ਭਾਜਪਾ ਸਾਂਸਦ ਸਾਧਵੀ ਪ੍ਰਗਿਆ ਠਾਕੁਰ ਦਾ ਸਿਹਤ ਖ਼ਰਾਬ, ਹਸਪਾਲ ਦਾਖਲ
ਸਾਂਸਦ ਪ੍ਰਗਿਆ ਠਾਕੁਰ ਨੂੰ ਸਟੇਸ ਪਲੇਨ ਤੋਂ ਮੁੰਬਈ ਲੈ ਜਾਇਆ ਗਿਆ ਹੈ। ਮੁੰਬਈ 'ਚ ਉਨ੍ਹਾਂ ਨੂੰ ਕੋਕੀਲਾਬੇਨ ਹਸਪਤਾਲ 'ਚ ਇਲਾਜ ਲਈ ਭਰਤੀ ਕਰਵਾਇਆ ਜਾਏਗਾ।

ਭੋਪਾਲ: ਭਾਜਪਾ ਸਾਂਸਦ ਸਾਧਵੀ ਪ੍ਰਗਿਆ ਠਾਕੁਰ ਦੀ ਸਿਹਤ ਬਿਗੜ ਗਈ ਹੈ। ਜਿਸ ਤੋਂ ਮਗਰੋਂ ਉਨ੍ਹਾਂ ਨੂੰ ਚਾਰਟਡ ਪਲੇਨ ਰਾਹੀਂ ਇਲਾਜ ਲਈ ਮੁੰਬਈ ਲੈ ਜਾਇਆ ਗਿਆ ਪ੍ਰਗਿਆ ਠਾਕੁਰ ਦੇ ਦਫ਼ਤਰ ਤੋਂ ਜਾਰੀ ਬਿਆਨ 'ਚ ਕਿਹਾ ਗਿਆ ਕਿ ਸਾਂਸਦ ਨੂੰ ਸਾਹ ਲੈਣ 'ਚ ਤਕਲੀਫ਼ ਸੀ, ਜਿਸ ਮਗਰੋਂ ਉਨ੍ਹਾਂ ਨੂੰ ਮੁੰਬਈ ਲੈ ਜਾਇਆ ਗਿਆ।
ਸਾਂਸਦ ਪ੍ਰਗਿਆ ਨੂੰ ਸਟੇਟ ਪਲੇਨ ਚੋਂ ਮੁੰਬਈ ਲੈ ਜਾਇਆ ਗਿਆ, ਜਿੱਥੇ ਦੇ ਕੋਕੀਲਾਬੇਨ ਹਸਪਤਾਲ 'ਚ ਉਨ੍ਹਾਂ ਨੂੰ ਭਰਤੀ ਕਰਵਾਇਆ ਜਾਏਗਾ। ਦੱਸ ਦਈਏ ਕਿ ਇਸ ਤੋਂ ਪਹਿਲਾਂ ਠਾਕੁਰ ਨੂੰ 19 ਫਰਵਰੀ ਨੂੰ ਨਵੀਂ ਦਿੱਲੀ ਦੇ ਐਮਜ਼ 'ਚ ਵੀ ਦਾਖਲ ਕਰਵਾਇਆ ਗਿਆ ਸੀ।
ਇਹ ਵੀ ਪੜ੍ਹੋ: ਸ਼ਾਮ ਤੋਂ ਲਾਪਤਾ 6 ਸਾਲਾ ਲੜਕੀ ਦੀ ਲਾਸ਼ ਸਵੇਰੇ ਜੰਗਲੀ ਖੇਤਰ ਵਿੱਚ ਮਿਲੀ, ਬਲਾਤਕਾਰ ਤੋਂ ਬਾਅਦ ਕਤਲ ਦਾ ਖਦਸ਼ਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904






















