ਪੜਚੋਲ ਕਰੋ

Punjab CM Mann Disease: ਮੁੱਖ ਮੰਤਰੀ ਭਗਵੰਤ ਮਾਨ ਨੂੰ ਹੋਈ ਬਿਮਾਰੀ ਕਿੰਨੀ ਖਤਰਨਾਕ ? ਜਾਣੋ ਲੱਛਣ ਅਤੇ ਬਚਾਅ ਦੇ ਉਪਾਅ 

Punjab CM Bhagwant Mann Health: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਫੋਰਟਿਸ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਦੱਸ ਦੇਈਏ ਕਿ ਪਿਛਲੇ ਕੁਝ ਦਿਨਾਂ ਤੋਂ ਉਹ ਆਪਣੀ ਖਰਾਬ ਸਿਹਤ ਦੇ ਚਲਦਿਆਂ ਹਸਪਤਾਲ ਭਰਤੀ ਸਨ।

Punjab CM Bhagwant Mann Health: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਫੋਰਟਿਸ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਦੱਸ ਦੇਈਏ ਕਿ ਪਿਛਲੇ ਕੁਝ ਦਿਨਾਂ ਤੋਂ ਉਹ ਆਪਣੀ ਖਰਾਬ ਸਿਹਤ ਦੇ ਚਲਦਿਆਂ ਹਸਪਤਾਲ ਭਰਤੀ ਸਨ। ਫਿਲਹਾਲ ਉਨ੍ਹਾਂ ਨੂੰ ਹੁਣ ਛੁੱਟੀ ਮਿਲ ਗਈ ਹੈ। ਦੱਸ ਦਈਏ ਕਿ ਉਨ੍ਹਾਂ ਨੂੰ 26 ਸਤੰਬਰ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਅੱਜ ਅਸੀ ਤੁਹਾਨੂੰ ਉਸ ਬਿਮਾਰੀ ਬਾਰੇ ਦੱਸਣ ਜਾ ਰਹੇ ਹਾਂ, ਜਿਸ ਕਾਰਨ ਸੀਐਮ ਮਾਨ ਨੂੰ ਇਲਾਜ ਲਈ ਹਸਪਤਾਲ ਭਰਤੀ ਹੋਣਾ ਪਿਆ। 

ਜਾਣਕਾਰੀ ਲਈ ਦੱਸ ਦੇਈਏ ਕਿ ਭਗਵੰਤ ਮਾਨ ਗੰਭੀਰ ਬੀਮਾਰੀ ਤੋਂ ਪੀੜਤ ਹਨ। ਉਹ ਲੈਪਟੋਸਪਾਇਰੋਸਿਸ ਨਾਂ ਦੀ ਗੰਭੀਰ ਬੀਮਾਰੀ ਦਾ ਸ਼ਿਕਾਰ ਹੋਏ ਹਨ। ਇਹ ਬਿਮਾਰੀ ਕੀ ਹੈ? ਇਸ ਦੇ ਲੱਛਣ ਕੀ ਹਨ, ਇਸ ਖਬਰ ਰਾਹੀਂ ਤੁਸੀ ਵੀ ਜ਼ਰੂਰ ਜਾਣ ਲਓ।

ਲੈਪਟੋਸਪਾਇਰੋਸਿਸ ਕੀ ਹੈ?

ਲੈਪਟੋਸਪਾਇਰੋਸਿਸ (Leptospirosis) ਇੱਕ ਗੰਭੀਰ ਬੈਕਟੀਰੀਆ ਲਾਗ ਕਾਰਨ ਹੋਣ ਵਾਲੀ ਇੱਕ ਬਿਮਾਰੀ ਹੈ, ਜਿਸ ਦੇ ਮਾਮਲੇ ਪੂਰੀ ਦੁਨੀਆ ਵਿੱਚ ਪਾਏ ਜਾਂਦੇ ਹਨ। ਇਹ ਬਿਮਾਰੀ ਜਾਨਵਰਾਂ ਤੋਂ ਮਨੁੱਖਾਂ ਵਿੱਚ ਫੈਲਦੀ ਹੈ। ਇਸ ਬੀਮਾਰੀ ਦਾ ਕਾਰਨ ਜੀਨਸ ਨਾਂ ਦਾ ਬੈਕਟੀਰੀਆ ਹੈ। ਇਹ ਬਿਮਾਰੀ ਆਮ ਜਾਂ ਮਾਮੂਲੀ ਨਹੀਂ ਹੈ, ਗੰਭੀਰ ਮਾਮਲਿਆਂ ਵਿੱਚ ਇਸ ਨਾਲ ਸਾਹ ਲੈਣ ਵਿੱਚ ਤਕਲੀਫ਼ ਹੋ ਸਕਦੀ ਹੈ। ਦਿਲ, ਗੁਰਦੇ ਅਤੇ ਜਿਗਰ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ। ਇਸ ਕਾਰਨ ਮੌਤ ਹੋਣ ਦਾ ਵੀ ਖਦਸ਼ਾ ਹੈ।

Read MOre: Guru Randhawa-KRK: ਕੇਆਰਕੇ ਦਾ ਗੁਰੂ ਰੰਧਾਵਾ ਨਾਲ ਪਿਆ ਪੰਗਾ, ਪੰਜਾਬੀ ਗਾਇਕ ਨੂੰ ਦੱਸਿਆ- "2-ਰੁਪਏ ਦਾ ਐਕਟਰ"

ਇਹ ਬਿਮਾਰੀ ਕਿਵੇਂ ਹੁੰਦੀ ਹੈ?

ਇਸ ਬਿਮਾਰੀ ਹੋਣ ਦਾ ਕਾਰਨ ਬੈਕਟੀਰੀਆ ਵਾਲੇ ਜਾਨਵਰਾਂ ਦੇ ਪਿਸ਼ਾਬ ਦੇ ਸੰਪਰਕ ਵਿੱਚ ਆਉਣ ਨਾਲ ਹੋ ਸਕਦੀ ਹੈ। ਸੰਕਰਮਿਤ ਜਾਨਵਰ ਦੀ ਲਾਰ ਦੇ ਸੰਪਰਕ ਵਿੱਚ ਆਉਣ ਨਾਲ ਮਨੁੱਖ ਵੀ ਪ੍ਰਭਾਵਿਤ ਹੋ ਸਕਦਾ ਹੈ। ਇਹ ਬੈਕਟੀਰੀਆ ਸੂਰ, ਕੁੱਤੇ, ਬਿੱਲੀਆਂ ਜਾਂ ਚੂਹਿਆਂ ਵਰਗੇ ਜਾਨਵਰਾਂ ਤੱਕ ਵੀ ਆਸਾਨੀ ਨਾਲ ਪਹੁੰਚ ਜਾਂਦਾ ਹੈ। ਇਹ ਬਿਮਾਰੀ ਉਨ੍ਹਾਂ ਲੋਕਾਂ ਵਿੱਚ ਜ਼ਿਆਦਾ ਹੁੰਦੀ ਹੈ ਜੋ ਮੱਛੀਆਂ ਫੜਦੇ ਹਨ ਜਾਂ ਤੈਰਾਕੀ ਨਾਲ ਸਬੰਧਤ ਕੰਮ ਕਰਦੇ ਹਨ। ਇਸ ਬਿਮਾਰੀ ਦਾ ਖਤਰਾ ਵੈਟਰਨਰੀ ਡਾਕਟਰਾਂ, ਬੁੱਚੜਖਾਨੇ ਦੇ ਕਰਮਚਾਰੀਆਂ ਅਤੇ ਸਫਾਈ ਕਰਮਚਾਰੀਆਂ ਨੂੰ ਵੀ ਪ੍ਰਭਾਵਿਤ ਕਰਦਾ ਹੈ। ਸੀਐਮ ਮਾਨ ਨੂੰ ਇਹ ਬਿਮਾਰੀ ਆਪਣੇ ਪਾਲਤੂ ਕੁੱਤਿਆਂ ਤੋਂ ਲੱਗੀ ਹੈ।

ਇਸ ਬਿਮਾਰੀ ਦੇ ਲੱਛਣ  

ਤੇਜ਼ ਬੁਖਾਰ ਅਤੇ ਸਿਰ ਦਰਦ
ਠੰਡਾ ਲੱਗਣਾ
ਮਾਸਪੇਸ਼ੀ ਵਿੱਚ ਦਰਦ ਹੋਣਾ
ਪੀਲੀਆ ਹੋਣਾ
ਅੱਖਾਂ ਲਾਲ ਦਿਖਾਈ ਦੇਣੀਆ
ਢਿੱਡ ਦਰਦ ਅਤੇ ਉਲਟੀਆਂ ਅਤੇ ਦਸਤ
ਚਮੜੀ 'ਤੇ ਲਾਲ ਚਟਾਕ

ਰੋਕਥਾਮ ਉਪਾਅ

ਇਸ ਬਿਮਾਰੀ ਤੋਂ ਬਚਣ ਦਾ ਤਰੀਕਾ ਇਹ ਹੈ ਕਿ ਦੂਸ਼ਿਤ ਪਾਣੀ ਤੋਂ ਦੂਰ ਰਹੋ ਅਤੇ ਪਸ਼ੂਆਂ ਦੇ ਪਿਸ਼ਾਬ ਦੇ ਸੰਪਰਕ ਵਿੱਚ ਨਾ ਆਉਣਾ। ਜੇਕਰ ਜਾਨਵਰ ਕਿਸੇ ਨਦੀ ਜਾਂ ਝਰਨੇ ਵਿੱਚ ਤੈਰਦੇ ਹਨ ਜਾਂ ਨਹਾਉਂਦੇ ਹਨ, ਤਾਂ ਉਨ੍ਹਾਂ ਵਿੱਚ ਇਸ਼ਨਾਨ ਨਾ ਕਰੋ।

ਲੈਪਟੋਸਪਾਇਰੋਸਿਸ ਦਾ ਇਲਾਜ

ਇਸ ਬਿਮਾਰੀ ਵਿੱਚ ਤੁਹਾਨੂੰ ਕਦੇ ਵੀ ਆਪਣੇ ਆਪ ਕੋਈ ਦਵਾਈ ਨਹੀਂ ਲੈਣੀ ਚਾਹੀਦੀ। ਜੇਕਰ ਤੁਸੀਂ ਕੋਈ ਲੱਛਣ ਮਹਿਸੂਸ ਕਰ ਰਹੇ ਹੋ ਤਾਂ ਡਾਕਟਰ ਨਾਲ ਸੰਪਰਕ ਕਰੋ ਅਤੇ ਉਸ ਦੀ ਸਲਾਹ ਤੋਂ ਬਾਅਦ ਹੀ ਇਲਾਜ ਕਰਵਾਓ।

Read MOre: Tirupati ਲੱਡੂ ਵਿਵਾਦ 'ਚ ਆਇਆ ਹੈਰਾਨ ਕਰਨ ਵਾਲਾ ਬਿਆਨ, ਨਿਰਦੇਸ਼ਕ ਬੋਲਿਆ- 'ਪ੍ਰਸਾਦ 'ਚ ਮਿਲਾਈਆਂ ਜਾ ਰਹੀਆਂ ਗਰਭ ਨਿਰੋਧਕ ਗੋਲੀਆਂ'

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਅੱਜ ਦਰਬਾਰ ਸਾਹਿਬ 'ਚ ਮਨਾਇਆ ਜਾਵੇਗਾ ਬੰਦੀ ਛੋੜ ਦਿਵਸ, ਦਿੱਲੀ ਦੰ*ਗਿ*ਆਂ ਦੇ 40 ਸਾਲ ਪੂਰੇ ਹੋਣ 'ਤੇ ਨਹੀਂ ਕੀਤੀ ਜਾਵੇਗੀ ਆਤਿਸ਼ਬਾਜ਼ੀ, ਸ਼ਾਮ ਨੂੰ ਜਗਾਏ ਜਾਣਗੇ 1 ਲੱਖ ਘਿਓ ਦੇ ਦੀਵੇ

ਪੰਜਾਬ ਦੇ 5 ਜ਼ਿਲ੍ਹਿਆਂ 'ਚ ਪ੍ਰਦੂਸ਼ਣ ਕਰਕੇ ਹਾਲਤ ਖਰਾਬ, ਕਈ ਸ਼ਹਿਰ ਗ੍ਰੇਪ-1 ਕੈਟੇਗਰੀ 'ਚ, ਪਟਾਕਿਆਂ ਨਾਲ ਹਵਾ ਹੋਈ ਜ਼ਹਿਰੀਲੀ

Diwali 2024 Upay: ਦੀਵਾਲੀ 'ਤੇ ਤਿਜੋਰੀ 'ਚ ਰੱਖੋ ਆਹ ਪੰਜ ਚੀਜ਼ਾਂ, ਪੂਰਾ ਸਾਲ ਟਿਕੀ ਰਹੇਗੀ ਲਕਸ਼ਮੀ

ਖਤਮ ਹੋਵੇਗੀ ਟੈਨਸ਼ਨ! ਹੁਣ Whatsapp 'ਤੇ ਮਿਲੇਗੀ ਟ੍ਰੈਫਿਕ ਚਲਾਨ ਬਾਰੇ ਹਰ ਜਾਣਕਾਰੀ, ਸਕਿੰਟਾਂ 'ਚ ਹੋ ਜਾਵੇਗੀ ਪੇਮੈਂਟ

ABP Premium

ਵੀਡੀਓਜ਼

Paddy | Stubble Burning | ਪ੍ਰਾਈਵੇਟ ਥਾਂ ਨੂੰ ਬਣਾਇਆ ਸਰਕਾਰੀ ਡੰਪ!ਤਸਵੀਰਾਂ ਦੇਖ਼ਕੇ ਹੋ ਜਾਓਗੇ ਹੈਰਾਨ |Abp Sanjhaਦੀਵਾਲੀ ਦੀਆਂ ਅਨੋਖੀਆਂ ਤਸਵੀਰਾਂ | Diwali ਨੇ ਚਮਕਾਇਆ ਸ਼ਹਿਰ ਲੱਗੀਆ ਰੌਣਕਾਂ  | Abp Sanjhaਸਲਮਾਨ ਖਾਨ ਨਾਲ ਦੀਵਾਲੀ ਤੇ ਕੀ ਕਰਦੇ ਸੀ ਅਰਬਾਜ਼CM Bhagwant Maan Diwali | ਦੀਵਾਲੀ 'ਤੇ ਪੰਜਾਬ ਸਰਕਾਰ ਨੇ ਪੰਜਾਬ ਨੂੰ ਦਿੱਤਾ ਵੱਡਾ ਤੋਹਫ਼ਾ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅੱਜ ਦਰਬਾਰ ਸਾਹਿਬ 'ਚ ਮਨਾਇਆ ਜਾਵੇਗਾ ਬੰਦੀ ਛੋੜ ਦਿਵਸ, ਦਿੱਲੀ ਦੰ*ਗਿ*ਆਂ ਦੇ 40 ਸਾਲ ਪੂਰੇ ਹੋਣ 'ਤੇ ਨਹੀਂ ਕੀਤੀ ਜਾਵੇਗੀ ਆਤਿਸ਼ਬਾਜ਼ੀ, ਸ਼ਾਮ ਨੂੰ ਜਗਾਏ ਜਾਣਗੇ 1 ਲੱਖ ਘਿਓ ਦੇ ਦੀਵੇ
ਅੱਜ ਦਰਬਾਰ ਸਾਹਿਬ 'ਚ ਮਨਾਇਆ ਜਾਵੇਗਾ ਬੰਦੀ ਛੋੜ ਦਿਵਸ, ਦਿੱਲੀ ਦੰ*ਗਿ*ਆਂ ਦੇ 40 ਸਾਲ ਪੂਰੇ ਹੋਣ 'ਤੇ ਨਹੀਂ ਕੀਤੀ ਜਾਵੇਗੀ ਆਤਿਸ਼ਬਾਜ਼ੀ, ਸ਼ਾਮ ਨੂੰ ਜਗਾਏ ਜਾਣਗੇ 1 ਲੱਖ ਘਿਓ ਦੇ ਦੀਵੇ
ਪੰਜਾਬ ਦੇ 5 ਜ਼ਿਲ੍ਹਿਆਂ 'ਚ ਪ੍ਰਦੂਸ਼ਣ ਕਰਕੇ ਹਾਲਤ ਖਰਾਬ, ਕਈ ਸ਼ਹਿਰ ਗ੍ਰੇਪ-1 ਕੈਟੇਗਰੀ 'ਚ, ਪਟਾਕਿਆਂ ਨਾਲ ਹਵਾ ਹੋਈ ਜ਼ਹਿਰੀਲੀ
ਪੰਜਾਬ ਦੇ 5 ਜ਼ਿਲ੍ਹਿਆਂ 'ਚ ਪ੍ਰਦੂਸ਼ਣ ਕਰਕੇ ਹਾਲਤ ਖਰਾਬ, ਕਈ ਸ਼ਹਿਰ ਗ੍ਰੇਪ-1 ਕੈਟੇਗਰੀ 'ਚ, ਪਟਾਕਿਆਂ ਨਾਲ ਹਵਾ ਹੋਈ ਜ਼ਹਿਰੀਲੀ
Diwali 2024 Upay: ਦੀਵਾਲੀ 'ਤੇ ਤਿਜੋਰੀ 'ਚ ਰੱਖੋ ਆਹ ਪੰਜ ਚੀਜ਼ਾਂ, ਪੂਰਾ ਸਾਲ ਟਿਕੀ ਰਹੇਗੀ ਲਕਸ਼ਮੀ
Diwali 2024 Upay: ਦੀਵਾਲੀ 'ਤੇ ਤਿਜੋਰੀ 'ਚ ਰੱਖੋ ਆਹ ਪੰਜ ਚੀਜ਼ਾਂ, ਪੂਰਾ ਸਾਲ ਟਿਕੀ ਰਹੇਗੀ ਲਕਸ਼ਮੀ
ਖਤਮ ਹੋਵੇਗੀ ਟੈਨਸ਼ਨ! ਹੁਣ Whatsapp 'ਤੇ ਮਿਲੇਗੀ ਟ੍ਰੈਫਿਕ ਚਲਾਨ ਬਾਰੇ ਹਰ ਜਾਣਕਾਰੀ, ਸਕਿੰਟਾਂ 'ਚ ਹੋ ਜਾਵੇਗੀ ਪੇਮੈਂਟ
ਖਤਮ ਹੋਵੇਗੀ ਟੈਨਸ਼ਨ! ਹੁਣ Whatsapp 'ਤੇ ਮਿਲੇਗੀ ਟ੍ਰੈਫਿਕ ਚਲਾਨ ਬਾਰੇ ਹਰ ਜਾਣਕਾਰੀ, ਸਕਿੰਟਾਂ 'ਚ ਹੋ ਜਾਵੇਗੀ ਪੇਮੈਂਟ
ਕੈਨੇਡਾ ਪੁਲਿਸ ਨੇ AP ਢਿੱਲੋਂ ਦੇ ਘਰ 'ਤੇ ਗੋਲੀਬਾਰੀ ਕਰਨ ਦੇ ਮਾਮਲੇ 'ਚ ਕੀਤੀ ਪਹਿਲੀ ਗ੍ਰਿਫ਼ਤਾਰੀ, ਕਿਹਾ- ਅਪਰਾਧ ਕਰਨ ਤੋੋਂ ਬਾਅਦ ਭੱਜਿਆ ਸੀ ਭਾਰਤ

TRAI New Rule: ਅੱਜ ਤੋਂ ਬਦਲ ਰਹੇ ਕਾਲਿੰਗ ਦੇ ਆਹ ਨਿਯਮ, Jio, ਏਅਰਟੈੱਲ, Vi ਅਤੇ BSNL ਯੂਜ਼ਰਸ ਦੇਣ ਧਿਆਨ

LPG Cylinder: ਤਿਉਹਾਰੀ ਸੀਜ਼ਨ 'ਚ ਮਹਿੰਗਾਈ ਦਾ ਜ਼ੋਰਦਾਰ ਝਟਕਾ, ਵਧੀਆਂ ਸਿਲੰਡਰ ਦੀਆਂ ਕੀਮਤਾਂ, ਅੱਜ ਤੋਂ ਇੰਨੇ ਰੁਪਏ 'ਚ ਮਿਲੇਗਾ ਗੈਸ

Diabetic Coma: ਕੋਮਾ 'ਚ ਜਾ ਸਕਦਾ ਡਾਇਬਟੀਜ਼ ਦਾ ਮਰੀਜ਼, ਜਾਣੋ ਕਿੰਨਾ ਸ਼ੂਗਰ ਲੈਵਲ ਹੁੰਦਾ ਖਤਰਨਾਕ

Embed widget