ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਮਾਂ ਤੇ ਪਤਨੀ ‘ਚ ਕਿੰਝ ਮੁਕਾਇਆ ਜਾਵੇ ਕਲੇਸ਼, ਜਾਣੋ ਕੁਝ ਜ਼ਰੂਰੀ ਟਿਪਸ
ਕਈ ਵਾਰ ਮੁੰਡੇ ਨੂੰ ਸੱਸ ਤੇ ਨੂੰਹ ਵਿਚਕਾਰ ਪੀਸਣਾ ਪੈਂਦਾ ਹੈ ਤੇ ਕਈ ਵਾਰ ਅਜਿਹੀ ਸਥਿਤੀ ਪੈਦਾ ਹੋ ਜਾਂਦੀ ਹੈ ਕਿ ਉਸ ਨੂੰ ਉਨ੍ਹਾਂ ਦੇ ਵਿਚਕਾਰ ਕਿਸੇ ਇੱਕ ਦੀ ਚੋਣ ਕਰਨੀ ਪੈਂਦੀ ਹੈ। ਅਜਿਹੀ ਸਥਿਤੀ ਵਿੱਚ ਤੁਸੀਂ ਇਸ ਮੁਸ਼ਕਲ ਸਮੱਸਿਆ ਨੂੰ ਕੁਝ ਮਹੱਤਵਪੂਰਨ ਸੁਝਾਆਂ ਰਾਹੀਂ ਹੱਲ ਕਰ ਸਕਦੇ ਹੋ।
![ਮਾਂ ਤੇ ਪਤਨੀ ‘ਚ ਕਿੰਝ ਮੁਕਾਇਆ ਜਾਵੇ ਕਲੇਸ਼, ਜਾਣੋ ਕੁਝ ਜ਼ਰੂਰੀ ਟਿਪਸ How to deal with mother and wife, Here are some tips to help you deal with stress ਮਾਂ ਤੇ ਪਤਨੀ ‘ਚ ਕਿੰਝ ਮੁਕਾਇਆ ਜਾਵੇ ਕਲੇਸ਼, ਜਾਣੋ ਕੁਝ ਜ਼ਰੂਰੀ ਟਿਪਸ](https://static.abplive.com/wp-content/uploads/sites/5/2020/06/21221800/wife-and-mom-fight.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਵਿਆਹ ਤੋਂ ਬਾਅਦ ਅਕਸਰ ਹੀ ਇਹ ਸਮੱਸਿਆ ਲੜਕੇ ਦੇ ਸਾਹਮਣੇ ਖੜ੍ਹੀ ਹੋ ਜਾਂਦੀ ਹੈ ਕਿ ਕਿਵੇਂ ਆਪਣੀ ਮਾਂ ਤੇ ਪਤਨੀ ਵਿਚਕਾਰ ਆਪਸੀ ਤਾਲਮੇਲ ਬਣਾਉਣਾ ਹੈ। ਕਈ ਵਾਰ ਮੁੰਡੇ ਨੂੰ ਸੱਸ ਤੇ ਨੂੰਹ ਵਿਚਕਾਰ ਪੀਸਣਾ ਪੈਂਦਾ ਹੈ ਤੇ ਕਈ ਵਾਰ ਅਜਿਹੀ ਸਥਿਤੀ ਪੈਦਾ ਹੋ ਜਾਂਦੀ ਹੈ ਕਿ ਉਸ ਨੂੰ ਉਨ੍ਹਾਂ ਦੇ ਵਿਚਕਾਰ ਕਿਸੇ ਇੱਕ ਦੀ ਚੋਣ ਕਰਨੀ ਪੈਂਦੀ ਹੈ। ਅਜਿਹੀ ਸਥਿਤੀ ਵਿੱਚ ਤੁਸੀਂ ਇਸ ਮੁਸ਼ਕਲ ਸਮੱਸਿਆ ਨੂੰ ਕੁਝ ਮਹੱਤਵਪੂਰਨ ਸੁਝਾਆਂ ਰਾਹੀਂ ਹੱਲ ਕਰ ਸਕਦੇ ਹੋ।
1. ਵਿਆਹ ਤੋਂ ਪਹਿਲਾਂ ਆਪਣੀ ਹੋਣ ਵਾਲੀ ਪਤਨੀ ਨੂੰ ਆਪਣੇ ਘਰ ਦੇ ਮਾਹੌਲ ‘ਚ ਢਾਲਣਾ ਸ਼ੁਰੂ ਕਰੋ।
2. ਜੇ ਤੁਸੀਂ ਸਾਂਝੇ ਪਰਿਵਾਰ ‘ਚ ਰਹਿੰਦੇ ਹੋ, ਤਾਂ ਪਤਨੀ ਨੂੰ ਘਰ ਦੇ ਨਿਯਮਾਂ ਬਾਰੇ ਸਮਝਾਓ।
3. ਜੇ ਪਤਨੀ ਤੇ ਮਾਂ ਵਿਚਕਾਰ ਸੁਝਾਅ ਚਲ ਰਿਹਾ ਹੈ, ਤਾਂ ਕੋਈ ਵੀ ਪੱਖ ਲੈਣ ਤੋਂ ਪ੍ਰਹੇਜ਼ ਕਰੋ।
4. ਵਿਆਹ ਤੋਂ ਬਾਅਦ ਤੁਹਾਡੇ ਡੇਲੀ ਰੂਟੀਨ ‘ਚ ਤਬਦੀਲੀ ਆਉਂਦੀ ਹੈ, ਇਸ ਲਈ ਪਤਨੀ ਤੇ ਮਾਂ ਦੋਵਾਂ ਲਈ ਸਮਾਂ ਕੱਢੋ।
ਪਤਨੀ ਨੂੰ ਇਹ ਗੱਲਾਂ ਭੁੱਲ ਕੇ ਵੀ ਨਹੀਂ ਦੱਸਦੇ ਮਰਦ, ਜਾਣੋ ਕਿਉਂ?
5. ਰੁਟੀਨ ‘ਚ ਤਬਦੀਲੀਆਂ ਤੋਂ ਬਾਅਦ ਮਾਂ ਨਾਲ ਮੇਲ-ਜੋਲ ਵਧਾਓ।
6. ਜੇ ਤੁਹਾਡੀ ਪਤਨੀ ਨੌਕਰੀ ਕਰਦੀ ਹੈ ਤਾਂ ਘਰ ਦੇ ਕੰਮਾਂ ‘ਚ ਉਸ ਦੀ ਮਦਦ ਕਰੋ।
7. ਸੱਸ ਨੂੰਹ ‘ਚ ਅਕਸਰ ਰਸੋਈ ਦੀ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਜਾਂਦਾ ਹੈ।
8. ਜੇ ਪਤਨੀ ਨੌਕਰੀ ਕਰਦੀ ਹੈ ਤੇ ਘਰੇਲੂ ਕੰਮ ਵੀ ਕਰਨੇ ਹਨ, ਤਾਂ ਉਹ ਆਪਣੀ ਮਾਂ ਨੂੰ ਰਸੋਈ ਦਾ ਛੋਟਾ ਮੋਟਾ ਕੰਮ ਕਰਨ ਲਈ ਕਹਿ ਸਕਦੇ ਹੋ।
9. ਘਰ ਦੇ ਫੈਸਲਿਆਂ ‘ਚ ਆਪਣੀ ਪਤਨੀ ਨਾਲ ਆਪਣੀ ਮਾਂ ਦੀ ਰਾਇ ਲਓ ਤੇ ਤਦ ਹੀ ਫੈਸਲਾ ਲਓ।
10. ਹਮੇਸ਼ਾ ਮਾਂ ਤੇ ਪਤਨੀ ਦੇ ਵਿਚਕਾਰ ਸੁਲ੍ਹਾ ਸਬੰਧ ਬਣਾਈ ਰੱਖਣ ਦੀ ਕੋਸ਼ਿਸ਼ ਕਰੋ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow ਲਾਈਫਸਟਾਈਲ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਕਾਰੋਬਾਰ
ਲੁਧਿਆਣਾ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)