ਪੜਚੋਲ ਕਰੋ

RO water harmful for Health: ਹਮੇਸ਼ਾਂ RO ਦਾ ਪਾਣੀ ਵਾਲੇ ਸਾਵਧਾਨ! ਸਰੀਰ ਨੂੰ ਖਤਰਨਾਕ ਬਿਮਾਰੀਆਂ ਦਾ ਖਤਰਾ

Health News: ਪਾਣੀ ਸਹੀ ਹੋਏ ਜਾਂ ਖਰਾਬ ਪਰ ਵਾਟਰ ਪਿਉਰੀਫਾਇਰ (RO) ਹਰ ਘਰ ਲੱਗਾ ਮਿਲ ਜਾਏਗਾ। ਬੇਸ਼ੱਕ ਦੂਸ਼ਿਤ ਪਾਣੀ ਨੂੰ ਸਾਫ ਕਰਨ ਲਈ ਵਾਟਰ ਪਿਉਰੀਫਾਇਰ ਜ਼ਰੂਰੀ ਹੈ ਪਰ ਸ਼ੁੱਧ ਪਾਣੀ...

RO water harmful for Health: ਪਾਣੀ ਸਹੀ ਹੋਏ ਜਾਂ ਖਰਾਬ ਪਰ ਵਾਟਰ ਪਿਉਰੀਫਾਇਰ (RO) ਹਰ ਘਰ ਲੱਗਾ ਮਿਲ ਜਾਏਗਾ। ਬੇਸ਼ੱਕ ਦੂਸ਼ਿਤ ਪਾਣੀ ਨੂੰ ਸਾਫ ਕਰਨ ਲਈ ਵਾਟਰ ਪਿਉਰੀਫਾਇਰ ਜ਼ਰੂਰੀ ਹੈ ਪਰ ਸ਼ੁੱਧ ਪਾਣੀ ਵਾਲੀ ਜਗ੍ਹਾ ਉਪਰ ਵੀ ਆਰਓ ਲਾਉਣਾ ਖਤਰੇ ਤੋਂ ਖਾਲੀ ਨਹੀਂ। 

ਦਰਅਸਲ ਇਹ ਆਰਓ ਦਾ ਪਾਣੀ ਸਾਨੂੰ ਬਿਮਾਰੀਆਂ ਵੀ ਦੇ ਸਕਦਾ ਹੈ। ਇਸ ਵਿੱਚ ਮੌਜੂਦ ਫਿਲਟਰ ਪਾਣੀ ਵਿੱਚ ਪਾਏ ਜਾਣ ਵਾਲੇ ਕਈ ਜ਼ਰੂਰੀ ਖਣਿਜਾਂ ਨੂੰ ਬਾਹਰ ਕੱਢ ਦਿੰਦੇ ਹਨ। ਕਈ ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਸੀਮਾ ਤੋਂ ਵੱਧ ਆਰਓ ਪਾਣੀ ਦਾ ਸੇਵਨ ਕਰਨਾ ਸਾਡੀ ਸਿਹਤ ਲਈ ਹਾਨੀਕਾਰਕ ਸਾਬਤ ਹੋ ਸਕਦਾ ਹੈ। ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਸ ਨਾਲ ਕਿਨ੍ਹਾਂ ਬੀਮਾਰੀਆਂ ਦਾ ਖਤਰਾ ਵਧ ਸਕਦਾ ਹੈ।

ਵਿਟਾਮਿਨ B12 ਦੀ ਕਮੀ
ਆਰਓ ਦਾ ਪਾਣੀ ਤੁਹਾਡੇ ਸਰੀਰ ਵਿੱਚ ਵਿਟਾਮਿਨ ਬੀ12 ਦੇ ਪੱਧਰ ਨੂੰ ਘਟਾ ਸਕਦਾ ਹੈ। ਇਸ ਕਾਰਨ ਤੁਸੀਂ ਡਿਪ੍ਰੈਸ਼ਨ ਵਰਗੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਸਕਦੇ ਹੋ।

ਬਲੱਡ ਪ੍ਰੈਸ਼ਰ
RO ਪਾਣੀ ਪੀਣ ਨਾਲ ਸਰੀਰ 'ਚ ਬਲੱਡ ਪ੍ਰੈਸ਼ਰ ਵਧ ਸਕਦਾ ਹੈ। ਇਸ ਕਾਰਨ ਤੁਹਾਨੂੰ ਬੇਚੈਨੀ ਤੇ ਘਬਰਾਹਟ ਦੀ ਸ਼ਿਕਾਇਤ ਵੀ ਹੋ ਸਕਦੀ ਹੈ।

ਦਿਲ ਨਾਲ ਸਬੰਧਤ ਰੋਗ
ਆਰਓ ਦਾ ਪਾਣੀ ਪੀਣ ਨਾਲ ਦਿਲ ਨਾਲ ਸਬੰਧਤ ਬਿਮਾਰੀਆਂ ਜਿਵੇਂ ਹਾਰਟ ਅਟੈਕ, ਦਿਲ ਦਾ ਦਰਦ ਆਦਿ ਹੋਣ ਦਾ ਖਤਰਾ ਰਹਿੰਦਾ ਹੈ।

ਗਰਭ ਅਵਸਥਾ ਦੌਰਾਨ ਘਾਤਕ
ਗਰਭ ਅਵਸਥਾ ਦੌਰਾਨ ਗੁਲਾਬ ਜਲ ਪੀਣ ਨਾਲ ਗੰਭੀਰ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਤੋਂ ਕਈ ਪੇਚੀਦਗੀਆਂ ਪੈਦਾ ਹੋ ਸਕਦੀਆਂ ਹਨ।

ਸਿਰ ਦਰਦ
ਇਸ ਦਾ ਪਾਣੀ ਸਿਰਦਰਦ ਦਾ ਕਾਰਨ ਬਣ ਸਕਦਾ ਹੈ। ਜੇਕਰ ਇਸ ਨੂੰ ਨਜ਼ਰਅੰਦਾਜ਼ ਕੀਤਾ ਗਿਆ, ਤਾਂ ਇਹ ਭਵਿੱਖ ਵਿੱਚ ਗੰਭੀਰ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ।

RO ਇਨ੍ਹਾਂ ਜ਼ਰੂਰੀ ਖਣਿਜਾਂ ਨੂੰ ਹਟਾਉਂਦਾ 
1. ਕੈਲਸ਼ੀਅਮ
2. ਮੈਗਨੀਸ਼ੀਅਮ
3. ਪੋਟਾਸ਼ੀਅਮ
4. ਆਇਰਨ
5. ਪਾਣੀ ਦੇ pH ਲੇਵਲ ਨੂੰ ਤੇਜ਼ਾਬੀ ਬਣਾ ਦਿੰਦਾ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Election 2024: ਆਖ਼ਰ ਵਾਪਸ ਆ ਹੀ ਗਏ ਰਾਘਵ ਚੱਢਾ ! ਕੇਜੀਵਾਲ ਨਾਲ ਕੀਤੀ ਮੁਲਾਕਾਤ, ਪੰਜਾਬ ਤੇ ਦਿੱਲੀ ਨੂੰ ਲੈ ਘੜੀ ਰਣਨੀਤੀ ?
Election 2024: ਆਖ਼ਰ ਵਾਪਸ ਆ ਹੀ ਗਏ ਰਾਘਵ ਚੱਢਾ ! ਕੇਜੀਵਾਲ ਨਾਲ ਕੀਤੀ ਮੁਲਾਕਾਤ, ਪੰਜਾਬ ਤੇ ਦਿੱਲੀ ਨੂੰ ਲੈ ਘੜੀ ਰਣਨੀਤੀ ?
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (18-05-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (18-05-2024)
MI vs LSG: ਮੁੰਬਈ ਦਾ ਸਫ਼ਰ ਹੋਇਆ ਖਤਮ, ਲਖਨਊ ਨੇ 18 ਦੌੜਾਂ ਨਾਲ ਦਿੱਤੀ ਕਰਾਰੀ ਮਾਤ; MI ਪਹਿਲੀ ਵਾਰ 10 ਮੈਚ ਹਾਰੀ
ਮੁੰਬਈ ਦਾ ਸਫ਼ਰ ਹੋਇਆ ਖਤਮ, ਲਖਨਊ ਨੇ 18 ਦੌੜਾਂ ਨਾਲ ਦਿੱਤੀ ਕਰਾਰੀ ਮਾਤ; MI ਪਹਿਲੀ ਵਾਰ 10 ਮੈਚ ਹਾਰੀ
Weather Update: ਪੰਜਾਬ-ਹਰਿਆਣਾ ਸਣੇ ਇਨ੍ਹਾਂ ਸੂਬਿਆਂ ਦਾ ਬੁਰਾ ਹਾਲ, ਜਾਣੋ ਕਦੋਂ ਤੱਕ ਵਰ੍ਹੇਗੀ ਅਸਮਾਨੀ ਅੱਗ
Weather Update: ਪੰਜਾਬ-ਹਰਿਆਣਾ ਸਣੇ ਇਨ੍ਹਾਂ ਸੂਬਿਆਂ ਦਾ ਬੁਰਾ ਹਾਲ, ਜਾਣੋ ਕਦੋਂ ਤੱਕ ਵਰ੍ਹੇਗੀ ਅਸਮਾਨੀ ਅੱਗ
Advertisement
for smartphones
and tablets

ਵੀਡੀਓਜ਼

Nuh Bus Accident| ਬੱਸ ਹਾਦਸੇ ਦੇ ਪੀੜਤਾਂ ਦੇ ਘਰ ਪਹੁੰਚੇ ਮੰਤਰੀ, 11 ਲੋਕਾਂ ਦੀ ਮੌਤ ਦੀ ਖ਼ਬਰBus accident| 'ਮਦਦ ਮੰਗੀ ਪਰ ਕਿਸੇ ਨੇ ਮਦਦ ਨਹੀਂ ਕੀਤੀ, ਵੀਡੀਓ ਬਣਾ ਰਹੇ ਸੀ ਬੱਸ'AAP MP Raghav Chadha|ਅਰਵਿੰਦ ਕੇਜਰੀਵਾਲ ਨੂੰ ਮਿਲਣ ਪਹੁੰਚੇ ਰਾਘਵ ਚੱਢਾHans Raj Hans | 'ਹੰਸ ਰਾਜ ਹੰਸ ਨੇ ਦਿੱਤਾ ਨਫਰਤੀ ਭਾਸ਼ਣ, ਕਿਸਾਨਾਂ ਨੂੰ ਧਮਕਾਇਆ'-AAP ਨੇ ਲਾਈ ਚੋਣ ਕਮਿਸ਼ਨ ਨੂੰ ਸ਼ਿਕਾਇਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Election 2024: ਆਖ਼ਰ ਵਾਪਸ ਆ ਹੀ ਗਏ ਰਾਘਵ ਚੱਢਾ ! ਕੇਜੀਵਾਲ ਨਾਲ ਕੀਤੀ ਮੁਲਾਕਾਤ, ਪੰਜਾਬ ਤੇ ਦਿੱਲੀ ਨੂੰ ਲੈ ਘੜੀ ਰਣਨੀਤੀ ?
Election 2024: ਆਖ਼ਰ ਵਾਪਸ ਆ ਹੀ ਗਏ ਰਾਘਵ ਚੱਢਾ ! ਕੇਜੀਵਾਲ ਨਾਲ ਕੀਤੀ ਮੁਲਾਕਾਤ, ਪੰਜਾਬ ਤੇ ਦਿੱਲੀ ਨੂੰ ਲੈ ਘੜੀ ਰਣਨੀਤੀ ?
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (18-05-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (18-05-2024)
MI vs LSG: ਮੁੰਬਈ ਦਾ ਸਫ਼ਰ ਹੋਇਆ ਖਤਮ, ਲਖਨਊ ਨੇ 18 ਦੌੜਾਂ ਨਾਲ ਦਿੱਤੀ ਕਰਾਰੀ ਮਾਤ; MI ਪਹਿਲੀ ਵਾਰ 10 ਮੈਚ ਹਾਰੀ
ਮੁੰਬਈ ਦਾ ਸਫ਼ਰ ਹੋਇਆ ਖਤਮ, ਲਖਨਊ ਨੇ 18 ਦੌੜਾਂ ਨਾਲ ਦਿੱਤੀ ਕਰਾਰੀ ਮਾਤ; MI ਪਹਿਲੀ ਵਾਰ 10 ਮੈਚ ਹਾਰੀ
Weather Update: ਪੰਜਾਬ-ਹਰਿਆਣਾ ਸਣੇ ਇਨ੍ਹਾਂ ਸੂਬਿਆਂ ਦਾ ਬੁਰਾ ਹਾਲ, ਜਾਣੋ ਕਦੋਂ ਤੱਕ ਵਰ੍ਹੇਗੀ ਅਸਮਾਨੀ ਅੱਗ
Weather Update: ਪੰਜਾਬ-ਹਰਿਆਣਾ ਸਣੇ ਇਨ੍ਹਾਂ ਸੂਬਿਆਂ ਦਾ ਬੁਰਾ ਹਾਲ, ਜਾਣੋ ਕਦੋਂ ਤੱਕ ਵਰ੍ਹੇਗੀ ਅਸਮਾਨੀ ਅੱਗ
Swati Maliwal: ਸਵਾਤੀ ਮਾਲੀਵਾਲ ਦੇ ਇਲਜ਼ਾਮਾਂ ਨੂੰ AAP ਨੇ ਸਿਰੇ ਤੋਂ ਨਕਾਰਿਆ, ਆਤਿਸ਼ੀ ਨੇ ਕਿਹਾ- 'ਭਾਜਪਾ ਦੀ ਸਾਜ਼ਿਸ਼ ਦਾ ਇੱਕ ਮੋਹਰਾ ਹੈ'
Swati Maliwal: ਸਵਾਤੀ ਮਾਲੀਵਾਲ ਦੇ ਇਲਜ਼ਾਮਾਂ ਨੂੰ AAP ਨੇ ਸਿਰੇ ਤੋਂ ਨਕਾਰਿਆ, ਆਤਿਸ਼ੀ ਨੇ ਕਿਹਾ- 'ਭਾਜਪਾ ਦੀ ਸਾਜ਼ਿਸ਼ ਦਾ ਇੱਕ ਮੋਹਰਾ ਹੈ'
Mohali News: ਮੋਹਾਲੀ 'ਚ ਬੈਠ ਕੀਤਾ ਵੱਡਾ ਕਾਰਾ, ਠੱਗ ਲਏ ਅਮਰੀਕੀ ਲੋਕ, 155 ਲੋਕ ਗ੍ਰਿਫਤਾਰ, ਇੰਝ ਮਾਰ ਰਹੇ ਸੀ ਠੱਗੀ
Mohali News: ਮੋਹਾਲੀ 'ਚ ਬੈਠ ਕੀਤਾ ਵੱਡਾ ਕਾਰਾ, ਠੱਗ ਲਏ ਅਮਰੀਕੀ ਲੋਕ, 155 ਲੋਕ ਗ੍ਰਿਫਤਾਰ, ਇੰਝ ਮਾਰ ਰਹੇ ਸੀ ਠੱਗੀ
Murder in Punjab: ਪਾਣੀ ਲਈ ਭਰਾਵਾਂ ਦਾ ਹੀ ਵਹਾਇਆ ਖੂਨ! ਪਿੰਡ ਕਿੱਕਰਖੇੜਾ 'ਚ ਖੂਨੀ ਟਕਰਾਅ 
Murder in Punjab: ਪਾਣੀ ਲਈ ਭਰਾਵਾਂ ਦਾ ਹੀ ਵਹਾਇਆ ਖੂਨ! ਪਿੰਡ ਕਿੱਕਰਖੇੜਾ 'ਚ ਖੂਨੀ ਟਕਰਾਅ 
Swati Maliwal Case:  ਕਿਉਂ ਚੁੱਪ ਨੇ ਕੇਜਰੀਵਾਲ? ਸਵਾਤੀ ਮਾਲੀਵਾਲ ਮਾਮਲੇ 'ਚ ਨਿਰਮਲਾ ਸੀਤਾਰਮਨ ਨੇ ਚੁੱਕੇ ਸਵਾਲ
Swati Maliwal Case: ਕਿਉਂ ਚੁੱਪ ਨੇ ਕੇਜਰੀਵਾਲ? ਸਵਾਤੀ ਮਾਲੀਵਾਲ ਮਾਮਲੇ 'ਚ ਨਿਰਮਲਾ ਸੀਤਾਰਮਨ ਨੇ ਚੁੱਕੇ ਸਵਾਲ
Embed widget