ਪੜਚੋਲ ਕਰੋ

Education Abroad: ਭਾਰਤੀਆਂ ਲਈ ਖੁਸ਼ਖਬਰੀ! ਇਸ ਖੂਬਸੂਰਤ ਦੇਸ਼ 'ਚ ਪੜ੍ਹਨ ਲਈ ਹਰ ਸਾਲ ਮਿਲਦੇ ਲੱਖਾਂ ਰੁਪਏ

ਜੇਕਰ ਤੁਸੀਂ ਵਿਦੇਸ਼ ਤੋਂ ਮਾਸਟਰ ਡਿਗਰੀ ਜਾਂ ਪੀਐਚਡੀ ਕਰਨਾ ਚਾਹੁੰਦੇ ਹੋ, ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਇਸ ਦੇ ਲਈ ਫਰਾਂਸ ਤੁਹਾਡੇ ਸੁਪਨਿਆਂ ਦਾ ਦੇਸ਼ ਹੋ ਸਕਦਾ ਹੈ। ਦਰਅਸਲ, ਇਸ ਦੇਸ਼ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਵਜ਼ੀਫੇ ਦਿੱਤੇ..

Study In Abroad: ਜੇਕਰ ਤੁਸੀਂ ਵਿਦੇਸ਼ ਤੋਂ ਮਾਸਟਰ ਡਿਗਰੀ ਜਾਂ ਪੀਐਚਡੀ ਕਰਨਾ ਚਾਹੁੰਦੇ ਹੋ, ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਇਸ ਦੇ ਲਈ ਫਰਾਂਸ ਤੁਹਾਡੇ ਸੁਪਨਿਆਂ ਦਾ ਦੇਸ਼ ਹੋ ਸਕਦਾ ਹੈ। ਦਰਅਸਲ, ਇਸ ਦੇਸ਼ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਵਜ਼ੀਫੇ ਦਿੱਤੇ ਜਾ ਰਹੇ ਹਨ। ਇਸ ਸਕਾਲਰਸ਼ਿਪ (Scholarship) ਦਾ ਨਾਂ 'ਆਈਫਲ ਐਕਸੀਲੈਂਸ ਸਕਾਲਰਸ਼ਿਪ ਪ੍ਰੋਗਰਾਮ' ਹੈ, ਜੋ ਕਿ ਫਰਾਂਸ ਦੇ ਯੂਰਪ ਅਤੇ ਵਿਦੇਸ਼ ਮੰਤਰਾਲੇ ਦੁਆਰਾ ਸ਼ੁਰੂ ਕੀਤਾ ਗਿਆ ਹੈ। ਇਹ ਸਕਾਲਰਸ਼ਿਪ ਉਨ੍ਹਾਂ ਵਿਦਿਆਰਥੀਆਂ ਨੂੰ ਦਿੱਤੀ ਜਾਂਦੀ ਹੈ ਜੋ ਫਰਾਂਸ ਵਿੱਚ ਮਾਸਟਰ ਜਾਂ ਪੀਐਚਡੀ ਦੀ ਪੜ੍ਹਾਈ ਕਰਨਾ ਚਾਹੁੰਦੇ ਹਨ।

ਹੋਰ ਪੜ੍ਹੋ : ਜੇਕਰ ਤੁਹਾਡੇ ਕੋਲ ਵੀ ਨੇ ਇਹ ਡਿਗਰੀਆਂ, ਤਾਂ ਕਮਾਓ 2 ਲੱਖ ਰੁਪਏ ਪ੍ਰਤੀ ਮਹੀਨਾ, ਬਿਨ੍ਹਾਂ ਕਿਸੇ ਪ੍ਰੀਖਿਆ ਤੋਂ ਹੋਏਗੀ ਚੋੋਣ

ਤੁਹਾਨੂੰ ਦੱਸ ਦੇਈਏ ਕਿ 'ਆਈਫਲ ਐਕਸੀਲੈਂਸ ਸਕੋਲਰਸ਼ਿਪ ਪ੍ਰੋਗਰਾਮ' ਦੁਨੀਆ ਭਰ ਦੇ ਚੋਟੀ ਦੇ ਪ੍ਰਤਿਭਾਵਾਂ ਨੂੰ ਆਕਰਸ਼ਿਤ ਕਰਨ ਲਈ ਸ਼ੁਰੂ ਕੀਤਾ ਗਿਆ ਹੈ। ਇਸ ਸਮੇਂ ਭਾਰਤ ਦੇ ਲਗਭਗ 10 ਹਜ਼ਾਰ ਵਿਦਿਆਰਥੀ ਫਰਾਂਸ ਵਿੱਚ ਪੜ੍ਹ ਰਹੇ ਹਨ। ਇਸ ਦੇ ਨਾਲ ਹੀ ਫਰਾਂਸ ਚਾਹੁੰਦਾ ਹੈ ਕਿ 2030 ਤੱਕ 30 ਹਜ਼ਾਰ ਭਾਰਤੀ ਉੱਥੇ ਪੜ੍ਹਣ।

ਇਹ ਸਕਾਲਰਸ਼ਿਪ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਜਿਵੇਂ ਕਿ ਜੀਵ ਵਿਗਿਆਨ ਅਤੇ ਸਿਹਤ, ਵਾਤਾਵਰਣ ਪਰਿਵਰਤਨ, ਗਣਿਤ ਅਤੇ ਡਿਜੀਟਲ ਅਤੇ ਇੰਜੀਨੀਅਰਿੰਗ ਵਿਗਿਆਨ ਦੇ ਖੇਤਰ ਨਾਲ ਸਬੰਧਤ ਵਿਸ਼ਿਆਂ ਵਿੱਚ ਮਾਸਟਰ ਡਿਗਰੀ ਜਾਂ ਪੀਐਚਡੀ ਕਰਨ ਲਈ ਪ੍ਰਾਪਤ ਕੀਤੀ ਜਾ ਸਕਦੀ ਹੈ।

ਇਸ ਲਈ ਕੀ ਸ਼ਰਤ ਹੈ?

ਇਸ ਤੋਂ ਇਲਾਵਾ ਹਿਸਟਰੀ, ਫਰੈਂਚ ਲੈਂਗੂਏਜ ਐਂਡ ਸਿਵਲਾਈਜ਼ੇਸ਼ਨ, ਲਾਅ ਐਂਡ ਪੋਲੀਟੀਕਲ ਸਾਇੰਸ ਅਤੇ ਇਕਨਾਮਿਕਸ ਐਂਡ ਮੈਨੇਜਮੈਂਟ ਵਰਗੇ ਹਿਊਮੈਨਿਟੀਜ਼ ਅਤੇ ਸੋਸ਼ਲ ਸਾਇੰਸਜ਼ ਵਿਸ਼ਿਆਂ ਲਈ ਵੀ ਵਜ਼ੀਫੇ ਦਿੱਤੇ ਜਾ ਰਹੇ ਹਨ। ਹਾਲਾਂਕਿ, ਮਾਸਟਰ ਦੀ ਡਿਗਰੀ ਹਾਸਲ ਕਰਨ ਲਈ, ਵਿਦਿਆਰਥੀ ਦੀ ਉਮਰ 27 ਸਾਲ ਜਾਂ ਇਸ ਤੋਂ ਘੱਟ ਹੋਣੀ ਚਾਹੀਦੀ ਹੈ। ਬਿਨੈਕਾਰ ਨੂੰ ਅਰਜ਼ੀ ਦੇ ਸਮੇਂ ਫਰਾਂਸ ਵਿੱਚ ਪੜ੍ਹਾਈ ਨਹੀਂ ਕਰਨੀ ਚਾਹੀਦੀ।

ਪਹਿਲੀ ਵਾਰ ਸਕਾਲਰਸ਼ਿਪ ਲਈ ਅਪਲਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਵਜ਼ੀਫ਼ਾ ਦਿੱਤਾ ਜਾਵੇਗਾ। ਇਹ ਸਕਾਲਰਸ਼ਿਪ ਫਰਾਂਸ ਸਰਕਾਰ ਤੋਂ ਕਿਸੇ ਹੋਰ ਸਕਾਲਰਸ਼ਿਪ ਦੇ ਨਾਲ ਨਹੀਂ ਲਈ ਜਾ ਸਕਦੀ। ਫਰਾਂਸ ਵਿੱਚ ਰਹਿ ਰਹੇ ਵਿਦਿਆਰਥੀ ਇਸ ਲਈ ਯੋਗ ਨਹੀਂ ਹਨ।

ਹੋਰ ਪੜ੍ਹੋ : ਕੈਨੇਡਾ 'ਚ 7 ਲੱਖ ਵਰਕ ਪਰਮਿਟ ਹੋ ਰਹੇ ਖਤਮ, ਸਰਕਾਰ ਨਹੀਂ ਵਧਾ ਰਹੀ ਮਿਆਦ, ਲੱਖਾਂ ਲੋਕਾਂ ਦੇ ਸਿਰ 'ਤੇ ਮੰਡਰਾ ਰਿਹਾ ਡਿਪੋਰਟ ਖਤਰਾ

Education Loan Information:
Calculate Education Loan EMI

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Farmer Protest: ਜੇ ਧਾਰਾ 163 ਲੱਗੀ ਹੈ ਤਾਂ ਅੰਬਾਲਾ 'ਚ ਸਤਿੰਦਰ ਸਰਤਾਜ ਦੇ ਪ੍ਰੋਗਰਾਮ 'ਚ ਕਿਵੇਂ ਇਕੱਠੀ ਹੋਈ ਭੀੜ ? ਕਿਸਾਨਾਂ ਨੇ ਹਰਿਆਣਾ ਪੁਲਿਸ ਨੂੰ ਪੁੱਛੇ ਸਵਾਲ
Farmer Protest: ਜੇ ਧਾਰਾ 163 ਲੱਗੀ ਹੈ ਤਾਂ ਅੰਬਾਲਾ 'ਚ ਸਤਿੰਦਰ ਸਰਤਾਜ ਦੇ ਪ੍ਰੋਗਰਾਮ 'ਚ ਕਿਵੇਂ ਇਕੱਠੀ ਹੋਈ ਭੀੜ ? ਕਿਸਾਨਾਂ ਨੇ ਹਰਿਆਣਾ ਪੁਲਿਸ ਨੂੰ ਪੁੱਛੇ ਸਵਾਲ
Crime News: ਪੁਲਿਸ ਦੀ ਨਾਕਾਮੀ ! ਸਵੇਰ ਦੀ ਸੈਰ 'ਤੇ ਨਿਕਲੇ ਕਾਰੋਬਾਰੀ ਨੂੰ ਬਦਮਾਸ਼ਾਂ ਨੇ 8 ਗੋਲ਼ੀਆਂ ਮਾਰ ਭੁੰਨਿਆ, ਮੌਕੇ 'ਤੇ ਹੋਈ ਮੌਤ
Crime News: ਪੁਲਿਸ ਦੀ ਨਾਕਾਮੀ ! ਸਵੇਰ ਦੀ ਸੈਰ 'ਤੇ ਨਿਕਲੇ ਕਾਰੋਬਾਰੀ ਨੂੰ ਬਦਮਾਸ਼ਾਂ ਨੇ 8 ਗੋਲ਼ੀਆਂ ਮਾਰ ਭੁੰਨਿਆ, ਮੌਕੇ 'ਤੇ ਹੋਈ ਮੌਤ
Punjab News: ਪੰਜਾਬ ਦੀਆਂ ਔਰਤਾਂ ਲਈ ਵੱਡੀ ਖੁਸ਼ਖਬਰੀ, ਖਾਤਿਆਂ 'ਚ 1100 ਰੁਪਏ ਆਉਣ ਨੂੰ ਲੈ ਆਇਆ ਵੱਡਾ ਅਪਡੇਟ
Punjab News: ਪੰਜਾਬ ਦੀਆਂ ਔਰਤਾਂ ਲਈ ਵੱਡੀ ਖੁਸ਼ਖਬਰੀ, ਖਾਤਿਆਂ 'ਚ 1100 ਰੁਪਏ ਆਉਣ ਨੂੰ ਲੈ ਆਇਆ ਵੱਡਾ ਅਪਡੇਟ
Punjab Weather: ਪੰਜਾਬ-ਚੰਡੀਗੜ੍ਹ 'ਚ ਵਧੀ ਠੰਡ, ਮੀਂਹ ਪੈਣ ਤੋਂ ਬਾਅਦ ਕੰਬਣਗੇ ਲੋਕ, 7 ਜ਼ਿਲ੍ਹਿਆਂ ਵਿੱਚ ਧੁੰਦ ਦਾ ਅਲਰਟ
ਪੰਜਾਬ-ਚੰਡੀਗੜ੍ਹ 'ਚ ਵਧੀ ਠੰਡ, ਮੀਂਹ ਪੈਣ ਤੋਂ ਬਾਅਦ ਕੰਬਣਗੇ ਲੋਕ, 7 ਜ਼ਿਲ੍ਹਿਆਂ ਵਿੱਚ ਧੁੰਦ ਦਾ ਅਲਰਟ
Advertisement
ABP Premium

ਵੀਡੀਓਜ਼

ਕਰਨ ਔਜਲਾ ਨੂੰ ਟੱਕਰੀ ਨੇਹਾ ਕੱਕੜ , ਕਿਉਂ ਸੜ ਗਈ ਨੋਰਾ ਫ਼ਤੇਹੀ , ਵੇਖੋ ਜ਼ਰਾਫਿਲਮ Pushpa 2 ਦਾ ਵੱਡਾ ਕਲੇਸ਼ , ਇੱਕ ਦੀ ਮੌਤ ਅਲੁ ਅਰਜੁਨ ਤੇ ਪਿਆ ਕੇਸBanglore 'ਚ ਕਮਾਲ ਕਰੇਗਾ ਦੋਸਾਂਝਵਾਲਾ , ਪਰ ਪਹਿਲਾਂ ਦਿਲਜੀਤ ਦੀ ਪੇਟ ਪੂਜਾ ਵੇਖੋਗਾਇਕ Singga ਨੂੰ ਵੇਖੋ ਕੀ ਹੋਇਆ , ਸੜਕ ਤੇ ਕਿਸ ਹਾਲਤ 'ਚ ਮਿਲਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Farmer Protest: ਜੇ ਧਾਰਾ 163 ਲੱਗੀ ਹੈ ਤਾਂ ਅੰਬਾਲਾ 'ਚ ਸਤਿੰਦਰ ਸਰਤਾਜ ਦੇ ਪ੍ਰੋਗਰਾਮ 'ਚ ਕਿਵੇਂ ਇਕੱਠੀ ਹੋਈ ਭੀੜ ? ਕਿਸਾਨਾਂ ਨੇ ਹਰਿਆਣਾ ਪੁਲਿਸ ਨੂੰ ਪੁੱਛੇ ਸਵਾਲ
Farmer Protest: ਜੇ ਧਾਰਾ 163 ਲੱਗੀ ਹੈ ਤਾਂ ਅੰਬਾਲਾ 'ਚ ਸਤਿੰਦਰ ਸਰਤਾਜ ਦੇ ਪ੍ਰੋਗਰਾਮ 'ਚ ਕਿਵੇਂ ਇਕੱਠੀ ਹੋਈ ਭੀੜ ? ਕਿਸਾਨਾਂ ਨੇ ਹਰਿਆਣਾ ਪੁਲਿਸ ਨੂੰ ਪੁੱਛੇ ਸਵਾਲ
Crime News: ਪੁਲਿਸ ਦੀ ਨਾਕਾਮੀ ! ਸਵੇਰ ਦੀ ਸੈਰ 'ਤੇ ਨਿਕਲੇ ਕਾਰੋਬਾਰੀ ਨੂੰ ਬਦਮਾਸ਼ਾਂ ਨੇ 8 ਗੋਲ਼ੀਆਂ ਮਾਰ ਭੁੰਨਿਆ, ਮੌਕੇ 'ਤੇ ਹੋਈ ਮੌਤ
Crime News: ਪੁਲਿਸ ਦੀ ਨਾਕਾਮੀ ! ਸਵੇਰ ਦੀ ਸੈਰ 'ਤੇ ਨਿਕਲੇ ਕਾਰੋਬਾਰੀ ਨੂੰ ਬਦਮਾਸ਼ਾਂ ਨੇ 8 ਗੋਲ਼ੀਆਂ ਮਾਰ ਭੁੰਨਿਆ, ਮੌਕੇ 'ਤੇ ਹੋਈ ਮੌਤ
Punjab News: ਪੰਜਾਬ ਦੀਆਂ ਔਰਤਾਂ ਲਈ ਵੱਡੀ ਖੁਸ਼ਖਬਰੀ, ਖਾਤਿਆਂ 'ਚ 1100 ਰੁਪਏ ਆਉਣ ਨੂੰ ਲੈ ਆਇਆ ਵੱਡਾ ਅਪਡੇਟ
Punjab News: ਪੰਜਾਬ ਦੀਆਂ ਔਰਤਾਂ ਲਈ ਵੱਡੀ ਖੁਸ਼ਖਬਰੀ, ਖਾਤਿਆਂ 'ਚ 1100 ਰੁਪਏ ਆਉਣ ਨੂੰ ਲੈ ਆਇਆ ਵੱਡਾ ਅਪਡੇਟ
Punjab Weather: ਪੰਜਾਬ-ਚੰਡੀਗੜ੍ਹ 'ਚ ਵਧੀ ਠੰਡ, ਮੀਂਹ ਪੈਣ ਤੋਂ ਬਾਅਦ ਕੰਬਣਗੇ ਲੋਕ, 7 ਜ਼ਿਲ੍ਹਿਆਂ ਵਿੱਚ ਧੁੰਦ ਦਾ ਅਲਰਟ
ਪੰਜਾਬ-ਚੰਡੀਗੜ੍ਹ 'ਚ ਵਧੀ ਠੰਡ, ਮੀਂਹ ਪੈਣ ਤੋਂ ਬਾਅਦ ਕੰਬਣਗੇ ਲੋਕ, 7 ਜ਼ਿਲ੍ਹਿਆਂ ਵਿੱਚ ਧੁੰਦ ਦਾ ਅਲਰਟ
Power Cut in Punjab: ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਬਿਜਲੀ ਕੱਟ, 10 ਤੋਂ 3 ਵਜੇ ਤੱਕ ਬੱਤੀ ਰਹੇਗੀ ਗੁੱਲ
ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਬਿਜਲੀ ਕੱਟ, 10 ਤੋਂ 3 ਵਜੇ ਤੱਕ ਬੱਤੀ ਰਹੇਗੀ ਗੁੱਲ
MEA India Travel Advisory: 'ਤੁਰੰਤ ਛੱਡੋ ਦੇਸ਼', ਭਾਰਤ ਸਰਕਾਰ ਨੇ ਇਸ ਦੇਸ਼ 'ਚ ਫਸੇ ਆਪਣੇ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ  ਕੀਤੀ
'ਤੁਰੰਤ ਛੱਡੋ ਦੇਸ਼', ਭਾਰਤ ਸਰਕਾਰ ਨੇ ਇਸ ਦੇਸ਼ 'ਚ ਫਸੇ ਆਪਣੇ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ ਕੀਤੀ
ਇੰਸਟਾਗ੍ਰਾਮ 'ਤੇ ਲੱਭੀ ਦੁਲਹਨ ਹੋਈ ਨੌ ਦੋ ਗਿਆਰਾਂ, ਵਿਆਹ ਦੇ ਲਈ ਦੁਬਈ ਤੋਂ ਮੋਗਾ ਪਹੁੰਚਿਆ ਮੁੰਡਾ, 150 ਬੰਦਿਆਂ ਦੀ ਬਰਾਤ ਲੱਭਦੀ ਰਹਿ ਗਈ ਪੈਲੇਸ 
ਇੰਸਟਾਗ੍ਰਾਮ 'ਤੇ ਲੱਭੀ ਦੁਲਹਨ ਹੋਈ ਨੌ ਦੋ ਗਿਆਰਾਂ, ਵਿਆਹ ਦੇ ਲਈ ਦੁਬਈ ਤੋਂ ਮੋਗਾ ਪਹੁੰਚਿਆ ਮੁੰਡਾ, 150 ਬੰਦਿਆਂ ਦੀ ਬਰਾਤ ਲੱਭਦੀ ਰਹਿ ਗਈ ਪੈਲੇਸ 
Farmer Protest: ਹੁਣ 8 ਦਸੰਬਰ ਨੂੰ ਦਿੱਲੀ ਕੂਚ ਕਰੇਗਾ ਕਿਸਾਨਾਂ ਦਾ ਜੱਥਾ, ਪੰਧੇਰ ਨੇ ਘੜੀ ਨਵੀਂ ਰਣਨੀਤੀ, ਜਾਣੋ ਹੋਰ ਕੀ ਕਿਹਾ ?
Farmer Protest: ਹੁਣ 8 ਦਸੰਬਰ ਨੂੰ ਦਿੱਲੀ ਕੂਚ ਕਰੇਗਾ ਕਿਸਾਨਾਂ ਦਾ ਜੱਥਾ, ਪੰਧੇਰ ਨੇ ਘੜੀ ਨਵੀਂ ਰਣਨੀਤੀ, ਜਾਣੋ ਹੋਰ ਕੀ ਕਿਹਾ ?
Embed widget