ਪੜਚੋਲ ਕਰੋ

...ਤਾਂ ਇਸ ਲਈ ਪਿਆਜ਼ ਦੇ ਭਾਅ ਚੜ੍ਹੇ ਆਸਮਾਨੀਂ

ਖੰਡਵਾ ਜ਼ਿਲ੍ਹੇ ਵਿੱਚ 5 ਹਜ਼ਾਰ ਹੈਕਟੇਅਰ ਵਿੱਚ ਲਾਈ ਗਈ 20 ਲੱਖ ਕੁਇੰਟਲ ਪਿਆਜ਼ ਦੀ ਫ਼ਸਲ ਵਿੱਚੋਂ 15 ਲੱਖ ਕੁਇੰਟਲ ਪਿਆਜ਼ ਦੀ ਫਸਲ ਉੱਲੀ ਲੱਗਣ ਕਰਕੇ ਖਰਾਬ ਹੋ ਗਈ। ਤਕਰੀਬਨ ਢਾਈ ਹਜ਼ਾਰ ਕਿਸਾਨਾਂ ਨੂੰ ਪ੍ਰਤੀ ਏਕੜ ਵਿੱਚ 40 ਤੋਂ 70 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ। ਖੇਤੀਬਾੜੀ ਤੇ ਬਾਗਬਾਨੀ ਵਿਭਾਗ ਦੇ ਸਰਵੇਖਣ ਤੋਂ ਬਾਅਦ, ਘਾਟੇ ਦੀ ਫੀਸਦ ਵਿੱਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ।

ਖੰਡਵਾ: ਜ਼ਿਲ੍ਹੇ ਵਿੱਚ 5 ਹਜ਼ਾਰ ਹੈਕਟੇਅਰ ਵਿੱਚ ਲਾਈ ਗਈ 20 ਲੱਖ ਕੁਇੰਟਲ ਪਿਆਜ਼ ਦੀ ਫ਼ਸਲ ਵਿੱਚੋਂ 15 ਲੱਖ ਕੁਇੰਟਲ ਪਿਆਜ਼ ਦੀ ਫਸਲ ਉੱਲੀ ਲੱਗਣ ਕਰਕੇ ਖਰਾਬ ਹੋ ਗਈ। ਤਕਰੀਬਨ ਢਾਈ ਹਜ਼ਾਰ ਕਿਸਾਨਾਂ ਨੂੰ ਪ੍ਰਤੀ ਏਕੜ ਵਿੱਚ 40 ਤੋਂ 70 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ। ਖੇਤੀਬਾੜੀ ਤੇ ਬਾਗਬਾਨੀ ਵਿਭਾਗ ਦੇ ਸਰਵੇਖਣ ਤੋਂ ਬਾਅਦ, ਘਾਟੇ ਦੀ ਫੀਸਦ ਵਿੱਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ।

ਜ਼ਿਲ੍ਹੇ ਵਿੱਚ ਇਸ ਸਾਲ ਸਾਉਣੀ ਦੇ ਸੀਜ਼ਨ ਦੌਰਾਨ 13 ਹਜ਼ਾਰ ਕਿਸਾਨਾਂ ਨੇ 5 ਹਜ਼ਾਰ ਹੈਕਟੇਅਰ ਰਕਬੇ ਵਿੱਚ ਪਿਆਜ਼ ਦੀ ਬਿਜਾਈ ਕੀਤੀ ਸੀ। ਕਿਸਾਨਾਂ ਨੂੰ ਪ੍ਰਤੀ ਹੈਕਟੇਅਰ 250 ਤੋਂ 300 ਕੁਇੰਟਲ ਪਿਆਜ਼ ਦੀ ਉਮੀਦ ਸੀ, ਪਰ ਜ਼ਿਆਦਾ ਬਾਰਸ਼ ਨੇ ਸਾਰਾ ਗਣਿਤ ਵਿਗਾੜ ਦਿੱਤਾ।

ਖੇਤਾਂ ਵਿੱਚ ਪਾਣੀ ਜਮ੍ਹਾ ਹੋਣ ਕਾਰਨ ਫਸਲ ਨੂੰ ਜ਼ਮੀਨ ਅੰਦਰ ਹੀ ਉੱਲੀ ਲੱਗ ਗਈ। ਇਸਦੇ ਹਰੇ ਪੱਤੇ ਸੁੱਕ ਗਏ ਤੇ ਫਸਲ ਪੂਰੀ ਤਰ੍ਹਾਂ ਖਰਾਬ ਹੋ ਗਈ। ਜ਼ਿਲ੍ਹੇ ਵਿੱਚ ਸਾਲ 2018 ਵਿੱਚ 6,419 ਹੈਕਟੇਅਰ ਵਿੱਚ ਪਿਆਜ਼ ਦੀ ਬਿਜਾਈ ਹੋਈ ਸੀ, ਜਦੋਂ ਕਿ ਇਸ ਸਾਲ ਰਕਬਾ ਘਟ ਕੇ 5,000 ਹੈਕਟੇਅਰ ਰਹਿ ਗਿਆ ਹੈ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਪੀਐਮ ਕਿਸਾਨ ਯੋਜਨਾ 'ਤੇ ਸਰਕਾਰ ਦਾ ਵੱਡਾ ਅਪਡੇਟ, ਇਨ੍ਹਾਂ ਕਿਸਾਨਾਂ ਨੂੰ ਨਹੀਂ ਮਿਲੇਗੀ 23ਵੀਂ ਕਿਸ਼ਤ

Punjab Weather Update : ਅੱਤ ਦੀ ਗਰਮੀ ਨੇ ਕੱਢੇ ਲੋਕਾਂ ਦੇ ਵੱਟ , ਪੰਜਾਬ ਸਮੇਤ ਕੁੱਝ ਸੂਬਿਆਂ 'ਚ ਮੀਂਹ ਦੀ ਸੰਭਾਵਨਾ ,ਜਾਣੋ ਕਿਹੋ ਜਿਹਾ ਰਹੇਗਾ ਮੌਸਮ 

Monsoon 2026 : ਕਦੋਂ ਆਵੇਗਾ ਮਾਨਸੂਨ ? IMD ਨੇ ਦੱਸੀ ਤਾਰੀਖ, ਗਰਮੀ ਤੋਂ ਮਿਲੇਗੀ ਵੱਡੀ ਰਾਹਤ

ਫਸਲ ਵੇਚਣ ਲਈ ਨਹੀਂ ਕੱਟਣੇ ਪੈਣਗੇ ਮੰਡੀਆਂ ਦੇ ਚੱਕਰ, ਇਸ ਪੋਰਟਲ 'ਤੇ ਘਰ ਬੈਠਿਆਂ ਵਿਕਣਗੀਆਂ ਫਸਲਾਂ

ਵੀਡੀਓਜ਼

ਪੰਜਾਬ ‘ਚ ਸ਼ੁਰੂ ਹੋਇਆ ਪਾਇਲਟ ਪ੍ਰੋਜੈਕਟ — ਹੁਣ ਆਏਗਾ ਵੱਡਾ ਬਦਲਾਅ
ਪੈਟਰੋਲ-ਡੀਜ਼ਲ ਦੇ ਰੇਟਾਂ ‘ਤੇ ਕੇਂਦਰ ਸਰਕਾਰ ਨੂੰ ਘੇਰ ਗਏ CM ਮਾਨ
PM ਮੋਦੀ ਦੀ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਹੋ ਗਈ : Cm Mann
300 ਤੋਂ ਵੱਧ ਬਿਜਲੀ ਦੇ ਖੰਭੇ ਹੋ ਜਾਣਗੇ ਖਤਮ : CM Mann
CM ਮਾਨ ਵੱਲੋਂ ਪੰਜਾਬ ਨੂੰ ਵੱਡਾ ਤੋਹਫਾ — ਅੰਡਰਗ੍ਰਾਊਂਡ ਬਿਜਲੀ ਪ੍ਰੋਜੈਕਟ ਦੀ ਸ਼ੁਰੂਆਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਤੜਕਸਾਰ ਨੈਸ਼ਨਲ ਹਾਈਵੇਅ 'ਤੇ ਪਲਟੀ ਯਾਤਰੀਆਂ ਨਾਲ ਭਰੀ ਬੱਸ, 2 ਵਿਦਿਆਰਥੀਆਂ ਦੀ ਮੌਤ; ਮੱਚਿਆ ਚੀਕ ਚੀਹਾੜਾ

ਰਾਜਸਭਾ ਦੀਆਂ ਖਾਲੀ 24 ਸੀਟਾਂ 'ਤੇ ਚੋਣਾਂ ਦਾ ਐਲਾਨ, ਜਾਣੋ ਕਦੋਂ ਹੋਵੇਗੀ ਵੋਟਿੰਗ?
ਰਾਜਸਭਾ ਦੀਆਂ ਖਾਲੀ 24 ਸੀਟਾਂ 'ਤੇ ਚੋਣਾਂ ਦਾ ਐਲਾਨ, ਜਾਣੋ ਕਦੋਂ ਹੋਵੇਗੀ ਵੋਟਿੰਗ?
ਪੀਐਮ ਕਿਸਾਨ ਯੋਜਨਾ 'ਤੇ ਸਰਕਾਰ ਦਾ ਵੱਡਾ ਅਪਡੇਟ, ਇਨ੍ਹਾਂ ਕਿਸਾਨਾਂ ਨੂੰ ਨਹੀਂ ਮਿਲੇਗੀ 23ਵੀਂ ਕਿਸ਼ਤ
ਪੀਐਮ ਕਿਸਾਨ ਯੋਜਨਾ 'ਤੇ ਸਰਕਾਰ ਦਾ ਵੱਡਾ ਅਪਡੇਟ, ਇਨ੍ਹਾਂ ਕਿਸਾਨਾਂ ਨੂੰ ਨਹੀਂ ਮਿਲੇਗੀ 23ਵੀਂ ਕਿਸ਼ਤ
ਬੰਗਾਲ 'ਚ ED ਦੀ ਵੱਡੀ ਕਾਰਵਾਈ, ਸਾਬਕਾ ਪੁਲਿਸ ਅਫਸਰ ਦੇ ਘਰ ਤਾਲਾ ਤੋੜ ਕੇ ਕੀਤੀ ਛਾਪੇਮਾਰੀ; ਮੱਚਿਆ ਹੜਕੰਪ

ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ, ਅਕਾਲੀ ਆਗੂ ਵਿਰੁੱਧ ਕੇਸ ਦਰਜ; ਜਾਣੋ ਪੂਰਾ ਮਾਮਲਾ

ਪੰਜਾਬ 'ਚ ਮੌਸਮ ਨੇ ਬਦਲਿਆ ਮਿਜਾਜ਼, ਕਈ ਜ਼ਿਲ੍ਹਿਆਂ 'ਚ ਪਏ ਮੀਂਹ ਨਾਲ ਤਾਪਮਾਨ 'ਚ ਆਈ ਗਿਰਾਵਟ; ਜਾਣੋ ਅਗਲੇ ਦਿਨਾਂ ਦਾ ਹਾਲ

ਜਲੰਧਰ ਦੀ ਮਹਿਲਾ ਵਕੀਲ ਦੇ ਨਾਲ Ludhiana 'ਚ ਵਾਪਰਿਆ ਹਾਦਸਾ, ਕਾਰ ਸਵਾਰ ਨੇ ਐਕਟੀਵਾ ਨੂੰ ਮਾਰੀ ਟੱਕਰ

ਸਕਿਨ 'ਤੇ ਦਿਖ ਰਹੇ ਲਗਾਤਾਰ ਲਾਲ ਧੱਫੜ, ਤਾਂ ਤੁਰੰਤ ਕਰਾਓ ਆਹ ਟੈਸਟ, ਹੋ ਸਕਦਾ ਬਲੱਡ ਕੈਂਸਰ

Embed widget