ਪੜਚੋਲ ਕਰੋ

Ginger Benefits: ਪੁਰਸ਼ਾਂ ਲਈ ਅਦਰਕ ਦੀ ਵਰਤੋਂ ਰਾਮਬਾਣ, ਇਨ੍ਹਾਂ ਤਰੀਕਿਆਂ ਨਾਲ ਕਰੋ ਡਾਈਟ 'ਚ ਸ਼ਾਮਿਲ, ਮਿਲਣਗੇ ਇਹ ਫਾਇਦੇ

Health: ਅਦਰਕ ਰਸੋਈ ਘਰ 'ਚ ਪਾਈ ਜਾਣ ਵਾਲੀ ਅਜਿਹੀ ਚੀਜ਼ ਹੈ ਜੋ ਕਿ ਸਬਜ਼ੀ ਦਾ ਸੁਆਦ ਵਧਾਉਣ ਦੇ ਨਾਲ ਸਿਹਤ ਨੂੰ ਵੀ ਕਈ ਤਰ੍ਹਾਂ ਦੇ ਲਾਭ ਦਿੰਦੀ ਹੈ। ਲੋਕ ਸਰਦੀਆਂ 'ਚ ਅਦਰਕ ਦੀ ਵਰਤੋਂ ਚਾਹ ਦੇ ਵਿੱਚ ਵੀ ਕਰਦੇ ਹਨ। ਆਓ ਜਾਣਦੇ ਹਾਂ ਮਰਦਾਂ ਲਈ...

Ginger Benefits:  ਸਰਦੀਆਂ ਦੇ ਵਿੱਚ ਅਦਰਕ ਦੀ ਵਰਤੋਂ ਆਮ ਨਾਲੋਂ ਜ਼ਿਆਦਾ ਵੱਧ ਜਾਂਦੀ ਹੈ। ਭਾਰਤੀ ਪਕਵਾਨਾਂ ਦੇ ਵਿੱਚ ਅਦਰਕ ਦੀ ਖੂਬ ਵਰਤੋਂ ਹੁੰਦੀ ਹੈ। ਜਿਵੇਂ ਕਿ ਸਭ ਜਾਣਦੇ ਹੀ ਨੇ ਕਿ ਅਦਰਕ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਇਸ 'ਚ ਪੋਟਾਸ਼ੀਅਮ, ਫਾਈਬਰ, ਸੋਡੀਅਮ, ਆਇਰਨ ਅਤੇ ਵਿਟਾਮਿਨ ਸੀ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਅਦਰਕ ਦਾ ਸੇਵਨ ਗਲੇ ਦੀ ਖਰਾਸ਼ (sore throat), ਜ਼ੁਕਾਮ ਅਤੇ ਖਾਂਸੀ ਵਰਗੀਆਂ ਕਈ ਬਿਮਾਰੀਆਂ ਨੂੰ ਦੂਰ ਰੱਖਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਅਦਰਕ (ginger) ਨੂੰ ਪੁਰਸ਼ਾਂ ਦੀ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਮਰਦਾਂ ਦੀ ਯੌਨ ਸ਼ਕਤੀ ਮਜ਼ਬੂਤ ​​ਹੁੰਦੀ ਹੈ, ਇਸ ਦੇ ਨਾਲ ਹੀ ਖੂਨ ਦਾ ਪ੍ਰਵਾਹ ਵਧਦਾ ਹੈ ਅਤੇ ਆਕਸੀਡੇਟਿਵ ਤਣਾਅ ਵੀ ਘੱਟ ਹੁੰਦਾ ਹੈ।

ਹੋਰ ਪੜ੍ਹੋ : ਵਧਦੇ ਪ੍ਰਦੂਸ਼ਣ ਦੇ ਵਿਚਕਾਰ ਬਜ਼ੁਰਗਾਂ ਨੂੰ ਇਹ ਗਲਤੀ ਬਿਲਕੁਲ ਨਹੀਂ ਕਰਨੀ ਚਾਹੀਦੀ, ਹੋ ਸਕਦੀ ਜਾ*ਨਲੇਵਾ

ਮਰਦਾਂ ਲਈ ਕਿੰਨਾ ਫਾਇਦੇਮੰਦ ਹੈ ਅਦਰਕ? (How beneficial is ginger for men)

ਜਿਨਸੀ ਸ਼ਕਤੀ ਲਈ ਲਾਹੇਵੰਦ- ਇਸ ਦੇ ਸੇਵਨ ਨਾਲ  premature ejaculation  ਵਰਗੀ ਜਿਨਸੀ ਦਿੱਕਤਾਂ ਆਸਾਨੀ ਨਾਲ ਘੱਟ ਹੋ ਜਾਂਦੀ ਹੈ ਅਤੇ ਸਰੀਰ ਹੈਲਦੀ ਰਹਿੰਦਾ ਹੈ। ਨਾਲ ਹੀ ਅਦਰਕ ਖਾਣ ਨਾਲ ਪੁਰਸ਼ਾਂ ‘ਚ ਸੈਕਸੁਅਲ ਆਨੰਦ ਵੀ ਵੱਧ ਜਾਂਦਾ ਹੈ।

ਅਦਰਕ ਪ੍ਰਜਨਨ ਸ਼ਕਤੀ ਨੂੰ ਵਧਾਉਂਦਾ- ਅਦਰਕ ਖਾਣ ਨਾਲ ਪੁਰਸ਼ਾਂ ਵਿੱਚ ਪ੍ਰਜਨਨ ਸ਼ਕਤੀ ਵਧਦੀ ਹੈ। ਇਹ ਪੁਰਸ਼ਾਂ ਵਿੱਚ ਟੈਸਟੋਸਟੀਰੋਨ ਹਾਰਮੋਨ ਨੂੰ ਵਧਾਉਂਦਾ ਹੈ, ਜੋ ਆਕਸੀਡੇਟਿਵ ਤਣਾਅ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ। ਜਿਸ ਕਾਰਨ ਸ਼ੁਕਰਾਣੂ ਦੀ ਗੁਣਵੱਤਾ ਵਧਦੀ ਹੈ।

ਖੂਨ ਦੇ ਪ੍ਰਵਾਹ ਨੂੰ ਵਧਾਉਂਦਾ ਹੈ- ਅਦਰਕ ਦਾ ਸੇਵਨ ਪੁਰਸ਼ਾਂ ਦੇ ਸਰੀਰ ਵਿੱਚ ਖੂਨ ਦੇ ਪ੍ਰਵਾਹ ਨੂੰ ਸਹੀ ਢੰਗ ਨਾਲ ਚਲਾਉਣ ਵਿੱਚ ਮਦਦ ਕਰਦਾ ਹੈ। ਮਰਦਾਂ 'ਚ ਸੈਕਸ ਨਾਲ ਜੁੜੀਆਂ ਸਮੱਸਿਆਵਾਂ ਘੱਟ ਹੁੰਦੀਆਂ ਹਨ ਅਤੇ ਕਈ ਬਿਮਾਰੀਆਂ ਆਸਾਨੀ ਨਾਲ ਠੀਕ ਹੋ ਜਾਂਦੀਆਂ ਹਨ।

ਇਨ੍ਹਾਂ ਲੋਕਾਂ ਲਈ ਹੈ ਅਦਰਕ ਫਾਇਦੇਮੰਦ- ਇਸ ਦੇ ਨਾਲ ਹੀ ਅਦਰਕ ਦਾ ਸੇਵਨ ਕਰਨ ਨਾਲ ਬਲੱਡ ਸ਼ੂਗਰ ਕੰਟਰੋਲ 'ਚ ਰਹਿੰਦੀ ਹੈ। ਇਸ ਦਾ ਮਤਲਬ ਹੈ ਕਿ ਜਿਨ੍ਹਾਂ ਲੋਕਾਂ ਦਾ ਬਲੱਡ ਸ਼ੂਗਰ ਲੈਵਲ ਕੰਟਰੋਲ ਤੋਂ ਬਾਹਰ ਰਹਿੰਦਾ ਹੈ, ਉਹ ਆਪਣੇ ਖਾਣ-ਪੀਣ 'ਚ ਅਦਰਕ ਨੂੰ ਸ਼ਾਮਲ ਕਰ ਸਕਦੇ ਹਨ।

ਬਦਹਜ਼ਮੀ ਤੋਂ ਮਿਲਦਾ ਹੈ ਰਾਹਤ- ਇਸ ਤੋਂ ਇਲਾਵਾ ਅਦਰਕ ਬਦਹਜ਼ਮੀ ਤੋਂ ਛੁਟਕਾਰਾ ਦਿਵਾਉਣ 'ਚ ਮਦਦ ਕਰਦਾ ਹੈ। ਜਿਨ੍ਹਾਂ ਲੋਕਾਂ ਨੂੰ ਪੇਟ ਨਾਲ ਜੁੜੀਆਂ ਸਮੱਸਿਆਵਾਂ ਹਨ, ਉਨ੍ਹਾਂ ਲਈ ਅਦਰਕ ਇੱਕ ਰਾਮਬਾਣ ਹੈ। ਹਾਲਾਂਕਿ, ਤੁਹਾਨੂੰ ਇਹ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਅਦਰਕ ਦਾ ਸੇਵਨ ਕਰਨ ਤੋਂ ਪਹਿਲਾਂ, ਡਾਕਟਰ ਦੀ ਸਲਾਹ ਜ਼ਰੂਰ ਲਓ।

ਹੋਰ ਪੜ੍ਹੋ : ਕਿਡਨੀ ਫੇਲ ਹੋਣ ਤੋਂ ਪਹਿਲਾਂ ਸਰੀਰ 'ਚ ਨਜ਼ਰ ਆਉਣ ਲੱਗਦੇ ਅਜਿਹੇ ਲੱਛਣ, ਨਜ਼ਰਅੰਦਾਜ਼ ਕਰਨਾ ਪੈ ਸਕਦਾ ਭਾਰੀ, ਜਾ ਸਕਦੀ ਜਾਨ

Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab Weather: ਪੰਜਾਬ ਦੇ ਤਾਪਮਾਨ 'ਚ ਆਈ ਗਿਰਾਵਟ ਤਾਂ ਚੰਡੀਗੜ੍ਹ 'ਚ ਹੋਇਆ ਵਾਧਾ, ਜਾਣੋ ਆਪਣੇ ਸ਼ਹਿਰ ਦਾ AQI ਲੈਵਲ
Punjab Weather: ਪੰਜਾਬ ਦੇ ਤਾਪਮਾਨ 'ਚ ਆਈ ਗਿਰਾਵਟ ਤਾਂ ਚੰਡੀਗੜ੍ਹ 'ਚ ਹੋਇਆ ਵਾਧਾ, ਜਾਣੋ ਆਪਣੇ ਸ਼ਹਿਰ ਦਾ AQI ਲੈਵਲ
ਡੇਟਿੰਗ ਐਪ 'ਤੇ ਲੱਭ ਰਿਹਾ ਸੀ ਪਤਨੀ, 21 ਲੱਖ ਰੁਪਏ ਦਾ ਪਿਆ ਘਾਟਾ, ਵਜ੍ਹਾ ਜਾਣ ਕੇ ਰਹਿ ਜਾਓਗੇ ਹੈਰਾਨ
ਡੇਟਿੰਗ ਐਪ 'ਤੇ ਲੱਭ ਰਿਹਾ ਸੀ ਪਤਨੀ, 21 ਲੱਖ ਰੁਪਏ ਦਾ ਪਿਆ ਘਾਟਾ, ਵਜ੍ਹਾ ਜਾਣ ਕੇ ਰਹਿ ਜਾਓਗੇ ਹੈਰਾਨ
Horoscope Today: ਮੇਖ ਤੋਂ ਲੈਕੇ ਮੀਨ ਵਾਲਿਆਂ ਲਈ ਕਿਵੇਂ ਦਾ ਰਹੇਗਾ 21 ਅਕਤੂਬਰ ਦਾ ਦਿਨ, ਜਾਣੋ ਅੱਜ ਦਾ ਰਾਸ਼ੀਫਲ
Horoscope Today: ਮੇਖ ਤੋਂ ਲੈਕੇ ਮੀਨ ਵਾਲਿਆਂ ਲਈ ਕਿਵੇਂ ਦਾ ਰਹੇਗਾ 21 ਅਕਤੂਬਰ ਦਾ ਦਿਨ, ਜਾਣੋ ਅੱਜ ਦਾ ਰਾਸ਼ੀਫਲ
Shocking: ਮਸ਼ਹੂਰ ਅਦਾਕਾਰ ਦੇ ਪਿਓ ਨੇ ਗੋ*ਲੀਆਂ ਨਾਲ ਭੁੰ*ਨ ਸੁੱਟਿਆ ਪੂਰਾ ਪਰਿਵਾਰ, ਹੋਸ਼ ਉਡਾ ਦਏਗੀ ਖੌਫ*ਨਾਕ ਵਾਰ*ਦਾਤ
ਮਸ਼ਹੂਰ ਅਦਾਕਾਰ ਦੇ ਪਿਓ ਨੇ ਗੋ*ਲੀਆਂ ਨਾਲ ਭੁੰ*ਨ ਸੁੱਟਿਆ ਪੂਰਾ ਪਰਿਵਾਰ, ਹੋਸ਼ ਉਡਾ ਦਏਗੀ ਖੌਫ*ਨਾਕ ਵਾਰ*ਦਾਤ
Advertisement
ABP Premium

ਵੀਡੀਓਜ਼

Big Breaking | Akali Dal | by election ਲਈ ਅਕਾਲੀ ਨੇ ਖਿੱਚੀ ਤਿਆਰੀ | Abp SanjhaAAP | By Election | AAP ਦੇ ਉਮੀਦਵਾਰਾਂ 'ਤੇ Congress ਦੇ ਇਲਜ਼ਾਮ | Abp SanjhaBJP | By Election | ਭਾਜਪਾ ਵੱਲੋਂ ਜ਼ਿਮਨੀ ਚੋਣਾਂ ਦੇ ਉਮੀਦਵਾਰਾਂ ਦੀ ਸੂਚੀ ਜਾਰੀ ! | Abp SanjhaFarmers Protest | Paddy | Bhagwant Maan|ਮੁੱਖ ਮੰਤਰੀ ਮਾਨ 6000 ਕਰੋੜ ਰੁਪਏ ਦੇ ਨੁਕਸਾਨ ਦੀ ਕਰਨ ਭਰਪਾਈ  ਬਾਜਵਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Weather: ਪੰਜਾਬ ਦੇ ਤਾਪਮਾਨ 'ਚ ਆਈ ਗਿਰਾਵਟ ਤਾਂ ਚੰਡੀਗੜ੍ਹ 'ਚ ਹੋਇਆ ਵਾਧਾ, ਜਾਣੋ ਆਪਣੇ ਸ਼ਹਿਰ ਦਾ AQI ਲੈਵਲ
Punjab Weather: ਪੰਜਾਬ ਦੇ ਤਾਪਮਾਨ 'ਚ ਆਈ ਗਿਰਾਵਟ ਤਾਂ ਚੰਡੀਗੜ੍ਹ 'ਚ ਹੋਇਆ ਵਾਧਾ, ਜਾਣੋ ਆਪਣੇ ਸ਼ਹਿਰ ਦਾ AQI ਲੈਵਲ
ਡੇਟਿੰਗ ਐਪ 'ਤੇ ਲੱਭ ਰਿਹਾ ਸੀ ਪਤਨੀ, 21 ਲੱਖ ਰੁਪਏ ਦਾ ਪਿਆ ਘਾਟਾ, ਵਜ੍ਹਾ ਜਾਣ ਕੇ ਰਹਿ ਜਾਓਗੇ ਹੈਰਾਨ
ਡੇਟਿੰਗ ਐਪ 'ਤੇ ਲੱਭ ਰਿਹਾ ਸੀ ਪਤਨੀ, 21 ਲੱਖ ਰੁਪਏ ਦਾ ਪਿਆ ਘਾਟਾ, ਵਜ੍ਹਾ ਜਾਣ ਕੇ ਰਹਿ ਜਾਓਗੇ ਹੈਰਾਨ
Horoscope Today: ਮੇਖ ਤੋਂ ਲੈਕੇ ਮੀਨ ਵਾਲਿਆਂ ਲਈ ਕਿਵੇਂ ਦਾ ਰਹੇਗਾ 21 ਅਕਤੂਬਰ ਦਾ ਦਿਨ, ਜਾਣੋ ਅੱਜ ਦਾ ਰਾਸ਼ੀਫਲ
Horoscope Today: ਮੇਖ ਤੋਂ ਲੈਕੇ ਮੀਨ ਵਾਲਿਆਂ ਲਈ ਕਿਵੇਂ ਦਾ ਰਹੇਗਾ 21 ਅਕਤੂਬਰ ਦਾ ਦਿਨ, ਜਾਣੋ ਅੱਜ ਦਾ ਰਾਸ਼ੀਫਲ
Shocking: ਮਸ਼ਹੂਰ ਅਦਾਕਾਰ ਦੇ ਪਿਓ ਨੇ ਗੋ*ਲੀਆਂ ਨਾਲ ਭੁੰ*ਨ ਸੁੱਟਿਆ ਪੂਰਾ ਪਰਿਵਾਰ, ਹੋਸ਼ ਉਡਾ ਦਏਗੀ ਖੌਫ*ਨਾਕ ਵਾਰ*ਦਾਤ
ਮਸ਼ਹੂਰ ਅਦਾਕਾਰ ਦੇ ਪਿਓ ਨੇ ਗੋ*ਲੀਆਂ ਨਾਲ ਭੁੰ*ਨ ਸੁੱਟਿਆ ਪੂਰਾ ਪਰਿਵਾਰ, ਹੋਸ਼ ਉਡਾ ਦਏਗੀ ਖੌਫ*ਨਾਕ ਵਾਰ*ਦਾਤ
Sports News: ਕ੍ਰਿਕਟ ਜਗਤ 'ਚ ਮੱਚੀ ਤਰਥੱਲੀ, ਦਿੱਗਜ ਕ੍ਰਿਕਟਰ ਦੇ ਫੈਨਜ਼ 'ਤੇ ਭੀੜ ਵੱਲੋਂ ਹਮਲਾ, ਸਾਹਮਣੇ ਆਈ ਵੱਡੀ ਵਜ੍ਹਾ
ਕ੍ਰਿਕਟ ਜਗਤ 'ਚ ਮੱਚੀ ਤਰਥੱਲੀ, ਦਿੱਗਜ ਕ੍ਰਿਕਟਰ ਦੇ ਫੈਨਜ਼ 'ਤੇ ਭੀੜ ਵੱਲੋਂ ਹਮਲਾ, ਸਾਹਮਣੇ ਆਈ ਵੱਡੀ ਵਜ੍ਹਾ
Airtel Cheapest Plan: ਏਅਰਟੈੱਲ ਦੇ 365 ਦਿਨਾਂ ਦੇ ਪਲਾਨ ਨੇ Jio ਦੀ ਵਧਾਈ ਟੈਂਸ਼ਨ! ਮੁਫਤ ਕਾਲਿੰਗ-ਡਾਟਾ ਸਣੇ ਮਿਲਣਗੀਆਂ ਇਹ ਸਹੂਲਤਾਂ
ਏਅਰਟੈੱਲ ਦੇ 365 ਦਿਨਾਂ ਦੇ ਪਲਾਨ ਨੇ Jio ਦੀ ਵਧਾਈ ਟੈਂਸ਼ਨ! ਮੁਫਤ ਕਾਲਿੰਗ-ਡਾਟਾ ਸਣੇ ਮਿਲਣਗੀਆਂ ਇਹ ਸਹੂਲਤਾਂ
ਭਲਕੇ SAD ਦੀ ਕੋਰ ਕਮੇਟੀ ਦੀ ਮੀਟਿੰਗ, ਚਾਰ ਵਿਧਾਨ ਸਭਾ ਸੀਟਾਂ 'ਤੇ ਹੋਣ ਵਾਲੀਆਂ ਚੋਣਾਂ ਸਬੰਧੀ ਬਣੇਗੀ ਰਣਨੀਤੀ
ਭਲਕੇ SAD ਦੀ ਕੋਰ ਕਮੇਟੀ ਦੀ ਮੀਟਿੰਗ, ਚਾਰ ਵਿਧਾਨ ਸਭਾ ਸੀਟਾਂ 'ਤੇ ਹੋਣ ਵਾਲੀਆਂ ਚੋਣਾਂ ਸਬੰਧੀ ਬਣੇਗੀ ਰਣਨੀਤੀ
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (21-10-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (21-10-2024)
Embed widget