਬੇ ਵਾਲ ਤਾਂ ਇੰਝ ਕਰੋ ਪਿਆਜ਼ ਦਾ ਇਸਤੇਮਾਲ, ਮਿਲੇਗਾ ਫਾਇਦਾ

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

IND vs SA Final Live: ਬਾਰਬਾਡੋਸ 'ਚ ਮੌਸਮ ਬਿਲਕੁਲ ਸਾਫ਼, ਸਮੇਂ 'ਤੇ ਸ਼ੁਰੂ ਹੋ ਸਕਦਾ ਫਾਈਨਲ; ਇੱਥੇ ਜਾਣੋ ਪਲ-ਪਲ ਅਪਡੇਟ
ਬਾਰਬਾਡੋਸ 'ਚ ਮੌਸਮ ਬਿਲਕੁਲ ਸਾਫ਼, ਸਮੇਂ 'ਤੇ ਸ਼ੁਰੂ ਹੋ ਸਕਦਾ ਫਾਈਨਲ; ਇੱਥੇ ਜਾਣੋ ਪਲ-ਪਲ ਅਪਡੇਟ
IND vs SA: ਜੇ ਫਾਈਨਲ 'ਚ 'Flop' ਹੋ ਜਾਂਦੇ ਨੇ ਵਿਰਾਟ ਕੋਹਲੀ ਤਾਂ ਸਾਬਤ ਹੋਵੇਗਾ ਕਰੀਅਰ ਦਾ ਆਖ਼ਰੀ ਮੈਚ ?
IND vs SA: ਜੇ ਫਾਈਨਲ 'ਚ 'Flop' ਹੋ ਜਾਂਦੇ ਨੇ ਵਿਰਾਟ ਕੋਹਲੀ ਤਾਂ ਸਾਬਤ ਹੋਵੇਗਾ ਕਰੀਅਰ ਦਾ ਆਖ਼ਰੀ ਮੈਚ ?
Ladakh Tank Accident:  ਲੱਦਾਖ 'ਚ LAC ਨੇੜੇ ਟੈਂਕ ਅਭਿਆਸ ਦੌਰਾਨ ਵੱਡਾ ਹਾਦਸਾ, 5 ਜਵਾਨ ਸ਼ਹੀਦ, ਰੱਖਿਆ ਮੰਤਰੀ ਨੇ ਪ੍ਰਗਟਾਇਆ ਦੁੱਖ
Ladakh Tank Accident: ਲੱਦਾਖ 'ਚ LAC ਨੇੜੇ ਟੈਂਕ ਅਭਿਆਸ ਦੌਰਾਨ ਵੱਡਾ ਹਾਦਸਾ, 5 ਜਵਾਨ ਸ਼ਹੀਦ, ਰੱਖਿਆ ਮੰਤਰੀ ਨੇ ਪ੍ਰਗਟਾਇਆ ਦੁੱਖ
ਗ੍ਰੇਟਰ ਨੋਇਡਾ 'ਚ ਮੀਂਹ ਕਾਰਨ ਡਿੱਗੀ ਮਕਾਨ ਦੀ ਕੰਧ, 6 ਬੱਚੇ ਦੱਬੇ, 3 ਦੀ ਦਰਦਨਾਕ ਮੌਤ
ਗ੍ਰੇਟਰ ਨੋਇਡਾ 'ਚ ਮੀਂਹ ਕਾਰਨ ਡਿੱਗੀ ਮਕਾਨ ਦੀ ਕੰਧ, 6 ਬੱਚੇ ਦੱਬੇ, 3 ਦੀ ਦਰਦਨਾਕ ਮੌਤ
Advertisement
ABP Premium

ਵੀਡੀਓਜ਼

Hoshiarpur ਟ੍ਰੈਫਿਕ ਪੁਲਿਸ ਦਾ ਧਾਕੜ ਅਫ਼ਸਰ, ਲੋਕਾਂ ਨੂੰ ਦਿੰਦਾ ਨਿਯਮਾਂ ਦੀ ਟ੍ਰੇਨਿੰਗਨਸ਼ਾ ਵਿਰੋਧੀ ਮੁਹਿੰਮ ਤਹਿਤ  ਦੋ ਰੋਜ਼ਾ ਬੈਡਮਿੰਟਨ ਟੂਰਨਾਮੈਂਟ ਕਰਵਾਇਆ ਗਿਆਅਕਾਲੀ ਦਲ ਦੇ ਕਾਟੋ ਕਲੇਸ਼ 'ਤੇ ਸੀਐਮ ਭਗਵੰਤ ਮਾਨ ਦਾ ਨਿਸ਼ਾਨਾCM Bhagwant Mann In Sangrur | ਨਹੀਂ ਟੱਲਦੇ CM ਮਾਨ - ਅੱਜ ਵੀ ਵਿਰੋਧੀਆਂ ਦੀ ਬਣਾ ਗਏ ਰੇਲ,ਲੋਕ ਹੱਸ ਹੱਸ ਹੋਏ ਦੂਹਰੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
IND vs SA Final Live: ਬਾਰਬਾਡੋਸ 'ਚ ਮੌਸਮ ਬਿਲਕੁਲ ਸਾਫ਼, ਸਮੇਂ 'ਤੇ ਸ਼ੁਰੂ ਹੋ ਸਕਦਾ ਫਾਈਨਲ; ਇੱਥੇ ਜਾਣੋ ਪਲ-ਪਲ ਅਪਡੇਟ
ਬਾਰਬਾਡੋਸ 'ਚ ਮੌਸਮ ਬਿਲਕੁਲ ਸਾਫ਼, ਸਮੇਂ 'ਤੇ ਸ਼ੁਰੂ ਹੋ ਸਕਦਾ ਫਾਈਨਲ; ਇੱਥੇ ਜਾਣੋ ਪਲ-ਪਲ ਅਪਡੇਟ
IND vs SA: ਜੇ ਫਾਈਨਲ 'ਚ 'Flop' ਹੋ ਜਾਂਦੇ ਨੇ ਵਿਰਾਟ ਕੋਹਲੀ ਤਾਂ ਸਾਬਤ ਹੋਵੇਗਾ ਕਰੀਅਰ ਦਾ ਆਖ਼ਰੀ ਮੈਚ ?
IND vs SA: ਜੇ ਫਾਈਨਲ 'ਚ 'Flop' ਹੋ ਜਾਂਦੇ ਨੇ ਵਿਰਾਟ ਕੋਹਲੀ ਤਾਂ ਸਾਬਤ ਹੋਵੇਗਾ ਕਰੀਅਰ ਦਾ ਆਖ਼ਰੀ ਮੈਚ ?
Ladakh Tank Accident:  ਲੱਦਾਖ 'ਚ LAC ਨੇੜੇ ਟੈਂਕ ਅਭਿਆਸ ਦੌਰਾਨ ਵੱਡਾ ਹਾਦਸਾ, 5 ਜਵਾਨ ਸ਼ਹੀਦ, ਰੱਖਿਆ ਮੰਤਰੀ ਨੇ ਪ੍ਰਗਟਾਇਆ ਦੁੱਖ
Ladakh Tank Accident: ਲੱਦਾਖ 'ਚ LAC ਨੇੜੇ ਟੈਂਕ ਅਭਿਆਸ ਦੌਰਾਨ ਵੱਡਾ ਹਾਦਸਾ, 5 ਜਵਾਨ ਸ਼ਹੀਦ, ਰੱਖਿਆ ਮੰਤਰੀ ਨੇ ਪ੍ਰਗਟਾਇਆ ਦੁੱਖ
ਗ੍ਰੇਟਰ ਨੋਇਡਾ 'ਚ ਮੀਂਹ ਕਾਰਨ ਡਿੱਗੀ ਮਕਾਨ ਦੀ ਕੰਧ, 6 ਬੱਚੇ ਦੱਬੇ, 3 ਦੀ ਦਰਦਨਾਕ ਮੌਤ
ਗ੍ਰੇਟਰ ਨੋਇਡਾ 'ਚ ਮੀਂਹ ਕਾਰਨ ਡਿੱਗੀ ਮਕਾਨ ਦੀ ਕੰਧ, 6 ਬੱਚੇ ਦੱਬੇ, 3 ਦੀ ਦਰਦਨਾਕ ਮੌਤ
Health: ਕੀ ਵਾਰ-ਵਾਰ ਕਰਦੇ ਹੋ ਮਾਊਥਵਾਸ਼ ਦੀ ਵਰਤੋਂ...ਤਾਂ ਹੋ ਜਾਓ ਸਾਵਧਾਨ! ਰਿਸਰਚ 'ਚ ਹੈਰਾਨ ਕਰਨ ਵਾਲਾ ਖੁਲਾਸਾ
Health: ਕੀ ਵਾਰ-ਵਾਰ ਕਰਦੇ ਹੋ ਮਾਊਥਵਾਸ਼ ਦੀ ਵਰਤੋਂ...ਤਾਂ ਹੋ ਜਾਓ ਸਾਵਧਾਨ! ਰਿਸਰਚ 'ਚ ਹੈਰਾਨ ਕਰਨ ਵਾਲਾ ਖੁਲਾਸਾ
Jio-Airtel ਤੋਂ ਬਾਅਦ ਵੋਡਾਫੋਨ ਆਈਡੀਆ ਨੇ ਵੀ ਕੀਤਾ ਮੋਬਾਈਲ ਟੈਰਿਫ ਮਹਿੰਗਾ, ਪ੍ਰੀਪੇਡ ਪੋਸਟਪੇਡ ਦਰਾਂ ਵਿੱਚ ਵਾਧਾ 4 ਜੁਲਾਈ ਤੋਂ ਲਾਗੂ
Jio-Airtel ਤੋਂ ਬਾਅਦ ਵੋਡਾਫੋਨ ਆਈਡੀਆ ਨੇ ਵੀ ਕੀਤਾ ਮੋਬਾਈਲ ਟੈਰਿਫ ਮਹਿੰਗਾ, ਪ੍ਰੀਪੇਡ ਪੋਸਟਪੇਡ ਦਰਾਂ ਵਿੱਚ ਵਾਧਾ 4 ਜੁਲਾਈ ਤੋਂ ਲਾਗੂ
Dengue: ਮਾਨਸੂਨ ਦੇ ਆਉਣ ਨਾਲ ਡੇਂਗੂ ਦਾ ਸਤਾਉਣ ਲੱਗਾ ਡਰ, ਇਸ ਸੂਬੇ 'ਚ ਤੇਜ਼ੀ ਨਾਲ ਵੱਧੇ ਮਾਮਲੇ, ਇੰਝ ਕਰੋ ਆਪਣੇ ਪਰਿਵਾਰ ਦਾ ਬਚਾਅ
Dengue: ਮਾਨਸੂਨ ਦੇ ਆਉਣ ਨਾਲ ਸਤਾਉਣ ਲੱਗਾ ਡੇਂਗੂ ਦਾ ਡਰ, ਇਸ ਸੂਬੇ 'ਚ ਤੇਜ਼ੀ ਨਾਲ ਵੱਧੇ ਮਾਮਲੇ, ਇੰਝ ਕਰੋ ਆਪਣੇ ਪਰਿਵਾਰ ਦਾ ਬਚਾਅ
Youtube AI Song: ਯੂਟਿਊਬ ਦਾ ਨਵਾਂ ਫੀਚਰ ਜਲਦ ਆ ਰਿਹੈ, 3 ਵੱਡੀਆਂ ਕੰਪਨੀਆਂ ਨਾਲ ਚੱਲ ਰਹੀ ਗੱਲਬਾਤ, ਹੁਣ AI ਬਣਾ ਸਕੇਗਾ ਗਾਣੇ
Youtube AI Song: ਯੂਟਿਊਬ ਦਾ ਨਵਾਂ ਫੀਚਰ ਜਲਦ ਆ ਰਿਹੈ, 3 ਵੱਡੀਆਂ ਕੰਪਨੀਆਂ ਨਾਲ ਚੱਲ ਰਹੀ ਗੱਲਬਾਤ, ਹੁਣ AI ਬਣਾ ਸਕੇਗਾ ਗਾਣੇ
Embed widget