ਪੜਚੋਲ ਕਰੋ

Snake Bites: ਸੱਪ ਦੀ ਦਹਿਸ਼ਤ ਨਾਲ ਹੀ ਹੋ ਸਕਦੀ ਮੌਤ! ਡੰਗਣ 'ਤੇ ਇੰਝ ਬਚਾਈ ਜਾ ਸਕਦੀ ਬੰਦੇ ਦੀ ਜਾਨ

Snake Bites: ਬਰਸਾਤ ਦੇ ਮੌਸਮ ਦੌਰਾਨ ਸੱਪ ਦੇ ਡੰਗਣ ਨਾਲ ਮੌਤ ਦੀਆਂ ਘਟਨਾਵਾਂ ਅਕਸਰ ਸੁਣਨ ਨੂੰ ਮਿਲਦੀਆਂ ਹਨ। ਅਜਿਹੇ 'ਚ ਕਈ ਵਾਰ ਬੱਚੇ ਖੇਡਣ ਲਈ ਬਾਹਰ ਜਾਂਦੇ ਹਨ ਤੇ ਮਨ 'ਚ ਡਰ ਬਣਿਆ ਰਹਿੰਦਾ ਹੈ...

What To Do When Snake Bites: ਬਰਸਾਤ ਦੇ ਮੌਸਮ ਦੌਰਾਨ ਸੱਪ ਦੇ ਡੰਗਣ ਨਾਲ ਮੌਤ ਦੀਆਂ ਘਟਨਾਵਾਂ ਅਕਸਰ ਸੁਣਨ ਨੂੰ ਮਿਲਦੀਆਂ ਹਨ। ਅਜਿਹੇ 'ਚ ਕਈ ਵਾਰ ਬੱਚੇ ਖੇਡਣ ਲਈ ਬਾਹਰ ਜਾਂਦੇ ਹਨ ਤੇ ਮਨ 'ਚ ਡਰ ਬਣਿਆ ਰਹਿੰਦਾ ਹੈ ਕਿ ਕਿਤੇ ਸੱਪ ਬੱਚੇ ਨੂੰ ਡੰਗ ਨਾ ਜਾਵੇ। ਖੇਤਾਂ ਵਿੱਚ ਕੰਮ ਕਰਦੇ ਵੇਲੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਵੀ ਡਰ ਲੱਗਾ ਰਹਿੰਦਾ ਹੈ ਕਿ ਕਿਤੇ ਕੋਈ ਸੱਪ ਡੰਗ ਨਾ ਮਾਰ ਜਾਵੇ।

ਇਸ ਦਹਿਸ਼ਤ ਤੋਂ ਬਚਣ ਲਈ, ਸਭ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਸੱਪ ਦੇ ਡੰਗਣ ਦੇ ਲੱਛਣ ਕੀ ਹਨ। ਇਸ ਤੋਂ ਇਲਾਵਾ ਤੁਸੀਂ ਸੱਪ ਦੇ ਡੰਗਣ ਦੇ ਨਿਸ਼ਾਨ ਦੀ ਪਛਾਣ ਕਿਵੇਂ ਕਰ ਸਕਦੇ ਹੋ। ਪਛਾਣ ਤੋਂ ਬਾਅਦ ਡਾਕਟਰ ਕੋਲ ਜਾਣ ਤੋਂ ਪਹਿਲਾਂ ਤੁਹਾਨੂੰ ਮੁੱਢਲਾ ਇਲਾਜ ਕਿਵੇਂ ਕਰਨਾ ਚਾਹੀਦਾ ਹੈ। ਅਸੀਂ ਇੱਥੇ ਇਹ ਸਾਰੀ ਜਾਣਕਾਰੀ ਸਾਂਝੀ ਕਰ ਰਹੇ ਹਾਂ, ਜਿਸ ਨੂੰ ਜਾਣ ਕੇ ਤੁਸੀਂ ਆਪਣੇ ਆਪ ਨੂੰ ਜਾਂ ਆਪਣੇ ਜਾਣਕਾਰਾਂ ਨੂੰ ਸੱਪ ਦੇ ਡੰਗਣ ਤੋਂ ਬਚਾ ਸਕਦੇ ਹੋ। 


ਸੱਪ ਦੇ ਡੰਗਣ ਦੀ ਪਛਾਣ ਕਿਵੇਂ ਕਰੀਏ?
ਸ਼ੋਸ਼ਲ ਮੀਡੀਆ 'ਤੇ ਸੱਪ ਦੇ ਡੰਗਣ ਸਬੰਧੀ ਕਈ ਜਾਣਕਾਰੀਆਂ ਸਾਂਝੀਆਂ ਕਰਦਿਆਂ ਡਾ. ਵਿਕਾਸ ਕੁਮਾਰ (ਨਿਊਰੋ ਐਂਡ ਸਪਾਈਨ ਸਰਜਨ, ਨੈਸ਼ਨਲ ਚੀਫ਼ ਐਡਵਾਈਜ਼ਰ) ਨੇ ਦੱਸਿਆ ਕਿ ਆਮ ਤੌਰ 'ਤੇ ਜ਼ਹਿਰੀਲੇ ਸੱਪ ਦੇ ਡੰਗਣ 'ਤੇ ਦੋ ਨਿਸ਼ਾਨ ਬਣਦੇ ਹਨ। ਜੇਕਰ ਬਹੁਤ ਸਾਰੇ ਛੋਟੇ-ਛੋਟੇ ਨਿਸ਼ਾਨ ਹਨ ਤਾਂ ਇਹ ਗੈਰ ਜ਼ਹਿਰੀਲਾ ਸੱਪ ਹੈ। ਸੱਪ ਦੇ ਕੱਟਣ ਦੇ ਨਿਸ਼ਾਨ ਹੋ ਸਕਦੇ ਹਨ। ਜਦਕਿ ਜ਼ਹਿਰੀਲੇ ਸੱਪ ਦੇ ਡੰਗਣ ਦੇ ਦੋ ਨਿਸ਼ਾਨ ਹੀ ਬਣਦੇ ਹਨ।

 


ਇਹ ਵੀ ਦੱਸ ਦੇਈਏ ਕਿ ਭਾਰਤ ਵਿੱਚ ਸੱਪਾਂ ਦੀਆਂ 250 ਕਿਸਮਾਂ ਹਨ, ਜਿਨ੍ਹਾਂ ਵਿੱਚੋਂ ਚਾਰ ਸਭ ਤੋਂ ਘਾਤਕ ਹਨ। ਇਹ ਕਾਮਨ ਕੋਬਰਾ (ਨਾਗ), ਸਾ-ਸਕੇਲਡ ਵਾਈਪਰ, ਕਾਮਨ ਕ੍ਰੇਟ ਤੇ ਰਸਲਜ਼ ਵਾਈਪਰ ਹਨ। ਜ਼ਹਿਰੀਲੇ ਸੱਪ ਦਾ ਸਿਖਰ ਤਿਕੋਣਾ ਹੁੰਦਾ ਹੈ ਜਦੋਂਕਿ ਗੈਰ-ਜ਼ਹਿਰੀਲੇ ਸੱਪ ਦਾ ਸਿਖਰ ਆਮ ਹੁੰਦਾ ਹੈ।


ਸੱਪ ਦੇ ਡੰਗਣ 'ਤੇ ਕੀ ਕਰਨਾ ਚਾਹੀਦਾ
1. ਜੇਕਰ ਕੋਈ ਸੱਪ ਡੱਸਦਾ ਹੈ ਤਾਂ ਤੁਰੰਤ ਐਂਬੂਲੈਂਸ ਬੁਲਾਓ ਤੇ ਵਿਅਕਤੀ ਨੂੰ ਸੱਪ ਤੋਂ ਦੂਰ ਲੈ ਜਾਓ।

2. ਜੇਕਰ ਕਿਸੇ ਵਿਅਕਤੀ ਦੇ ਦਿਲ ਦੇ ਹੇਠਲੇ ਹਿੱਸੇ ਵਿੱਚ ਸੱਪ ਨੇ ਡੰਗ ਲਿਆ ਹੈ, ਤਾਂ ਉਸ ਨੂੰ ਲਿਟਾ ਦਿਓ।

3. ਜ਼ਹਿਰ ਨੂੰ ਫੈਲਣ ਤੋਂ ਰੋਕਣ ਲਈ, ਉਸ ਨੂੰ ਸ਼ਾਂਤ ਰੱਖਣ ਦੀ ਕੋਸ਼ਿਸ਼ ਕਰੋ।

4. ਹੁਣ ਜ਼ਖ਼ਮ ਨੂੰ ਢਿੱਲੀ ਤੇ ਸਾਫ਼ ਪੱਟੀ ਨਾਲ ਢੱਕ ਦਿਓ ਤੇ ਇਸ ਦੇ ਆਲੇ-ਦੁਆਲੇ ਬੰਨ੍ਹੇ ਧਾਗੇ ਜਾਂ ਗਹਿਣੇ ਨੂੰ ਹਟਾ ਦਿਓ।

5. ਜੇਕਰ ਤੁਹਾਡੀ ਲੱਤ ਨੂੰ ਸੱਪ ਨੇ ਡੰਗ ਲਿਆ ਹੈ, ਤਾਂ ਆਪਣੇ ਜੁੱਤੇ ਉਤਾਰ ਦਿਓ ਤੇ ਐਂਬੂਲੈਂਸ ਦੀ ਉਡੀਕ ਕਰੋ।

ਸੱਪ ਦੇ ਡੰਗਣ 'ਤੇ ਕੀ ਨਹੀਂ ਕਰਨਾ ਚਾਹੀਦਾ

1. ਜਦੋਂ ਤੱਕ ਡਾਕਟਰ ਕੋਈ ਦਵਾਈ ਦੇਣ ਲਈ ਨਹੀਂ ਕਹਿੰਦਾ, ਉਦੋਂ ਤੱਕ ਮਰੀਜ਼ ਨੂੰ ਆਪਣੇ ਆਪ ਕੋਈ ਦਵਾਈ ਨਾ ਦਿਓ।

2. ਜੇਕਰ ਜ਼ਖ਼ਮ ਦਿਲ ਦੇ ਉੱਪਰਲੇ ਹਿੱਸੇ ਵਿੱਚ ਹੈ, ਤਾਂ ਇਸ ਨੂੰ ਕੱਟਣ ਦੀ ਕੋਸ਼ਿਸ਼ ਨਾ ਕਰੋ।

3. ਜ਼ਹਿਰ ਨੂੰ ਚੂਸਣ ਦੀ ਕੋਸ਼ਿਸ਼ ਵੀ ਨਾ ਕਰੋ।

4. ਜ਼ਖ਼ਮ 'ਤੇ ਬਰਫ਼ ਆਦਿ ਨਾ ਰੱਖੋ।

5. ਵਿਅਕਤੀ ਨੂੰ ਕੈਫੀਨ ਜਾਂ ਅਲਕੋਹਲ ਵਾਲੀਆਂ ਚੀਜ਼ਾਂ ਖਾਣ ਜਾਂ ਪੀਣ ਨਾ ਦਿਓ।

6. ਪੀੜਤ ਨੂੰ ਤੁਰਨ ਨਾ ਦਿਓ ਤੇ ਉਸ ਨੂੰ ਗੱਡੀ ਵਿੱਚ ਹਸਪਤਾਲ ਲੈ ਕੇ ਜਾਓ।


ਸੱਪ ਦੇ ਕੱਟਣ ਦੇ ਲੱਛਣ
ਸੱਪ ਦੇ ਡੱਸਣ 'ਤੇ ਜੇਕਰ ਇਸ ਦਾ ਜ਼ਹਿਰ ਸਰੀਰ 'ਚ ਫੈਲ ਜਾਵੇ ਤਾਂ ਉਲਟੀ ਆਉਣਾ, ਅਕੜਾਅ ਜਾਂ ਕੰਬਣੀ, ਐਲਰਜੀ, ਪਲਕਾਂ ਦਾ ਡਿੱਗਣਾ, ਜ਼ਖ਼ਮ ਦੇ ਆਲੇ-ਦੁਆਲੇ ਸੋਜ, ਜਲਨ ਤੇ ਲਾਲੀ, ਚਮੜੀ ਦਾ ਰੰਗ ਬਦਲਣਾ, ਦਸਤ, ਬੁਖਾਰ, ਪੇਟ ਦਰਦ, ਸਿਰ ਦਰਦ ਵਰਗੇ ਲੱਛਣ ਦਿਖਾਈ ਦਿੰਦੇ ਹਨ। ਇਸ ਤੋਂ ਇਲਾਵਾ ਅਧਰੰਗ, ਤੇਜ਼ ਨਬਜ਼, ਥਕਾਵਟ, ਮਾਸਪੇਸ਼ੀਆਂ ਦੀ ਕਮਜ਼ੋਰੀ, ਪਿਆਸ, ਘੱਟ ਬਲੱਡ ਪ੍ਰੈਸ਼ਰ ਦੀਆਂ ਸ਼ਿਕਾਇਤਾਂ ਵੀ ਸ਼ੁਰੂ ਹੋ ਜਾਂਦੀਆਂ ਹਨ।

 

ਟਾਪ ਹੈਡਲਾਈਨ

Wedding Night Tips : ਵਿਆਹ ਦੀ ਪਹਿਲੀ ਰਾਤ ਪਤਨੀ ਦਾ ਦਿਲ ਕਿਵੇਂ ਜਿੱਤੀਏ? ਕੀ ਗੱਲਾਂ ਕਰਨੀਆਂ ਚਾਹੀਦੀਆਂ ਹਨ? 
Wedding Night Tips : ਵਿਆਹ ਦੀ ਪਹਿਲੀ ਰਾਤ ਪਤਨੀ ਦਾ ਦਿਲ ਕਿਵੇਂ ਜਿੱਤੀਏ? ਕੀ ਗੱਲਾਂ ਕਰਨੀਆਂ ਚਾਹੀਦੀਆਂ ਹਨ? 
Cancer Medicine Price: ਕੈਂਸਰ ਦਾ ₹80 ਹਜ਼ਾਰ ਦਾ ਇੰਜੈਕਸ਼ਨ 7000 ਰੁਪਏ 'ਚ ਮਿਲੇਗਾ, 543 ਦਵਾਈਆਂ ਦੇ ਘਟੇ ਰੇਟ; ਜਾਣੋ ਕਦੋਂ ਲਾਗੂ ਹੋਣਗੀਆਂ ਨਵੀਆਂ ਕੀਮਤਾਂ...
ਕੈਂਸਰ ਦਾ ₹80 ਹਜ਼ਾਰ ਦਾ ਇੰਜੈਕਸ਼ਨ 7000 ਰੁਪਏ 'ਚ ਮਿਲੇਗਾ, 543 ਦਵਾਈਆਂ ਦੇ ਘਟੇ ਰੇਟ; ਜਾਣੋ ਕਦੋਂ ਲਾਗੂ ਹੋਣਗੀਆਂ ਨਵੀਆਂ ਕੀਮਤਾਂ...
Restaurant Rules :  ਰੈਸਟੋਰੈਂਟਾਂ ਨੇ ਬਦਲਿਆ ਨਿਯਮ! ਹੁਣ ਖਾਣਾ ਖਾਂਦੇ ਸਮੇਂ ਮੋਬਾਈਲ ਫੋਨ ਨਹੀਂ ਵਰਤ ਸਕਣਗੇ ਗਾਹਕ
Restaurant Rules :  ਰੈਸਟੋਰੈਂਟਾਂ ਨੇ ਬਦਲਿਆ ਨਿਯਮ! ਹੁਣ ਖਾਣਾ ਖਾਂਦੇ ਸਮੇਂ ਮੋਬਾਈਲ ਫੋਨ ਨਹੀਂ ਵਰਤ ਸਕਣਗੇ ਗਾਹਕ
Health News : ਪ੍ਰਦੂਸ਼ਣ ਕਾਰਨ ਖੰਘ ਨਹੀਂ ਹੋ ਰਹੀ ਠੀਕ? ਹੋ ਸਕਦੀ ਹੈ ਵੱਡੀ ਪਰੇਸ਼ਾਨੀ, ਜਾਣੋ ਬਚਾਅ ਦੇ ਤਰੀਕੇ
Health News : ਪ੍ਰਦੂਸ਼ਣ ਕਾਰਨ ਖੰਘ ਨਹੀਂ ਹੋ ਰਹੀ ਠੀਕ? ਹੋ ਸਕਦੀ ਹੈ ਵੱਡੀ ਪਰੇਸ਼ਾਨੀ, ਜਾਣੋ ਬਚਾਅ ਦੇ ਤਰੀਕੇ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News : ਲੱਖਾ ਸਿਧਾਣਾ ਤੇ ਮੋਹਣਜੀਤ ਸ਼ੇਰੋਂ ਨੂੰ 4 ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜਿਆ ,ਵੀਡੀਓ ਕਾਨਫਰੰਸਿੰਗ ਜ਼ਰੀਏ ਹੋਈ ਪੇਸ਼ੀ 
Punjab News : ਲੱਖਾ ਸਿਧਾਣਾ ਤੇ ਮੋਹਣਜੀਤ ਸ਼ੇਰੋਂ ਨੂੰ 4 ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜਿਆ ,ਵੀਡੀਓ ਕਾਨਫਰੰਸਿੰਗ ਜ਼ਰੀਏ ਹੋਈ ਪੇਸ਼ੀ 
Milk Price Hike : ਦੀਵਾਲੀ ਤੋਂ ਪਹਿਲਾਂ ਮਹਿੰਗਾਈ ਦਾ ਵੱਡਾ ਝਟਕਾ! ਦੁੱਧ 8 ਰੁਪਏ ਮਹਿੰਗਾ, ਜਾਣੋ ਹੁਣ ਕਿੰਨੇ ਰੁਪਏ ਮਿਲੇਗਾ ਇੱਕ ਲੀਟਰ
Milk Price Hike : ਦੀਵਾਲੀ ਤੋਂ ਪਹਿਲਾਂ ਮਹਿੰਗਾਈ ਦਾ ਵੱਡਾ ਝਟਕਾ! ਦੁੱਧ 8 ਰੁਪਏ ਮਹਿੰਗਾ, ਜਾਣੋ ਹੁਣ ਕਿੰਨੇ ਰੁਪਏ ਮਿਲੇਗਾ ਇੱਕ ਲੀਟਰ
Mohali NRI Fraud Case : NRI ਤੋਂ 50% ਹਿੱਸੇਦਾਰੀ ਦਾ ਝਾਂਸਾ ਦੇ ਕੇ ਲਏ 20 ਲੱਖ ਰੁਪਏ ,ਫਿਰ ਰੇਪ ਕੇਸ 'ਚ ਫਸਾਉਣ ਦੀ ਧਮਕੀ !
Mohali NRI Fraud Case : NRI ਤੋਂ 50% ਹਿੱਸੇਦਾਰੀ ਦਾ ਝਾਂਸਾ ਦੇ ਕੇ ਲਏ 20 ਲੱਖ ਰੁਪਏ ,ਫਿਰ ਰੇਪ ਕੇਸ 'ਚ ਫਸਾਉਣ ਦੀ ਧਮਕੀ !
Punjab News : ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ ਨਾਲ ਪਰਿਵਾਰ 'ਚ ਪਸਰਿਆ ਮਾਤਮ, ਭੂਆ ਨੂੰ ਮਿਲਣ ਆਇਆ ਸੀ ਨੌਜਵਾਨ
Punjab News : ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ ਨਾਲ ਪਰਿਵਾਰ 'ਚ ਪਸਰਿਆ ਮਾਤਮ, ਭੂਆ ਨੂੰ ਮਿਲਣ ਆਇਆ ਸੀ ਨੌਜਵਾਨ
Sheikh Hasina ਦੇ ਦੇਸ਼ ਛੱਡਣ ਦੀ ਵੀਡੀਓ ਬਣਾਉਣ ਵਾਲੇ ਸਾਬਕਾ ਏਅਰ ਫੋਰਸ ਅਧਿਕਾਰੀ ਦੀ ਸ਼ੱਕੀ ਹਾਲਾਤਾਂ 'ਚ ਮੌਤ, ਨਦੀ 'ਚੋਂ ਮਿਲੀ ਲਾਸ਼
Sheikh Hasina ਦੇ ਦੇਸ਼ ਛੱਡਣ ਦੀ ਵੀਡੀਓ ਬਣਾਉਣ ਵਾਲੇ ਸਾਬਕਾ ਏਅਰ ਫੋਰਸ ਅਧਿਕਾਰੀ ਦੀ ਸ਼ੱਕੀ ਹਾਲਾਤਾਂ 'ਚ ਮੌਤ, ਨਦੀ 'ਚੋਂ ਮਿਲੀ ਲਾਸ਼
Jalandhar 'ਚ ਖੜ੍ਹੇ ਟਰੱਕ ਨਾਲ ਟਕਰਾਇਆ ਸਵਾਰੀਆਂ ਨਾਲ ਭਰਿਆ ਆਟੋ, 2 ਦੀ ਮੌਤ, 9 ਗੰਭੀਰ ਜ਼ਖ਼ਮੀ
Jalandhar 'ਚ ਖੜ੍ਹੇ ਟਰੱਕ ਨਾਲ ਟਕਰਾਇਆ ਸਵਾਰੀਆਂ ਨਾਲ ਭਰਿਆ ਆਟੋ, 2 ਦੀ ਮੌਤ, 9 ਗੰਭੀਰ ਜ਼ਖ਼ਮੀ
Punjab News : ਤਿਉਹਾਰ ਦੀਆਂ ਖ਼ੁਸ਼ੀਆਂ ਵਿਚਾਲੇ ਵਾਪਰਿਆ ਦਰਦਨਾਕ ਹਾਦਸਾ, ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ
Punjab News : ਤਿਉਹਾਰ ਦੀਆਂ ਖ਼ੁਸ਼ੀਆਂ ਵਿਚਾਲੇ ਵਾਪਰਿਆ ਦਰਦਨਾਕ ਹਾਦਸਾ, ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ
PNB Bank Scam : 94 ਲੱਖ ਰੁਪਏ ਸਨ ਖਾਤੇ 'ਚ, ਬਚੇ ਸਿਰਫ਼ 16 ਹਜ਼ਾਰ! PNB ਘੁਟਾਲੇ 'ਚ ਕਿਸਾਨ ਸਭ ਤੋਂ ਵੱਧ ਪਰੇਸ਼ਾਨ
PNB Bank Scam : 94 ਲੱਖ ਰੁਪਏ ਸਨ ਖਾਤੇ 'ਚ, ਬਚੇ ਸਿਰਫ਼ 16 ਹਜ਼ਾਰ! PNB ਘੁਟਾਲੇ 'ਚ ਕਿਸਾਨ ਸਭ ਤੋਂ ਵੱਧ ਪਰੇਸ਼ਾਨ
Embed widget