ਪੜਚੋਲ ਕਰੋ

Brain Stroke ਦੇ ਸ਼ੁਰੂਆਤੀ ਲੱਛਣ ਕੀ ਹਨ? ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼

ਮੋਟਾਪਾ, ਤਣਾਅ, ਨੀਂਦ ਦੀ ਕਮੀ ਅਤੇ ਗੈਰ-ਸਿਹਤਮੰਦ ਭੋਜਨ, ਸ਼ਰਾਬ ਅਤੇ ਤੰਬਾਕੂ ਦਾ ਜ਼ਿਆਦਾ ਸੇਵਨ ਬ੍ਰੇਨ ਸਟ੍ਰੋਕ ਦੇ ਮੁੱਖ ਕਾਰਨ ਹਨ। ਆਓ ਜਾਣਦੇ ਹਾਂ ਇਸ ਦੇ ਸ਼ੁਰੂਆਤੀ ਲੱਛਣ ਕੀ ਹੁੰਦੇ ਹਨ, ਜੇਕਰ ਇਨ੍ਹਾਂ ਨੂੰ ਸਮੇਂ ਸਿਰ ਗੌਰ ਕਰ ਲਿਆ ਜਾਏ ਤਾ...

Health News: ਅੱਜ ਕੱਲ੍ਹ ਨੌਜਵਾਨਾਂ ਵਿੱਚ ਬ੍ਰੇਨ ਸਟ੍ਰੋਕ ਦਾ ਖ਼ਤਰਾ ਵੱਧ ਰਿਹਾ ਹੈ। ਇਸ ਦੇ ਕਈ ਵੱਖ-ਵੱਖ ਕਾਰਨ ਹੋ ਸਕਦੇ ਹਨ। ਮੋਟਾਪਾ, ਤਣਾਅ, ਨੀਂਦ ਦੀ ਕਮੀ ਅਤੇ ਗੈਰ-ਸਿਹਤਮੰਦ ਭੋਜਨ, ਸ਼ਰਾਬ ਅਤੇ ਤੰਬਾਕੂ ਦਾ ਜ਼ਿਆਦਾ ਸੇਵਨ ਬ੍ਰੇਨ ਸਟ੍ਰੋਕ (Brain Stroke) ਦੇ ਮੁੱਖ ਕਾਰਨ ਹਨ। ਨਿਊਰੋਲੋਜੀ ਦਾ ਮੰਨਣਾ ਹੈ ਕਿ ਮਾੜੀ ਜੀਵਨ ਸ਼ੈਲੀ ਨਿਊਰੋਲੋਜੀਕਲ ਪ੍ਰਭਾਵਾਂ ਦਾ ਕਾਰਨ ਬਣਦੀ ਹੈ, ਜਿਸ ਨਾਲ ਬ੍ਰੇਨ ਸਟ੍ਰੋਕ ਹੋ ਸਕਦਾ ਹੈ।

ਹੋਰ ਪੜ੍ਹੋ : ਵਧਦੇ ਪ੍ਰਦੂਸ਼ਣ 'ਚ ਸੈਰ ਕਰਨ ਦਾ ਸਭ ਤੋਂ ਵਧੀਆ ਸਮਾਂ ਕਿਹੜਾ, ਸਵੇਰੇ ਜਾਂ ਸ਼ਾਮ? ਬਚਣ ਲਈ ਵਰਤੋਂ ਇਹ ਸਾਵਧਾਨੀਆਂ

ਤੁਹਾਨੂੰ ਦੱਸ ਦੇਈਏ ਕਿ ਬ੍ਰੇਨ ਸਟ੍ਰੋਕ ਵੀ ਹਾਰਟ ਅਟੈਕ ਵਾਂਗ ਹੀ ਹੁੰਦਾ ਹੈ। ਅਜਿਹਾ ਉਦੋਂ ਹੁੰਦਾ ਹੈ ਜਦੋਂ ਦਿਮਾਗ ਦੇ ਕਿਸੇ ਵੀ ਹਿੱਸੇ ਵਿੱਚ ਖੂਨ ਦਾ ਸੰਚਾਰ ਸਹੀ ਢੰਗ ਨਾਲ ਨਹੀਂ ਹੁੰਦਾ ਹੈ। ਇਹ ਇੱਕ ਘਾਤਕ ਬਿਮਾਰੀ ਹੈ, ਜਿਸ ਦੇ ਲੱਛਣਾਂ ਨੂੰ ਨਜ਼ਰਅੰਦਾਜ਼ ਕਰਨਾ ਮਹਿੰਗਾ ਸਾਬਤ ਹੋ ਸਕਦਾ ਹੈ। ਆਓ ਹੁਣ ਬ੍ਰੇਨ ਸਟ੍ਰੋਕ (Brain Stroke) ਬਾਰੇ ਵਿਸਥਾਰ ਨਾਲ ਜਾਣਦੇ ਹਾਂ…

ਦਿਮਾਗ ਦੇ ਦੌਰੇ ਦੇ ਲੱਛਣ (Symptoms of Brain Stroke)

  • ਬੋਲਣ ਵਿੱਚ ਮੁਸ਼ਕਲ ਅਤੇ ਭਰਮ।
  • ਅੱਖਾਂ ਵਿੱਚ ਧੁੰਦਲਾਪਨ ਅਤੇ ਕਾਲਾਪਨ।
  • ਤੁਰਨ ਵਿੱਚ ਮੁਸ਼ਕਲ ਅਤੇ ਸੰਤੁਲਨ ਗੁਆਉਣਾ।
  • ਉਲਟੀਆਂ ਅਤੇ ਬੇਹੋਸ਼ੀ ਦੇ ਨਾਲ ਗੰਭੀਰ ਸਿਰ ਦਰਦ।
  • ਹੱਥਾਂ ਜਾਂ ਪੈਰਾਂ ਅਤੇ ਚਿਹਰੇ ਦਾ ਅਚਾਨਕ ਸੁੰਨ ਹੋਣਾ।

ਦਿਮਾਗ ਦੇ ਦੌਰੇ ਦਾ ਇਲਾਜ

  1. ਬ੍ਰੇਨ ਸਟ੍ਰੋਕ ਦੇ ਸ਼ੁਰੂਆਤੀ ਪੜਾਅ 'ਚ ਇਸ ਨੂੰ ਦਵਾਈਆਂ ਦੀ ਮਦਦ ਨਾਲ ਠੀਕ ਕੀਤਾ ਜਾ ਸਕਦਾ ਹੈ। ਇਹ ਦਵਾਈਆਂ ਦਿਮਾਗ ਨੂੰ ਆਕਸੀਜਨ ਪ੍ਰਦਾਨ ਕਰਦੀਆਂ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਇਸ ਦੇ ਲਈ ਥ੍ਰੋਮਬੋ ਲਿਟਿਕਸ ਨਾਮ ਦੀ ਦਵਾਈ ਲਈ ਜਾ ਸਕਦੀ ਹੈ।

     2.ਇਸ ਤੋਂ ਇਲਾਵਾ ਤੁਸੀਂ ਆਪਣੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰ ਸਕਦੇ ਹੋ।

  1. ਸਟ੍ਰੋਕ 'ਚ ਖੂਨ ਵਗਣ ਨੂੰ ਕੁਝ ਦਵਾਈਆਂ ਦੀ ਮਦਦ ਨਾਲ ਕੰਟਰੋਲ ਕੀਤਾ ਜਾਂਦਾ ਹੈ ਅਤੇ ਬ੍ਰੇਨ ਕਲਟਿੰਗ ਨੂੰ ਹਟਾਉਣ ਲਈ ਸਰਜਰੀ ਵੀ ਕੀਤੀ ਜਾਂਦੀ ਹੈ।

ਬ੍ਰੇਨ ਸਟ੍ਰੋਕ ਦਾ ਇਲਾਜ ਹੋ ਸਕਦਾ?

ਦਿਮਾਗ ਨਾਲ ਸਬੰਧਤ ਕਿਸੇ ਵੀ ਸਮੱਸਿਆ ਦੀ ਜਾਂਚ ਕਰਨ ਲਈ ਨਿਊਰੋਲੌਜੀਕਲ ਟੈਸਟ ਕੀਤੇ ਜਾ ਸਕਦੇ ਹਨ।

ਜਾਂਚ ਦੌਰਾਨ ਡਾਕਟਰ ਤੁਹਾਡੀ ਸਿਹਤ ਨਾਲ ਸਬੰਧਤ ਜੋ ਵੀ ਸਵਾਲ ਪੁੱਛਦਾ ਹੈ, ਤੁਹਾਨੂੰ ਉਨ੍ਹਾਂ ਦਾ ਸਹੀ ਜਵਾਬ ਦੇਣਾ ਚਾਹੀਦਾ ਹੈ ਤਾਂ ਜੋ ਉਹ ਤੁਹਾਡਾ ਸਹੀ ਢੰਗ ਨਾਲ ਇਲਾਜ ਕਰ ਸਕੇ।

ਬ੍ਰੇਨ ਸਟ੍ਰੋਕ ਦਾ ਨਿਦਾਨ ਕਰਨ ਲਈ ਕੁਝ ਟੈਸਟਾਂ ਵਿੱਚ ਸ਼ਾਮਲ ਹਨ-

ਐੱਮ.ਆਰ.ਆਈ

ਸੀਟੀ ਸਕੈਨ

ਈਸੀਜੀ

ਈ.ਸੀ.ਜੀ

ਖੂਨ ਦੀ ਜਾਂਚ

ਹੋਰ ਪੜ੍ਹੋ : Women's Health: ਮਰਦਾਂ ਨਾਲੋਂ ਔਰਤਾਂ ‘ਚ ਅਨੀਮੀਆ ਵਧੇਰੇ ਕਿਉਂ ਹੁੰਦੈ? ਜਾਣੋ ਕਾਰਨ ਅਤੇ ਉਪਾਅ

Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Gangster Goldy Brar: ਗੈਂਗਸਟਰ ਗੋਲਡੀ ਬਰਾੜ ਤੇ ਡੀਐਸਪੀ ਬਿਕਰਮ ਬਰਾੜ ਦੀ ਗੱਲਬਾਤ ਹੋਈ ਵਾਇਰਲ, ਫੋਨ 'ਤੇ ਖੋਲ੍ਹੇ ਕਈ ਵੱਡੇ ਰਾਜ
ਗੈਂਗਸਟਰ ਗੋਲਡੀ ਬਰਾੜ ਤੇ ਡੀਐਸਪੀ ਬਿਕਰਮ ਬਰਾੜ ਦੀ ਗੱਲਬਾਤ ਹੋਈ ਵਾਇਰਲ, ਫੋਨ 'ਤੇ ਖੋਲ੍ਹੇ ਕਈ ਵੱਡੇ ਰਾਜ
Farmer Protest: ‘ਪੰਜਾਬ ਬੰਦ’ ਨੇ ਬਦਲਿਆ ਕਿਸਾਨ ਅੰਦੋਲਨ ਦਾ ਰੁਖ਼! ਉਗਰਾਹਾਂ ਧੜੇ ਨੇ ਕਰ ਦਿੱਤਾ ਵੱਡਾ ਐਲਾਨ
Farmer Protest: ‘ਪੰਜਾਬ ਬੰਦ’ ਨੇ ਬਦਲਿਆ ਕਿਸਾਨ ਅੰਦੋਲਨ ਦਾ ਰੁਖ਼! ਉਗਰਾਹਾਂ ਧੜੇ ਨੇ ਕਰ ਦਿੱਤਾ ਵੱਡਾ ਐਲਾਨ
Farmers Protest: ਡੱਲੇਵਾਲ ਦੇ ਮਰਨ ਵਰਤ 'ਤੇ ਸੁਪਰੀਮ ਕੋਰਟ ਦਾ ਆਇਆ ਫੈਸਲਾ, ਪੰਜਾਬ ਸਰਕਾਰ ਨੂੰ ਦਿੱਤਾ ਤਿੰਨ ਦਿਨ ਦਾ ਹੋਰ ਸਮਾਂ
Farmers Protest: ਡੱਲੇਵਾਲ ਦੇ ਮਰਨ ਵਰਤ 'ਤੇ ਸੁਪਰੀਮ ਕੋਰਟ ਦਾ ਆਇਆ ਫੈਸਲਾ, ਪੰਜਾਬ ਸਰਕਾਰ ਨੂੰ ਦਿੱਤਾ ਤਿੰਨ ਦਿਨ ਦਾ ਹੋਰ ਸਮਾਂ
50 ਮਿੰਟ ਡਾਊਨ ਰਹੀ IRCTC ਦੀ ਸਰਵਿਸ, ਇੱਕ ਮਹੀਨੇ 'ਚ ਤੀਜੀ ਵਾਰ ਹੋਈ ਡਾਊਨ
50 ਮਿੰਟ ਡਾਊਨ ਰਹੀ IRCTC ਦੀ ਸਰਵਿਸ, ਇੱਕ ਮਹੀਨੇ 'ਚ ਤੀਜੀ ਵਾਰ ਹੋਈ ਡਾਊਨ
Advertisement
ABP Premium

ਵੀਡੀਓਜ਼

ਡੱਲੇਵਾਲ ਨੂੰ ਲੈ ਕੇ ਸੁਪਰੀਮ ਕੋਰਟ 'ਚ ਸੁਣਵਾਈਪੰਜਾਬ ਬੰਦ ਦੌਰਾਨ ਰਸਤੇ ਵਿੱਚ ਫਸੇ ਰਾਹਗੀਰਾਂ ਨੂੰ ਕਿਸਾਨਾਂ ਨੇ ਲੰਗਰ ਦੀ ਸੇਵਾ ਕੀਤੀਜਾਮ 'ਚ ਫਸੇ ਲੋਕਾਂ ਲਈ ਕਿਸਾਨਾਂ ਨੇ ਲਾਇਆ ਲੰਗਰਪੰਜਾਬ ਬੰਦ ਦੌਰਾਨ ਕਿਸਾਨਾਂ ਨੇ ਰੋਕੀਆਂ ਫੌਜ ਦੀਆਂ ਗੱਡੀਆਂ | Army Vehicles

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Gangster Goldy Brar: ਗੈਂਗਸਟਰ ਗੋਲਡੀ ਬਰਾੜ ਤੇ ਡੀਐਸਪੀ ਬਿਕਰਮ ਬਰਾੜ ਦੀ ਗੱਲਬਾਤ ਹੋਈ ਵਾਇਰਲ, ਫੋਨ 'ਤੇ ਖੋਲ੍ਹੇ ਕਈ ਵੱਡੇ ਰਾਜ
ਗੈਂਗਸਟਰ ਗੋਲਡੀ ਬਰਾੜ ਤੇ ਡੀਐਸਪੀ ਬਿਕਰਮ ਬਰਾੜ ਦੀ ਗੱਲਬਾਤ ਹੋਈ ਵਾਇਰਲ, ਫੋਨ 'ਤੇ ਖੋਲ੍ਹੇ ਕਈ ਵੱਡੇ ਰਾਜ
Farmer Protest: ‘ਪੰਜਾਬ ਬੰਦ’ ਨੇ ਬਦਲਿਆ ਕਿਸਾਨ ਅੰਦੋਲਨ ਦਾ ਰੁਖ਼! ਉਗਰਾਹਾਂ ਧੜੇ ਨੇ ਕਰ ਦਿੱਤਾ ਵੱਡਾ ਐਲਾਨ
Farmer Protest: ‘ਪੰਜਾਬ ਬੰਦ’ ਨੇ ਬਦਲਿਆ ਕਿਸਾਨ ਅੰਦੋਲਨ ਦਾ ਰੁਖ਼! ਉਗਰਾਹਾਂ ਧੜੇ ਨੇ ਕਰ ਦਿੱਤਾ ਵੱਡਾ ਐਲਾਨ
Farmers Protest: ਡੱਲੇਵਾਲ ਦੇ ਮਰਨ ਵਰਤ 'ਤੇ ਸੁਪਰੀਮ ਕੋਰਟ ਦਾ ਆਇਆ ਫੈਸਲਾ, ਪੰਜਾਬ ਸਰਕਾਰ ਨੂੰ ਦਿੱਤਾ ਤਿੰਨ ਦਿਨ ਦਾ ਹੋਰ ਸਮਾਂ
Farmers Protest: ਡੱਲੇਵਾਲ ਦੇ ਮਰਨ ਵਰਤ 'ਤੇ ਸੁਪਰੀਮ ਕੋਰਟ ਦਾ ਆਇਆ ਫੈਸਲਾ, ਪੰਜਾਬ ਸਰਕਾਰ ਨੂੰ ਦਿੱਤਾ ਤਿੰਨ ਦਿਨ ਦਾ ਹੋਰ ਸਮਾਂ
50 ਮਿੰਟ ਡਾਊਨ ਰਹੀ IRCTC ਦੀ ਸਰਵਿਸ, ਇੱਕ ਮਹੀਨੇ 'ਚ ਤੀਜੀ ਵਾਰ ਹੋਈ ਡਾਊਨ
50 ਮਿੰਟ ਡਾਊਨ ਰਹੀ IRCTC ਦੀ ਸਰਵਿਸ, ਇੱਕ ਮਹੀਨੇ 'ਚ ਤੀਜੀ ਵਾਰ ਹੋਈ ਡਾਊਨ
PM Awas Yojana: ਬੈਂਕ ਖਾਤਿਆਂ ਵਿੱਚ ਆਉਣਗੇ 1 ਲੱਖ 20 ਹਜ਼ਾਰ ਰੁਪਏ, ਇੰਝ ਕਰੋ ਆਨਲਾਈਨ ਅਪਲਾਈ
PM Awas Yojana: ਬੈਂਕ ਖਾਤਿਆਂ ਵਿੱਚ ਆਉਣਗੇ 1 ਲੱਖ 20 ਹਜ਼ਾਰ ਰੁਪਏ, ਇੰਝ ਕਰੋ ਆਨਲਾਈਨ ਅਪਲਾਈ
Punjab News: ਪੰਜਾਬ 'ਚ ਰੈਸਟੋਰੈਂਟਾਂ ਤੇ ਕਲੱਬਾਂ ਨੂੰ ਲੈ ਸਖ਼ਤ ਹੁਕਮ ਜਾਰੀ, ਪਿਆਕੜਾਂ ਨੂੰ ਝਟਕਾ; ਖਾਣ-ਪੀਣ ਦੀਆਂ ਦੁਕਾਨਾਂ ਤੇ ਪਾਬੰਦੀ...
ਪੰਜਾਬ 'ਚ ਰੈਸਟੋਰੈਂਟਾਂ ਤੇ ਕਲੱਬਾਂ ਨੂੰ ਲੈ ਸਖ਼ਤ ਹੁਕਮ ਜਾਰੀ, ਪਿਆਕੜਾਂ ਨੂੰ ਝਟਕਾ; ਖਾਣ-ਪੀਣ ਦੀਆਂ ਦੁਕਾਨਾਂ ਤੇ ਪਾਬੰਦੀ...
Traffic Advisory: ਨਵਾਂ ਸਾਲ ਮਨਾਉਂਦੇ ਹੋਏ 31 ਦਸੰਬਰ ਦੀ ਰਾਤ ਪੈ ਨਾ ਜਾਏ ਭਾਰੀ, ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਪੜ੍ਹੋ ਟ੍ਰੈਫਿਕ ਐਡਵਾਈਜ਼ਰੀ; ਨਹੀਂ ਤਾਂ...
ਨਵਾਂ ਸਾਲ ਮਨਾਉਂਦੇ ਹੋਏ 31 ਦਸੰਬਰ ਦੀ ਰਾਤ ਪੈ ਨਾ ਜਾਏ ਭਾਰੀ, ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਪੜ੍ਹੋ ਟ੍ਰੈਫਿਕ ਐਡਵਾਈਜ਼ਰੀ; ਨਹੀਂ ਤਾਂ...
Punjab News: ਪੰਜਾਬ 'ਚ 2 ਜਨਵਰੀ ਨੂੰ ਛੁੱਟੀ ਦਾ ਐਲਾਨ, ਜਾਣੋ ਸਕੂਲ-ਕਾਲਜ ਕਿਉਂ ਰਹਿਣਗੇ ਬੰਦ?
Punjab News: ਪੰਜਾਬ 'ਚ 2 ਜਨਵਰੀ ਨੂੰ ਛੁੱਟੀ ਦਾ ਐਲਾਨ, ਜਾਣੋ ਸਕੂਲ-ਕਾਲਜ ਕਿਉਂ ਰਹਿਣਗੇ ਬੰਦ?
Embed widget