ਪੜਚੋਲ ਕਰੋ

Diabetes Treatment: ਡਾਇਬਟੀਜ਼ ਦੀ ਬਿਮਾਰੀ ਦਾ ਲੱਭਿਆ ਇਲਾਜ? ਇਸ ਥੈਰੇਪੀ ਨਾਲ ਹਮੇਸ਼ਾ ਲਈ ਖ਼ਤਮ ਹੋਵੇਗੀ ਸ਼ੂਗਰ

Diabetes: ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ਲਈ ਇਨਸੁਲਿਨ ਦੀ ਲੋੜ ਪੈਂਦੀ ਹੈ, ਜਿਹੜਾ ਕੰਮ ਪੈਨਕ੍ਰੀਆਸ ਕਰਦਾ ਹੈ। ਜਦੋਂ ਕਿਸੇ ਵਿਅਕਤੀ ਨੂੰ ਸ਼ੂਗਰ ਹੁੰਦੀ ਹੈ, ਤਾਂ ਇਹ ਸਿਸਟਮ ਕੰਮ ਨਹੀਂ ਕਰ ਪਾਉਂਦਾ। ਇਸ ਨਾਲ ਲੋੜੀਂਦੀ ਇਨਸੁਲਿਨ ਬਣ ਪਾਉਂਦੀ ਹੈ।

Diabetes : ਜੇਕਰ ਸਭ ਕੁਝ ਠੀਕ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਸ਼ੂਗਰ ਦੀ ਬਿਮਾਰੀ ਹੁਣ ਲਾਇਲਾਜ ਬਿਮਾਰੀ ਨਹੀਂ ਰਹੇਗੀ। ਤੁਹਾਨੂੰ ਇਸ ਨੂੰ ਕੰਟਰੋਲ ਕਰਨ ਨੂੰ ਲੈਕੇ ਚਿੰਤਾ ਨਹੀਂ ਹੋਵੇਗੀ। ਚੀਨ ਦੇ ਵਿਗਿਆਨੀਆਂ ਨੇ ਅਜਿਹਾ ਚਮਤਕਾਰ ਕਰ ਦਿਖਾਇਆ ਹੈ। ਦੁਨੀਆ 'ਚ ਪਹਿਲੀ ਵਾਰ ਕਿਸੇ ਮਰੀਜ਼ ਦੀ ਸ਼ੂਗਰ ਨੂੰ ਸੈੱਲ ਥੈਰੇਪੀ ਰਾਹੀਂ ਠੀਕ ਕੀਤਾ ਗਿਆ ਹੈ। ਸ਼ੰਘਾਈ ਦੇ ਚਾਂਗਝੇਂਗ ਹਸਪਤਾਲ ਅਤੇ ਚਾਈਨੀਜ਼ ਅਕੈਡਮੀ ਆਫ ਸਾਇੰਸਿਜ਼ ਅਤੇ ਸ਼ੰਘਾਈ ਦੇ ਰੇਂਜੀ ਹਸਪਤਾਲ ਦੇ ਅਧੀਨ ਸੈਂਟਰ ਫਾਰ ਐਕਸੀਲੈਂਸ ਇਨ ਮੋਲੀਕਿਊਲਰ ਸੈੱਲ ਸਾਇੰਸ ਦੀ ਟੀਮ ਨੇ ਇਹ ਉਪਲਬਧੀ ਹਾਸਲ ਕੀਤੀ ਹੈ। ਇਹ ਖੋਜ 30 ਅਪ੍ਰੈਲ ਨੂੰ ਜਰਨਲ ਸੈੱਲ ਡਿਸਕਵਰੀ ਵਿੱਚ ਪ੍ਰਕਾਸ਼ਿਤ ਹੋਈ ਸੀ।

ਪਹਿਲੀ ਵਾਰ ਡਾਇਬਟੀਜ਼ ਦਾ ਇਲਾਜ਼ 
ਜਿਸ ਮਰੀਜ਼ ਦੀ ਸ਼ੂਗਰ ਠੀਕ ਹੋ ਚੁੱਕੀ ਹੈ, ਉਸ ਦੀ ਉਮਰ 59 ਸਾਲ ਹੈ, ਜੋ ਪਿਛਲੇ 25 ਸਾਲਾਂ ਤੋਂ ਟਾਈਪ-2 ਸ਼ੂਗਰ ਤੋਂ ਪੀੜਤ ਸੀ। 2017 ਵਿੱਚ ਉਸ ਦਾ ਕਿਡਨੀ ਟ੍ਰਾਂਸਪਲਾਂਟ ਵੀ ਹੋਇਆ ਸੀ। ਉਸ ਦੇ ਜ਼ਿਆਦਾਤਰ ਪੈਨਕ੍ਰੀਆਟਿਕ ਆਈਲੇਟ ਕੰਮ ਨਹੀਂ ਕਰ ਰਹੇ ਸਨ। ਪੈਨਕ੍ਰੀਆਸ ਖੂਨ ਵਿੱਚ ਗਲੂਕੋਜ਼ ਦੇ ਪੱਧਰ ਨੂੰ ਕੰਟਰੋਲ ਕਰਦਾ ਹੈ। ਜਿਸ ਕਾਰਨ ਉਸਨੂੰ ਹਰ ਰੋਜ਼ ਇਨਸੁਲਿਨ ਦੇ ਕਈ ਟੀਕੇ ਲਗਾਉਣੇ ਪੈਂਦੇ ਸਨ।

ਇਹ ਵੀ ਪੜ੍ਹੋ: Health Tips: ਮਹਿੰਗੀ ਪੈ ਸਕਦੀ ਵਾਰ-ਵਾਰ FULL BODY CHECKUP ਕਰਵਾਉਣ ਦੀ ਆਦਤ, ਤੁਹਾਨੂੰ ਬਣਾ ਸਕਦੀ ਬਿਮਾਰ

ਇਦਾਂ ਹੋਇਆ ਇਲਾਜ

ਜੁਲਾਈ 2021 ਵਿੱਚ ਮਰੀਜ਼ ਦਾ ਇਨੋਵੇਟਿਵ ਸੈੱਲ ਟ੍ਰਾਂਸਪਲਾਂਟ  ਕੀਤਾ ਗਿਆ ਸੀ। 11 ਹਫ਼ਤਿਆਂ ਬਾਅਦ ਉਸ ਨੂੰ ਬਾਹਰੀ ਇਨਸੁਲਿਨ ਦੀ ਲੋੜ ਨਹੀਂ ਪਈ। ਖੂਨ ਵਿੱਚ ਗਲੂਕੋਜ਼ ਦੇ ਪੱਧਰ ਨੂੰ ਨਿਯੰਤਰਿਤ ਕਰਨ ਵਾਲੀ ਦਵਾਈ ਵੀ ਹੌਲੀ ਹੌਲੀ ਘਟਾਈ ਗਈ ਅਤੇ ਇੱਕ ਸਾਲ ਬਾਅਦ ਇਹ ਪੂਰੀ ਤਰ੍ਹਾਂ ਬੰਦ ਹੋ ਗਈ। ਟ੍ਰਾਂਸਪਲਾਂਟ ਤੋਂ ਬਾਅਦ, ਉਸਦਾ ਫਾਲੋਅਪ ਲਿਆ ਗਿਆ, ਜਿਸ ਵਿੱਚ ਪਾਇਆ ਗਿਆ ਕਿ ਉਸਦਾ ਪੈਨਕ੍ਰੀਆਟਿਕ ਆਈਲੇਟ ਫੰਕਸ਼ਨ ਠੀਕ ਤਰ੍ਹਾਂ ਕੰਮ ਕਰ ਰਿਹਾ ਹੈ। ਲਗਭਗ 33 ਮਹੀਨਿਆਂ ਬਾਅਦ ਮਰੀਜ਼ ਨੂੰ ਇਨਸੁਲਿਨ ਤੋਂ ਛੁਟਕਾਰਾ ਮਿਲ ਗਿਆ।

ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ਲਈ ਇਨਸੁਲਿਨ ਦੀ ਲੋੜ ਹੁੰਦੀ ਹੈ, ਜੋ ਕੰਮ ਪੈਨਕ੍ਰੀਅਸ ਕਰਦਾ ਹੈ। ਜਦੋਂ ਕੋਈ ਵਿਅਕਤੀ ਸ਼ੂਗਰ ਤੋਂ ਪ੍ਰਭਾਵਿਤ ਹੁੰਦਾ ਹੈ, ਤਾਂ ਇਹ ਸਿਸਟਮ ਕੰਮ ਕਰਨ ਦੇ ਯੋਗ ਨਹੀਂ ਹੁੰਦਾ ਹੈ। ਇਸ ਕਾਰਨ ਇੰਸੁਲਿਨ ਨਹੀਂ ਬਣ ਪਾਉਂਦੀ ਜਾਂ ਇਸ ਦੀ ਸਹੀ ਵਰਤੋਂ ਨਹੀਂ ਹੁੰਦੀ। ਦੁਨੀਆ ਭਰ ਦੇ ਵਿਗਿਆਨੀ ਮਨੁੱਖੀ ਸਟੈਮ ਸੈੱਲਾਂ ਤੋਂ ਆਈਲੇਟ ਵਰਗੇ ਸੈੱਲ ਬਣਾਉਣ ਦੇ ਵਿਕਲਪ 'ਤੇ ਆਈਲੇਟ ਟ੍ਰਾਂਸਪਲਾਂਟ ਦੀ ਖੋਜ ਕਰ ਰਹੇ ਹਨ। ਹੁਣ ਚੀਨੀ ਵਿਗਿਆਨੀਆਂ ਨੂੰ ਇਸ ਵਿੱਚ ਵੱਡੀ ਸਫਲਤਾ ਮਿਲੀ ਹੈ। ਜੇਕਰ ਸਭ ਕੁਝ ਠੀਕ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਸ਼ੂਗਰ ਦਾ ਇਲਾਜ ਵੀ ਸੰਭਵ ਹੋ ਜਾਵੇਗਾ।

ਇਹ ਵੀ ਪੜ੍ਹੋ: Bloating Problem : ਇਹਨਾਂ ਫਲਾਂ ਦਾ ਸੇਵਨ ਕਰਨ ਨਾਲ ਹੋ ਸਕਦੀਆ ਪੇਟ ਸਬੰਧੀ ਸਮੱਸਿਆਵਾਂ, ਬਣਾਈ ਰੱਖੋ ਦੂਰੀ

Disclaimer: ਖਬਰ 'ਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਆਧਾਰਿਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

High BP Treatment: ਹਾਈ ਬੀਪੀ ਦੇ ਮਰੀਜ਼ ਦੇਣ ਧਿਆਨ, ਖਾਣ-ਪੀਣ ਦੇ ਮਾਮਲੇ 'ਚ 'ਜ਼ਹਿਰ' ਇਹ ਚੀਜ਼ਾਂ; ਪਰਹੇਜ਼ ਨਾ ਕਰਨ ਤੇ ਹਾਰਟ ਅਟੈਕ ਜਾਂ ਸਟ੍ਰੋਕ ਦਾ ਵੱਧਦਾ ਖਤਰਾ...
ਹਾਈ ਬੀਪੀ ਦੇ ਮਰੀਜ਼ ਦੇਣ ਧਿਆਨ, ਖਾਣ-ਪੀਣ ਦੇ ਮਾਮਲੇ 'ਚ 'ਜ਼ਹਿਰ' ਇਹ ਚੀਜ਼ਾਂ; ਪਰਹੇਜ਼ ਨਾ ਕਰਨ ਤੇ ਹਾਰਟ ਅਟੈਕ ਜਾਂ ਸਟ੍ਰੋਕ ਦਾ ਵੱਧਦਾ ਖਤਰਾ...
Blood In Urine : ਜੇਕਰ ਪਿਸ਼ਾਬ 'ਚ ਆ ਰਿਹਾ ਖੂਨ ਤਾਂ ਹੋ ਸਕਦਾ ਹੈ ਕੈਂਸਰ , ਤੁਰੰਤ ਕਰਵਾਓ ਇਹ ਟੈਸਟ 
Blood In Urine : ਜੇਕਰ ਪਿਸ਼ਾਬ 'ਚ ਆ ਰਿਹਾ ਖੂਨ ਤਾਂ ਹੋ ਸਕਦਾ ਹੈ ਕੈਂਸਰ , ਤੁਰੰਤ ਕਰਵਾਓ ਇਹ ਟੈਸਟ 
ਮਰਦਾਂ ਦੇ ਮੁਕਾਬਲੇ ਔਰਤਾਂ ‘ਚ ਘੱਟ ਕਿਉਂ ਹੁੰਦਾ Heart Attack ਦਾ ਖਤਰਾ? ਜਾਣ ਲਓ ਕਾਰਨ
ਮਰਦਾਂ ਦੇ ਮੁਕਾਬਲੇ ਔਰਤਾਂ ‘ਚ ਘੱਟ ਕਿਉਂ ਹੁੰਦਾ Heart Attack ਦਾ ਖਤਰਾ? ਜਾਣ ਲਓ ਕਾਰਨ
Heart Attack Cases: ਨੌਜਵਾਨਾਂ 'ਚ ਹਾਰਟ ਅਟੈਕ ਨੇ ਵਧਾਇਆ ਖਤਰਾ, 18 ਤੋਂ 45 ਸਾਲ ਦੀ ਉਮਰ ਦੇ ਲਗਭਗ 18 ਹਜ਼ਾਰ ਲੋਕਾਂ ਦੀ ਮੌਤ; ਹੋਸ਼ ਉਡਾ ਦਏਗੀ ਰਿਪੋਰਟ...
ਨੌਜਵਾਨਾਂ 'ਚ ਹਾਰਟ ਅਟੈਕ ਨੇ ਵਧਾਇਆ ਖਤਰਾ, 18 ਤੋਂ 45 ਸਾਲ ਦੀ ਉਮਰ ਦੇ ਲਗਭਗ 18 ਹਜ਼ਾਰ ਲੋਕਾਂ ਦੀ ਮੌਤ; ਹੋਸ਼ ਉਡਾ ਦਏਗੀ ਰਿਪੋਰਟ...

ਵੀਡੀਓਜ਼

ਬਾਦਲ ਤੇ CM ਮਾਨ ਰਲੇ ਹੋਏ? ਇਕ ਦੂਜੇ ਦਾ ਦੇ ਰਹੇ ਸਾਥ
ਸਾਰਿਆਂ ਨੂੰ ਵੜਿੰਗ ਟਾਰਗੇਟ ਦਿਖਦਾ, ਆਪ ਪ੍ਰਦਰਸ਼ਨ ‘ਚ ਲੁਕਦੇ ਫਿਰਦੇ ਸੀ
ਬਿੱਟੂ ‘ਤੇ ਭੜਕੇ ਵੜਿੰਗ, CBI ਜਾਂਚ ਕਰਵਾ ਲਓ, ਮੈਂ ਕਦੇ ਨਾ ਨਹੀਂ ਕੀਤੀ
ਵੱਡਾ ਧਮਾਕਾ! ਮਾਨ–ਵੜਿੰਗ ‘ਚ ਸੈਟਿੰਗ? CBI ਜਾਂਚ ਦੀ ਮੰਗ ਨਾਲ ਸਿਆਸਤ ‘ਚ ਤੂਫ਼ਾਨ
CM ਮਾਨ ‘ਤੇ FIX MATCH ਦੇ ਦੋਸ਼! ਪਠਾਣਮਾਜਰਾ ਨਾਲ ਧਿਆਨ ਭਟਕਾਉਣ ਦੀ ਸਾਜ਼ਿਸ਼?

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
'ਕ੍ਰਿਸ਼ਨ ਤੂੰ ਗੋਲੀਆਂ ਵੇਚਦਾ'' ਵਾਲੀ ਮਹਿਲਾ ਆਈ ਸਾਹਮਣੇ , ਕਿਹਾ - ਪੰਜਾਬੀਆਂ ਨੇ ਮੇਰੀ ਆਵਾਜ਼ ਤੋਂ ਖ਼ੂਬ ਪੈਸਾ ਕਮਾਇਆ 
'ਕ੍ਰਿਸ਼ਨ ਤੂੰ ਗੋਲੀਆਂ ਵੇਚਦਾ'' ਵਾਲੀ ਮਹਿਲਾ ਆਈ ਸਾਹਮਣੇ , ਕਿਹਾ - ਪੰਜਾਬੀਆਂ ਨੇ ਮੇਰੀ ਆਵਾਜ਼ ਤੋਂ ਖ਼ੂਬ ਪੈਸਾ ਕਮਾਇਆ 
Halwara Airport ਤੋਂ ਉਡਾਣਾਂ ਦੀ ਬੁਕਿੰਗ ਅਪ੍ਰੈਲ ’ਚ ਹੋਵੇਗੀ ਸ਼ੁਰੂ ਅਤੇ ਮਈ 'ਚ ਪਹਿਲੀ ਉਡਾਣ ਸੰਭਵ , ਰਵਨੀਤ ਸਿੰਘ ਬਿੱਟੂ ਨੇ ਕੀਤਾ ਐਲਾਨ 
Halwara Airport ਤੋਂ ਉਡਾਣਾਂ ਦੀ ਬੁਕਿੰਗ ਅਪ੍ਰੈਲ ’ਚ ਹੋਵੇਗੀ ਸ਼ੁਰੂ ਅਤੇ ਮਈ 'ਚ ਪਹਿਲੀ ਉਡਾਣ ਸੰਭਵ , ਰਵਨੀਤ ਸਿੰਘ ਬਿੱਟੂ ਨੇ ਕੀਤਾ ਐਲਾਨ 
Malerkotla ਤੋਂ 2 ਸ਼ੱਕੀ ਅੱਤਵਾਦੀ ਗ੍ਰਿਫ਼ਤਾਰ,  15 ਸਾਲਾਂ ਤੋਂ ਰਹਿ ਰਹੇ ਸਨ ਦੋਵੇਂ ਪਾਕਿਸਤਾਨੀ 
Malerkotla ਤੋਂ 2 ਸ਼ੱਕੀ ਅੱਤਵਾਦੀ ਗ੍ਰਿਫ਼ਤਾਰ,  15 ਸਾਲਾਂ ਤੋਂ ਰਹਿ ਰਹੇ ਸਨ ਦੋਵੇਂ ਪਾਕਿਸਤਾਨੀ 
DM ਰੰਧਾਵਾ ਖੁਦਕੁਸ਼ੀ ਮਾਮਲੇ 'ਚ ਲਾਲਜੀਤ ਭੁੱਲਰ ਦੀ ਪੇਸ਼ੀ , ਅੱਜ ਅੰਮ੍ਰਿਤਸਰ ਅਦਾਲਤ 'ਚ ਪੇਸ਼ ਕਰੇਗੀ ਪੁਲਿਸ 
DM ਰੰਧਾਵਾ ਖੁਦਕੁਸ਼ੀ ਮਾਮਲੇ 'ਚ ਲਾਲਜੀਤ ਭੁੱਲਰ ਦੀ ਪੇਸ਼ੀ , ਅੱਜ ਅੰਮ੍ਰਿਤਸਰ ਅਦਾਲਤ 'ਚ ਪੇਸ਼ ਕਰੇਗੀ ਪੁਲਿਸ 
Haryana ਦੇ ਇੱਕ ਹੋਟਲ 'ਚ ਪੰਜਾਬੀ ਨਰਸ ਨਾਲ ਜਬਰ ਜ਼ਿਨਾਹ , ਵੀਡੀਓ ਬਣਾਈ, ਸੋਸ਼ਲ ਮੀਡੀਆ 'ਤੇ ਹੋਈ ਸੀ ਦੋਸਤੀ
Haryana ਦੇ ਇੱਕ ਹੋਟਲ 'ਚ ਪੰਜਾਬੀ ਨਰਸ ਨਾਲ ਜਬਰ ਜ਼ਿਨਾਹ , ਵੀਡੀਓ ਬਣਾਈ, ਸੋਸ਼ਲ ਮੀਡੀਆ 'ਤੇ ਹੋਈ ਸੀ ਦੋਸਤੀ
Amritsar 'ਚ ਗੈਰ-ਕਾਨੂੰਨੀ ਹਥਿਆਰਾਂ ਦੀ ਖੇਪ ਬਰਾਮਦ , ਗੈਂਗਸਟਰ ਗੋਲਡੀ ਢਿੱਲੋਂ ਨਾਲ ਜੁੜ ਰਹੇ ਤਾਰ 
Amritsar 'ਚ ਗੈਰ-ਕਾਨੂੰਨੀ ਹਥਿਆਰਾਂ ਦੀ ਖੇਪ ਬਰਾਮਦ , ਗੈਂਗਸਟਰ ਗੋਲਡੀ ਢਿੱਲੋਂ ਨਾਲ ਜੁੜ ਰਹੇ ਤਾਰ 
Baba Vanga: ਬਾਬਾ ਵੇਂਗਾ ਵੱਲੋਂ ਇਨ੍ਹਾਂ 5 ਰਾਸ਼ੀ ਵਾਲਿਆਂ ਲਈ ਵੱਡੀ ਭਵਿੱਖਬਾਣੀ! ਨੌਕਰੀ 'ਚ ਤਰੱਕੀ-ਨਵਾਂ ਮਕਾਨ ਖਰੀਦਣ ਦਾ ਸੁਪਨਾ ਹੋਏਗਾ ਪੂਰਾ; ਦੌਲਤ ਨਾਲ ਭਰੇਗੀ ਝੋਲੀ...
ਬਾਬਾ ਵੇਂਗਾ ਵੱਲੋਂ ਇਨ੍ਹਾਂ 5 ਰਾਸ਼ੀ ਵਾਲਿਆਂ ਲਈ ਵੱਡੀ ਭਵਿੱਖਬਾਣੀ! ਨੌਕਰੀ 'ਚ ਤਰੱਕੀ-ਨਵਾਂ ਮਕਾਨ ਖਰੀਦਣ ਦਾ ਸੁਪਨਾ ਹੋਏਗਾ ਪੂਰਾ; ਦੌਲਤ ਨਾਲ ਭਰੇਗੀ ਝੋਲੀ...
Singer Karan Aujla ਨੂੰ ਬੈਂਗਲੁਰੂ ਸ਼ੋਅ ਤੋਂ ਪਹਿਲਾਂ ਨੋਟਿਸ ਜਾਰੀ , ਸਟੇਜ 'ਤੇ ਗਾ ਨਹੀਂ ਸਕਣਗੇ ਇਹ ਗੀਤ 
Singer Karan Aujla ਨੂੰ ਬੈਂਗਲੁਰੂ ਸ਼ੋਅ ਤੋਂ ਪਹਿਲਾਂ ਨੋਟਿਸ ਜਾਰੀ , ਸਟੇਜ 'ਤੇ ਗਾ ਨਹੀਂ ਸਕਣਗੇ ਇਹ ਗੀਤ 
Embed widget