ਪੜਚੋਲ ਕਰੋ

Heart Attack: ਦੰਦਾਂ ਅਤੇ ਮਸੂੜਿਆਂ ਦਾ ਦਰਦ ਹੋ ਸਕਦੇ ਹਾਰਟ ਅਟੈਕ ਦਾ ਲੱਛਣ? ਜਾਣੋ ਡਾਕਟਰ ਤੋਂ ਇਸ ਦੀ ਸੱਚਾਈ

ਦਿਲ ਦੇ ਦੌਰੇ ਦੇ ਮਾਮਲੇ ਬਹੁਤ ਹੀ ਤੇਜ਼ੀ ਨਾਲ ਪੂਰੀ ਦੁਨੀਆਂ ਦੇ ਵਿੱਚ ਦੇਖਣ ਨੂੰ ਮਿਲ ਰਹੇ ਹਨ। ਕਿਉਂਕਿ ਹਾਰਟ ਅਟੈਕ ਦੇ ਲੱਛਣ ਬਹੁਤ ਸਾਰੇ ਹਨ, ਜਿਨ੍ਹਾਂ ਦੀ ਸਹੀ ਜਾਣਕਾਰੀ ਨਹੀਂ ਹੁੰਦੀ ਹੈ। ਇਸ ਲਈ ਅਸੀਂ ਕਈ ਵਾਰ ਅਜਿਹੇ ਲੱਛਣ ਨੂੰ ਨਜ਼ਰਅੰਦਾਜ਼ ਕਰ

Heart Attack: ਬਦਲਦੀ ਜੀਵਨ ਸ਼ੈਲੀ ਕਾਰਨ ਹਾਰਟ ਅਟੈਕ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਰੋਜ਼ਾਨਾ ਹੀ ਹਾਰਟ ਅਟੈਕ ਦੀ ਵਜ੍ਹਾ ਕਰਕੇ ਕਈ ਜਾਨਾਂ ਜਾ ਰਹੀਆਂ ਹਨ। ਇਸ ਵਿੱਚ ਬਜ਼ੁਰਗ ਹੀ ਨਹੀਂ ਸਗੋਂ ਨੌਜਵਾਨ ਅਤੇ ਬੱਚੇ ਦੀ ਗਿਣਤੀ ਵੀ ਸ਼ਾਮਿਲ ਹੈ। ਸਮੇਂ ਸਿਰ ਇਸ ਦੇ ਲੱਛਣਾਂ ਦੀ ਪਛਾਣ ਹੋ ਜਾਵੇ ਤਾਂ ਵਿਅਕਤੀ ਦੀ ਜਾਨ ਬਚਾਈ ਜਾ ਸਕਦੀ ਹੈ। ਦਿਲ ਦਾ ਦੌਰਾ ਪੈਣ ਤੋਂ ਪਹਿਲਾਂ ਸਰੀਰ ਵਿੱਚ ਕੁਝ ਲੱਛਣ ਦਿਖਾਈ ਦਿੰਦੇ ਹਨ ਜੋ ਮਾਮੂਲੀ ਹਾਰਟ ਅਟੈਕ ਦੇ ਲੱਛਣ ਹੁੰਦੇ ਹਨ ਜੋ ਕਿ 45 ਫੀਸਦੀ ਮਰੀਜ਼ਾਂ ਵਿੱਚ ਦੇਖੇ ਜਾਂਦੇ ਹਨ ਜੇਕਰ ਇਸ ਦੀ ਪਛਾਣ ਕਰ ਲਈ ਜਾਵੇ ਤਾਂ ਵਿਅਕਤੀ ਦੀ ਜਾਨ ਬਚਾਈ ਜਾ ਸਕਦੀ ਹੈ। ਆਓ ਜਾਣਦੇ ਹਾਂ...

ਕਾਰਡੀਓਲੋਜਿਸਟਸ ਦਾ ਕਹਿਣਾ ਹੈ ਕਿ ਦਿਲ ਦਾ ਦੌਰਾ ਪੈਣ ਤੋਂ ਪਹਿਲਾਂ, ਇੱਕ ਵਿਅਕਤੀ ਨੂੰ ਛਾਤੀ ਵਿੱਚ ਤੇਜ਼ ਦਰਦ, ਸਾਹ ਲੈਣ ਵਿੱਚ ਮੁਸ਼ਕਲ, ਅਤੇ ਦੰਦਾਂ ਅਤੇ ਮਸੂੜਿਆਂ ਵਿੱਚ ਦਰਦ ਅਤੇ ਸੋਜ ਦਾ ਅਨੁਭਵ ਹੋ ਸਕਦਾ ਹੈ। ਕਈ ਵਾਰ ਦੰਦਾਂ ਅਤੇ ਮਸੂੜਿਆਂ ਵਿੱਚੋਂ ਖੂਨ ਵੀ ਨਿਕਲ ਸਕਦਾ ਹੈ। ਇਸ ਲਈ ਲੰਬੇ ਸਮੇਂ ਤੱਕ ਦੰਦਾਂ ਦੇ ਦਰਦ ਅਤੇ ਮਸੂੜਿਆਂ ਤੋਂ ਖੂਨ ਆਉਣ ਦੀ ਸਮੱਸਿਆ ਨੂੰ ਨਜ਼ਰਅੰਦਾਜ਼ ਨਾ ਕਰੋ। ਅਜਿਹੇ ਲੱਛਣਾਂ ਨੂੰ ਨਜ਼ਰਅੰਦਾਜ਼ ਕਰਨਾ ਸਿਹਤ ਦੇ ਲਈ ਭਾਰੀ ਪੈ ਸਕਦਾ ਹੈ। ਸਗੋਂ ਤੁਰੰਤ ਡਾਕਟਰ ਦੀ ਸਲਾਹ ਲਓ।

ਦਿਲ ਦੇ ਦੌਰੇ ਦੇ ਮਾਮਲਿਆਂ ਵਿੱਚ ਵਾਧੇ ਦਾ ਕਾਰਨ
ਡਾਕਟਰਾਂ ਦਾ ਕਹਿਣਾ ਹੈ ਕਿ ਇਸ ਤੋਂ ਇਲਾਵਾ ਗਲਤ ਖਾਣ-ਪੀਣ ਦੀਆਂ ਆਦਤਾਂ ਅਤੇ ਗੈਰ-ਸਿਹਤਮੰਦ ਜੀਵਨ ਸ਼ੈਲੀ ਇਸ ਦੇ ਮੁੱਖ ਕਾਰਨ ਹਨ ।

  • ਸ਼ਰਾਬ ਦੀ ਦੁਰਵਰਤੋਂ
  • ਲੋੜੀਂਦੀ ਨੀਂਦ ਨਾ ਆਉਣਾ
  • ਬਹੁਤ ਜ਼ਿਆਦਾ ਸਿਗਰਟ ਪੀਣਾ
  • ਤਣਾਅ
  • ਹਾਈ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ
  • ਸਰੀਰਕ ਤੌਰ 'ਤੇ ਸਰਗਰਮ ਨਾ ਹੋਣਾ
  • ਸ਼ੂਗਰ
  • ਉੱਚ ਕੋਲੇਸਟ੍ਰੋਲ

ਦੰਦਾਂ ਦਾ ਦਰਦ ਵੀ ਦਿਲ ਦੇ ਦੌਰੇ ਦਾ ਕਾਰਨ ਹੈ
ਡਾਕਟਰਾਂ ਦਾ ਕਹਿਣਾ ਹੈ ਕਿ ਦੰਦਾਂ ਅਤੇ ਮਸੂੜਿਆਂ ਦੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਦਿਲ ਦੇ ਦੌਰੇ ਨਾਲ ਡੂੰਘਾ ਸਬੰਧ ਹੁੰਦਾ ਹੈ। ਖਰਾਬ Oral ਸਿਹਤ ਦੇ ਕਾਰਨ, ਦਿਲ ਦੀ ਸਿਹਤ ਵਿਗੜਨ ਦਾ ਖ਼ਤਰਾ ਕਈ ਗੁਣਾ ਵੱਧ ਜਾਂਦਾ ਹੈ। ਦੰਦਾਂ ਵਿੱਚ ਲੰਬੇ ਸਮੇਂ ਤੱਕ ਗੰਦਗੀ ਅਤੇ ਮਸੂੜਿਆਂ ਵਿੱਚ ਸੋਜ ਦਿਲ ਦੇ ਦੌਰੇ ਦਾ ਕਾਰਨ ਬਣ ਸਕਦੀ ਹੈ।

ਹੋਰ ਪੜ੍ਹੋ : ਵਿਆਹ ਤੋਂ ਪਹਿਲਾਂ ਮੁੰਡੇ-ਕੁੜੀ ਨੂੰ ਜ਼ਰੂਰ ਕਰਵਾਉਣੇ ਚਾਹੀਦੇ ਇਹ 5 ਮੈਡੀਕਲ ਟੈਸਟ, ਬਾਅਦ 'ਚ ਨਹੀਂ ਪਏਗਾ ਪਛਤਾਉਣਾ

ਇਹ ਲੱਛਣ ਦੰਦਾਂ ਅਤੇ ਮਸੂੜਿਆਂ ਵਿੱਚ ਦਿਖਾਈ ਦੇਣ ਲੱਗਦੇ ਹਨ

  • ਦੰਦਾਂ ਵਿੱਚ ਲਗਾਤਾਰ ਦਰਦ
  • ਖਾਣਾ ਖਾਂਦੇ ਸਮੇਂ ਦੰਦ ਦਰਦ
  • ਦੰਦਾਂ ਦੀ ਸੰਵੇਦਨਸ਼ੀਲਤਾ ਦੀ ਸਮੱਸਿਆ ਹੈ
  •  ਮਸੂੜਿਆਂ ਵਿੱਚੋਂ ਖੂਨ ਵਗਣਾ
  •  ਬਹੁਤ ਜ਼ਿਆਦਾ ਪਸੀਨਾ ਆਉਣਾ

ਦਿਲ ਦੇ ਦੌਰੇ ਤੋਂ ਬਚਣ ਦੇ ਤਰੀਕੇ

  •  ਬਾਹਰ ਦਾ ਬਹੁਤ ਜ਼ਿਆਦਾ ਭੋਜਨ ਨਾ ਖਾਓ, ਘਰ ਦਾ ਬਣਿਆ ਸਿਹਤਮੰਦ ਅਤੇ ਸਾਦਾ ਭੋਜਨ ਖਾਓ।
  •  ਆਪਣੀ ਖੁਰਾਕ ਵਿੱਚ ਹਰੀਆਂ ਸਬਜ਼ੀਆਂ, ਮੌਸਮੀ ਫਲ ਅਤੇ ਮੇਵਿਆਂ ਨੂੰ ਸ਼ਾਮਿਲ ਕਰੋ।
  •  ਸਿਗਰਟਨੋਸ਼ੀ ਅਤੇ ਸ਼ਰਾਬ ਦਾ ਜ਼ਿਆਦਾ ਸੇਵਨ ਨਾ ਕਰੋ। ਹੋ ਸਕੇ ਤਾਂ ਪ੍ਰਹੇਜ਼ ਹੀ ਕਰੋ।
  •  ਭਾਰ ਨੂੰ ਕੰਟਰੋਲ 'ਚ ਰੱਖੋ। ਮੋਟਾਪਾ ਵੀ ਹਾਰਟ ਅਟੈਕ ਦਾ ਕਾਰਨ ਬਣਦਾ ਹੈ।
  •  ਬਲੱਡ ਪ੍ਰੈਸ਼ਰ ਨੂੰ ਕੰਟਰੋਲ 'ਚ ਰੱਖੋ।
  •  ਸ਼ੂਗਰ ਨੂੰ ਕੰਟਰੋਲ ਕਰੋ।
  •  ਸਰੀਰਕ ਤੌਰ 'ਤੇ ਸਰਗਰਮ ਰਹੋ।
  • ਰੋਜ਼ਾਨਾ ਕਸਰਤ ਕਰੋ।
  • ਕਾਫ਼ੀ ਨੀਂਦ ਲਓ।
  • ਤਣਾਅ ਤੋਂ ਦੂਰੀ ਰੱਖੋ।
  • ਇੱਕ ਸਿਹਤਮੰਦ ਜੀਵਨ ਸ਼ੈਲੀ ਅਪਣਾਓ।

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Bathinda News: ਵੋਟਿੰਗ ਤੋਂ ਪਹਿਲਾਂ ਬਠਿੰਡਾ ਤੋਂ ਅਕਾਲੀ ਦਲ ਨੂੰ ਲੱਗਿਆ ਵੱਡਾ ਝਟਕਾ, ਸਾਬਕਾ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ 'AAP' 'ਚ ਸ਼ਾਮਿਲ 

Crime News: ਮਾੜੇ ਕੰਮ ਦਾ ਮਾੜਾ ਨਤੀਜਾ ! ਲੁੱਟ ਤੋਂ ਬਾਅਦ ਪੈਸਿਆਂ ਨੂੰ ਵੰਡ ਨੂੰ ਲੈ ਕੇ ਹੋਇਆ ਕਲੇਸ਼, ਗੋਲ਼ੀ ਮਾਰ ਸਾਥੀ ਦਾ ਹੀ ਕਰ ਦਿੱਤਾ ਕਤਲ, ਇੰਝ ਹੋਇਆ ਖ਼ੁਲਾਸਾ

IPL ‘ਚ ਵਿਰਾਟ ਕੋਹਲੀ ਦਾ ਕੋਈ ਮੁਕਾਬਲਾ ਨਹੀਂ! ਪਰ ਇਹ ਬੱਲੇਬਾਜ਼ ਵੀ ਨਹੀਂ ਕਿਸੇ ਤੋਂ ਘੱਟ, ਜਾਣੋ ਕੀ ਕਹਿੰਦੇ ਨੇ ਆਂਕੜੇ

Reduce Risk of Dementia: ਤੁਹਾਨੂੰ ਵੀ ਹੈ ਭੁੱਲਣ ਦੀ ਬਿਮਾਰੀ?, ਘਰ ਵਿਚ ਹੀ ਇਹ ਕੰਮ ਕਰਕੇ ਤੇਜ਼ ਹੋਵੇਗਾ ਦਿਮਾਗ...

for smartphones
and tablets

ਵੀਡੀਓਜ਼

Arvind Kejriwal ਪੰਜਾਬ 'ਚ ਚੋਣ ਪ੍ਰਚਾਰ ਕਰਨਗੇ-Gurmeet Singh KhuddianSukhbir Badal| ਸੁਖਬੀਰ ਬਾਦਲ ਨੇ CM ਮਾਨ ਤੇ ਕਾਂਗਰਸ ਬਾਰੇ ਕੀ ਆਖਿਆ ?Khanna immigration| ਨਹੀਂ ਲੱਗਿਆ ਵੀਜ਼ਾ, ਇਮੀਗ੍ਰੇਸ਼ਨ ਕੰਪਨੀ ਮਾਲਕ ਦੀ ਕਾਰ ਨੂੰ ਲਾਈ ਅੱਗMallikarjun Kharge| ਕਾਂਗਰਸ ਪ੍ਰਧਾਨ ਨੇ ਘੇਰੇ ਪ੍ਰਧਾਨ ਮੰਤਰੀ ਮੋਦੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Bathinda News: ਵੋਟਿੰਗ ਤੋਂ ਪਹਿਲਾਂ ਬਠਿੰਡਾ ਤੋਂ ਅਕਾਲੀ ਦਲ ਨੂੰ ਲੱਗਿਆ ਵੱਡਾ ਝਟਕਾ, ਸਾਬਕਾ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ 'AAP' 'ਚ ਸ਼ਾਮਿਲ 
Bathinda News: ਵੋਟਿੰਗ ਤੋਂ ਪਹਿਲਾਂ ਬਠਿੰਡਾ ਤੋਂ ਅਕਾਲੀ ਦਲ ਨੂੰ ਲੱਗਿਆ ਵੱਡਾ ਝਟਕਾ, ਸਾਬਕਾ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ 'AAP' 'ਚ ਸ਼ਾਮਿਲ 
Crime News: ਮਾੜੇ ਕੰਮ ਦਾ ਮਾੜਾ ਨਤੀਜਾ ! ਲੁੱਟ ਤੋਂ ਬਾਅਦ ਪੈਸਿਆਂ ਨੂੰ ਵੰਡ ਨੂੰ ਲੈ ਕੇ ਹੋਇਆ ਕਲੇਸ਼, ਗੋਲ਼ੀ ਮਾਰ ਸਾਥੀ ਦਾ ਹੀ ਕਰ ਦਿੱਤਾ ਕਤਲ, ਇੰਝ ਹੋਇਆ ਖ਼ੁਲਾਸਾ
Crime News: ਮਾੜੇ ਕੰਮ ਦਾ ਮਾੜਾ ਨਤੀਜਾ ! ਲੁੱਟ ਤੋਂ ਬਾਅਦ ਪੈਸਿਆਂ ਨੂੰ ਵੰਡ ਨੂੰ ਲੈ ਕੇ ਹੋਇਆ ਕਲੇਸ਼, ਗੋਲ਼ੀ ਮਾਰ ਸਾਥੀ ਦਾ ਹੀ ਕਰ ਦਿੱਤਾ ਕਤਲ, ਇੰਝ ਹੋਇਆ ਖ਼ੁਲਾਸਾ
IPL ‘ਚ ਵਿਰਾਟ ਕੋਹਲੀ ਦਾ ਕੋਈ ਮੁਕਾਬਲਾ ਨਹੀਂ! ਪਰ ਇਹ ਬੱਲੇਬਾਜ਼ ਵੀ ਨਹੀਂ ਕਿਸੇ ਤੋਂ ਘੱਟ, ਜਾਣੋ ਕੀ ਕਹਿੰਦੇ ਨੇ ਆਂਕੜੇ
IPL ‘ਚ ਵਿਰਾਟ ਕੋਹਲੀ ਦਾ ਕੋਈ ਮੁਕਾਬਲਾ ਨਹੀਂ! ਪਰ ਇਹ ਬੱਲੇਬਾਜ਼ ਵੀ ਨਹੀਂ ਕਿਸੇ ਤੋਂ ਘੱਟ, ਜਾਣੋ ਕੀ ਕਹਿੰਦੇ ਨੇ ਆਂਕੜੇ
Reduce Risk of Dementia: ਤੁਹਾਨੂੰ ਵੀ ਹੈ ਭੁੱਲਣ ਦੀ ਬਿਮਾਰੀ?, ਘਰ ਵਿਚ ਹੀ ਇਹ ਕੰਮ ਕਰਕੇ ਤੇਜ਼ ਹੋਵੇਗਾ ਦਿਮਾਗ...
Reduce Risk of Dementia: ਤੁਹਾਨੂੰ ਵੀ ਹੈ ਭੁੱਲਣ ਦੀ ਬਿਮਾਰੀ?, ਘਰ ਵਿਚ ਹੀ ਇਹ ਕੰਮ ਕਰਕੇ ਤੇਜ਼ ਹੋਵੇਗਾ ਦਿਮਾਗ...
Farmers Protest: ਪੀਐਮ ਮੋਦੀ ਦੀਆਂ ਪੰਜਾਬ ਰੈਲੀਆਂ ਤੋਂ ਪਹਿਲਾਂ ਉਗਰਾਹਾਂ ਧੜੇ ਨੇ ਵੀ ਕਰ ਦਿੱਤਾ ਵੱਡਾ ਐਲਾਨ

Farmers Protest: ਬੀਜੇਪੀ ਲੀਡਰਾਂ ਦੀ ਬਿਆਨਬਾਜ਼ੀ ਨੇ ਪਾਇਆ ਬਲਦੀ 'ਤੇ ਤੇਲ! ਕਿਸਾਨਾਂ ਵੱਲੋਂ ਸਿੱਧਾ ਪੀਐਮ ਮੋਦੀ ਨਾਲ ਟੱਕਰਣ ਦਾ ਐਲਾਨ

Jalandhar News: ਕਿਸਾਨਾਂ ਵੱਲੋਂ ਪੀਐਮ ਮੋਦੀ ਨੂੰ ਘੇਰਨ ਦੇ ਐਲਾਨ ਮਗਰੋਂ ਬੀਜੇਪੀ ਚੌਕਸ! ਕਿਸਾਨਾਂ ਨੂੰ ਕਹੀ ਵੱਡੀ ਗੱਲ

ਆਮ ਆਦਮੀ ਪਾਰਟੀ ਨੂੰ ਵੋਟ ਨਾ ਕਰਨ ਦੀ ਕੀਤੀ ਜਾ ਰਹੀ ਅਪੀਲ ? ਜਾਣੋ ਕੀ ਹੈ ਪੂਰਾ ਮਾਮਲਾ

Embed widget