ਪੜਚੋਲ ਕਰੋ

Tomato Price: ਆਮ ਲੋਕਾਂ ਨੂੰ ਰਾਹਤ! ਦਸੰਬਰ 'ਚ ਸਸਤਾ ਹੋਵੇਗਾ ਟਮਾਟਰ, ਜਾਣੋ ਟਮਾਟਰ ਦੀ ਤਾਜ਼ਾ ਕੀਮਤ

Tomato Price today: ਸਰਕਾਰ ਨੇ ਕਿਹਾ ਹੈ ਕਿ ਦਸੰਬਰ ਤੱਕ ਟਮਾਟਰ ਦੀ ਕੀਮਤ ਘੱਟ ਜਾਵੇਗੀ। ਦਸੰਬਰ ਵਿੱਚ ਟਮਾਟਰ ਦੀ ਖੇਪ ਪਿਛਲੇ ਸਾਲ ਦੇ ਪੱਧਰ ’ਤੇ ਹੀ ਮੰਡੀ ਵਿੱਚ ਆ ਜਾਵੇਗੀ, ਜਿਸ ਕਾਰਨ ਕੀਮਤਾਂ ਹੇਠਾਂ ਆਉਣ ਦੀ ਸੰਭਾਵਨਾ ਹੈ।

Tomato Price in Delhi: ਟਮਾਟਰ ਦੀਆਂ ਵਧਦੀਆਂ ਕੀਮਤਾਂ ਕਾਰਨ ਆਮ ਲੋਕ ਕਾਫੀ ਪਰੇਸ਼ਾਨ ਹਨ। ਕੇਂਦਰ ਸਰਕਾਰ ਨੇ ਮਹਿੰਗੇ ਟਮਾਟਰ ਦੇ ਮੋਰਚੇ 'ਤੇ ਰਾਹਤ ਦਿੱਤੀ ਹੈ। ਸਰਕਾਰ ਨੇ ਕਿਹਾ ਹੈ ਕਿ ਦਸੰਬਰ ਤੱਕ ਟਮਾਟਰ ਦੀ ਕੀਮਤ ਹੇਠਾਂ ਆ ਜਾਵੇਗੀ। ਦਸੰਬਰ ਵਿੱਚ ਟਮਾਟਰ ਦੀ ਖੇਪ ਪਿਛਲੇ ਸਾਲ ਦੇ ਪੱਧਰ ’ਤੇ ਹੀ ਮੰਡੀ ਵਿੱਚ ਆ ਜਾਵੇਗੀ, ਜਿਸ ਕਾਰਨ ਕੀਮਤਾਂ ਹੇਠਾਂ ਆਉਣ ਦੀ ਸੰਭਾਵਨਾ ਹੈ। ਉੱਤਰੀ ਭਾਰਤੀ ਸੂਬਿਆਂ ਤੋਂ ਲੋੜੀਂਦੀ ਸਪਲਾਈ ਯਕੀਨੀ ਬਣਾਈ ਗਈ ਹੈ, ਜਿਸ ਨਾਲ ਉਪਲਬਧਤਾ ਵਧਣ ਨਾਲ ਕੀਮਤਾਂ ਘਟਣਗੀਆਂ।

ਬੇਮੌਸਮੀ ਮੀਂਹ ਦਾ ਪ੍ਰਭਾਵ

ਸਰਕਾਰ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਬੇਮੌਸਮੀ ਬਰਸਾਤ ਕਾਰਨ ਪਿਛਲੇ ਸਾਲ ਦੇ ਮੁਕਾਬਲੇ ਟਮਾਟਰ ਦੀ ਆਲ ਇੰਡੀਆ ਪ੍ਰਚੂਨ ਔਸਤ ਕੀਮਤ 63 ਫੀਸਦੀ ਤੋਂ ਵਧ ਕੇ 67 ਫੀਸਦੀ ਹੋ ਗਈ ਹੈ। ਫਿਲਹਾਲ ਦਸੰਬਰ 'ਚ ਟਮਾਟਰ ਦੀ ਆਮਦ ਪਿਛਲੇ ਸਾਲ ਦੇ ਬਰਾਬਰ ਰਹਿਣ ਦੀ ਉਮੀਦ ਹੈ। ਦੂਜੇ ਪਾਸੇ, ਪਿਆਜ਼ ਦੇ ਮਾਮਲੇ ਵਿੱਚ, ਪ੍ਰਚੂਨ ਕੀਮਤਾਂ 2020 ਅਤੇ 2019 ਦੇ ਪੱਧਰ ਤੋਂ ਕਾਫ਼ੀ ਹੇਠਾਂ ਆਈਆਂ ਹਨ।

ਮੰਤਰਾਲੇ ਵਿੱਚ ਦਿੱਤੀ ਗਈ ਜਾਣਕਾਰੀ

ਖੁਰਾਕ ਅਤੇ ਖਪਤਕਾਰ ਮਾਮਲਿਆਂ ਦੇ ਮੰਤਰਾਲੇ ਵੱਲੋਂ ਪ੍ਰਾਪਤ ਜਾਣਕਾਰੀ ਮੁਤਾਬਕ, “ਦੇਸ਼ ਦੇ ਉੱਤਰੀ ਸੂਬਿਆਂ ਤੋਂ ਟਮਾਟਰ ਦੀ ਆਮਦ ਦਸੰਬਰ ਦੇ ਸ਼ੁਰੂ ਤੋਂ ਸ਼ੁਰੂ ਹੋ ਜਾਵੇਗੀ, ਜਿਸ ਨਾਲ ਉਪਲਬਧਤਾ ਵਧੇਗੀ ਅਤੇ ਕੀਮਤਾਂ ਵਿੱਚ ਰਾਹਤ ਮਿਲੇਗੀ। ਇਸ ਸਾਲ ਨਵੰਬਰ ਵਿੱਚ ਟਮਾਟਰ ਦੀ ਆਮਦ 19.62 ਲੱਖ ਹੈ। ਇਸ ਦੇ ਨਾਲ ਹੀ ਜੇਕਰ ਇਕ ਸਾਲ ਪਹਿਲਾਂ ਦੇ ਇਸੇ ਅਰਸੇ ਦੀ ਗੱਲ ਕਰੀਏ ਤਾਂ ਉਸ ਸਮੇਂ ਇਹ 21.32 ਲੱਖ ਟਨ ਸੀ।

ਸਤੰਬਰ ਤੋਂ ਕੀਮਤਾਂ ਵਧ ਰਹੀਆਂ

ਮੰਤਰਾਲੇ ਨੇ ਅੱਗੇ ਕਿਹਾ ਕਿ ਪੰਜਾਬ, ਉੱਤਰ ਪ੍ਰਦੇਸ਼, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿੱਚ ਬੇਮੌਸਮੀ ਬਾਰਸ਼ ਕਾਰਨ ਸਤੰਬਰ ਦੇ ਅੰਤ ਤੋਂ ਟਮਾਟਰਾਂ ਦੀਆਂ ਪ੍ਰਚੂਨ ਕੀਮਤਾਂ ਵਿੱਚ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ। ਉੱਤਰੀ ਭਾਰਤ ਦੇ ਸੂਬਿਆਂ ਤੋਂ ਦੇਰੀ ਨਾਲ ਆਉਣ ਤੋਂ ਬਾਅਦ ਤਾਮਿਲਨਾਡੂ, ਆਂਧਰਾ ਪ੍ਰਦੇਸ਼, ਤੇਲੰਗਾਨਾ ਅਤੇ ਕਰਨਾਟਕ ਵਿੱਚ ਭਾਰੀ ਮੀਂਹ ਪਿਆ, ਸਪਲਾਈ ਵਿੱਚ ਵਿਘਨ ਪਿਆ ਅਤੇ ਫਸਲਾਂ ਨੂੰ ਨੁਕਸਾਨ ਹੋਇਆ।

ਟਮਾਟਰ ਦੀਆਂ ਨਵੀਂਆਂ ਕੀਤਮਾਂ ਚੈੱਕ ਕਰੋ

ਮੌਜੂਦਾ ਸਮੇਂ 'ਚ ਜੇਕਰ ਟਮਾਟਰ ਦੇ ਤਾਜ਼ਾ ਰੇਟਾਂ ਦੀ ਗੱਲ ਕਰੀਏ ਤਾਂ ਰਾਜਧਾਨੀ ਦਿੱਲੀ '1 ਕਿਲੋ ਟਮਾਟਰ ਦੀ ਕੀਮਤ 60 ਤੋਂ 90 ਰੁਪਏ ਹੈ। ਇਸ ਦੇ ਨਾਲ ਹੀ ਬੈਂਗਲੁਰੂ 'ਚ ਵੀ ਇਹੀ ਟਮਾਟਰ 110 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਿਲ ਰਿਹਾ ਹੈ। ਮੁੰਬਈ ਵਿੱਚ ਟਮਾਟਰ ਦੀ ਕੀਮਤ 80 ਰੁਪਏ ਅਤੇ ਚੇਨਈ ਵਿੱਚ 160 ਰੁਪਏ ਪ੍ਰਤੀ ਕਿਲੋ ਹੈ।

ਇਹ ਵੀ ਪੜ੍ਹੋ:

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/

https://apps.apple.com/in/app/811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਖੰਡਾ ਕਿਰਪਾਨ ਪਾਉਣ ਤੋਂ ਰੋਕਣ 'ਤੇ ਭੜਕਿਆ ਸਿੱਖ ਨੌਜਵਾਨ, ਦੱਸੀ ਹਰੇਕ ਗੱਲ, ਕੀ ਹੈ ਪੂਰਾ ਮਾਮਲਾ
ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਖੰਡਾ ਕਿਰਪਾਨ ਪਾਉਣ ਤੋਂ ਰੋਕਣ 'ਤੇ ਭੜਕਿਆ ਸਿੱਖ ਨੌਜਵਾਨ, ਦੱਸੀ ਹਰੇਕ ਗੱਲ, ਕੀ ਹੈ ਪੂਰਾ ਮਾਮਲਾ
Mela Maghi: ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਲੱਗੇਗਾ ਝਟਕਾ! ਹੁਣ ਪੰਥਕ ਸਿਆਸਤ 'ਚ ਅੰਮ੍ਰਿਤਪਾਲ ਸਿੰਘ ਦੀ ਐਂਟਰੀ
Mela Maghi: ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਲੱਗੇਗਾ ਝਟਕਾ! ਹੁਣ ਪੰਥਕ ਸਿਆਸਤ 'ਚ ਅੰਮ੍ਰਿਤਪਾਲ ਸਿੰਘ ਦੀ ਐਂਟਰੀ
Gold Silver Rate Today: ਮਕਰ ਸੰਕ੍ਰਾਂਤੀ 'ਤੇ ਸੋਨੇ-ਚਾਂਦੀ ਦੇ ਵਧੇ ਰੇਟ, ਜਾਣੋ 18-22 ਅਤੇ 24 ਕੈਰੇਟ ਦੀ ਨਵੀਂ ਕੀਮਤ...
ਮਕਰ ਸੰਕ੍ਰਾਂਤੀ 'ਤੇ ਸੋਨੇ-ਚਾਂਦੀ ਦੇ ਵਧੇ ਰੇਟ, ਜਾਣੋ 18-22 ਅਤੇ 24 ਕੈਰੇਟ ਦੀ ਨਵੀਂ ਕੀਮਤ...
ਮਾਘੀ ਦਾ ਮੇਲਾ ਅੱਜ, ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਵੱਡੀ ਗਿਣਤੀ 'ਚ ਪੁੱਜੀ ਸੰਗਤ, ਵੇਖੋ ਤਸਵੀਰਾਂ
ਮਾਘੀ ਦਾ ਮੇਲਾ ਅੱਜ, ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਵੱਡੀ ਗਿਣਤੀ 'ਚ ਪੁੱਜੀ ਸੰਗਤ, ਵੇਖੋ ਤਸਵੀਰਾਂ
Advertisement
ABP Premium

ਵੀਡੀਓਜ਼

ਸੁਨੀਲ ਜਾਖੜ ਦੇ ਖ਼ਿਲਾਫ਼ ਹੋਏ ਕਿਸਾਨ! ਦੱਸਿਆ MSP ਦੇ ਪਿੱਛਲਾ ਸੱਚਨਵਜੋਤ ਸਿੱਧੂ ਨੇ ਮਨਾਈ ਪਰਿਵਾਰ ਨਾਲ ਲੋਹੜੀ! ਦੇਖੋ ਖ਼ਾਸ ਤਸਵੀਰਾਂ!ਲੋਹੜੀ ਵਾਲੇ ਦਿਨ ਕਿਸਾਨਾ ਨੇ ਸਾੜੀਆ  ਨਵੀਂ ਖ਼ੇਤੀ ਨੀਤੀ ਦੀਆਂ ਕਾਪੀਆਂ!ਪਟਿਆਲਾ ਨਗਰ ਨਿਗਮ ਚੋਣਾਂ 'ਚ 7 ਵਾਰਡਾਂ ਦੀਆਂ  ਚੋਣਾਂ ਮੁਲਤਵੀ ਕਰਨ ਦਾ ਫੈਸਲਾ ਰੱਦ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਖੰਡਾ ਕਿਰਪਾਨ ਪਾਉਣ ਤੋਂ ਰੋਕਣ 'ਤੇ ਭੜਕਿਆ ਸਿੱਖ ਨੌਜਵਾਨ, ਦੱਸੀ ਹਰੇਕ ਗੱਲ, ਕੀ ਹੈ ਪੂਰਾ ਮਾਮਲਾ
ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਖੰਡਾ ਕਿਰਪਾਨ ਪਾਉਣ ਤੋਂ ਰੋਕਣ 'ਤੇ ਭੜਕਿਆ ਸਿੱਖ ਨੌਜਵਾਨ, ਦੱਸੀ ਹਰੇਕ ਗੱਲ, ਕੀ ਹੈ ਪੂਰਾ ਮਾਮਲਾ
Mela Maghi: ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਲੱਗੇਗਾ ਝਟਕਾ! ਹੁਣ ਪੰਥਕ ਸਿਆਸਤ 'ਚ ਅੰਮ੍ਰਿਤਪਾਲ ਸਿੰਘ ਦੀ ਐਂਟਰੀ
Mela Maghi: ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਲੱਗੇਗਾ ਝਟਕਾ! ਹੁਣ ਪੰਥਕ ਸਿਆਸਤ 'ਚ ਅੰਮ੍ਰਿਤਪਾਲ ਸਿੰਘ ਦੀ ਐਂਟਰੀ
Gold Silver Rate Today: ਮਕਰ ਸੰਕ੍ਰਾਂਤੀ 'ਤੇ ਸੋਨੇ-ਚਾਂਦੀ ਦੇ ਵਧੇ ਰੇਟ, ਜਾਣੋ 18-22 ਅਤੇ 24 ਕੈਰੇਟ ਦੀ ਨਵੀਂ ਕੀਮਤ...
ਮਕਰ ਸੰਕ੍ਰਾਂਤੀ 'ਤੇ ਸੋਨੇ-ਚਾਂਦੀ ਦੇ ਵਧੇ ਰੇਟ, ਜਾਣੋ 18-22 ਅਤੇ 24 ਕੈਰੇਟ ਦੀ ਨਵੀਂ ਕੀਮਤ...
ਮਾਘੀ ਦਾ ਮੇਲਾ ਅੱਜ, ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਵੱਡੀ ਗਿਣਤੀ 'ਚ ਪੁੱਜੀ ਸੰਗਤ, ਵੇਖੋ ਤਸਵੀਰਾਂ
ਮਾਘੀ ਦਾ ਮੇਲਾ ਅੱਜ, ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਵੱਡੀ ਗਿਣਤੀ 'ਚ ਪੁੱਜੀ ਸੰਗਤ, ਵੇਖੋ ਤਸਵੀਰਾਂ
Google 'ਤੇ ਮਹਾਕੁੰਭ ਸਰਚ ਕਰਦਿਆਂ ਹੀ ਹੋਵੇਗੀ ਫੁੱਲਾਂ ਦੀ ਵਰਖਾ, ਗੁਲਾਬ ਦੀਆਂ ਪੰਖੜੀਆਂ ਨਾਲ ਭਰ ਜਾਵੇਗੀ ਸਕ੍ਰੀਨ, ਇਦਾਂ ਲਓ ਮਜ਼ਾ
Google 'ਤੇ ਮਹਾਕੁੰਭ ਸਰਚ ਕਰਦਿਆਂ ਹੀ ਹੋਵੇਗੀ ਫੁੱਲਾਂ ਦੀ ਵਰਖਾ, ਗੁਲਾਬ ਦੀਆਂ ਪੰਖੜੀਆਂ ਨਾਲ ਭਰ ਜਾਵੇਗੀ ਸਕ੍ਰੀਨ, ਇਦਾਂ ਲਓ ਮਜ਼ਾ
Gas Cylinder: ਗੈਸ ਕੰਪਨੀਆਂ ਨੇ ਗਾਹਕਾਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ, ਨਾ ਮੰਨਣ 'ਤੇ ਸਬਸਿਡੀ ਦੀ ਰਕਮ ਹੋਏਗੀ ਬੰਦ...
ਗੈਸ ਕੰਪਨੀਆਂ ਨੇ ਗਾਹਕਾਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ, ਨਾ ਮੰਨਣ 'ਤੇ ਸਬਸਿਡੀ ਦੀ ਰਕਮ ਹੋਏਗੀ ਬੰਦ...
Yograj Singh: ਕਪਿਲ ਦੇਵ ਦੀ ਜਾਨ ਦੇ ਦੁਸ਼ਮਣ ਬਣੇ ਯੁਵਰਾਜ ਸਿੰਘ ਦੇ ਪਿਤਾ, ਗੋਲੀ ਮਾਰਨ ਪਹੁੰਚੇ ਘਰ, ਆਖ਼ਰੀ ਸਮੇਂ 'ਤੇ...
Yograj Singh: ਕਪਿਲ ਦੇਵ ਦੀ ਜਾਨ ਦੇ ਦੁਸ਼ਮਣ ਬਣੇ ਯੁਵਰਾਜ ਸਿੰਘ ਦੇ ਪਿਤਾ, ਗੋਲੀ ਮਾਰਨ ਪਹੁੰਚੇ ਘਰ, ਆਖ਼ਰੀ ਸਮੇਂ 'ਤੇ...
ਪਿਸਤਾ ਖਾਣ ਨਾਲ ਦੂਰ ਹੋਵੇਗੀ ਸ਼ੂਗਰ ਦੀ ਟੈਨਸ਼ਨ, ਰੋਜ਼ ਇਸ ਵੇਲੇ ਖਾਓ ਆਹ ਡ੍ਰਾਈ ਫਰੂਟਸ
ਪਿਸਤਾ ਖਾਣ ਨਾਲ ਦੂਰ ਹੋਵੇਗੀ ਸ਼ੂਗਰ ਦੀ ਟੈਨਸ਼ਨ, ਰੋਜ਼ ਇਸ ਵੇਲੇ ਖਾਓ ਆਹ ਡ੍ਰਾਈ ਫਰੂਟਸ
Embed widget