ਪੜਚੋਲ ਕਰੋ

Fruit Peels Benefits: ਸੇਬ ਸਣੇ ਇਨ੍ਹਾਂ ਫਲਾਂ ਦਾ ਛਿਲਕੇ ਸਮੇਤ ਕਰਨਾ ਚਾਹੀਦਾ ਸੇਵਨ, ਜਾਣੋ ਛਿਲਕਿਆਂ ਦੇ ਗਜ਼ਬ ਫਾਇਦਿਆਂ ਬਾਰੇ

ਫਲਾਂ ਦਾ ਸੇਵਨ ਸਿਹਤ ਲਈ ਚੰਗਾ ਹੁੰਦਾ ਹੈ। ਪਰ ਕੁੱਝ ਫਲ ਅਜਿਹੇ ਹਨ ਜਿਨ੍ਹਾਂ ਦਾ ਸੇਵਨ ਛਿਲਕਿਆਂ ਸਮੇਤ ਹੀ ਕਰਨਾ ਚਾਹੀਦਾ ਹੈ। ਜਿਸ ਨਾਲ ਇਨ੍ਹਾਂ ਦੇ ਗੁਣ ਦੁੱਗਣੇ ਹੋ ਜਾਂਦੇ ਹਨ। ਆਓ ਜਾਣਦੇ ਹਾਂ ਇਸ ਰਿਪੋਰਟ ਦੇ ਵਿੱਚ ਵਿਸਥਾਰ ਦੇ ਨਾਲ..

Fruit Peels Benefits: ਲੋਕਾਂ ਨੂੰ ਸਿਹਤਮੰਦ ਰਹਿਣ ਲਈ ਫਲ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਇਹ ਸਾਡੇ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਬਿਹਤਰ ਮੰਨੇ ਜਾਂਦੇ ਹਨ। ਫਲ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਇਨ੍ਹਾਂ 'ਚ ਵਿਟਾਮਿਨ ਅਤੇ ਮਿਨਰਲਸ ਹੁੰਦੇ ਹਨ, ਜੋ ਸਾਨੂੰ ਕਈ ਬਿਮਾਰੀਆਂ ਤੋਂ ਬਚਾਉਂਦੇ ਹਨ। ਹਾਲਾਂਕਿ ਫਲਾਂ ਦੇ ਫਾਇਦਿਆਂ ਬਾਰੇ ਲਗਭਗ ਹਰ ਕੋਈ ਜਾਣਦਾ ਹੈ ਪਰ ਕੁਝ ਲੋਕ ਅਜਿਹੇ ਵੀ ਹਨ ਜੋ ਫਲਾਂ ਦਾ ਛਿਲਕਾ ਨੂੰ ਉਤਾਰ ਕੇ ਖਾਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਇਨ੍ਹਾਂ ਫਲਾਂ ਦੇ ਛਿਲਕਿਆਂ 'ਚ ਵੀ ਕਈ ਫਾਇਦੇਮੰਦ ਗੁਣ ਛੁਪੇ ਹੋਏ ਹਨ। ਆਓ ਅਸੀਂ ਤੁਹਾਨੂੰ ਇਸ ਖਾਸ ਰਿਪੋਰਟ ਰਾਹੀਂ ਦੱਸਦੇ ਹਾਂ ਕਿ ਸਾਨੂੰ ਕਿਹੜੇ ਫਲਾਂ ਦੇ ਛਿਲਕਿਆਂ ਦਾ ਸੇਵਨ ਕਰਨਾ ਚਾਹੀਦਾ ਹੈ।

ਹੋਰ ਪੜ੍ਹੋ : ਵਧਦੇ ਪ੍ਰਦੂਸ਼ਣ 'ਚ ਸੈਰ ਕਰਨ ਦਾ ਸਭ ਤੋਂ ਵਧੀਆ ਸਮਾਂ ਕਿਹੜਾ, ਸਵੇਰੇ ਜਾਂ ਸ਼ਾਮ? ਬਚਣ ਲਈ ਵਰਤੋਂ ਇਹ ਸਾਵਧਾਨੀਆਂ

ਇਨ੍ਹਾਂ 5 ਫਲਾਂ ਦੇ ਛਿਲਕੇ ਖਾਣ ਨਾਲ ਤੁਹਾਨੂੰ ਮਿਲਣਗੇ ਕਈ ਫਾਇਦੇ

ਸੇਬ ਦਾ ਛਿਲਕਾ

ਸੇਬ ਦੇ ਛਿਲਕੇ ਵਿੱਚ ਫਾਈਬਰ, ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟ ਹੁੰਦੇ ਹਨ, ਜੋ ਦਿਲ ਨੂੰ ਸਿਹਤਮੰਦ ਰੱਖਦੇ ਹਨ ਅਤੇ ਇਮਿਊਨਿਟੀ ਨੂੰ ਮਜ਼ਬੂਤ ​​ਕਰਦੇ ਹਨ। ਇਸ ਫਲ ਦਾ ਛਿਲਕਾ ਸਰੀਰ 'ਚ ਖੂਨ ਸੰਚਾਰ ਨੂੰ ਬਿਹਤਰ ਬਣਾਉਂਦਾ ਹੈ। ਪਰ ਸਾਵਧਾਨ ਰਹੋ ਕਿ ਸੇਬ ਉੱਤੇ ਕਿਸੇ ਤਰ੍ਹਾਂ ਦੀ ਕੋਈ ਵੈਕਸ ਨਾ ਲੱਗੀ ਹੋਏ। ਅਜਿਹੇ ਕੈਮੀਕਲ ਵਾਲੇ ਸੇਬ ਖਾਣ ਤੋਂ ਬਚਣਾ ਚਾਹੀਦਾ ਹੈ।

ਨਾਸ਼ਪਾਤੀ

ਇਹ ਫਲ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ 'ਚ ਫਾਈਬਰ ਦੀ ਕਾਫੀ ਮਾਤਰਾ ਹੁੰਦੀ ਹੈ। ਨਾਸ਼ਪਾਤੀ ਦੇ ਛਿਲਕੇ ਨੂੰ ਕੱਢ ਕੇ ਖਾਣ ਨਾਲ ਇਸ ਦੇ ਪੋਸ਼ਕ ਤੱਤ ਘੱਟ ਹੋ ਸਕਦੇ ਹਨ, ਕਿਉਂਕਿ ਨਾਸ਼ਪਾਤੀ ਦੇ ਛਿਲਕੇ ਵਿੱਚ ਫਾਈਬਰ, ਐਂਟੀ-ਇੰਫਲੇਮੇਟਰੀ ਅਤੇ ਫਾਈਟੋਨਿਊਟ੍ਰੀਐਂਟਸ ਵੀ ਹੁੰਦੇ ਹਨ, ਇਸ ਲਈ ਸਾਨੂੰ ਹਮੇਸ਼ਾ ਨਾਸ਼ਪਾਤੀ ਨੂੰ ਛਿਲਕੇ ਦੇ ਨਾਲ ਖਾਣਾ ਚਾਹੀਦਾ ਹੈ।

ਚੀਕੂ

ਚੀਕੂ ਦਾ ਛਿਲਕਾ ਸਿਹਤਮੰਦ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਸ ਫਲ ਦੇ ਛਿਲਕੇ ਵਿੱਚ ਵਿਟਾਮਿਨਸ ਦੀ ਭਰਪੂਰ ਮਾਤਰਾ ਹੁੰਦੀ ਹੈ। ਚੀਕੂ ਦੇ ਛਿਲਕੇ ਪਾਚਨ ਕਿਰਿਆ ਲਈ ਫਾਇਦੇਮੰਦ ਹੁੰਦੇ ਹਨ। ਚੀਕੂ ਦਾ ਛਿਲਕਾ ਪੋਟਾਸ਼ੀਅਮ, ਆਇਰਨ, ਫੋਲੇਟ ਅਤੇ ਪੈਂਟੋਥੇਨਿਕ ਐਸਿਡ ਦਾ ਪ੍ਰਮੁੱਖ ਸਰੋਤ ਹੈ।

ਕੀਵੀ

ਕੀਵੀ ਦੇ ਛਿਲਕੇ ਵਿੱਚ ਵਿਟਾਮਿਨ ਸੀ ਹੁੰਦਾ ਹੈ। ਹਾਲਾਂਕਿ, ਲੋਕ ਅਕਸਰ ਇਸ ਫਲ ਦਾ ਛਿਲਕਾ ਖਾਂਦੇ ਹਨ ਕਿਉਂਕਿ ਇਸ ਫਲ ਦੇ ਛਿਲਕੇ ਨੂੰ ਖਾਣ ਨਾਲ ਕੁਝ ਲੋਕਾਂ ਦੇ ਗਲੇ ਵਿੱਚ ਖੁਜਲੀ ਹੋ ਜਾਂਦੀ ਹੈ। ਪਰ ਕੀਵੀ ਨੂੰ ਛਿਲਕੇ ਨਾਲ ਹੀ ਖਾਣਾ ਚਾਹੀਦਾ ਹੈ। ਪਰ ਇਸ ਨੂੰ ਖਾਣ ਤੋਂ ਪਹਿਲਾਂ ਕਿਸੇ ਡਾਕਟਰ ਜਾਂ ਸਿਹਤ ਮਾਹਿਰ ਦੀ ਸਲਾਹ ਜ਼ਰੂਰ ਲੈ ਲਓ।

ਸੰਤਰੇ ਦਾ ਛਿਲਕਾ

ਸੰਤਰੇ ਦੇ ਛਿਲਕੇ ਵਿੱਚ ਵਿਟਾਮਿਨ ਸੀ ਅਤੇ ਫਲੇਵੋਨੋਇਡ ਹੁੰਦੇ ਹਨ, ਜੋ ਇਮਿਊਨ ਸਿਸਟਮ ਨੂੰ ਵਧਾਉਂਦੇ ਹਨ ਅਤੇ ਸੋਜ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ। ਸੰਤਰੇ ਦੇ ਛਿਲਕਿਆਂ ਦਾ ਸੇਵਨ ਕਰਨ ਨਾਲ ਚਮੜੀ ਨੂੰ ਪੋਸ਼ਣ ਮਿਲਦਾ ਹੈ, ਇਹ ਤੁਹਾਡੀ ਚਮੜੀ ਨੂੰ ਅੰਦਰੋਂ ਸਾਫ਼ ਕਰਦਾ ਹੈ ਅਤੇ ਕੋਲੇਜਨ ਨੂੰ ਵਧਾਉਂਦਾ ਹੈ।

ਹੋਰ ਪੜ੍ਹੋ : ਇਹ 5 ਲੋਕਾਂ ਨੂੰ ਗਲਤੀ ਨਾਲ ਵੀ ਪਾਲਕ ਦਾ ਸਾਗ ਨਹੀਂ ਖਾਣਾ ਚਾਹੀਦਾ, ਸਿਹਤ ਨੂੰ ਹੋ ਸਕਦੇ ਇਹ ਨੁਕਸਾਨ

Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

Punjab News: ਪੰਜਾਬ ਦੀ ਸਿਆਸਤ 'ਚ ਫੈਲੀ ਦਹਿਸ਼ਤ, ਹੁਣ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਸਣੇ ਇਸ ਸੀਨੀਅਰ ਆਗੂ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਮਸ਼ਹੂਰ ਗੈਂਗਸਟਰ ਸਣੇ 3 ਖਿਲਾਫ FIR...
ਪੰਜਾਬ ਦੀ ਸਿਆਸਤ 'ਚ ਫੈਲੀ ਦਹਿਸ਼ਤ, ਹੁਣ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਸਣੇ ਇਸ ਸੀਨੀਅਰ ਆਗੂ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਮਸ਼ਹੂਰ ਗੈਂਗਸਟਰ ਸਣੇ 3 ਖਿਲਾਫ FIR...
ਮਸ਼ਹੂਰ ਪਹਿਲਵਾਨ ਨੂੰ ਪੰਜਾਬ ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਕੁਸ਼ਤੀ ਜਗਤ 'ਚ ਮੱਚਿਆ ਹੜਕੰਪ, ਜਾਣੋ ਪੂਰਾ ਮਾਮਲਾ
ਮਸ਼ਹੂਰ ਪਹਿਲਵਾਨ ਨੂੰ ਪੰਜਾਬ ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਕੁਸ਼ਤੀ ਜਗਤ 'ਚ ਮੱਚਿਆ ਹੜਕੰਪ, ਜਾਣੋ ਪੂਰਾ ਮਾਮਲਾ
Bihar Voting: ਬਿਹਾਰ ਚੋਣਾਂ ਦਾ ਜੋਸ਼: ਪਹਿਲੇ ਚਰਨ ‘ਚ ਹੁਣ ਤੱਕ 13.13% ਵੋਟਿੰਗ, ਲਾਲੂ-ਤੇਜਸਵੀ ਨੇ ਪਾਈ ਵੋਟ; ਬੋਲੇ– “ਤਵੇ ‘ਤੇ ਰੋਟੀ ਪਲਟਦੀ ਰਹਿਣੀ ਚਾਹੀਦੀ ਹੈ, ਨਹੀਂ ਤਾਂ…”
Bihar Voting: ਬਿਹਾਰ ਚੋਣਾਂ ਦਾ ਜੋਸ਼: ਪਹਿਲੇ ਚਰਨ ‘ਚ ਹੁਣ ਤੱਕ 13.13% ਵੋਟਿੰਗ, ਲਾਲੂ-ਤੇਜਸਵੀ ਨੇ ਪਾਈ ਵੋਟ; ਬੋਲੇ– “ਤਵੇ ‘ਤੇ ਰੋਟੀ ਪਲਟਦੀ ਰਹਿਣੀ ਚਾਹੀਦੀ ਹੈ, ਨਹੀਂ ਤਾਂ…”
Gold-Silver Rate: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਸਾਲ ਦੀ ਵੱਡੀ ਗਿਰਾਵਟ, ਜਾਣੋ ਅੱਜ 10 ਗ੍ਰਾਮ ਦੇ ਕਿੰਨੇ ਡਿੱਗੇ ਰੇਟ? ਨਿਵੇਸ਼ਕਾਂ ਦੀ ਵਧੀ ਚਿੰਤਾ; ਗਾਹਕਾਂ ਦੀਆਂ ਲੱਗੀਆਂ ਮੌਜਾਂ...
ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਸਾਲ ਦੀ ਵੱਡੀ ਗਿਰਾਵਟ, ਜਾਣੋ ਅੱਜ 10 ਗ੍ਰਾਮ ਦੇ ਕਿੰਨੇ ਡਿੱਗੇ ਰੇਟ? ਨਿਵੇਸ਼ਕਾਂ ਦੀ ਵਧੀ ਚਿੰਤਾ; ਗਾਹਕਾਂ ਦੀਆਂ ਲੱਗੀਆਂ ਮੌਜਾਂ...
Advertisement

ਵੀਡੀਓਜ਼

DIG ਭੁੱਲਰ ਮਾਮਲੇ ਚ ਵੱਡਾ ਖੁਲਾਸਾ , ਪਟਿਆਲਾ 'ਚ ਵੀ ਮਿਲੀ ਜਾਇਦਾਦ ?
ਦਿਲਜੀਤ ਵੱਲ ਸੁੱਟੀ ਐਨਕ , ਦੋਸਾਂਝਾਵਾਲੇ ਨੇ ਦੇ ਦਿੱਤੀ ਘੈਂਟ ਸਲਾਹ
ਚੰਨੀ ਦਾ ਕੇਂਦਰ ਤੇ ਹਮਲਾ , ਪੰਜਾਬ ਤੋਂ PU ਨੂੰ ਵੱਖ ਕਰਨ ਦੀ ਹੈ ਸਾਜਿਸ਼
ਪਹਿਲੀ ਵਾਰ ਕੋਈ ਟ੍ਰੈਵਲ ਏਜੰਟ ਆਇਆ ਸਾਹਮਣੇ, ਕਹਿੰਦਾ ਮੇਰਾ ਕੋਈ ਕਸੂਰ ਨਹੀਂ
ਪੰਜਾਬ ਕੈਬਨਿਟ ਦੀ ਬਰਨਾਲਾ ਨਗਰ ਕੌਂਸਲ ਨੂੰ,  ਨਗਰ ਨਿਗਮ 'ਚ ਤਬਦੀਲ ਕਰਨ ਲਈ ਹਰੀ ਝੰਡੀ
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਦੀ ਸਿਆਸਤ 'ਚ ਫੈਲੀ ਦਹਿਸ਼ਤ, ਹੁਣ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਸਣੇ ਇਸ ਸੀਨੀਅਰ ਆਗੂ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਮਸ਼ਹੂਰ ਗੈਂਗਸਟਰ ਸਣੇ 3 ਖਿਲਾਫ FIR...
ਪੰਜਾਬ ਦੀ ਸਿਆਸਤ 'ਚ ਫੈਲੀ ਦਹਿਸ਼ਤ, ਹੁਣ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਸਣੇ ਇਸ ਸੀਨੀਅਰ ਆਗੂ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਮਸ਼ਹੂਰ ਗੈਂਗਸਟਰ ਸਣੇ 3 ਖਿਲਾਫ FIR...
ਮਸ਼ਹੂਰ ਪਹਿਲਵਾਨ ਨੂੰ ਪੰਜਾਬ ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਕੁਸ਼ਤੀ ਜਗਤ 'ਚ ਮੱਚਿਆ ਹੜਕੰਪ, ਜਾਣੋ ਪੂਰਾ ਮਾਮਲਾ
ਮਸ਼ਹੂਰ ਪਹਿਲਵਾਨ ਨੂੰ ਪੰਜਾਬ ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਕੁਸ਼ਤੀ ਜਗਤ 'ਚ ਮੱਚਿਆ ਹੜਕੰਪ, ਜਾਣੋ ਪੂਰਾ ਮਾਮਲਾ
Bihar Voting: ਬਿਹਾਰ ਚੋਣਾਂ ਦਾ ਜੋਸ਼: ਪਹਿਲੇ ਚਰਨ ‘ਚ ਹੁਣ ਤੱਕ 13.13% ਵੋਟਿੰਗ, ਲਾਲੂ-ਤੇਜਸਵੀ ਨੇ ਪਾਈ ਵੋਟ; ਬੋਲੇ– “ਤਵੇ ‘ਤੇ ਰੋਟੀ ਪਲਟਦੀ ਰਹਿਣੀ ਚਾਹੀਦੀ ਹੈ, ਨਹੀਂ ਤਾਂ…”
Bihar Voting: ਬਿਹਾਰ ਚੋਣਾਂ ਦਾ ਜੋਸ਼: ਪਹਿਲੇ ਚਰਨ ‘ਚ ਹੁਣ ਤੱਕ 13.13% ਵੋਟਿੰਗ, ਲਾਲੂ-ਤੇਜਸਵੀ ਨੇ ਪਾਈ ਵੋਟ; ਬੋਲੇ– “ਤਵੇ ‘ਤੇ ਰੋਟੀ ਪਲਟਦੀ ਰਹਿਣੀ ਚਾਹੀਦੀ ਹੈ, ਨਹੀਂ ਤਾਂ…”
Gold-Silver Rate: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਸਾਲ ਦੀ ਵੱਡੀ ਗਿਰਾਵਟ, ਜਾਣੋ ਅੱਜ 10 ਗ੍ਰਾਮ ਦੇ ਕਿੰਨੇ ਡਿੱਗੇ ਰੇਟ? ਨਿਵੇਸ਼ਕਾਂ ਦੀ ਵਧੀ ਚਿੰਤਾ; ਗਾਹਕਾਂ ਦੀਆਂ ਲੱਗੀਆਂ ਮੌਜਾਂ...
ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਸਾਲ ਦੀ ਵੱਡੀ ਗਿਰਾਵਟ, ਜਾਣੋ ਅੱਜ 10 ਗ੍ਰਾਮ ਦੇ ਕਿੰਨੇ ਡਿੱਗੇ ਰੇਟ? ਨਿਵੇਸ਼ਕਾਂ ਦੀ ਵਧੀ ਚਿੰਤਾ; ਗਾਹਕਾਂ ਦੀਆਂ ਲੱਗੀਆਂ ਮੌਜਾਂ...
NSA ਦੇ ਖ਼ਿਲਾਫ਼ MP ਅੰਮ੍ਰਿਤਪਾਲ ਨੇ ਕੀਤਾ ਸੁਪਰੀਮ ਕੋਰਟ ਦਾ ਰੁਖ, 7 ਨਵੰਬਰ ਨੂੰ ਹੋਵੇਗੀ ਪਹਿਲੀ ਸੁਣਵਾਈ
NSA ਦੇ ਖ਼ਿਲਾਫ਼ MP ਅੰਮ੍ਰਿਤਪਾਲ ਨੇ ਕੀਤਾ ਸੁਪਰੀਮ ਕੋਰਟ ਦਾ ਰੁਖ, 7 ਨਵੰਬਰ ਨੂੰ ਹੋਵੇਗੀ ਪਹਿਲੀ ਸੁਣਵਾਈ
Blogger and Influencer Death: ਮਸ਼ਹੂਰ ਸੋਸ਼ਲ ਮੀਡੀਆ ਇੰਨਫਲੂਇੰਸਰ ਅਤੇ ਵਲੌਗਰ ਦਾ ਹੋਇਆ ਦੇਹਾਂਤ, 32 ਸਾਲ ਦੀ ਉਮਰ 'ਚ ਦੁਨੀਆ ਨੂੰ ਕਿਹਾ ਅਲਵਿਦਾ; ਸਦਮੇ 'ਚ ਫੈਨਜ਼...
ਮਸ਼ਹੂਰ ਸੋਸ਼ਲ ਮੀਡੀਆ ਇੰਨਫਲੂਇੰਸਰ ਅਤੇ ਵਲੌਗਰ ਦਾ ਹੋਇਆ ਦੇਹਾਂਤ, 32 ਸਾਲ ਦੀ ਉਮਰ 'ਚ ਦੁਨੀਆ ਨੂੰ ਕਿਹਾ ਅਲਵਿਦਾ; ਸਦਮੇ 'ਚ ਫੈਨਜ਼...
Punjab News: ਪੰਜਾਬ ਸਰਕਾਰ ਦਾ ਵੱਡਾ ਐਲਾਨ! ਸੇਵਾ ਕੇਂਦਰਾਂ 'ਤੇ ਹੁਣ ਲਾਈਫ ਸਰਟੀਫਿਕੇਟ ਅਤੇ ਪੈਨ ਕਾਰਡ ਸੇਵਾਵਾਂ ਸ਼ੁਰੂ, ਜਾਣੋ ਪੂਰੀ ਖ਼ਬਰ!
Punjab News: ਪੰਜਾਬ ਸਰਕਾਰ ਦਾ ਵੱਡਾ ਐਲਾਨ! ਸੇਵਾ ਕੇਂਦਰਾਂ 'ਤੇ ਹੁਣ ਲਾਈਫ ਸਰਟੀਫਿਕੇਟ ਅਤੇ ਪੈਨ ਕਾਰਡ ਸੇਵਾਵਾਂ ਸ਼ੁਰੂ, ਜਾਣੋ ਪੂਰੀ ਖ਼ਬਰ!
ਵਜ਼ਨ ਘਟਾਉਣ ਲਈ ਰੋਜ਼ ਪਿਓ ਇਕ ਗਿਲਾਸ ਆਂਵਲੇ ਦਾ ਪਾਣੀ, ਸਰੀਰ ਦੀਆਂ ਸਮੱਸਿਆਵਾਂ ਵੀ ਹੋਣਗੀਆਂ ਦੂਰ ਹੋਣਗੀਆਂ, ਜਾਣੋ  ਆਂਵਲਾ ਵਾਟਰ ਦੀ ਰੈਸਪੀ
ਵਜ਼ਨ ਘਟਾਉਣ ਲਈ ਰੋਜ਼ ਪਿਓ ਇਕ ਗਿਲਾਸ ਆਂਵਲੇ ਦਾ ਪਾਣੀ, ਸਰੀਰ ਦੀਆਂ ਸਮੱਸਿਆਵਾਂ ਵੀ ਹੋਣਗੀਆਂ ਦੂਰ ਹੋਣਗੀਆਂ, ਜਾਣੋ  ਆਂਵਲਾ ਵਾਟਰ ਦੀ ਰੈਸਪੀ
Embed widget