ਪੜਚੋਲ ਕਰੋ
Advertisement
ਐਪਲ ਵਿਨੇਗਰ ਦੇ ਵਾਲਾਂ ਨੂੰ ਇਹ ਫਾਇਦੇ ਜਾਣ ਕੇ ਰਹਿ ਜਾਵੋਗੇ ਹੈਰਾਨ, ਚਮਕ ਦੇ ਨਾਲ ਹੇਅਰ ਗ੍ਰੋਥ 'ਚ ਵੀ ਫਾਇਦੇਮੰਦ
ਤੁਸੀਂ ਆਪਣੇ ਵਾਲਾਂ ਨੂੰ ਸੰਘਣਾ ਅਤੇ ਨਰਮ ਬਣਾਉਣ ਲਈ ਸੇਬ ਦੇ ਸਿਰਕੇ(ਐਪਲ ਸਾਈਡਰ ਵਿਨੇਗਰ) ਦੀ ਵਰਤੋਂ ਕਰ ਸਕਦੇ ਹੋ। ਇਹ ਤੁਹਾਡੇ ਵਾਲਾਂ ਦੀ ਚਮਕ ਹਮੇਸ਼ਾ ਬਰਕਰਾਰ ਰੱਖੇਗਾ।
ਤੁਸੀਂ ਆਪਣੇ ਵਾਲਾਂ ਨੂੰ ਸੰਘਣਾ ਅਤੇ ਨਰਮ ਬਣਾਉਣ ਲਈ ਸੇਬ ਦੇ ਸਿਰਕੇ(ਐਪਲ ਸਾਈਡਰ ਵਿਨੇਗਰ) ਦੀ ਵਰਤੋਂ ਕਰ ਸਕਦੇ ਹੋ। ਇਹ ਤੁਹਾਡੇ ਵਾਲਾਂ ਦੀ ਚਮਕ ਹਮੇਸ਼ਾ ਬਰਕਰਾਰ ਰੱਖੇਗਾ।
1. ਐਪਲ ਸਾਈਡਰ ਵਿਨੇਗਰ ਵਾਲਾਂ ਦੀ ਚਮਕ ਵਧਾਉਂਦੀ ਹੈ।ਇਹ ਵਾਲਾਂ ਦੇ ਕਿਊਟਲਿਕਸ ਨੂੰ ਨਰਮ ਕਰਦਾ ਹੈ। ਇਹ ਕਰਲ ਪਿਗਮੈਂਟ ਘੱਟ ਹੋਣ ਦੀ ਪ੍ਰਕਿਰਿਆ ਨੂੰ ਵੀ ਹੌਲੀ ਕਰ ਦਿੰਦਾ ਹੈ।
2. ਸ਼ੈਂਪੂ ਕਰਨ ਦੇ ਅਗਲੇ ਦਿਨ ਤੋਂ ਵਾਲ ਫਲੈਟ, ਬੇਜਾਨ ਅਤੇ ਚਿਪਚਿਪੇ ਹੋ ਜਾਂਦੇ ਹਨ। ਇਹ ਸਕੈਲਪ ਵਲੋਂ ਛੱਡੇ ਗਏ ਐਕਸਟਰਾ ਆਇਲ ਕਾਰਨ ਹੁੰਦਾ ਹੈ। ਐਪਲ ਸਾਈਡਰ ਵਿਨੇਗਰ ਸਕੈਲਪ ਤੋਂ ਵਧੇਰੇ ਤੇਲ ਕੱਢ ਕੇ ਵਾਲਾਂ ਨੂੰ ਵਾਲੀਅਮ ਦਿੰਦਾ ਹੈ।
ਖੁਦ ਨੂੰ ਡਿਪ੍ਰੈਸ਼ਨ ਤੋਂ ਰੱਖਣਾ ਦੂਰ ਤਾਂ ਸਮਾਜਿਕ ਮੇਲ-ਮਿਲਾਪ ਜ਼ਰੂਰੀ, ਰਿਸਰਚ 'ਚ ਦਾਅਵਾ
3. ਇਸ ਨੂੰ ਅਪਲਾਈ ਕਰਨ ਨਾਲ ਸਕੈਲਪ 'ਤੇ ਬੈਕਟਰੀਆ ਦੇ ਵਾਧੇ ਨੂੰ ਰੋਕਿਆ ਜਾ ਸਕਦਾ ਹੈ। ਇਹ ਈਚੀ ਸਕੈਲਪ ਅਤੇ ਡੈਂਡਰਫ ਤੋਂ ਪ੍ਰੇਸ਼ਾਨ ਲੋਕਾਂ ਲਈ ਬਹੁਤ ਫਾਇਦੇਮੰਦ ਸਾਬਤ ਹੁੰਦਾ ਹੈ।
4. ਐਪਲ ਸਾਈਡਰ ਸਿਰਕੇ ਨੂੰ ਸ਼ੈਂਪੂ ਜਾਂ ਤੇਲ ਨਾਲ ਮਿਲਾ ਕੇ ਸਕੈਲਪ 'ਤੇ ਲਗਾਉਣ ਨਾਲ ਹੇਅਰ ਗ੍ਰੋਥ 'ਚ ਕਾਫ਼ੀ ਵਾਧਾ ਹੁੰਦਾ ਹੈ। ਇਹ ਸਕੈਲਪ ਦੇ ਪੋਰਸ ਖੋਲ੍ਹਦਾ ਹੈ, ਜਿਸ ਨਾਲ ਵਾਲਾਂ ਨੂੰ ਤੇਜ਼ੀ ਨਾਲ ਪੋਸ਼ਣ ਮਿਲਦਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Check out below Health Tools-
Calculate Your Body Mass Index ( BMI )
Follow ਲਾਈਫਸਟਾਈਲ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਸਿਹਤ
ਕਾਰੋਬਾਰ
ਪੰਜਾਬ
Advertisement