ਪੜਚੋਲ ਕਰੋ

ਆਸਾਨੀ ਨਾਲ ਟੁੱਟ ਰਹੇ ਨਹੁੰ, ਤਾਂ ਸਮਝ ਲਓ ਇਸ ਚੀਜ਼ ਦੀ ਕਮੀਂ, ਤੁਰੰਤ ਕਰੋ ਆਹ ਕੰਮ

ਸੁੱਕੇ ਅਤੇ ਜਲਦੀ ਟੁੱਟਣ ਵਾਲੇ ਨਹੁੰ ਥਾਇਰਾਇਡ ਦੀ ਬਿਮਾਰੀ ਦੇ ਲੱਛਣ ਹੋ ਸਕਦੇ ਹਨ। ਟੁੱਟੇ ਹੋਏ ਪੀਲੇ ਨਹੁੰਆਂ ਦਾ ਮਤਲਬ ਇਨਫੈਕਸ਼ਨ ਹੋ ਸਕਦਾ ਹੈ। ਜੇਕਰ ਸਰੀਰ ਨੂੰ ਲੋੜੀਂਦੀ ਆਕਸੀਜਨ ਨਹੀਂ ਮਿਲਦੀ ਤਾਂ ਨਹੁੰਆਂ ਦਾ ਰੰਗ ਨੀਲਾ ਹੋ ਜਾਂਦਾ ਹੈ।

Nail Weakness Causes : ਜੇਕਰ ਨਹੁੰ ਅਚਾਨਕ ਟੁੱਟਣ ਲੱਗ ਜਾਣ ਤਾਂ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਸਮੇਂ ਸਿਰ ਇਸਦਾ ਕਾਰਨ ਜਾਣਨਾ ਬਹੁਤ ਜ਼ਰੂਰੀ ਹੈ। ਕਿਉਂਕਿ ਨਹੁੰ ਟੁੱਟਣਾ ਨਾਰਮਲ ਨਹੀਂ ਹੁੰਦਾ ਹੈ। ਚਮੜੀ ਦੇ ਮਾਹਿਰਾਂ ਦੇ ਅਨੁਸਾਰ, ਆਇਰਨ, ਜ਼ਿੰਕ ਅਤੇ ਹੋਰ ਬਹੁਤ ਸਾਰੇ ਪੌਸ਼ਟਿਕ ਤੱਤਾਂ ਦੀ ਕਮੀ ਕਾਰਨ ਨਹੁੰ ਟੁੱਟ ਸਕਦੇ ਹਨ। ਇਸ ਲਈ, ਸਹੀ ਖੁਰਾਕ ਅਤੇ ਨਿਯਮਤ ਦੇਖਭਾਲ ਨਾਲ ਤੁਸੀਂ ਨਹੁੰਆਂ ਨੂੰ ਟੁੱਟਣ ਤੋਂ ਰੋਕ ਸਕਦੇ ਹੋ। ਆਓ ਜਾਣਦੇ ਹਾਂ ਕਿਸ ਦੀ ਕਮੀ ਕਾਰਨ ਨਹੁੰ ਟੁੱਟਦੇ ਹਨ...

ਇਨ੍ਹਾਂ ਚੀਜ਼ਾਂ ਦੀ ਕਮੀਂ ਨਾਲ ਟੁੱਟਦੇ ਨਹੂੰ

ਵਿਟਾਮਿਨ B7, ਜਿਸ ਨੂੰ ਬਾਇਓਟਿਨ ਵੀ ਕਿਹਾ ਜਾਂਦਾ ਹੈ, ਨਹੁੰਆਂ ਦੀ ਸਿਹਤ ਲਈ ਬਹੁਤ ਮਹੱਤਵਪੂਰਨ ਹੈ। ਇਸ ਦੀ ਕਮੀ ਕਾਰਨ ਨਹੁੰ ਟੁੱਟਣ ਲੱਗ ਜਾਂਦੇ ਹਨ, ਉਨ੍ਹਾਂ ਦਾ ਰੰਗ ਬਦਲ ਜਾਂਦਾ ਹੈ ਅਤੇ ਉਹ ਠੀਕ ਤਰ੍ਹਾਂ ਵੱਧ ਨਹੀਂ ਪਾਉਂਦੇ। ਇਸ ਲਈ ਇਸ ਦੀ ਕਮੀ ਨੂੰ ਪੂਰਾ ਕਰਨ ਲਈ ਤੁਸੀਂ ਭੋਜਨ 'ਚ ਅੰਡਾ, ਦੁੱਧ, ਪਨੀਰ, ਮੀਟ, ਮੱਛੀ, ਸਾਬਤ ਅਨਾਜ, ਹਰੀਆਂ ਸਬਜ਼ੀਆਂ, ਮੇਵੇ ਅਤੇ ਬੀਜ ਸ਼ਾਮਲ ਕਰ ਸਕਦੇ ਹੋ।

ਵਿਟਾਮਿਨ ਈ ਦੀ ਕਮੀ

ਵਿਟਾਮਿਨ ਈ ਇੱਕ ਐਂਟੀਆਕਸੀਡੈਂਟ ਹੈ ਜੋ ਨਹੁੰਆਂ ਦੀ ਸਿਹਤ ਲਈ ਬਹੁਤ ਮਹੱਤਵਪੂਰਨ ਹੈ। ਇਸ ਦੀ ਕਮੀ ਨਾਲ ਨਹੁੰ ਟੁੱਟਣ, ਨਹੁੰਆਂ ਦੇ ਰੰਗ 'ਚ ਬਦਲਾਅ ਅਤੇ ਨਹੁੰਆਂ ਦਾ ਹੌਲੀ ਵਿਕਾਸ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਕਮੀ ਨੂੰ ਪੂਰਾ ਕਰਨ ਲਈ ਬਾਦਾਮ, ਅਖਰੋਟ, ਪਿਸਤਾ, ਸੂਰਜਮੁਖੀ ਦੇ ਬੀਜ, ਮੂੰਗਫਲੀ, ਹਰੀਆਂ ਸਬਜ਼ੀਆਂ ਅਤੇ ਫਲਾਂ ਨੂੰ ਖੁਰਾਕ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ।

ਆਇਰਨ ਦੀ ਕਮੀ

ਆਇਰਨ ਦੀ ਕਮੀ ਕਾਰਨ ਨਹੁੰ ਵੀ ਟੁੱਟਣ ਲੱਗ ਪੈਂਦੇ ਹਨ। ਇਸ ਕਾਰਨ ਨਹੁੰਆਂ ਦਾ ਰੰਗ ਬਦਲਣਾ ਸ਼ੁਰੂ ਹੋ ਜਾਂਦਾ ਹੈ ਅਤੇ ਨਹੁੰਆਂ ਵਧਣੋ ਹੱਟ ਜਾਂਦੇ ਹਨ। ਇਸ ਦੀ ਕਮੀ ਨੂੰ ਪੂਰਾ ਕਰਨ ਲਈ ਰੈੱਡ ਮੀਟ, ਚਿਕਨ, ਮੱਛੀ, ਅੰਡਾ, ਦੁੱਧ, ਪਨੀਰ, ਸਾਬਤ ਅਨਾਜ, ਹਰੀਆਂ ਸਬਜ਼ੀਆਂ ਅਤੇ ਫਲ ਖਾ ਸਕਦੇ ਹਨ।

ਨਹੁੰਆਂ ਨੂੰ ਮਜਬੂਤ ਅਤੇ ਖੂਬਸੂਰਤ ਬਣਾਉਣ ਲਈ ਕੀ ਕਰਨਾ ਚਾਹੀਦਾ

1. ਨਹੁੰਆਂ ਦੀ ਦੇਖਭਾਲ ਲਈ ਨਿਯਮਿਤ ਤੌਰ 'ਤੇ ਮੋਇਸਚਰਾਈਜ਼ ਕਰੋ।

2. ਯੋਗਾ ਅਤੇ ਕਸਰਤ ਕਰੋ।

3. ਨਿਯਮਿਤ ਤੌਰ 'ਤੇ ਨਹੁੰ ਕੱਟੋ ਅਤੇ ਫਾਈਲ ਕਰੋ।

4. ਤਾਜ਼ੇ ਸੰਤਰੇ ਦੇ ਛਿਲਕਿਆਂ 'ਚ ਛੇਦ ਕਰਕੇ ਨਹੁੰਆਂ 'ਤੇ ਰਗੜੋ।

5. ਇਕ ਕਟੋਰੀ 'ਚ ਇਕ ਕੱਪ ਗਰਮ ਦੁੱਧ ਲਓ ਅਤੇ ਨਹੁੰਆਂ ਨੂੰ 5 ਮਿੰਟ ਲਈ ਭਿਓ ਦਿਓ।

6. ਹੱਥਾਂ ਨੂੰ ਗਿੱਲੇ ਕਰਨ ਲਈ ਗਰਮ ਪਾਣੀ ਦੀ ਵਰਤੋਂ ਨਾ ਕਰੋ।

Disclaimer: ਖਬਰ 'ਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਆਧਾਰਿਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਰਾਸ਼ਟਰਪਤੀ ਚੋਣਾਂ ਵਿਚਾਲੇ US ਨੂੰ ਰੂਸ ਤੋਂ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਇੱਕ ਵਿਅਕਤੀ ਗ੍ਰਿਫਤਾਰ
ਰਾਸ਼ਟਰਪਤੀ ਚੋਣਾਂ ਵਿਚਾਲੇ US ਨੂੰ ਰੂਸ ਤੋਂ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਇੱਕ ਵਿਅਕਤੀ ਗ੍ਰਿਫਤਾਰ
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (6-11-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (6-11-2024)
ਇਸ ਗੰਭੀਰ ਕਿਸਮ ਦੇ ਕੈਂਸਰ ਨਾਲ ਪੀੜਤ ਸੀ ਮਸ਼ਗੂਰ ਗਾਇਕਾ ਸ਼ਾਰਦਾ ਸਿਨਹਾ, ਜਾਣੋ ਇਸ ਦੇ ਲੱਛਣ ਅਤੇ ਬਚਾਅ
ਇਸ ਗੰਭੀਰ ਕਿਸਮ ਦੇ ਕੈਂਸਰ ਨਾਲ ਪੀੜਤ ਸੀ ਮਸ਼ਗੂਰ ਗਾਇਕਾ ਸ਼ਾਰਦਾ ਸਿਨਹਾ, ਜਾਣੋ ਇਸ ਦੇ ਲੱਛਣ ਅਤੇ ਬਚਾਅ
ਪੂਰਾ ਦਿਨ ਦਫ਼ਤਰ 'ਚ ਲੰਘਾਉਣ ਤੋਂ ਬਾਅਦ ਹੱਡੀਆਂ ਹੋ ਗਈਆਂ ਕਮਜ਼ੋਰ? ਤਾਂ ਡਾਈਟ 'ਚ ਸ਼ਾਮਲ ਕਰੋ ਆਹ ਚੀਜ਼ਾਂ
ਪੂਰਾ ਦਿਨ ਦਫ਼ਤਰ 'ਚ ਲੰਘਾਉਣ ਤੋਂ ਬਾਅਦ ਹੱਡੀਆਂ ਹੋ ਗਈਆਂ ਕਮਜ਼ੋਰ? ਤਾਂ ਡਾਈਟ 'ਚ ਸ਼ਾਮਲ ਕਰੋ ਆਹ ਚੀਜ਼ਾਂ
Advertisement
ABP Premium

ਵੀਡੀਓਜ਼

100 ਰੁਪਏ ਦੇ ਸ਼ਗਨ ਪਿੱਛੇ ਵੋਟਾਂ ਨਾ ਪਾ ਦਿਓ-ਭਗਵੰਤ ਮਾਨਸੀਐਮ ਮਾਨ ਨੇ ਸੁਣਾਇਆ ਰਜਿੰਦਰ ਕੌਰ ਭੱਠਲ ਵਾਲਾ ਕਿੱਸਾRaja Warring ਲੁਧਿਆਣੇ ਭੱਜ ਗਿਆ-CM Bhagwant Mannਕੇਂਦਰ ਸਰਕਾਰ ਨੇ ਰੱਦ ਕੀਤੀ ਪੰਜਾਬ ਦੀ ਸਪੈਸ਼ਲ ਗਰਾਂਟ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਰਾਸ਼ਟਰਪਤੀ ਚੋਣਾਂ ਵਿਚਾਲੇ US ਨੂੰ ਰੂਸ ਤੋਂ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਇੱਕ ਵਿਅਕਤੀ ਗ੍ਰਿਫਤਾਰ
ਰਾਸ਼ਟਰਪਤੀ ਚੋਣਾਂ ਵਿਚਾਲੇ US ਨੂੰ ਰੂਸ ਤੋਂ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਇੱਕ ਵਿਅਕਤੀ ਗ੍ਰਿਫਤਾਰ
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (6-11-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (6-11-2024)
ਇਸ ਗੰਭੀਰ ਕਿਸਮ ਦੇ ਕੈਂਸਰ ਨਾਲ ਪੀੜਤ ਸੀ ਮਸ਼ਗੂਰ ਗਾਇਕਾ ਸ਼ਾਰਦਾ ਸਿਨਹਾ, ਜਾਣੋ ਇਸ ਦੇ ਲੱਛਣ ਅਤੇ ਬਚਾਅ
ਇਸ ਗੰਭੀਰ ਕਿਸਮ ਦੇ ਕੈਂਸਰ ਨਾਲ ਪੀੜਤ ਸੀ ਮਸ਼ਗੂਰ ਗਾਇਕਾ ਸ਼ਾਰਦਾ ਸਿਨਹਾ, ਜਾਣੋ ਇਸ ਦੇ ਲੱਛਣ ਅਤੇ ਬਚਾਅ
ਪੂਰਾ ਦਿਨ ਦਫ਼ਤਰ 'ਚ ਲੰਘਾਉਣ ਤੋਂ ਬਾਅਦ ਹੱਡੀਆਂ ਹੋ ਗਈਆਂ ਕਮਜ਼ੋਰ? ਤਾਂ ਡਾਈਟ 'ਚ ਸ਼ਾਮਲ ਕਰੋ ਆਹ ਚੀਜ਼ਾਂ
ਪੂਰਾ ਦਿਨ ਦਫ਼ਤਰ 'ਚ ਲੰਘਾਉਣ ਤੋਂ ਬਾਅਦ ਹੱਡੀਆਂ ਹੋ ਗਈਆਂ ਕਮਜ਼ੋਰ? ਤਾਂ ਡਾਈਟ 'ਚ ਸ਼ਾਮਲ ਕਰੋ ਆਹ ਚੀਜ਼ਾਂ
US Election 2024: ਅਮਰੀਕਾ ਦਾ ਕਿੰਗ ਕੌਣ? ਕਮਲਾ ਹੈਰਿਸ ਜਾਂ ਟਰੰਪ, ਜਾਣੋ ਪਾਲ ਆਫ ਪੋਲਸ ਦੇ ਨਤੀਜੇ
US Election 2024: ਅਮਰੀਕਾ ਦਾ ਕਿੰਗ ਕੌਣ? ਕਮਲਾ ਹੈਰਿਸ ਜਾਂ ਟਰੰਪ, ਜਾਣੋ ਪਾਲ ਆਫ ਪੋਲਸ ਦੇ ਨਤੀਜੇ
Punjab Bypoll: CM ਮਾਨ ਅੱਜ ਜਾਣਗੇ ਚੱਬੇਵਾਲ , 9 ਤਰੀਕ ਤੋਂ ਕੇਜਰੀਵਾਲ ਵੀ ਹੋਣਗੇ ਐਕਟਿਵ, ਜਾਣੋ ਪੂਰਾ ਪ੍ਰੋਗਰਾਮ
Punjab Bypoll: CM ਮਾਨ ਅੱਜ ਜਾਣਗੇ ਚੱਬੇਵਾਲ , 9 ਤਰੀਕ ਤੋਂ ਕੇਜਰੀਵਾਲ ਵੀ ਹੋਣਗੇ ਐਕਟਿਵ, ਜਾਣੋ ਪੂਰਾ ਪ੍ਰੋਗਰਾਮ
Punjab Weather: ਪੰਜਾਬ 'ਚ ਖੁਸ਼ਕ ਰਹੇਗਾ ਮੌਸਮ, ਲੋਕਾਂ ਨੂੰ ਰਹਿਣਾ ਪਏਗਾ ਸਾਵਧਾਨ, ਜਾਣੋ ਮੌਸਮ ਨੂੰ ਲੈ ਵੱਡਾ ਅਪਡੇਟ!
ਪੰਜਾਬ 'ਚ ਖੁਸ਼ਕ ਰਹੇਗਾ ਮੌਸਮ, ਲੋਕਾਂ ਨੂੰ ਰਹਿਣਾ ਪਏਗਾ ਸਾਵਧਾਨ, ਜਾਣੋ ਮੌਸਮ ਨੂੰ ਲੈ ਵੱਡਾ ਅਪਡੇਟ!
Bank Holiday: 4 ਦਿਨ ਬੰਦ ਰਹਿਣਗੇ ਬੈਂਕ, ਬਸ ਕੱਲ੍ਹ ਦਾ ਹੀ ਦਿਨ ਰਹੇਗਾ ਵਰਕਿੰਗ, ਜਾਣੋ ਆਪਣੇ ਸ਼ਹਿਰ ਦੀ ਬੈਂਕ Holiday List
Bank Holiday: 4 ਦਿਨ ਬੰਦ ਰਹਿਣਗੇ ਬੈਂਕ, ਬਸ ਕੱਲ੍ਹ ਦਾ ਹੀ ਦਿਨ ਰਹੇਗਾ ਵਰਕਿੰਗ, ਜਾਣੋ ਆਪਣੇ ਸ਼ਹਿਰ ਦੀ ਬੈਂਕ Holiday List
Embed widget