ਪੜਚੋਲ ਕਰੋ

ਕੁਰਸੀ 'ਤੇ ਬੈਠੇ-ਬੈਠੇ ਸੌਣ ਨਾਲ ਹੋ ਸਕਦੀ ਮੌਤ! ਜਾਣੋ ਬੈਠ ਕੇ ਸੌਣ ਦੇ ਫਾਇਦੇ ਤੇ ਨੁਕਸਾਨ 

ਜੋੜਾਂ 'ਚ ਅਕੜਨ: ਗਤੀਸ਼ੀਲਤਾ ਦੀ ਕਮੀ ਤੇ ਘੱਟ ਖਿਚਾਅ ਕਾਰਨ ਜੋੜਾਂ 'ਚ ਅਕੜਨ ਹੋ ਸਕਦੀ ਹੈ। ਲੇਟਣ ਨਾਲ ਸਰੀਰ 'ਚ ਖਿਚਾਅ ਆਉਂਦਾ ਹੈ।

ਨਵੀਂ ਦਿੱਲੀ: ਕੰਮ ਕਰਦੇ ਸਮੇਂ ਨੀਂਦ ਆ ਜਾਣਾ ਆਮ ਗੱਲ ਹੈ। ਦਰਅਸਲ ਜਦੋਂ ਥਕਾਵਟ ਹੋਣ ਲੱਗਦੀ ਹੈ ਤਾਂ ਨੀਂਹ ਆਉਂਣਾ ਲਾਜ਼ਮੀ ਹੈ। ਕਈ ਵਾਰ ਇਸ ਨੂੰ ਰੋਕਣਾ ਮੁਸ਼ਕਿਲ ਹੋਣ ਜਾਂਦਾ ਹੈ ਤੇ ਅਸੀਂ ਬੈਠੇ ਬੈਠੇ ਹੀ ਸੌਂ ਜਾਂਦੇ ਹਾਂ। ਪਰ ਕੀ ਬੈਠੇ-ਬੈਠੇ ਸੌਣਾ ਸਿਹਤ ਲਈ ਠੀਕ ਹੈ? 

ਦਰਅਸਲ ਸੌਣ ਦੀ ਸਥਿਤੀ ਨੀਂਦ ਤੇ ਸਿਹਤ 'ਤੇ ਮਹੱਤਵਪੂਰਨ ਪ੍ਰਭਾਵ ਪਾ ਸਕਦੀ ਹੈ। ਅਜਿਹੇ 'ਚ ਇਹ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਕਿ ਹਰ ਪੋਜ਼ੀਸ਼ਨ ਸਰੀਰ ਦੇ ਲਈ ਫਾਇਦੇਮੰਦ ਨਹੀਂ ਹੋ ਸਕਦੀ। ਬੈਠਕੇ ਸੌਣ ਦੇ ਕੀ ਫਾਇਦੇ ਹਨ ਤੇ ਕੀ ਨੁਕਸਾਨ ਇਸ ਬਾਰੇ ਵਿਸਥਾਰ 'ਚ ਜਾਣਦੇ ਹਾਂ।

ਬੈਠੇ-ਬੈਠੇ ਸੌਣ ਦੇ ਫਾਇਦੇ:

ਗਰਭਅਸਵਥਾ ਦੌਰਾਨ ਆਰਾਮਾਦਾਇਕ- ਗਰਭਵਤੀ ਮਹਿਲਾਵਾਂ ਅਕਸਰ ਆਪਣੇ ਪੇਟ ਦੇ ਲਈ ਉਪਯੁਕਤ ਤੇ ਆਰਾਮਦਾਇਕ ਸਥਿਤੀ ਲੱਭਣ ਦੀ ਕੋਸ਼ਿਸ਼ ਕਰਦੀਆਂ ਰਹਿੰਦੀਆਂ ਹਨ। ਬੈਠੇ-ਬੈਠੇ ਸੌਣ ਨਾਲ ਉਨ੍ਹਾਂ ਦੇ ਪੇਟ ਨੂੰ ਸਹਾਰਾ ਮਿਲ ਸਕਦਾ ਹੈ ਤੇ ਇਹ ਉਨ੍ਹਾਂ ਲਈ ਫਾਇਦੇਮੰਦ ਹੋ ਸਕਦਾ ਹੈ।
ਸਲੀਪ ਏਪਨਿਆ ਦੇ ਮਾਮਲਿਆਂ 'ਚ ਮਦਦ: ਕਈ ਲੋਕਾਂ ਨੂੰ ਸੌਣ ਦੌਰਾਨ ਸਾਹ ਦੀ ਤਕਲੀਫ ਹੁੰਦੀ ਹੈ। ਇਸ ਨੂੰ ਸਲੀਪ ਏਪਨਿਆ ਕਹਿੰਦੇ ਹਨ। ਅਜਿਹੇ 'ਚ ਬੈਠੇ-ਬੈਠੇ ਸੌਣ ਨਾਲ ਔਬਸਟ੍ਰਕਟਿਵ ਸਲੀਪ ਏਪਨਿਆ ਦੇ ਲੱਛਣਾ ਨੂੰ ਘੱਟ ਕਰਨ 'ਚ ਮਦਦ ਮਿਲ ਸਕਦੀ ਹੈ। ਇਸ ਤੋਂ ਪੀੜਤ ਲੋਕਾਂ ਨੂੰ ਫਾਇਦਾ ਹੋ ਸਕਦਾ ਹੈ।

ਐਸਿਡ ਰਿਫਲਕਸ 'ਚ ਮਦਦ: ਬੈਠਣ ਨਾਲ ਭੋਜਨ-ਨਾਲਿਕਾ ਦੇ ਕੰਮ 'ਚ ਸਹਾਇਤਾ ਮਿਲ ਸਕਦੀ ਹੈ। ਇਸ ਲਈ ਜਿਹੜੇ ਲੋਕਾਂ ਨੂੰ ਗੈਸਟ੍ਰੋਇੰਟੇਸਟਾਇਨਲ ਪਰੇਸ਼ਾਨੀ ਤੇ ਪਾਚਨ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਨ੍ਹਾਂ ਨੂੰ ਬੈਠੇ-ਬੈਠੇ ਸੌਣ ਨਾਲ ਫਾਇਦਾ ਹੋ ਸਕਦਾ ਹੈ।

ਬੈਠੇ-ਬੈਠੇ ਸਾਉਣ ਦੇ ਨੁਕਸਾਨ

ਪਿੱਠ ਦਰਦ ਦਾ ਕਾਰਨ: ਬੈਠੇ-ਬੈਠੇ ਲੰਬੇ ਸਮੇਂ ਤਕ ਸੌਣ ਨਾਲ ਸਰੀਰ ਇਕ ਹੀ ਸਥਿਤੀ 'ਚ ਰਹਿੰਦਾ ਹੈ। ਇਹ ਠੀਕ ਨਹੀਂ ਹੈ। ਅਜਿਹੇ 'ਚ ਪਿੱਠ ਤੇ ਸਰੀਰ 'ਚ ਦਰਦ ਹੋ ਸਕਦਾ ਹੈ।

ਜੋੜਾਂ 'ਚ ਅਕੜਨ: ਗਤੀਸ਼ੀਲਤਾ ਦੀ ਕਮੀ ਤੇ ਘੱਟ ਖਿਚਾਅ ਕਾਰਨ ਜੋੜਾਂ 'ਚ ਅਕੜਨ ਹੋ ਸਕਦੀ ਹੈ। ਲੇਟਣ ਨਾਲ ਸਰੀਰ 'ਚ ਖਿਚਾਅ ਆਉਂਦਾ ਹੈ। ਦੂਜੀ ਪਾਸੇ ਬੈਠਣ ਨਾਲ ਇਸ ਤਰ੍ਹਾਂ ਦੇ ਮੂਵਮੈਂਟ ਸਰੀਰ 'ਚ ਨਹੀਂ ਹੋ ਪਾਉਂਦੇ।

ਰਕਤ ਸੰਚਾਰ 'ਚ ਗੜਬੜੀ: ਲੰਬੇ ਸਮੇਂ ਤਕ ਇਕ ਹੀ ਸਥਿਤੀ 'ਚ ਬੈਠਣ ਨਾਲ ਧਮਨੀਆਂ 'ਚ ਖੂਨ-ਸੰਚਾਰ 'ਚ ਰੁਕਾਵਟ ਹੋ ਸਕਦੀ ਹੈ।

ਕੀ ਬੈਠੇ-ਬੈਠੇ ਸੌਣ ਨਾਲ ਮੌਤ ਵੀ ਹੋ ਸਕਦੀ ਹੈ?

ਸੌਂਦੇ ਸਮੇਂ ਲੰਮਾ ਸਮਾਂ ਟ੍ਰੈਕ ਜਾਂ ਰਿਕਾਰਡ ਰੱਖਣਾ ਸੌਖਾ ਨਹੀਂ ਹੁੰਦਾ। ਜਾਣਕਾਰਾਂ ਦੇ ਮੁਤਾਬਕ ਲੰਬੇ ਸਮੇਂ ਤਕ ਬੈਠੇ ਰਹਿਣ ਨਾਲ ਨਸਾਂ 'ਚ ਸੁੰਗੜਨ (Vein Thrombosis) ਜਿਹੀ ਸਥਿਤੀ ਪੈਦਾ ਹੋ ਸਕਦੀ ਹੈ। ਇਸ ਸਥਿਤੀ ਦੀ ਵਿਸ਼ੇਸ਼ ਤੌਰ 'ਤੇ ਸਰੀਰ ਦੇ ਹੇਠਲੇ ਹਿੱਸਿਆਂ ਖਾਸਕਰ ਪੈਰਾਂ ਜਾਂ ਜਾਂਘਾ ਦੀਆਂ ਨਾੜਾਂ 'ਚ ਖੂਨ ਦੇ ਕਲੌਟਸ ਜੰਮਣ ਦਾ ਖਤਰਾ ਹੁੰਦਾ ਹੈ।

ਲੰਬੇ ਸਮੇਂ ਤਕ ਇਕ ਹੀ ਸਥਿਤੀ 'ਚ ਸੌਣ ਨਾਲ ਵੀ ਅਜਿਹਾ ਹੋ ਸਕਦਾ ਹੈ। ਜੇਕਰ ਇਸ 'ਤੇ ਧਿਆਨ ਨਾ ਦਿੱਤਾ ਗਿਆ ਤਾਂ ਇਕ ਘਾਤਕ ਸਥਿਤੀ ਬਣ ਸਕਦੀ ਹੈ। ਇਸ ਨਾਲ ਮੌਤ ਵੀ ਹੋ ਸਕਦੀ ਹੈ। ਡੀਪ ਵੇਨ ਥ੍ਰੌਮਬੋਸਿਸ ਦੇ ਕੁਝ ਇਕੋ ਜਿਹੇ ਲੱਛਣ ਹਨ। ਜਿਸ 'ਚ ਅਚਾਨਕ ਪੈਰ 'ਚ ਦਰਦ, ਚਮੜੀ ਦਾ ਲਾਲ ਹੋਣਾ, ਪੈਰਾਂ 'ਚ ਸੋਜ ਆਦਿ ਮਹਿਸੂਸ ਹੋ ਸਕਦੀ ਹੈ।

Check out below Health Tools-
Calculate Your Body Mass Index ( BMI )

Calculate The Age Through Age Calculator

ਟਾਪ ਹੈਡਲਾਈਨ

Health News : ਵੱਡੇ ਪੱਟਾਂ ਨਾਲ ਵੱਧ ਸਕਦੀ ਹੈ ਉਮਰ? ਇਸ ਸਟਡੀ 'ਚ ਹੋਇਆ ਹੈਰਾਨ ਕਰਨ ਵਾਲਾ ਖੁਲਾਸਾ
Health News : ਵੱਡੇ ਪੱਟਾਂ ਨਾਲ ਵੱਧ ਸਕਦੀ ਹੈ ਉਮਰ? ਇਸ ਸਟਡੀ 'ਚ ਹੋਇਆ ਹੈਰਾਨ ਕਰਨ ਵਾਲਾ ਖੁਲਾਸਾ
Period : ਕੀ ਪੀਰੀਅਡਜ਼ ਦੌਰਾਨ ਵਾਲ ਧੋਣ ਨਾਲ ਬਲੀਡਿੰਗ ਵੱਧ ਜਾਂਦੀ ਹੈ? ਜਾਣੋ ਕੀ ਹੈ ਸੱਚ!
Period : ਕੀ ਪੀਰੀਅਡਜ਼ ਦੌਰਾਨ ਵਾਲ ਧੋਣ ਨਾਲ ਬਲੀਡਿੰਗ ਵੱਧ ਜਾਂਦੀ ਹੈ? ਜਾਣੋ ਕੀ ਹੈ ਸੱਚ!
 Skin Itch After Bathing : 5 ਸਾਲ ਤੋਂ ਪਾਣੀ 'ਚ ਰਹਿ ਰਿਹਾ ਮੁੰਡਾ, ਬਾਹਰ ਨਿਕਲਦੇ ਹੀ ਹੁੰਦੀ ਹੈ ਜਲਨ; ਇਹ ਕਿਹੜੀ ਬਿਮਾਰੀ?
 Skin Itch After Bathing : 5 ਸਾਲ ਤੋਂ ਪਾਣੀ 'ਚ ਰਹਿ ਰਿਹਾ ਮੁੰਡਾ, ਬਾਹਰ ਨਿਕਲਦੇ ਹੀ ਹੁੰਦੀ ਹੈ ਜਲਨ; ਇਹ ਕਿਹੜੀ ਬਿਮਾਰੀ?
 Stress ਦਾ ਮੁੰਡਿਆਂ ਦੀ Sexual Health 'ਤੇ ਪੈਂਦਾ ਹੈ ਵੱਡਾ ਅਸਰ, ਜਾਣੋ ਕਿਵੇਂ
 Stress ਦਾ ਮੁੰਡਿਆਂ ਦੀ Sexual Health 'ਤੇ ਪੈਂਦਾ ਹੈ ਵੱਡਾ ਅਸਰ, ਜਾਣੋ ਕਿਵੇਂ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Suhaag Raat Tradition : ਫਰਸਟ ਨਾਈਟ ਦਾ ਰਿਵਾਜ ਕਿੱਥੋਂ ਸ਼ੁਰੂ ਹੋਇਆ, ਸਭ ਤੋਂ ਪਹਿਲਾਂ ਕਿਸਨੇ ਮਨਾਈ ਸੀ ਸੁਹਾਗ ਰਾਤ?
Suhaag Raat Tradition : ਫਰਸਟ ਨਾਈਟ ਦਾ ਰਿਵਾਜ ਕਿੱਥੋਂ ਸ਼ੁਰੂ ਹੋਇਆ, ਸਭ ਤੋਂ ਪਹਿਲਾਂ ਕਿਸਨੇ ਮਨਾਈ ਸੀ ਸੁਹਾਗ ਰਾਤ?
Fazilka 'ਚ ਭਤੀਜੇ ਨਾਲ ਦਹੀਂ ਲੈਣ ਗਏ ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ,4 ਸਾਲਾ ਭਤੀਜਾ ਵੀ ਜ਼ਖਮੀ  
Fazilka 'ਚ ਭਤੀਜੇ ਨਾਲ ਦਹੀਂ ਲੈਣ ਗਏ ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ,4 ਸਾਲਾ ਭਤੀਜਾ ਵੀ ਜ਼ਖਮੀ  
Amritsar Train Accident  : ਬੰਦ ਫਾਟਕ ਹੇਠੋਂ ਲੰਘਦੇ ਹੀ ਰੇਲਗੱਡੀ ਦੀ ਲਪੇਟ 'ਚ ਆਇਆ ਵਿਅਕਤੀ
Amritsar Train Accident  : ਬੰਦ ਫਾਟਕ ਹੇਠੋਂ ਲੰਘਦੇ ਹੀ ਰੇਲਗੱਡੀ ਦੀ ਲਪੇਟ 'ਚ ਆਇਆ ਵਿਅਕਤੀ
Wife ਨੂੰ ਇੰਸਟਾਗ੍ਰਾਮ ਚਲਾਉਣਾ ਪਿਆ ਮਹਿੰਗਾ ! ਵਾਪਰੀ ਅਜਿਹੀ ਘਟਨਾ , ਸੁਣ ਕੇ ਰੌਂਗਟੇ ਖੜੇ ਹੋ ਜਾਣਗੇ 
Wife ਨੂੰ ਇੰਸਟਾਗ੍ਰਾਮ ਚਲਾਉਣਾ ਪਿਆ ਮਹਿੰਗਾ ! ਵਾਪਰੀ ਅਜਿਹੀ ਘਟਨਾ , ਸੁਣ ਕੇ ਰੌਂਗਟੇ ਖੜੇ ਹੋ ਜਾਣਗੇ 
LPG ਉਪਭੋਗਤਾਵਾਂ ਲਈ ਵੱਡੀ ਖ਼ਬਰ! 15 ਅਗਸਤ ਤੋਂ ਬਾਅਦ ਸਿਲੰਡਰ ਲਈ ਦੇਣੇ ਪੈ ਸਕਦੇ ਹਨ 1800 ਰੁਪਏ
LPG ਉਪਭੋਗਤਾਵਾਂ ਲਈ ਵੱਡੀ ਖ਼ਬਰ! 15 ਅਗਸਤ ਤੋਂ ਬਾਅਦ ਸਿਲੰਡਰ ਲਈ ਦੇਣੇ ਪੈ ਸਕਦੇ ਹਨ 1800 ਰੁਪਏ
ਸੁਖਬੀਰ ਬਾਦਲ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਦਿੱਤਾ ਵੱਡਾ ਬਿਆਨ; ਜਾਣੋ ਕੀ ਕਿਹਾ?
ਸੁਖਬੀਰ ਬਾਦਲ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਦਿੱਤਾ ਵੱਡਾ ਬਿਆਨ; ਜਾਣੋ ਕੀ ਕਿਹਾ?
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਦੇ ਘਰ ਚੱਲੀਆਂ ਗੋਲੀਆਂ, ਗੱਡੀ 'ਤੇ ਮਾਰੀ ਗੋਲੀ; ਇਲਾਕੇ 'ਚ ਫੈਲੀ ਦਹਿਸ਼ਤ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਦੇ ਘਰ ਚੱਲੀਆਂ ਗੋਲੀਆਂ, ਗੱਡੀ 'ਤੇ ਮਾਰੀ ਗੋਲੀ; ਇਲਾਕੇ 'ਚ ਫੈਲੀ ਦਹਿਸ਼ਤ
iPhone ਯੂਜ਼ਰ ਸਾਵਧਾਨ ! 110 ਦੇਸ਼ਾਂ 'ਚ Apple ਨੇ ਜਾਰੀ ਕੀਤਾ Spyware ਅਲਰਟ
iPhone ਯੂਜ਼ਰ ਸਾਵਧਾਨ ! 110 ਦੇਸ਼ਾਂ 'ਚ Apple ਨੇ ਜਾਰੀ ਕੀਤਾ Spyware ਅਲਰਟ
Embed widget