ਪੜਚੋਲ ਕਰੋ

ਆਈਬ੍ਰੋ ਕਰਾਉਣ ਤੋਂ ਬਾਅਦ ਚਿਹਰੇ 'ਤੇ ਮੁਹਾਂਸੇ ਕਿਉਂ ਦਿਖਾਈ ਦਿੰਦੇ? ਜਾਣੋ ਵਜ੍ਹਾ

ਚਮੜੀ ਦੀ ਬਾਹਰੀ ਸਤ੍ਹਾ 'ਤੇ ਜਲਣ ਹੁੰਦੀ ਹੈ ਅਤੇ ਛੋਟੇ-ਛੋਟੇ ਮੁਹਾਂਸੇ ਦਿਖਾਈ ਦਿੰਦੇ ਹਨ। ਜੇਕਰ ਥਰਿੱਡਿੰਗ ਕਰਦੇ ਸਮੇਂ ਵਰਤੇ ਗਏ ਧਾਗੇ ਜਾਂ ਹੋਰ ਔਜ਼ਾਰ ਸਾਫ਼ ਨਾ ਹੋਣ ਤਾਂ ਇਨ੍ਹਾਂ ਵਿਚ ਮੌਜੂਦ ਬੈਕਟੀਰੀਆ ਚਿਹਰੇ 'ਤੇ ਆ ਸਕਦੇ ਹਨ।

Health News: ਜਿਨ੍ਹਾਂ ਲੋਕਾਂ ਦੀ ਚਮੜੀ ਜ਼ਿਆਦਾ ਸੰਵੇਦਨਸ਼ੀਲ ਹੁੰਦੀ ਹੈ, ਉਨ੍ਹਾਂ ਦੇ ਚਿਹਰੇ 'ਤੇ ਥਰਿੱਡਿੰਗ (threading) ਕਰਵਾਉਣ ਤੋਂ ਬਾਅਦ ਅਕਸਰ ਧੱਫੜ ਪੈ ਜਾਂਦੇ ਹਨ। ਅਜਿਹਾ ਥਰਿੱਡਿੰਗ ਦੌਰਾਨ ਚਮੜੀ 'ਤੇ ਦਬਾਅ ਕਾਰਨ ਹੁੰਦਾ ਹੈ, ਜਿਸ ਕਾਰਨ ਚਮੜੀ ਦੀ ਬਾਹਰੀ ਸਤ੍ਹਾ 'ਤੇ ਜਲਣ ਹੁੰਦੀ ਹੈ ਅਤੇ ਛੋਟੇ-ਛੋਟੇ ਮੁਹਾਂਸੇ ਦਿਖਾਈ ਦਿੰਦੇ ਹਨ। ਜੇਕਰ ਥਰਿੱਡਿੰਗ ਕਰਦੇ ਸਮੇਂ ਵਰਤੇ ਗਏ ਧਾਗੇ ਜਾਂ ਹੋਰ ਔਜ਼ਾਰ ਸਾਫ਼ ਨਾ ਹੋਣ ਤਾਂ ਇਨ੍ਹਾਂ ਵਿਚ ਮੌਜੂਦ ਬੈਕਟੀਰੀਆ ਚਿਹਰੇ 'ਤੇ ਆ ਸਕਦੇ ਹਨ। ਜਿਸ ਨਾਲ ਮੁਹਾਂਸੇ ਹੋ ਸਕਦੇ ਹਨ।

ਹੋਰ ਪੜ੍ਹੋ : Diabetes ਦੇ ਮਰੀਜ਼ਾਂ ਲਈ 'Silent ਕਿ*ਲਰ' ਸਾਬਿਤ ਹੋ ਰਿਹਾ ਇਹ ਫੂਡ, ਚੀਨੀ ਤੇ ਮੈਦੇ ਤੋਂ ਤਿੰਨ ਗੁਣਾ ਖਤਰਨਾਕ

ਥ੍ਰੈਡਿੰਗ ਦੇ ਦੌਰਾਨ, ਚਮੜੀ ਦੀ ਬਾਹਰੀ ਪਰਤ 'ਤੇ ਮੌਜੂਦ ਕੁਦਰਤੀ ਤੇਲ ਨੂੰ ਹਟਾਉਣ ਨਾਲ ਪੋਰਜ਼ ਖੁੱਲ੍ਹ ਜਾਂਦੇ ਹਨ। ਅਜਿਹੀ ਸਥਿਤੀ 'ਚ ਜੇਕਰ ਚਮੜੀ 'ਤੇ ਧੂੜ ਜਾਂ ਤੇਲ ਲੱਗ ਜਾਵੇ ਤਾਂ ਪੋਰਸ ਬੰਦ ਹੋ ਜਾਂਦੇ ਹਨ, ਜਿਸ ਨਾਲ ਚਮੜੀ 'ਤੇ ਧੱਫੜ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ।

  • ਥ੍ਰੈਡਿੰਗ ਦੇ ਦੌਰਾਨ, ਚਮੜੀ 'ਤੇ ਇੱਕ ਖਿਚਾਅ ਹੁੰਦਾ ਹੈ, ਜੋ ਚਮੜੀ ਨੂੰ ਨੁਕਸਾਨ ਪਹੁੰਚਾਉਂਦਾ ਹੈ ਅਤੇ ਚਮੜੀ 'ਤੇ ਜਲਣ ਅਤੇ ਧੱਫੜ ਪੈਦਾ ਕਰਦਾ ਹੈ।
  • ਥ੍ਰੈਡਿੰਗ ਦੇ ਤੁਰੰਤ ਬਾਅਦ ਆਈਬ੍ਰੋ 'ਤੇ ਐਂਟੀਸੈਪਟਿਕ ਕਰੀਮ ਲਗਾਓ। ਅਜਿਹਾ ਕਰਨ ਨਾਲ ਚਮੜੀ 'ਤੇ ਕਿਸੇ ਵੀ ਤਰ੍ਹਾਂ ਦੇ ਬੈਕਟੀਰੀਆ ਦੀ ਲਾਗ ਹੋਣ ਦੀ ਸੰਭਾਵਨਾ ਘੱਟ ਜਾਂਦੀ ਹੈ।
  • ਥ੍ਰੈਡਿੰਗ ਤੋਂ ਬਾਅਦ ਬਰਫ਼ ਨਾਲ ਚਿਹਰੇ 'ਤੇ ਹਲਕਾ ਮਸਾਜ ਕਰੋ। ਅਜਿਹਾ ਕਰਨ ਨਾਲ ਚਮੜੀ ਦੀ ਜਲਣ ਘੱਟ ਜਾਂਦੀ ਹੈ ਅਤੇ ਧੱਫੜ ਅਤੇ ਮੁਹਾਂਸੇ ਹੋਣ ਦੀ ਸੰਭਾਵਨਾ ਵੀ ਘੱਟ ਜਾਂਦੀ ਹੈ।
  • ਥ੍ਰੈਡਿੰਗ ਦੇ ਬਾਅਦ ਚਿਹਰੇ ਨੂੰ ਗੁਲਾਬ ਜਲ ਨਾਲ ਧੋਵੋ। ਇਸ ਨਾਲ ਮੁਹਾਂਸੇ ਨਹੀਂ ਹੋਣਗੇ ਅਤੇ ਚਮੜੀ ਵੀ ਲਾਲ ਨਹੀਂ ਹੋਵੇਗੀ।
  • ਮੋਈਸਚਰਾਈਜ਼ਰ ਲਗਾਉਣ ਦੇ ਬਾਅਦ ਚਮੜੀ 'ਤੇ ਆਈਸ ਕਿਊਬ ਲਗਾਓ ਜਿਸ ਨਾਲ ਜਲਣ ਘੱਟ ਹੋਵੇਗੀ ਅਤੇ ਇਨਫੈਕਸ਼ਨ ਹੋਣ ਦਾ ਖਤਰਾ ਵੀ ਨਹੀਂ ਹੋਵੇਗਾ।
  • ਆਈਬ੍ਰੋਅ ਬਣਵਾਉਣ ਦੇ ਬਾਅਦ ਘੱਟੋ-ਘੱਟ 24 ਘੰਟਿਆਂ ਤੱਕ ਉਸ ਹਿੱਸੇ ਨੂੰ ਹੱਥ ਨਾ ਲਗਾਓ। ਇਸ ਨਾਲ ਮੁਹਾਂਸੇ ਹੋਣ ਦੇ ਚਾਂਸ ਵਧ ਜਾਂਦੇ ਹਨ ਅਤੇ ਚਮੜੀ 'ਤੇ ਜਲਣ ਵੀ ਹੁੰਦੀ ਹੈ। 

ਸੂਰਜ ਦੀ ਰੌਸ਼ਨੀ ਤੋਂ ਬਚੋ

ਥਰਿੱਡਿੰਗ ਦੇ ਤੁਰੰਤ ਬਾਅਦ ਸੂਰਜ ਦੀ ਰੌਸ਼ਨੀ ਦੇ ਸੰਪਰਕ ਤੋਂ ਬਚੋ, ਇਹ ਗਲਤੀ ਚਮੜੀ ਨੂੰ ਵਧੇਰੇ ਸੰਵੇਦਨਸ਼ੀਲ ਬਣਾ ਸਕਦੀ ਹੈ।

Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।

ਟਾਪ ਹੈਡਲਾਈਨ

Sleep Talking : ਨੀਂਦ 'ਚ ਕਿਉਂ ਬੜਬੜਾਉਂਦੇ ਹਨ ਲੋਕ? ਜਾਣੋ ਕਿਸ ਸਮੱਸਿਆ ਦਾ ਹੋ ਸਕਦਾ ਹੈ ਸੰਕੇਤ
Sleep Talking : ਨੀਂਦ 'ਚ ਕਿਉਂ ਬੜਬੜਾਉਂਦੇ ਹਨ ਲੋਕ? ਜਾਣੋ ਕਿਸ ਸਮੱਸਿਆ ਦਾ ਹੋ ਸਕਦਾ ਹੈ ਸੰਕੇਤ
Sleep Problems : ਕੀ ਤੁਹਾਡਾ ਪਾਰਟਨਰ ਵੀ ਲੈਂਦਾ ਹੈ ਖਰਾਟੇ ? ਤੁਹਾਡੀ ਸਿਹਤ ’ਤੇ ਵੀ ਪੈ ਸਕਦਾ ਹੈ ਅਸਰ
Sleep Problems : ਕੀ ਤੁਹਾਡਾ ਪਾਰਟਨਰ ਵੀ ਲੈਂਦਾ ਹੈ ਖਰਾਟੇ ? ਤੁਹਾਡੀ ਸਿਹਤ ’ਤੇ ਵੀ ਪੈ ਸਕਦਾ ਹੈ ਅਸਰ
ਅੱਡੀਆਂ 'ਚ ਹੁੰਦਾ ਕਿੱਲ ਚੁਭਣ ਵਰਗਾ ਦਰਦ? ਹੋ ਸਕਦਾ ਇਸ ਗੰਭੀਰ ਬਿਮਾਰੀ ਦਾ ਸੰਕੇਤ
ਅੱਡੀਆਂ 'ਚ ਹੁੰਦਾ ਕਿੱਲ ਚੁਭਣ ਵਰਗਾ ਦਰਦ? ਹੋ ਸਕਦਾ ਇਸ ਗੰਭੀਰ ਬਿਮਾਰੀ ਦਾ ਸੰਕੇਤ
Heart Health : ਕੀ ਹਰ ਰੋਜ਼ ਵੱਖ-ਵੱਖ ਸਮੇਂ 'ਤੇ ਸੌਣਾ ਦਿਲ ਲਈ ਨੁਕਸਾਨਦਾਇਕ ਹੈ? ਜਾਣੋ ਡਾਕਟਰ ਕੀ ਕਹਿੰਦੇ ਹਨ
Heart Health : ਕੀ ਹਰ ਰੋਜ਼ ਵੱਖ-ਵੱਖ ਸਮੇਂ 'ਤੇ ਸੌਣਾ ਦਿਲ ਲਈ ਨੁਕਸਾਨਦਾਇਕ ਹੈ? ਜਾਣੋ ਡਾਕਟਰ ਕੀ ਕਹਿੰਦੇ ਹਨ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪਾਸਪੋਰਟ ਦੇ ਨਿਯਮਾਂ 'ਚ ਸਰਕਾਰ ਨੇ ਕੀਤਾ ਵੱਡਾ ਬਦਲਾਅ, ਫੀਸ 'ਤੇ ਵੀ ਆਇਆ ਫੈਸਲਾ
ਪਾਸਪੋਰਟ ਦੇ ਨਿਯਮਾਂ 'ਚ ਸਰਕਾਰ ਨੇ ਕੀਤਾ ਵੱਡਾ ਬਦਲਾਅ, ਫੀਸ 'ਤੇ ਵੀ ਆਇਆ ਫੈਸਲਾ
ਅੰਮ੍ਰਿਤਸਰ ਪੁਲਿਸ ਥਾਣੇ ਤੋਂ 50 ਕਦਮ ਦੀ ਦੂਰੀ 'ਤੇ ਨੌਜਵਾਨ ਦਾ ਕਤਲ, ਚਲਾਈਆਂ ਤਾੜਤਾੜ ਗੋਲੀਆਂ; ਮੱਚਿਆ ਚੀਕ ਚੀਹਾੜਾ
ਅੰਮ੍ਰਿਤਸਰ ਪੁਲਿਸ ਥਾਣੇ ਤੋਂ 50 ਕਦਮ ਦੀ ਦੂਰੀ 'ਤੇ ਨੌਜਵਾਨ ਦਾ ਕਤਲ, ਚਲਾਈਆਂ ਤਾੜਤਾੜ ਗੋਲੀਆਂ; ਮੱਚਿਆ ਚੀਕ ਚੀਹਾੜਾ
ਅੰਮ੍ਰਿਤਸਰ 'ਚ ASI ਦਾ ਗੋਲੀ ਮਾਰ ਕੇ ਕਤਲ, ਬਾਈਕ 'ਤੇ ਗਸ਼ਤ ਕਰ ਰਹੇ ਸੀ; ਮੱਚੀ ਹਲਚਲ
ਅੰਮ੍ਰਿਤਸਰ 'ਚ ASI ਦਾ ਗੋਲੀ ਮਾਰ ਕੇ ਕਤਲ, ਬਾਈਕ 'ਤੇ ਗਸ਼ਤ ਕਰ ਰਹੇ ਸੀ; ਮੱਚੀ ਹਲਚਲ
ਭਾਰਤ ਦੀ ਰਫਤਾਰ ਨਾਲ ਦੁਨੀਆ ਹੈਰਾਨ, ਮੂਡੀਜ਼ ਨੇ GDP ਗ੍ਰੋਥ ਦਾ ਅਨੂਮਾਨ ਵਧਾ ਕੇ ਕੀਤਾ 7 ਫੀਸਦੀ
ਭਾਰਤ ਦੀ ਰਫਤਾਰ ਨਾਲ ਦੁਨੀਆ ਹੈਰਾਨ, ਮੂਡੀਜ਼ ਨੇ GDP ਗ੍ਰੋਥ ਦਾ ਅਨੂਮਾਨ ਵਧਾ ਕੇ ਕੀਤਾ 7 ਫੀਸਦੀ
ਪੁਲਿਸ ਜੇਲ੍ਹ ਵਿਭਾਗ 'ਚ ਵੱਡਾ ਫੇਰਬਦਲ, ਕਈ ਅਧਿਕਾਰੀਆਂ ਨੂੰ ਮਿਲੀ ਤਰੱਕੀ; ਦੇਖੋ ਕਿਸ-ਕਿਸ ਨੂੰ ਕੀਤਾ Promote
ਪੁਲਿਸ ਜੇਲ੍ਹ ਵਿਭਾਗ 'ਚ ਵੱਡਾ ਫੇਰਬਦਲ, ਕਈ ਅਧਿਕਾਰੀਆਂ ਨੂੰ ਮਿਲੀ ਤਰੱਕੀ; ਦੇਖੋ ਕਿਸ-ਕਿਸ ਨੂੰ ਕੀਤਾ Promote
ਪੰਜਾਬ ਦੇ ਮੁਲਾਜ਼ਮਾਂ-ਪੈਨਸ਼ਨਰਾਂ ਦੀ ਮੰਗ 'ਤੇ ਵੱਡਾ ਫੈਸਲਾ, CM ਮਾਨ ਦੀ ਅਗਵਾਈ 'ਚ ਵੱਡੀ ਬੈਠਕ; 3 ਕੈਬਨਿਟ ਮੰਤਰੀ ਤੇ 12 ਮੁਲਾਜ਼ਮ ਹੋਣਗੇ ਸ਼ਾਮਲ
ਪੰਜਾਬ ਦੇ ਮੁਲਾਜ਼ਮਾਂ-ਪੈਨਸ਼ਨਰਾਂ ਦੀ ਮੰਗ 'ਤੇ ਵੱਡਾ ਫੈਸਲਾ, CM ਮਾਨ ਦੀ ਅਗਵਾਈ 'ਚ ਵੱਡੀ ਬੈਠਕ; 3 ਕੈਬਨਿਟ ਮੰਤਰੀ ਤੇ 12 ਮੁਲਾਜ਼ਮ ਹੋਣਗੇ ਸ਼ਾਮਲ
18 ਸਤੰਬਰ ਨੂੰ ਬਦਲ ਗਏ ਪੈਟਰੋਲ-ਡੀਜ਼ਲ ਦੇ ਰੇਟ ਜਾਂ ਮਿਲੀ ਰਾਹਤ? ਘਰੋਂ ਨਿਕਲਣ ਤੋਂ ਪਹਿਲਾਂ ਚੈੱਕ ਕਰੋ ਰੇਟ
18 ਸਤੰਬਰ ਨੂੰ ਬਦਲ ਗਏ ਪੈਟਰੋਲ-ਡੀਜ਼ਲ ਦੇ ਰੇਟ ਜਾਂ ਮਿਲੀ ਰਾਹਤ? ਘਰੋਂ ਨਿਕਲਣ ਤੋਂ ਪਹਿਲਾਂ ਚੈੱਕ ਕਰੋ ਰੇਟ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 18 ਸਤੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 18 ਸਤੰਬਰ 2026
Embed widget