ਪੜਚੋਲ ਕਰੋ
Advertisement
Independence Day : ਆਜ਼ਾਦੀ ਦੇ ਜਸ਼ਨ ਤੋਂ ਪਹਿਲਾਂ ਦਿੱਲੀ 'ਚ ਵੱਡੀ ਸਾਜ਼ਿਸ਼ ? ਦੋ ਜਗ੍ਹਾ ਬੰਬ ਹੋਣ ਦੀ ਆਈ ਕਾਲ
Independence Day : ਐਤਵਾਰ (13 ਅਗਸਤ) ਨੂੰ ਦਿੱਲੀ ਪੁਲਿਸ ਨੂੰ ਕਸ਼ਮੀਰੀ ਗੇਟ 'ਤੇ ਬੰਬ ਅਤੇ ਸ਼੍ਰਮ ਸ਼ਕਤੀ ਭਵਨ ਦੇ ਕੋਲ ਇੱਕ ਸ਼ੱਕੀ ਬੈਗ ਮਿਲਣ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਪੁਲਿਸ
Independence Day : ਐਤਵਾਰ (13 ਅਗਸਤ) ਨੂੰ ਦਿੱਲੀ ਪੁਲਿਸ ਨੂੰ ਕਸ਼ਮੀਰੀ ਗੇਟ 'ਤੇ ਬੰਬ ਅਤੇ ਸ਼੍ਰਮ ਸ਼ਕਤੀ ਭਵਨ ਦੇ ਕੋਲ ਇੱਕ ਸ਼ੱਕੀ ਬੈਗ ਮਿਲਣ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ। ਸ਼੍ਰਮ ਸ਼ਕਤੀ ਭਵਨ ਦੇ ਕੋਲ ਇੱਕ ਇਲੈਕਟ੍ਰੀਸ਼ੀਅਨ ਦਾ ਲਾਵਾਰਿਸ ਬੈਗ ਸੀ। ਉਸਦਾ ਬੈਗ ਉੱਥੇ ਹੀ ਡਿੱਗ ਪਿਆ ਸੀ।
ਏਸੀਪੀ ਅਜੈ ਕੁਮਾਰ ਨੇ ਦੱਸਿਆ ਕਿ ਅੱਜ ਨਵੀਂ ਦਿੱਲੀ ਇਲਾਕੇ ਵਿੱਚ ਸਥਿਤ ਸ਼੍ਰਮ ਸ਼ਕਤੀ ਭਵਨ ਨੇੜੇ ਇੱਕ ਲਾਵਾਰਸ ਬੈਗ ਮਿਲਿਆ ਹੈ। ਬੈਗ ਵਿੱਚੋਂ ਇਲੈਕਟ੍ਰੀਸ਼ੀਅਨ ਦੇ ਔਜ਼ਾਰ ਮਿਲੇ ਹਨ। ਉਨ੍ਹਾਂ ਕਿਹਾ ਕਿ ਬੈਗ ਵਿੱਚ ਕੁੱਝ ਬਿਜਲੀ ਦੀ ਤਾਰ ਸੀ, ਕਿਸੇ ਨੇ ਗਲਤੀ ਨਾਲ ਬੈਗ ਛੱਡ ਦਿੱਤਾ ਹੋਵੇਗਾ, ਕੋਈ ਸ਼ੱਕੀ ਚੀਜ਼ ਜਾਂ ਕੋਈ ਧਮਾਕਾਖੇਜ਼ ਸਮੱਗਰੀ ਨਹੀਂ ਮਿਲੀ।
An unclaimed bag was found near Shram Shakti Bhawan located in New Delhi area today.
— ANI (@ANI) August 13, 2023
Checking was conducted as a precautionary measure. The bag found contains tools which are used by an electrician: Ajay Kumar, ACP, Parliament Street pic.twitter.com/RlmK1roZmL
ਕਾਲਰ ਨਹੀਂ ਚੁੱਕ ਰਿਹਾ ਫ਼ੋਨ
ਪੁਲਸ ਅਧਿਕਾਰੀ ਨੇ ਦੱਸਿਆ ਕਿ ਲਾਲ ਕਿਲੇ 'ਚ ਵੀ ਬੰਬ ਦੀ ਕਾਲ ਆਈ ਸੀ ਪਰ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ। ਕਾਲਰ ਦੁਬਾਰਾ ਫ਼ੋਨ ਨਹੀਂ ਚੁੱਕ ਰਿਹਾ। ਆਜ਼ਾਦੀ ਦਿਹਾੜੇ ਨੂੰ ਲੈ ਕੇ ਰਾਸ਼ਟਰੀ ਰਾਜਧਾਨੀ 'ਚ ਸੁਰੱਖਿਆ ਦੇ ਸਖਤ ਪ੍ਰਬੰਧ ਹਨ। ਪ੍ਰਧਾਨ ਮੰਤਰੀ ਮੋਦੀ 15 ਅਗਸਤ ਨੂੰ ਦਿੱਲੀ ਦੇ ਇਤਿਹਾਸਕ ਲਾਲ ਕਿਲੇ ਤੋਂ 77ਵੇਂ ਸੁਤੰਤਰਤਾ ਦਿਵਸ ਸਮਾਰੋਹ ਵਿੱਚ ਦੇਸ਼ ਦੀ ਅਗਵਾਈ ਕਰਨਗੇ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਲਾਲ ਕਿਲੇ 'ਚ ਵੀ ਬੰਬ ਦੀ ਕਾਲ ਆਈ ਸੀ ਪਰ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ। ਕਾਲਰ ਦੁਬਾਰਾ ਫ਼ੋਨ ਨਹੀਂ ਚੁੱਕ ਰਿਹਾ। ਆਜ਼ਾਦੀ ਦਿਹਾੜੇ ਨੂੰ ਲੈ ਕੇ ਰਾਸ਼ਟਰੀ ਰਾਜਧਾਨੀ 'ਚ ਸੁਰੱਖਿਆ ਦੇ ਸਖਤ ਪ੍ਰਬੰਧ ਹਨ। ਪ੍ਰਧਾਨ ਮੰਤਰੀ ਮੋਦੀ 15 ਅਗਸਤ ਨੂੰ ਦਿੱਲੀ ਦੇ ਇਤਿਹਾਸਕ ਲਾਲ ਕਿਲੇ ਤੋਂ 77ਵੇਂ ਸੁਤੰਤਰਤਾ ਦਿਵਸ ਸਮਾਰੋਹ ਵਿੱਚ ਦੇਸ਼ ਦੀ ਅਗਵਾਈ ਕਰਨਗੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : ਅੰਮ੍ਰਿਤਸਰ-ਫਿਰੋਜ਼ਪੁਰ 'ਚ 24.5 ਕਰੋੜ ਦੀ ਹੈਰੋਇਨ ਬਰਾਮਦ, ਬੀਐਸਐਫ਼ ਤੇ ਪੁਲਿਸ ਨੇ ਕੀਤਾ ਸਾਂਝਾ ਆਪ੍ਰੇਸ਼ਨ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪਾਲੀਵੁੱਡ
ਆਟੋ
ਦੇਸ਼
Advertisement