ਪੜਚੋਲ ਕਰੋ

Bank Jobs 2024: ਬੈਂਕ ਵਿੱਚ ਨਿਕਲੀ 200 ਤੋਂ ਵੱਧ ਅਸਾਮੀਆਂ ਲਈ ਭਰਤੀ, ਜਾਣੋ ਕਦੋਂ ਤਕ ਕਰ ਸਕਦੇ ਹੋ ਅਪਲਾਈ

Punjab and Sind Bank Recruitment 2024: ਪੰਜਾਬ ਐਂਡ ਸਿੰਧ ਬੈਂਕ ਨੇ 200 ਤੋਂ ਵੱਧ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ। ਜਿਸ ਲਈ ਉਮੀਦਵਾਰਾਂ ਨੂੰ ਅਧਿਕਾਰਤ ਸਾਈਟ 'ਤੇ ਜਾ ਕੇ ਤੁਰੰਤ ਅਪਲਾਈ ਕਰ ਸਕਦੇ ਹੋ।

Punjab and Sind Bank Jobs 2024: ਪੰਜਾਬ ਐਂਡ ਸਿੰਧ ਬੈਂਕ ਦੁਆਰਾ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਜਿਸ ਅਨੁਸਾਰ ਬੈਂਕ ਵਿੱਚ ਬੰਪਰ ਪੋਸਟਾਂ ’ਤੇ ਭਰਤੀ ਕੀਤੀ ਜਾਵੇਗੀ। ਇਸ ਭਰਤੀ ਮੁਹਿੰਮ ਲਈ ਅਰਜ਼ੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ ਅਧਿਕਾਰਤ ਸਾਈਟ punjabandsindbank.co.in 'ਤੇ ਜਾ ਕੇ ਇਸ ਬੈਂਕ ਭਰਤੀ ਲਈ ਅਰਜ਼ੀ ਦੇ ਸਕਦੇ ਹਨ। ਅਪਲਾਈ ਕਰਨ ਦੀ ਆਖਰੀ ਮਿਤੀ 15 ਸਤੰਬਰ 2024 ਰੱਖੀ ਗਈ ਹੈ। ਯੋਗ ਉਮੀਦਵਾਰ ਇੱਥੇ ਦਿੱਤੇ ਗਏ ਸਟੈੱਪਸ ਨੂੰ ਫੋਲੋ ਕਰਕੇ ਅਪਲਾਈ ਕਰ ਸਕਦੇ ਹਨ।

ਇਸ ਭਰਤੀ ਮੁਹਿੰਮ ਰਾਹੀਂ ਬੈਂਕ ਵਿੱਚ ਕੁੱਲ 203 ਅਸਾਮੀਆਂ ਭਰੀਆਂ ਜਾਣਗੀਆਂ। ਮੁਹਿੰਮ ਤਹਿਤ ਸਪੈਸ਼ਲਿਸਟ ਅਫਸਰਾਂ (Specialist Officers) ਦੀਆਂ ਅਸਾਮੀਆਂ ਭਰੀਆਂ ਜਾਣੀਆਂ ਹਨ। ਭਰਤੀ ਮੁਹਿੰਮ JMGS-I, MMGS-II, MMGS-III ਅਤੇ SMGS-IV ਗ੍ਰੇਡਾਂ ਵਿੱਚ ਚਲਾਈ ਜਾ ਰਹੀ ਹੈ।

ਇੰਨੀ ਫੀਸ ਅਦਾ ਕਰਨੀ ਪਵੇਗੀ

ਮੁਹਿੰਮ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਨੂੰ ਅਰਜ਼ੀ ਫੀਸ ਅਦਾ ਕਰਨੀ ਪਵੇਗੀ। ਅਪਲਾਈ ਕਰਨ ਵਾਲੇ ਜਨਰਲ/ਈਡਬਲਯੂਐਸ/ਓਬੀਸੀ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਅਰਜ਼ੀ ਫੀਸ ਵਜੋਂ 850 ਰੁਪਏ ਅਦਾ ਕਰਨੇ ਪੈਣਗੇ। ਜਦਕਿ, SC/ST/PwD ਵਰਗ ਦੇ ਉਮੀਦਵਾਰਾਂ ਲਈ ਅਰਜ਼ੀ ਫੀਸ 100 ਰੁਪਏ ਰੱਖੀ ਗਈ ਹੈ।

ਇਸ ਤਰ੍ਹਾਂ ਹੋਵੇਗੀ ਚੋਣ 

ਇਨ੍ਹਾਂ ਅਹੁਦਿਆਂ ਲਈ ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ, ਸ਼ਾਰਟਲਿਸਟਿੰਗ ਅਤੇ ਨਿੱਜੀ ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ। ਵਧੇਰੇ ਵੇਰਵਿਆਂ ਲਈ, ਉਮੀਦਵਾਰ ਅਧਿਕਾਰਤ ਸਾਈਟ ਦੀ ਮਦਦ ਲੈ ਸਕਦੇ ਹਨ।

 ਕਿਵੇਂ ਕਰ ਸਕਦੇ ਹੋ ਅਪਲਾਈ 

ਸਟੈਪ 1: ਪਹਿਲਾਂ ਅਪਲਾਈ ਕਰਨ ਲਈ, ਉਮੀਦਵਾਰਾਂ ਨੂੰ ਪੰਜਾਬ ਐਂਡ ਸਿੰਧ ਬੈਂਕ ਦੀ ਅਧਿਕਾਰਤ ਵੈੱਬਸਾਈਟ punjabandsindbank.co.in 'ਤੇ ਜਾਣਾ ਚਾਹੀਦਾ ਹੈ।
ਸਟੈਪ 2: ਇਸ ਤੋਂ ਬਾਅਦ ਉਮੀਦਵਾਰ ਦੇ ਹੋਮਪੇਜ 'ਤੇ "ਰਿਕਰੂਟਮੈਂਟ" ਟੈਬ 'ਤੇ ਕਲਿੱਕ ਕਰੋ।
ਸਟੈਪ 3: ਫਿਰ ਉਮੀਦਵਾਰ ਸਬੰਧਤ ਭਰਤੀ ਲਿੰਕ 'ਤੇ ਕਲਿੱਕ ਕਰੇ।
ਸਟੈਪ 4: ਹੁਣ ਉਮੀਦਵਾਰਾਂ ਨੂੰ ਰਜਿਸਟਰ ਕਰ ਸਕਦੇ ਹਨ।
ਸਟੈਪ 5: ਇਸ ਤੋਂ ਬਾਅਦ, ਉਮੀਦਵਾਰ ਲੌਗਇਨ ਪ੍ਰਮਾਣ ਪੱਤਰ ਦਾਖਲ ਕਰਕੇ ਲੌਗਇਨ ਕਰੋ।
ਸਟੈਪ 6: ਹੁਣ ਉਮੀਦਵਾਰ ਲੋੜੀਂਦੀ ਜਾਣਕਾਰੀ ਅਤੇ ਦਸਤਾਵੇਜ਼ ਅਪਲੋਡ ਕਰਨ।
ਸਟੈਪ 7: ਇਸ ਤੋਂ ਬਾਅਦ ਉਮੀਦਵਾਰ ਅਰਜ਼ੀ ਫੀਸ ਦਾ ਭੁਗਤਾਨ ਕਰਨ।
ਸਟੈਪ 8: ਫਿਰ ਉਮੀਦਵਾਰ ਫਾਰਮ ਜਮ੍ਹਾਂ ਕਰ ਸਕਦੇ ਹਨ।
ਸਟੈਪ 9: ਹੁਣ ਉਮੀਦਵਾਰਾਂ ਨੂੰ ਅਰਜ਼ੀ ਫਾਰਮ ਡਾਊਨਲੋਡ ਕਰ ਸਕਦੇ ਹਨ।
ਸਟੈਪ 10: ਅੰਤ ਵਿੱਚ, ਉਮੀਦਵਾਰਾਂ ਨੂੰ ਅਰਜ਼ੀ ਫਾਰਮ ਦਾ ਪ੍ਰਿੰਟ ਆਊਟ ਲੈਣਾ ਚਾਹੀਦਾ ਹੈ।

ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ ।

Education Loan Information:
Calculate Education Loan EMI

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Mayonnaise Ban: ਇਸ ਰਾਜ ਦੀ ਸਰਕਾਰ ਨੇ ਮੇਅਨੀਜ਼ 'ਤੇ ਲਗਾਈ ਪਾਬੰਦੀ, 100 ਲੋਕ ਬਿਮਾਰ ਪਏ, ਇੱਕ ਦੀ ਮੌ*ਤ
Mayonnaise Ban: ਇਸ ਰਾਜ ਦੀ ਸਰਕਾਰ ਨੇ ਮੇਅਨੀਜ਼ 'ਤੇ ਲਗਾਈ ਪਾਬੰਦੀ, 100 ਲੋਕ ਬਿਮਾਰ ਪਏ, ਇੱਕ ਦੀ ਮੌ*ਤ
ਦੀਵਾਲੀ 'ਤੇ ਭਾਰਤ ਅਤੇ ਚੀਨ ਵਿਚਾਲੇ ਹੋਇਆ ਮਠਿਆਈਆਂ ਦਾ ਆਦਾਨ-ਪ੍ਰਦਾਨ, LAC 'ਤੇ ਸ਼ੁਰੂ ਹੋਈ ਗਸ਼ਤ
ਦੀਵਾਲੀ 'ਤੇ ਭਾਰਤ ਅਤੇ ਚੀਨ ਵਿਚਾਲੇ ਹੋਇਆ ਮਠਿਆਈਆਂ ਦਾ ਆਦਾਨ-ਪ੍ਰਦਾਨ, LAC 'ਤੇ ਸ਼ੁਰੂ ਹੋਈ ਗਸ਼ਤ
Punjab By Poll: ਪੰਜਾਬ ਦੀਆਂ 4 ਸੀਟਾਂ ਚੋਂ 2 ‘ਤੇ ਆਪ ਮਜ਼ਬੂਤ, 1 ‘ਤੇ ਕਾਂਗਰਸ ਨਾਲ ਟੱਕਰ, 1 ਸੀਟ ‘ਤੇ ਆਜਾਦ ਭਾਰੂ, ਅੰਦਰਲੀ ਗੱਲ ਆਈ ਬਾਹਰ !
Punjab By Poll: ਪੰਜਾਬ ਦੀਆਂ 4 ਸੀਟਾਂ ਚੋਂ 2 ‘ਤੇ ਆਪ ਮਜ਼ਬੂਤ, 1 ‘ਤੇ ਕਾਂਗਰਸ ਨਾਲ ਟੱਕਰ, 1 ਸੀਟ ‘ਤੇ ਆਜਾਦ ਭਾਰੂ, ਅੰਦਰਲੀ ਗੱਲ ਆਈ ਬਾਹਰ !
Ludhiana News: ਲੁਧਿਆਣਾ 'ਚ ਦੋ ਧਿਰਾਂ ਵਿਚਾਲੇ ਪਟਾਕੇ ਚਲਾਉਣ ਨੂੰ ਲੈ ਹੋਈ ਖੂ*ਨੀ ਝੜਪ, ਦੁਕਾਨ 'ਚ ਵੜ੍ਹ ਕੀਤਾ ਭਿਆਨਕ ਹਮਲਾ
ਲੁਧਿਆਣਾ 'ਚ ਦੋ ਧਿਰਾਂ ਵਿਚਾਲੇ ਪਟਾਕੇ ਚਲਾਉਣ ਨੂੰ ਲੈ ਹੋਈ ਖੂ*ਨੀ ਝੜਪ, ਦੁਕਾਨ 'ਚ ਵੜ੍ਹ ਕੀਤਾ ਭਿਆਨਕ ਹਮਲਾ
Advertisement
ABP Premium

ਵੀਡੀਓਜ਼

Paddy | Stubble Burning | ਪ੍ਰਾਈਵੇਟ ਥਾਂ ਨੂੰ ਬਣਾਇਆ ਸਰਕਾਰੀ ਡੰਪ!ਤਸਵੀਰਾਂ ਦੇਖ਼ਕੇ ਹੋ ਜਾਓਗੇ ਹੈਰਾਨ |Abp Sanjhaਦੀਵਾਲੀ ਦੀਆਂ ਅਨੋਖੀਆਂ ਤਸਵੀਰਾਂ | Diwali ਨੇ ਚਮਕਾਇਆ ਸ਼ਹਿਰ ਲੱਗੀਆ ਰੌਣਕਾਂ  | Abp Sanjhaਸਲਮਾਨ ਖਾਨ ਨਾਲ ਦੀਵਾਲੀ ਤੇ ਕੀ ਕਰਦੇ ਸੀ ਅਰਬਾਜ਼CM Bhagwant Maan Diwali | ਦੀਵਾਲੀ 'ਤੇ ਪੰਜਾਬ ਸਰਕਾਰ ਨੇ ਪੰਜਾਬ ਨੂੰ ਦਿੱਤਾ ਵੱਡਾ ਤੋਹਫ਼ਾ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Mayonnaise Ban: ਇਸ ਰਾਜ ਦੀ ਸਰਕਾਰ ਨੇ ਮੇਅਨੀਜ਼ 'ਤੇ ਲਗਾਈ ਪਾਬੰਦੀ, 100 ਲੋਕ ਬਿਮਾਰ ਪਏ, ਇੱਕ ਦੀ ਮੌ*ਤ
Mayonnaise Ban: ਇਸ ਰਾਜ ਦੀ ਸਰਕਾਰ ਨੇ ਮੇਅਨੀਜ਼ 'ਤੇ ਲਗਾਈ ਪਾਬੰਦੀ, 100 ਲੋਕ ਬਿਮਾਰ ਪਏ, ਇੱਕ ਦੀ ਮੌ*ਤ
ਦੀਵਾਲੀ 'ਤੇ ਭਾਰਤ ਅਤੇ ਚੀਨ ਵਿਚਾਲੇ ਹੋਇਆ ਮਠਿਆਈਆਂ ਦਾ ਆਦਾਨ-ਪ੍ਰਦਾਨ, LAC 'ਤੇ ਸ਼ੁਰੂ ਹੋਈ ਗਸ਼ਤ
ਦੀਵਾਲੀ 'ਤੇ ਭਾਰਤ ਅਤੇ ਚੀਨ ਵਿਚਾਲੇ ਹੋਇਆ ਮਠਿਆਈਆਂ ਦਾ ਆਦਾਨ-ਪ੍ਰਦਾਨ, LAC 'ਤੇ ਸ਼ੁਰੂ ਹੋਈ ਗਸ਼ਤ
Punjab By Poll: ਪੰਜਾਬ ਦੀਆਂ 4 ਸੀਟਾਂ ਚੋਂ 2 ‘ਤੇ ਆਪ ਮਜ਼ਬੂਤ, 1 ‘ਤੇ ਕਾਂਗਰਸ ਨਾਲ ਟੱਕਰ, 1 ਸੀਟ ‘ਤੇ ਆਜਾਦ ਭਾਰੂ, ਅੰਦਰਲੀ ਗੱਲ ਆਈ ਬਾਹਰ !
Punjab By Poll: ਪੰਜਾਬ ਦੀਆਂ 4 ਸੀਟਾਂ ਚੋਂ 2 ‘ਤੇ ਆਪ ਮਜ਼ਬੂਤ, 1 ‘ਤੇ ਕਾਂਗਰਸ ਨਾਲ ਟੱਕਰ, 1 ਸੀਟ ‘ਤੇ ਆਜਾਦ ਭਾਰੂ, ਅੰਦਰਲੀ ਗੱਲ ਆਈ ਬਾਹਰ !
Ludhiana News: ਲੁਧਿਆਣਾ 'ਚ ਦੋ ਧਿਰਾਂ ਵਿਚਾਲੇ ਪਟਾਕੇ ਚਲਾਉਣ ਨੂੰ ਲੈ ਹੋਈ ਖੂ*ਨੀ ਝੜਪ, ਦੁਕਾਨ 'ਚ ਵੜ੍ਹ ਕੀਤਾ ਭਿਆਨਕ ਹਮਲਾ
ਲੁਧਿਆਣਾ 'ਚ ਦੋ ਧਿਰਾਂ ਵਿਚਾਲੇ ਪਟਾਕੇ ਚਲਾਉਣ ਨੂੰ ਲੈ ਹੋਈ ਖੂ*ਨੀ ਝੜਪ, ਦੁਕਾਨ 'ਚ ਵੜ੍ਹ ਕੀਤਾ ਭਿਆਨਕ ਹਮਲਾ
Weather Update: ਪੰਜਾਬ-ਚੰਡੀਗੜ੍ਹ 'ਚ ਕਦੇ ਗਰਮੀ ਕਦੇ ਠੰਢ, AQI 300 ਤੋਂ ਪਾਰ, ਪ੍ਰਦੂਸ਼ਣ ਬਣਿਆ ਚਿੰਤਾ ਦਾ ਵਿਸ਼ਾ
ਪੰਜਾਬ-ਚੰਡੀਗੜ੍ਹ 'ਚ ਕਦੇ ਗਰਮੀ ਕਦੇ ਠੰਢ, AQI 300 ਤੋਂ ਪਾਰ, ਪ੍ਰਦੂਸ਼ਣ ਬਣਿਆ ਚਿੰਤਾ ਦਾ ਵਿਸ਼ਾ
Diwali Sound Pollution: ਦੀਵਾਲੀ ਦੇ ਪਟਾਕਿਆਂ ਕਾਰਨ ਸੁਣਨ ਸ਼ਕਤੀ ਨੂੰ ਵੱਡਾ ਖਤਰਾ, ਦਿਲ ਅਤੇ ਸਾਹ ਦੀਆਂ ਸਮੱਸਿਆਵਾਂ ਦੀ ਇੰਝ ਬਣਦਾ ਵਜ੍ਹਾ?
ਦੀਵਾਲੀ ਦੇ ਪਟਾਕਿਆਂ ਕਾਰਨ ਸੁਣਨ ਸ਼ਕਤੀ ਨੂੰ ਵੱਡਾ ਖਤਰਾ, ਦਿਲ ਅਤੇ ਸਾਹ ਦੀਆਂ ਸਮੱਸਿਆਵਾਂ ਦੀ ਇੰਝ ਬਣਦਾ ਵਜ੍ਹਾ?
Indian Army Soldiers: ਭਾਰਤੀ ਫੌਜ ਦੇ ਜਵਾਨਾਂ ਨੇ LoC ’ਤੇ ਦੀਵਾਲੀ ਮਨਾਈ, ਗੀਤ 'ਮਸਤੋਂ ਕਾ ਝੂੰਡ' 'ਤੇ ਕੀਤਾ ਜ਼ਬਰਦਸਤ ਡਾਂਸ
ਭਾਰਤੀ ਫੌਜ ਦੇ ਜਵਾਨਾਂ ਨੇ LoC ’ਤੇ ਦੀਵਾਲੀ ਮਨਾਈ, ਗੀਤ 'ਮਸਤੋਂ ਕਾ ਝੂੰਡ' 'ਤੇ ਕੀਤਾ ਜ਼ਬਰਦਸਤ ਡਾਂਸ
Punjab News: ਪੰਜਾਬ ਸਰਕਾਰ ਦਾ ਦੀਵਾਲੀ ਦਾ ਤੋਹਫ਼ਾ, ਪੰਜਾਬ ਰੋਡਵੇਜ਼, ਪਨਬੱਸ ਅਤੇ PRTC ਦੇ ਕੰਟਰੈਕਟ ਡਰਾਈਵਰ-ਕੰਡਕਟਰਾਂ ਨੂੰ ਕੀਤਾ ਜਾਵੇਗਾ ਰੈਗੂਲਰ, ਮੰਤਰੀ ਨੇ ਦਿੱਤੀਆਂ ਹਦਾਇਤਾਂ
Punjab News: ਪੰਜਾਬ ਸਰਕਾਰ ਦਾ ਦੀਵਾਲੀ ਦਾ ਤੋਹਫ਼ਾ, ਪੰਜਾਬ ਰੋਡਵੇਜ਼, ਪਨਬੱਸ ਅਤੇ PRTC ਦੇ ਕੰਟਰੈਕਟ ਡਰਾਈਵਰ-ਕੰਡਕਟਰਾਂ ਨੂੰ ਕੀਤਾ ਜਾਵੇਗਾ ਰੈਗੂਲਰ, ਮੰਤਰੀ ਨੇ ਦਿੱਤੀਆਂ ਹਦਾਇਤਾਂ
Embed widget