ਪੜਚੋਲ ਕਰੋ

ਦੇਸ਼ ਦੇ ਚਾਰ ਰਾਜਾਂ 'ਚ ਕੋਰੋਨਾ ਦਾ ਸਭ ਤੋ ਵੱਧ ਕਹਿਰ, ਮਰੀਜ਼ਾਂ ਦੀ ਸੰਖਿਆ 2 ਲੱਖ ਪਾਰ

ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ ਸਭ ਤੋਂ ਵੱਧ 8,909 ਨਵੇਂ ਕੇਸ ਸਾਹਮਣੇ ਆਏ ਹਨ। ਇਸ ਤੋਂ ਬਾਅਦ ਭਾਰਤ ਦੇ 35 ਰਾਜਾਂ ਵਿੱਚ, ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਕੁੱਲ ਸੰਖਿਆ 2 ਲੱਖ 7 ਹਜ਼ਾਰ 615 ਹੋ ਗਈ ਹੈ।

ਨਵੀਂ ਦਿੱਲੀ: ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ ਸਭ ਤੋਂ ਵੱਧ 8,909 ਨਵੇਂ ਕੇਸ ਸਾਹਮਣੇ ਆਏ ਹਨ। ਇਸ ਤੋਂ ਬਾਅਦ ਭਾਰਤ ਦੇ 35 ਰਾਜਾਂ ਵਿੱਚ, ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਕੁੱਲ ਸੰਖਿਆ 2 ਲੱਖ 7 ਹਜ਼ਾਰ 615 ਹੋ ਗਈ ਹੈ। ਇਸ ਵਿੱਚੋਂ ਚਾਰ ਰਾਜ ਅਜਿਹੇ ਹਨ ਜਿੱਥੇ ਕੋਰੋਨਾ ਦੇ ਕੇਸ ਇੱਕ ਲੱਖ 36 ਹਜ਼ਾਰ ਹਨ। ਇਹ ਗਿਣਤੀ ਦੇਸ਼ ਦੇ ਕੁਲ ਮਾਮਲਿਆਂ ਦਾ 66 ਪ੍ਰਤੀਸ਼ਤ ਹੈ। ਇਹ ਚਾਰ ਰਾਜ ਮਹਾਰਾਸ਼ਟਰ, ਤਾਮਿਲਨਾਡੂ, ਦਿੱਲੀ ਤੇ ਗੁਜਰਾਤ ਹਨ। ਇਸੇ ਤਰ੍ਹਾਂ ਦੇਸ਼ ਵਿੱਚ, ਕੋਰੋਨਾ ਨਾਲ ਮਰਨ ਵਾਲੇ 77 ਪ੍ਰਤੀਸ਼ਤ ਲੋਕ ਵੀ ਚਾਰ ਰਾਜਾਂ ਦੇ ਹਨ। ਕੋਰੋਨਾ ਨਾਲ 25 ਰਾਜਾਂ ਵਿੱਚ ਹੁਣ ਤਕ 5815 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਵਿੱਚੋਂ ਮਹਾਰਾਸ਼ਟਰ, ਗੁਜਰਾਤ, ਦਿੱਲੀ ਤੇ ਮੱਧ ਪ੍ਰਦੇਸ਼ ਵਿੱਚ 4477 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ 4 ਰਾਜਾਂ ਵਿੱਚ 66% ਕੋਰੋਨਾ ਕੇਸ: ਮਹਾਰਾਸ਼ਟਰ - 72,300 ਮਾਮਲੇ ਤਾਮਿਲਨਾਡੂ- 24,586 ਮਾਮਲੇ ਦਿੱਲੀ - 22,132 ਮਾਮਲੇ ਗੁਜਰਾਤ- 17,617 ਮਾਮਲੇ ਇਨ੍ਹਾਂ 4 ਰਾਜਾਂ ਵਿੱਚ 77% ਕੋਰੋਨਾ ਨਾਲ ਮੌਤਾਂ: ਮਹਾਰਾਸ਼ਟਰ - 2465 ਮੌਤਾਂ ਗੁਜਰਾਤ - 1092 ਮੌਤਾਂ ਦਿੱਲੀ - 556 ਮੌਤਾਂ ਮੱਧ ਪ੍ਰਦੇਸ਼ - 364 ਮੌਤਾਂ ਮੰਗਲਵਾਰ ਤੋਂ ਹੁਣ ਤੱਕ 217 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿੱਚੋਂ ਮਹਾਰਾਸ਼ਟਰ ਵਿੱਚ 103 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਬਾਅਦ ਰਾਜਧਾਨੀ ਦਿੱਲੀ ਵਿੱਚ 33, ਗੁਜਰਾਤ ਵਿੱਚ 29, ਤਾਮਿਲਨਾਡੂ ਵਿੱਚ 13 ਤੇ ਪੱਛਮੀ ਬੰਗਾਲ ਵਿੱਚ 10 ਲੋਕਾਂ ਦੀ ਮੌਤ ਹੋ ਗਈ ਹੈ। ਮੱਧ ਪ੍ਰਦੇਸ਼ ਵਿੱਚ ਛੇ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਵਿੱਚ ਪੰਜ, ਤੇਲੰਗਾਨਾ ਵਿੱਚ ਚਾਰ, ਹਰਿਆਣਾ ਤੇ ਜੰਮੂ-ਕਸ਼ਮੀਰ ਵਿੱਚ ਦੋ, ਕੇਰਲ, ਚੰਡੀਗੜ੍ਹ, ਲੱਦਾਖ, ਪੰਜਾਬ ਤੇ ਉਤਰਾਖੰਡ ਵਿੱਚ ਇੱਕ-ਇੱਕ ਦੀ ਮੌਤ ਹੋ ਗਈ ਹੈ। ਇਹ ਵੀ ਪੜ੍ਹੋ: ਕੋਰੋਨਾਵਾਇਰਸ ਨੇ ਉਜਾੜੇ ਕਾਰੋਬਾਰ, 35% ਦੀ ਵਾਪਸੀ ਮੁਸ਼ਕਲ, ਬੰਦ ਹੋਣ ਦੇ ਕਗਾਰ 'ਤੇ ਪਹੁੰਚੇ ਅੱਗ ਦਾ ਭਾਂਬੜ ਬਣਿਆ ਅਮਰੀਕਾ, ਸੜਕਾਂ ਲਹੂ-ਲੁਹਾਣ, ਹੁਣ ਫੌਜ ਸੰਭਾਲੇਗੀ ਮੋਰਚਾ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਤੜਕਸਾਰ ਨੈਸ਼ਨਲ ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ, ਡਰਾਈਵਰ ਦੀ ਮੌਤ, ਕਈ ਜ਼ਖ਼ਮੀ; ਮੱਚਿਆ ਚੀਕ ਚੀਹਾੜਾ
ਤੜਕਸਾਰ ਨੈਸ਼ਨਲ ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ, ਡਰਾਈਵਰ ਦੀ ਮੌਤ, ਕਈ ਜ਼ਖ਼ਮੀ; ਮੱਚਿਆ ਚੀਕ ਚੀਹਾੜਾ
ਗੰਗਾ ਨਦੀ 'ਚ ਪਲਟੀ ਕਿਸ਼ਤੀ, ਵਾਪਰਿਆ ਭਿਆਨਕ ਹਾਦਸਾ, 2 ਦੀ ਮੌਤ; 5 ਹੁਣ ਵੀ ਲਾਪਤਾ
ਗੰਗਾ ਨਦੀ 'ਚ ਪਲਟੀ ਕਿਸ਼ਤੀ, ਵਾਪਰਿਆ ਭਿਆਨਕ ਹਾਦਸਾ, 2 ਦੀ ਮੌਤ; 5 ਹੁਣ ਵੀ ਲਾਪਤਾ
HIV Fake Report : ਹਸਪਤਾਲ ‘ਤੇ ਗੰਭੀਰ ਆਰੋਪ, HIV ਪਾਜ਼ਿਟਿਵ ਦੱਸ ਕੇ ਬਜ਼ੁਰਗ ਤੋਂ ਵਸੂਲੇ 2 ਲੱਖ ਰੁਪਏ
HIV Fake Report : ਹਸਪਤਾਲ ‘ਤੇ ਗੰਭੀਰ ਆਰੋਪ, HIV ਪਾਜ਼ਿਟਿਵ ਦੱਸ ਕੇ ਬਜ਼ੁਰਗ ਤੋਂ ਵਸੂਲੇ 2 ਲੱਖ ਰੁਪਏ
Ration Card : ਮੋਦੀ ਕੈਬਨਿਟ ਦਾ ਰਾਸ਼ਨ ਨੂੰ ਲੈ ਕੇ ਵੱਡਾ ਫੈਸਲਾ, 80 ਕਰੋੜ ਲੋਕਾਂ ‘ਤੇ ਪਵੇਗਾ ਸਿੱਧਾ ਅਸਰ
Ration Card : ਮੋਦੀ ਕੈਬਨਿਟ ਦਾ ਰਾਸ਼ਨ ਨੂੰ ਲੈ ਕੇ ਵੱਡਾ ਫੈਸਲਾ, 80 ਕਰੋੜ ਲੋਕਾਂ ‘ਤੇ ਪਵੇਗਾ ਸਿੱਧਾ ਅਸਰ

ਵੀਡੀਓਜ਼

ਜਦੋਂ BJP ਆਗੂ ਨੇ ਪਾਈ ਵੋਟ, ਕੈਮਰੇ ਸਾਹਮਣੇ ਕਹਿ ਦਿੱਤੀ ਵੱਡੀ ਗੱਲ
ਬਰਨਾਲਾ 'ਚ ਮੀਤ ਹੇਅਰ ਦਾ ਵੱਡਾ ਦਾਅਵਾ! AAP ਬਣਾਏਗੀ ਪਹਿਲਾ ਮੇਅਰ
ਸਮਰਾਲਾ ‘ਚ ਪ੍ਰਸ਼ਾਸਨ ਦੇ ਦਾਅਵੇ ਫੇਲ! ਅਪਾਹਜਾਂ ਨੂੰ ਚੁੱਕ ਕੇ ਲੈ ਜਾਣਾ ਪਿਆ ਵੋਟ ਪਾਉਣ
ਖੰਨਾ ‘ਚ ਵੋਟਿੰਗ ਦੌਰਾਨ ਹੰਗਾਮਾ! ਪੁਲਿਸ ਸਾਹਮਣੇ ਹੀ ਭਿੜੇ ਉਮੀਦਵਾਰ
ਮੀਤ ਹੇਅਰ ਪਹੁੰਚੇ ਬਰਨਾਲਾ, ਪਹਿਲੀ ਵਾਰ ਬਰਨਾਲਾ ਨੂੰ ਮਿਲੇਗਾ ਮੇਅਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਗੰਗਾ ਨਦੀ 'ਚ ਪਲਟੀ ਕਿਸ਼ਤੀ, ਵਾਪਰਿਆ ਭਿਆਨਕ ਹਾਦਸਾ, 2 ਦੀ ਮੌਤ; 5 ਹੁਣ ਵੀ ਲਾਪਤਾ
ਗੰਗਾ ਨਦੀ 'ਚ ਪਲਟੀ ਕਿਸ਼ਤੀ, ਵਾਪਰਿਆ ਭਿਆਨਕ ਹਾਦਸਾ, 2 ਦੀ ਮੌਤ; 5 ਹੁਣ ਵੀ ਲਾਪਤਾ
ਤੜਕਸਾਰ ਨੈਸ਼ਨਲ ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ, ਡਰਾਈਵਰ ਦੀ ਮੌਤ, ਕਈ ਜ਼ਖ਼ਮੀ; ਮੱਚਿਆ ਚੀਕ ਚੀਹਾੜਾ
ਤੜਕਸਾਰ ਨੈਸ਼ਨਲ ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ, ਡਰਾਈਵਰ ਦੀ ਮੌਤ, ਕਈ ਜ਼ਖ਼ਮੀ; ਮੱਚਿਆ ਚੀਕ ਚੀਹਾੜਾ
Heatwave Health Risks: Heatwave ਤੋਂ ਦਿਮਾਗ ਤੇ ਕਿਡਨੀ 'ਤੇ ਹੋ ਰਿਹਾ ਅਸਰ, ਗਰਮੀ ਦੇ ਇਨ੍ਹਾਂ ਲੱਛਣਾਂ ਨੂੰ ਭੁੱਲ ਕੇ ਵੀ ਨਾ ਕਰੋ ਇਗਨੋਰ
Heatwave Health Risks: Heatwave ਤੋਂ ਦਿਮਾਗ ਤੇ ਕਿਡਨੀ 'ਤੇ ਹੋ ਰਿਹਾ ਅਸਰ, ਗਰਮੀ ਦੇ ਇਨ੍ਹਾਂ ਲੱਛਣਾਂ ਨੂੰ ਭੁੱਲ ਕੇ ਵੀ ਨਾ ਕਰੋ ਇਗਨੋਰ
ਆਹ ਕੰਪਨੀ ਨੇ ਮਚਾਇਆ ਤਹਿਲਕਾ, 2 ਰੁਪਏ ਤੋਂ ਘੱਟ ਕੀਮਤ 'ਚ ਦੇ ਰਹੀ ਡਾਟਾ ਅਤੇ ਕਾਲਿੰਗ ਸਣੇ ਇਹ Benefits
ਆਹ ਕੰਪਨੀ ਨੇ ਮਚਾਇਆ ਤਹਿਲਕਾ, 2 ਰੁਪਏ ਤੋਂ ਘੱਟ ਕੀਮਤ 'ਚ ਦੇ ਰਹੀ ਡਾਟਾ ਅਤੇ ਕਾਲਿੰਗ ਸਣੇ ਇਹ Benefits
ਲੋਕਾਂ ਨੂੰ ਮਿਲੇਗੀ ਗਰਮੀ ਤੋਂ ਰਾਹਤ! ਪੰਜਾਬ ਅਤੇ ਚੰਡੀਗੜ੍ਹ 'ਚ ਪਵੇਗਾ ਮੀਂਹ, ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਅਗਲੇ ਦਿਨਾਂ ਦਾ ਹਾਲ
ਲੋਕਾਂ ਨੂੰ ਮਿਲੇਗੀ ਗਰਮੀ ਤੋਂ ਰਾਹਤ! ਪੰਜਾਬ ਅਤੇ ਚੰਡੀਗੜ੍ਹ 'ਚ ਪਵੇਗਾ ਮੀਂਹ, ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਅਗਲੇ ਦਿਨਾਂ ਦਾ ਹਾਲ
ਲੁਧਿਆਣਾ 'ਚ ਜਨਗਣਨਾ ਡਿਊਟੀ ਦੌਰਾਨ ਅਧਿਆਪਕ ਨਾਲ ਬਦਸਲੂਕੀ, ਰਜਿਸਟਰ ਖੋਹਿਆ, ਜਾਨੋਂ ਮਾਰਨ ਦੀ ਦਿੱਤੀ ਧਮਕੀ; ਜਾਣੋ ਪੂਰਾ ਮਾਮਲਾ
ਲੁਧਿਆਣਾ 'ਚ ਜਨਗਣਨਾ ਡਿਊਟੀ ਦੌਰਾਨ ਅਧਿਆਪਕ ਨਾਲ ਬਦਸਲੂਕੀ, ਰਜਿਸਟਰ ਖੋਹਿਆ, ਜਾਨੋਂ ਮਾਰਨ ਦੀ ਦਿੱਤੀ ਧਮਕੀ; ਜਾਣੋ ਪੂਰਾ ਮਾਮਲਾ
ਫ੍ਰੀ ਰਾਸ਼ਨ ਲੈਣ ਲਈ ਇਦਾਂ ਕਰੋ ਅਪਲਾਈ, ਆਹ ਡਾਕੂਮੈਂਟਸ ਹੁਣੇ ਕਰ ਲਓ ਤਿਆਰ; ਹੋ ਗਏ ਵੱਡੇ ਬਦਲਾਅ
ਫ੍ਰੀ ਰਾਸ਼ਨ ਲੈਣ ਲਈ ਇਦਾਂ ਕਰੋ ਅਪਲਾਈ, ਆਹ ਡਾਕੂਮੈਂਟਸ ਹੁਣੇ ਕਰ ਲਓ ਤਿਆਰ; ਹੋ ਗਏ ਵੱਡੇ ਬਦਲਾਅ
AC ਵਰਤਣ ਵੇਲੇ ਕੰਮ ਆਉਣਗੇ ਆਹ ਤਰੀਕੇ, ਬਿਜਲੀ ਬਚੇਗੀ ਅਤੇ ਕਮਰਾ ਵੀ ਰਹੇਗਾ ਪਹਾੜਾਂ ਵਾਂਗ ਠੰਡਾ
AC ਵਰਤਣ ਵੇਲੇ ਕੰਮ ਆਉਣਗੇ ਆਹ ਤਰੀਕੇ, ਬਿਜਲੀ ਬਚੇਗੀ ਅਤੇ ਕਮਰਾ ਵੀ ਰਹੇਗਾ ਪਹਾੜਾਂ ਵਾਂਗ ਠੰਡਾ
Embed widget