ABP Nadu Launched: ਏਬੀਪੀ ਹੁਣ ਤਾਮਿਲ ਭਾਸ਼ਾ 'ਚ ਵੀ, ਏਬੀਪੀ 'ਨਾਡੂ' 'ਤੇ ਸਭ ਤੋਂ ਪਹਿਲਾਂ ਤੇ ਤੇਜ਼ ਖ਼ਬਰਾਂ ਪੜ੍ਹੋ
ਏਬੀਪੀ ਨੈੱਟਵਰਕ ਦੇ ਸਰੋਤਿਆਂ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਆਪਣੇ ਪਰਿਵਾਰ ਵਿੱਚ ਇੱਕ ਨਵਾਂ ਮੈਂਬਰ ਸ਼ਾਮਲ ਕੀਤਾ ਹੈ। ਹੁਣ ਤੁਸੀਂ ਸਾਡੇ ਨਵੇਂ ਪਲੇਟਫਾਰਮ 'ਏਬੀਪੀ ਨਾਡੂ' 'ਤੇ ਤਾਮਿਲ ਭਾਸ਼ਾ ਵਿੱਚ ਖ਼ਬਰਾਂ ਨੂੰ ਪੜ੍ਹ, ਦੇਖ ਤੇ ਸੁਣ ਸਕਦੇ ਹੋ।
ਸਾਡਾ ਦੇਸ਼ ਵੱਖ-ਵੱਖ ਭਾਸ਼ਾਵਾਂ ਨਾਲ ਬਣਿਆ ਹੈ। ਹਰ ਸੂਬੇ ਦੀ ਆਪਣੀ ਵੱਖਰੀ ਭਾਸ਼ਾ ਹੁੰਦੀ ਹੈ ਤੇ ਹਰ ਭਾਸ਼ਾ ਦੀ ਆਪਣੀ ਇੱਕ ਵਿਸ਼ੇਸ਼ਤਾ ਹੁੰਦੀ ਹੈ। ਇਸ ਦੀ ਆਪਣੀ ਇੱਕ ਮਿਠਾਸ ਹੈ। ਅਜਿਹੀ ਹੀ ਇੱਕ ਭਾਸ਼ਾ ਹੈ 'ਤਾਮਿਲ'। ਏਬੀਪੀ ਨੈੱਟਵਰਕ ਨੇ ਤਾਮਿਲ ਬੋਲਣ ਤੇ ਸਮਝਣ ਵਾਲੇ ਸਾਰੇ ਦਰਸ਼ਕਾਂ ਲਈ ‘ਏਬੀਪੀ ਨਾਡੂ’ ਲਈ ਤਾਮਿਲ ਭਾਸ਼ਾ ਵਿੱਚ ਇੱਕ ਨਵਾਂ ਤੇ ਵਿਲੱਖਣ ਡਿਜੀਟਲ ਪਲੇਟਫਾਰਮ ਲਾਂਚ ਕੀਤਾ ਹੈ।
ਏਬੀਪੀ ਨਾਡੂ ਦੀ ਵੈੱਬਸਾਈਟ 'ਤੇ ਤੁਹਾਡੇ ਖੇਤਰ ਤੋਂ ਤਾਮਿਲ ਭਾਸ਼ਾ ਵਿੱਚ ਦੁਨੀਆ ਭਰ ਦੀਆਂ ਖ਼ਬਰਾਂ ਪ੍ਰਕਾਸ਼ਤ ਹੋ ਰਹੀਆਂ ਹਨ। ਤੁਸੀਂ ਏਬੀਪੀ ਨਾਡੂ ਦੀ ਵੈੱਬਸਾਈਟ ਤੇ ਐਪ 'ਤੇ ਸਭ ਤੋਂ ਤੇਜ਼ ਤੇ ਸਹੀ ਖ਼ਬਰਾਂ ਪੜ੍ਹ ਸਕਦੇ ਹੋ। ਏਬੀਪੀ ਨਾਡੂ ਦੀ ਵੈੱਬਸਾਈਟ ਦੇਖਣ ਲਈ www.abpnadu.com 'ਤੇ ਕਲਿੱਕ ਕਰੋ। ਆਪਣੇ ਆਪ ਨੂੰ ਤਾਮਿਲਨਾਡੂ ਦੀ ਹਰ ਖ਼ਬਰ ਨਾਲ ਅਪਡੇਟ ਰੱਖਣ ਲਈ ਏਬੀਪੀ ਨਾਡੂ ਦੇ ਸਾਰੇ ਸੋਸ਼ਲ ਮੀਡੀਆ ਹੈਂਡਲ ਨੂੰ ਫੌਲੋ ਕਰੋ।
twitter.com/abpnadu
facebook.com/abpnadu
instagram.com/abpnadu
ਤੁਸੀਂ ਗੂਗਲ ਪਲੇ ਸਟੋਰ 'ਤੇ ਜਾ ਕੇ ਏਬੀਪੀ ਨਾਡੂ ਐਪ ਨੂੰ ਡਾਊਨਲੋਡ ਵੀ ਕਰ ਸਕਦੇ ਹੋ ਤੇ ਤਾਮਿਲ ਭਾਸ਼ਾ ਵਿੱਚ ਤਾਜ਼ਾ ਖ਼ਬਰਾਂ ਨੂੰ ਪੜ੍ਹ ਸਕਦੇ ਹੋ।
ਇਹ ਵੀ ਪੜ੍ਹੋ: Coronavirus ਦੇ ਵਧਦੇ ਕੇਸਾਂ ਕਾਰਨ ਧਰਮਿੰਦਰ ਨੇ ਪਾਈ ਇਹ ਵੀਡੀਓ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904