ਪੜਚੋਲ ਕਰੋ

Remedies For Earwax: ਚਿਹਰੇ ਦੀ ਸੰਭਾਲ ਕਰਦੇ-ਕਰਦੇ ਕੰਨਾਂ ਦੀ ਨਹੀਂ ਕਰਦੇ ਹੋ ਸੰਭਾਲ, ਤਾਂ ਵੱਡੇ ਨੁਕਸਾਨ ਨੂੰ ਦੇ ਰਹੇ ਹੋ ਸੱਦਾ

Remedies For Earwax: ਜੇਕਰ ਤੁਸੀਂ ਵੀ ਸਿਰਫ ਚਿਹਰੇ ਦੀ ਚਮਕ ਵੱਲ ਹੀ ਧਿਆਨ ਦਿੰਦੇ ਹੋ ਅਤੇ ਕੰਨਾਂ ਦੀ ਸਫਾਈ ਕਰਨਾ ਭੁੱਲ ਜਾਂਦੇ ਹੋ, ਤਾਂ ਤੁਸੀਂ ਇੱਕ ਵੱਡੀ ਬਿਮਾਰੀ ਨੂੰ ਸੱਦਾ ਦੇ ਰਹੇ ਹੋ। ਇਸ ਆਰਟਿਕਲ ਵਿੱਚ ਜਾਣੋ ਇਸ ਸਬੰਧੀ ਪੂਰੀ ਜਾਣਕਾਰੀ।

Remedies For Earwax: ਚਿਹਰੇ ਨੂੰ ਨਿਖਾਰਨ ਲਈ ਤੁਸੀਂ ਬਾਹਰੋਂ ਕਈ ਪ੍ਰੋਡਕਟਸ ਦੀ ਵਰਤੋਂ ਕਰਦੇ ਹੋ, ਅੱਖਾਂ ਦਾ ਧਿਆਨ ਰੱਖਦੇ ਹੋ, ਆਈਬ੍ਰੋ ਤੋਂ ਲੈ ਕੇ ਅੱਪਰਲਿਪਸ ਤੱਕ, ਪਰ ਇਨ੍ਹਾਂ ਸਭ ਦਾ ਧਿਆਨ ਰੱਖਣ ਦੀ ਪ੍ਰਕਿਰਿਆ ਵਿੱਚ ਤੁਸੀਂ ਅਕਸਰ ਕੰਨਾਂ ਦੀ ਦੇਖਭਾਲ ਕਰਨਾ ਭੁੱਲ ਜਾਂਦੇ ਹੋ। ਇਸ ਕਾਰਨ ਕੰਨਾਂ ਵਿੱਚ ਗੰਦਗੀ ਜਮ੍ਹਾਂ ਹੁੰਦੀ ਰਹਿੰਦੀ ਹੈ। ਧਿਆਨ ਰਹੇ ਕਿ ਚਿਹਰੇ ਦੇ ਨਾਲ-ਨਾਲ ਕੰਨਾਂ ਦੀ ਸਫ਼ਾਈ ਵੀ ਜ਼ਰੂਰੀ ਹੈ। ਜੇਕਰ ਤੁਸੀਂ ਸਮੇਂ 'ਤੇ ਕੰਨਾਂ ਦੀ ਸਫਾਈ ਵੱਲ ਧਿਆਨ ਨਹੀਂ ਦਿੰਦੇ ਹੋ, ਤਾਂ ਤੁਹਾਨੂੰ ਸਿਹਤ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਚਿਹਰੇ ਦੇ ਨਾਲ-ਨਾਲ ਕੰਨਾਂ ਨੂੰ ਵੀ ਸਾਫ਼ ਕਰਨਾ ਜ਼ਰੂਰੀ

ਕੰਨ ਦੀ ਗੰਦਗੀ ਨੂੰ ਸਾਫ਼ ਕਰਨ ਲਈ ਧਿਆਨ ਰੱਖੋ ਕਿ ਕੰਨ ਨੂੰ ਕਿਸੇ ਵੀ ਪਿੰਨ ਜਾਂ ਤਿੱਖੀ ਚੀਜ਼ ਨਾਲ ਸਾਫ਼ ਨਾ ਕਰੋ। ਇਸ ਨਾਲ ਕੰਨ ਦੇ ਪਰਦੇ 'ਤੇ ਬੁਰਾ ਪ੍ਰਭਾਵ ਪੈ ਸਕਦਾ ਹੈ। ਕੰਨਾਂ ਦੀ ਮੈਲ ਘੱਟ ਮਾਤਰਾ ਵਿੱਚ ਕੰਨਾਂ ਦੇ ਲਈ ਸਹੀ ਰਹਿੰਦਾ ਹੈ ਅਤੇ ਇਹ ਪੂਰੀ ਤਰ੍ਹਾਂ ਆਮ ਹੈ। ਪਰ ਕੰਨਾਂ ਵਿੱਚ ਬਹੁਤ ਜ਼ਿਆਦਾ ਗੰਦਗੀ ਹੋਣ ਨਾਲ ਤੁਹਾਡੀ ਸੁਣਨ ਦੀ ਸਮਰੱਥਾ ਵੀ ਘੱਟ ਸਕਦੀ ਹੈ। ਇਹ ਕੰਨ ਵਿੱਚ ਰੁਕਾਵਟ ਦਾ ਕਾਰਨ ਵੀ ਬਣ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਕੰਨਾਂ ਦੀ ਮੈਲ ਸਿਰਫ ਇੱਕ ਗੰਦਗੀ ਨਹੀਂ ਹੈ, ਪਰ ਇਹ ਗੰਦਗੀ ਆਮ ਤੌਰ 'ਤੇ ਕੰਨ ਦੀ ਨਲੀ ਅਤੇ ਕੰਨ ਦੀ ਨਲਿਕਾ ਵਿੱਚ ਨਿਰਵਿਘਨਤਾ ਬਣਾਈ ਰੱਖਣ ਵਿੱਚ ਮਦਦ ਕਰਦੀ ਹੈ। ਇਹ ਕੰਨ ਵਿੱਚ ਬੈਕਟੀਰੀਆ ਅਤੇ ਫੰਗਲ ਇਨਫੈਕਸ਼ਨ ਨੂੰ ਰੋਕਦਾ ਹੈ।

ਇਹ ਵੀ ਪੜ੍ਹੋ: Sleep benefits: ਚੰਗੀ ਨੀਂਦ ਨਹੀਂ ਲੈਂਦੇ ਹੋ ਤਾਂ, ਇਨ੍ਹਾਂ ਮੁਸ਼ਕਿਲਾਂ ਤੋਂ ਲੰਘਣਾ ਪੈ ਸਕਦਾ, ਜਾਣੋ

ਕੰਨ ਦੀ ਸਫਾਈ ਨਾ ਕਰਨ ਨਾਲ ਹੋ ਸਕਦਾ ਇਹ ਨੁਕਸਾਨ

ਧਿਆਨ ਰੱਖੋ ਕਿ ਕੰਨਾਂ ਨੂੰ ਸਾਫ਼ ਕਰਨਾ ਜ਼ਰੂਰੀ ਹੈ, ਕਿਉਂਕਿ ਇਸ ਕਾਰਨ ਤੁਹਾਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ ਕੰਨਾਂ ਵਿਚ ਮੈਲ ਦੀ ਅਣਹੋਂਦ ਕਾਰਨ ਖੁਸ਼ਕੀ ਹੋ ਸਕਦੀ ਹੈ, ਨਾਲ ਹੀ ਇਸ ਦੀ ਕਮੀ ਨਾਲ ਕੰਨਾਂ ਵਿਚ ਖਾਰਸ਼ ਅਤੇ ਜਲਨ ਹੋ ਸਕਦੀ ਹੈ। ਕੰਨਾਂ ਦੀ ਸਫ਼ਾਈ ਕਰਦੇ ਸਮੇਂ ਘਰੇਲੂ ਨੁਸਖੇ ਵੀ ਬਹੁਤ ਕਾਰਗਰ ਸਾਬਤ ਹੋ ਸਕਦੇ ਹਨ। ਨਾਰੀਅਲ ਦਾ ਤੇਲ ਹਰ ਕਿਸੇ ਦੇ ਘਰ 'ਚ ਮੌਜੂਦ ਹੁੰਦਾ ਹੈ। ਇਸ ਤੇਲ ਵਿਚ ਲਸਣ ਦੀਆਂ ਤੁਰੀਆਂ ਪਾ ਕੇ ਗਰਮ ਕਰੋ ਅਤੇ ਕੰਨ ਵਿਚ ਕੁਝ ਬੂੰਦਾਂ ਪਾਓ, ਇਸ ਤੋਂ ਬਾਅਦ ਕੰਨ ਦੀ ਸਾਰੀ ਗੰਦਗੀ ਬਾਹਰ ਆ ਜਾਂਦੀ ਹੈ। ਕੰਨਾਂ ਦੀ ਸਫਾਈ ਲਈ ਸੇਬ ਦਾ ਸਿਰਕਾ ਵੀ ਬਹੁਤ ਫਾਇਦੇਮੰਦ ਹੁੰਦਾ ਹੈ।

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਕੌਣ ਹੈ ਆਸਟ੍ਰੇਲੀਆ ਦਾ ਖਿਡਾਰੀ ਤਨਵੀਰ ਸੰਘਾ? ਜਿਸ ਦਾ ਪੰਜਾਬ ਨਾਲ ਖਾਸ ਕੁਨੈਕਸ਼ਨ

ਚਿਹਰੇ ‘ਤੇ ਕਾਲੀਆਂ ਝੁਰੜੀਆਂ ਅਤੇ ਧੱਬਿਆਂ ਤੋਂ ਹੋ ਪਰੇਸ਼ਾਨ, ਤਾਂ ਅੱਜ ਹੀ ਡਾਈਟ ‘ਚ ਸ਼ਾਮਲ ਕਰ ਲਓ ਆਹ ਫੂਡਸ

ਗੈਰ-ਕਾਨੂੰਨੀ ਮਾਈਨਿੰਗ 'ਤੇ ਸਰਕਾਰ ਦਾ ਸ਼ਿਕੰਜਾ, ਠੱਲ੍ਹ ਪਾਉਣ ਲਈ ਲੱਭਿਆ ਨਵਾਂ ਤਰੀਕਾ

Punjab News: ਬਜਿੰਦਰ ਵਿਰੁੱਧ ਜਿਨਸੀ ਸ਼ੋਸ਼ਣ ਦੇ FIR ਮਾਮਲੇ 'ਚ ਬਣਾਈ SIT, ਪੰਜਾਬ ਮਹਿਲਾ ਕਮਿਸ਼ਨ ਨੇ ਪੁਲਿਸ ਤੋਂ ਮੰਗਿਆ ਜਵਾਬ, ਗ਼ੈਰ ਜ਼ਮਾਨਤੀ ਵਾਰੰਟ ਜਾਰੀ

ABP Premium

ਵੀਡੀਓਜ਼

ਪੰਜਾਬ ਸਰਕਾਰ ਨੇ ਕੈਬਿਨੇਟ ਮੀਟਿੰਗ 'ਚ ਕਰ ਦਿੱਤੇ ਵੱਡੇ ਫੈਸਲੇSangrur | MLA Narinder Kaur Bharaj| ਆਪਣੇ ਪੁੱਤ ਦੀ ਸਹੁੰ ਖਾਣ ਲੱਗੀ 'ਆਪ' ਵਿਧਾਇਕ ਨੂੰ ਵਰਕਰਾਂ ਨੇ ਰੋਕਿਆਨਸ਼ਾ ਤਸਕਰ ਦੇ ਘਰ 'ਤੇ ਚੱਲਿਆ ਬੁਲਡੋਜ਼ਰ, Bhagwant Mann ਸਰਕਾਰ ਦੀ NON-STOP ਕਾਰਵਾਈਸਿੱਖ ਵਪਾਰੀ 'ਤੇ ਜਾਨਲੇਵਾ ਹਮਲਾ, ਦਸਤਾਰ ਦੀ ਹੋਈ ਬੇਅਦਬੀ, ਸ਼ੋਰੂਮ 'ਤੇ ਮਾਰੇ ਪੱਥਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕੌਣ ਹੈ ਆਸਟ੍ਰੇਲੀਆ ਦਾ ਖਿਡਾਰੀ ਤਨਵੀਰ ਸੰਘਾ? ਜਿਸ ਦਾ ਪੰਜਾਬ ਨਾਲ ਖਾਸ ਕੁਨੈਕਸ਼ਨ
ਕੌਣ ਹੈ ਆਸਟ੍ਰੇਲੀਆ ਦਾ ਖਿਡਾਰੀ ਤਨਵੀਰ ਸੰਘਾ? ਜਿਸ ਦਾ ਪੰਜਾਬ ਨਾਲ ਖਾਸ ਕੁਨੈਕਸ਼ਨ
ਚਿਹਰੇ ‘ਤੇ ਕਾਲੀਆਂ ਝੁਰੜੀਆਂ ਅਤੇ ਧੱਬਿਆਂ ਤੋਂ ਹੋ ਪਰੇਸ਼ਾਨ, ਤਾਂ ਅੱਜ ਹੀ ਡਾਈਟ ‘ਚ ਸ਼ਾਮਲ ਕਰ ਲਓ ਆਹ ਫੂਡਸ
ਚਿਹਰੇ ‘ਤੇ ਕਾਲੀਆਂ ਝੁਰੜੀਆਂ ਅਤੇ ਧੱਬਿਆਂ ਤੋਂ ਹੋ ਪਰੇਸ਼ਾਨ, ਤਾਂ ਅੱਜ ਹੀ ਡਾਈਟ ‘ਚ ਸ਼ਾਮਲ ਕਰ ਲਓ ਆਹ ਫੂਡਸ
ਗੈਰ-ਕਾਨੂੰਨੀ ਮਾਈਨਿੰਗ 'ਤੇ ਸਰਕਾਰ ਦਾ ਸ਼ਿਕੰਜਾ, ਠੱਲ੍ਹ ਪਾਉਣ ਲਈ ਲੱਭਿਆ ਨਵਾਂ ਤਰੀਕਾ
ਗੈਰ-ਕਾਨੂੰਨੀ ਮਾਈਨਿੰਗ 'ਤੇ ਸਰਕਾਰ ਦਾ ਸ਼ਿਕੰਜਾ, ਠੱਲ੍ਹ ਪਾਉਣ ਲਈ ਲੱਭਿਆ ਨਵਾਂ ਤਰੀਕਾ
Punjab News: ਬਜਿੰਦਰ ਵਿਰੁੱਧ ਜਿਨਸੀ ਸ਼ੋਸ਼ਣ ਦੇ FIR ਮਾਮਲੇ 'ਚ ਬਣਾਈ SIT, ਪੰਜਾਬ ਮਹਿਲਾ ਕਮਿਸ਼ਨ ਨੇ ਪੁਲਿਸ ਤੋਂ ਮੰਗਿਆ ਜਵਾਬ, ਗ਼ੈਰ ਜ਼ਮਾਨਤੀ ਵਾਰੰਟ ਜਾਰੀ
Punjab News: ਬਜਿੰਦਰ ਵਿਰੁੱਧ ਜਿਨਸੀ ਸ਼ੋਸ਼ਣ ਦੇ FIR ਮਾਮਲੇ 'ਚ ਬਣਾਈ SIT, ਪੰਜਾਬ ਮਹਿਲਾ ਕਮਿਸ਼ਨ ਨੇ ਪੁਲਿਸ ਤੋਂ ਮੰਗਿਆ ਜਵਾਬ, ਗ਼ੈਰ ਜ਼ਮਾਨਤੀ ਵਾਰੰਟ ਜਾਰੀ
ਪੰਜਾਬ 'ਚ ਅਧਿਆਪਕਾਂ ਦਾ ਸਰਕਾਰ ਵਿਰੁੱਧ ਧਰਨਾ, ਲਾਏ ਗੰਭੀਰ ਦੋਸ਼

IND vs AUS Semifinal: ਆਸਟ੍ਰੇਲੀਆ ਨੇ ਜਿੱਤ ਲਈ ਭਾਰਤ ਨੂੰ ਦਿੱਤਾ 265 ਦੌੜਾਂ ਦਾ ਟੀਚਾ, ਸੈਮੀਫਾਈਨਲ 'ਚ ਆਲ ਆਊਟ ਹੋਏ ਕੰਗਾਰੂ

ਤਹਿਸੀਲਦਾਰਾਂ ਨੂੰ ਦਿੱਤਾ ਸਮਾਂ ਹੋਇਆ ਖ਼ਤਮ, ਹੁਣ ਹੋਵੇਗਾ ਸਖ਼ਤ ਐਕਸ਼ਨ ! CM ਨੇ 5 ਵਜੇ ਤੱਕ ਕੰਮ 'ਤੇ ਆਉਣ ਦੀ ਦਿੱਤੀ ਸੀ ਚਿਤਾਵਨੀ

ਆਸਟ੍ਰੇਲੀਆ ਨੇ ਭਾਰਤ ਨੂੰ ਦਿੱਤਾ 265 ਦੌੜਾਂ ਦਾ ਟੀਚਾ, ਸਮਿਥ-ਕੈਰੀ ਨੇ ਜੜਿਆ ਅਰਧ ਸੈਂਕੜਾ, ਸ਼ਮੀ ਨੇ ਲਈਆਂ 3 ਵਿਕਟਾਂ

Embed widget