ਪੜਚੋਲ ਕਰੋ

Haryana Congress MLAs Shifting: ਭੁਪਿੰਦਰ ਸਿੰਘ ਹੁੱਡਾ ਦੀ ਰਿਹਾਇਸ਼ 'ਤੇ ਵਿਧਾਇਕਾਂ ਨੂੰ ਲੈਣ ਪਹੁੰਚੀ ਬੱਸ, ਇਸ ਹੋਟਲ 'ਚ ਬੁੱਕ ਹੋਏ 70 ਕਮਰੇ

Congress MLAs Shifting: ਰਾਜ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਹਰ ਕਦਮ ਸੋਚ ਸਮਝ ਕੇ ਚੁੱਕ ਰਹੀ ਹੈ, ਇਸ ਸਿਲਸਿਲੇ 'ਚ ਹਰਿਆਣਾ ਕਾਂਗਰਸ ਦੇ ਵਿਧਾਇਕਾਂ ਨੂੰ ਸ਼ਿਫਟ ਕਰਨ ਦੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

Rajya Sabha Election: ਰਾਜ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਹਰ ਕਦਮ ਬੜੀ ਸਾਵਧਾਨੀ ਨਾਲ ਚੁੱਕ ਰਹੀ ਹੈ। ਹੁਣ ਕਾਂਗਰਸ ਨੇ ਹਰਿਆਣਾ ਦੇ ਕਾਂਗਰਸੀ ਵਿਧਾਇਕਾਂ ਨੂੰ ਉੱਥੋਂ ਛਤੀਸਗੜ੍ਹ (Chattisgarh) ਸ਼ਿਫਟ ਕਰਨ ਦੀ ਤਿਆਰੀ ਕਰ ਲਈ ਹੈ। ਭੁਪਿੰਦਰ ਹੁੱਡਾ ਦੇ ਘਰ ਵਿਧਾਇਕਾਂ ਨੂੰ ਦਿੱਲੀ ਏਅਰਪੋਰਟ ਲਿਜਾਣ ਲਈ ਬੱਸ ਲੱਗੀ ਹੋਈ ਹੈ। ਸੂਤਰਾਂ ਮੁਤਾਬਕ ਰਾਏਪੁਰ ਦੇ ਮੇਅਰ ਐਜਾਜ਼ ਢੇਬਰ ਦੇ ਨਾਂ 'ਤੇ ਰਾਏਪੁਰ ਦੇ ਮੇਫੇਅਰ ਰਿਜ਼ੋਰਟ 'ਚ ਵੀ ਕਰੀਬ 70 ਕਮਰੇ ਬੁੱਕ ਹਨ।

ਹੁਣ ਤੱਕ ਜਿਹੜੇ ਵਿਧਾਇਕ ਭੁਪਿੰਦਰ ਹੁੱਡਾ ਦੇ ਘਰ ਪਹੁੰਚੇ ਹਨ, ਉਨ੍ਹਾਂ 'ਚੋਂ 25 ਦੇ ਕਰੀਬ ਵਿਧਾਇਕ ਹਨ। ਇਨ੍ਹਾਂ ਦੀ ਗਿਣਤੀ ਘੱਟ ਜਾਂ ਵੱਧ ਹੋ ਸਕਦੀ ਹੈ। ਦੂਜੇ ਪਾਸੇ ਚਿਰੰਜੀਵ ਰਾਓ ਦਾ ਕਹਿਣਾ ਹੈ ਕਿ ਕੱਲ੍ਹ ਉਨ੍ਹਾਂ ਦਾ ਜਨਮ ਦਿਨ ਹੈ, ਇਸ ਲਈ ਜਿੱਥੇ ਵੀ ਜਾਣਾ ਹੈ, ਉਹ 1-2 ਦਿਨਾਂ ਬਾਅਦ ਉੱਥੇ ਪਹੁੰਚ ਜਾਣਗੇ। ਸ਼ੈਲਜਾ ਧੜੇ ਦੇ ਸ਼ਮਸ਼ੇਰ ਗੋਗੀ ਵੀ ਹੁੱਡਾ ਦੇ ਘਰ ਪਹੁੰਚ ਗਏ ਹਨ। ਕੁੱਲ ਪੰਜ ਵਿਧਾਇਕ ਹੁੱਡਾ ਦੀ ਰਿਹਾਇਸ਼ 'ਤੇ ਨਹੀਂ ਆਏ ਹਨ।

ਇਹ ਵਿਧਾਇਕ ਹੁੱਡਾ ਦੇ ਘਰ ਪਹੁੰਚੇ

  1. ਇਸਰਾਨਾ ਦੇ ਵਿਧਾਇਕ ਬਲਵੀਰ ਸਿੰਘ ਸਿੰਘ
  2. ਕਲਾਨੌਰ ਤੋਂ ਸ਼ਕੁੰਤਲਾ ਖਟਕ
  3. ਵਿਧਾਇਕ ਜੈ ਵੀਰ ਵਾਲਮੀਕਿ
  4. ਵਿਧਾਇਕ ਨੀਰਜ ਸ਼ਰਮਾ
  5. ਵਿਧਾਇਕ ਜਗਵੀਰ ਮਲਿਕ ਪਹੁੰਚੇ
  6. ਸੁਭਾਸ਼ ਗਾਂਗੁਲੀ
  7. ਮੁਹੰਮਦ ਇਲਿਆਸ
  8. ਇੰਦੂ ਰਾਜ ਭਾਲੂ
  9. ਬੀ ਐਲ ਸੈਣੀ
  10. ਮੇਵਾ ਸਿੰਘ
  11. ਧਰਮਸਿੰਘ ਚੋਕਰ
  12. ਰਘੁਵੀਰ ਕਾਦਿਆਨ
  13. ਗੀਤਾ ਭੁੱਕਲ
  14. ਸੁਰੇਂਦਰ ਪਵਾਰ
  15. ਆਫਤਾਬ ਅਹਿਮਦ
  16. ਬੀ ਬੀ ਬੱਤਰਾ
  17. ਮਾਮਨ ਖਾਨ
  18. ਕੁਲਦੀਪ ਵਤਸ, ਬਾਦਲੀ ਐਮ.ਐਲ.ਏ
  19. ਰਾਜਿੰਦਰ ਜੂਨ, ਬਹਾਦੁਰਗੜ੍ਹ ਦੇ ਵਿਧਾਇਕ
  20. ਵਿਧਾਇਕ ਸ਼ੀਸ਼ਪਾਲ ਸਿੰਘ (ਸੈਲਜਾ ਧੜਾ)
  21. ਰੇਣੂ ਬਾਲਾ (ਸ਼ੈਲਜਾ ਧੜਾ)
  22. ਸ਼ੈਲੀ ਚੌਧਰੀ (ਸ਼ੈਲਜਾ ਧੜਾ)
  23. ਪ੍ਰਦੀਪ ਚੌਧਰੀ (ਸ਼ੈਲਜਾ ਧੜਾ)
  24. ਸ਼ਮਸ਼ੇਰ ਗੋਗੀ (ਸ਼ੈਲਜਾ ਧੜਾ)
  25. ਭੂਪੇਂਦਰ ਹੁੱਡਾ

ਜਿਹੜੇ ਵਿਧਾਇਕ ਨਹੀਂ ਆਏ -

ਕੁਲਦੀਪ ਬਿਸ਼ਨੋਈ

ਕਿਰਨ ਚੌਧਰੀ

ਚਿਰੰਜੀਵ ਰਾਓ

ਅਮਿਤ ਸਿਹਾਗ

ਵਰੁਣ ਚੌਧਰੀ

ਇਹ ਵੀ ਪੜ੍ਹੋ: ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਸੌਂਪਿਆ ਗਿਆ ਸਿਹਤ ਵਿਭਾਗ, ਈਡੀ ਦੀ ਹਿਰਾਸਤ 'ਚ ਸਤੇਂਦਰ ਜੈਨ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਅੱਜ ਪੰਜਾਬ ਦੇ ਪਿੰਡਾਂ ਦੀ ਕਮਾਨ ਸੰਭਾਲਣਗੇ 10,000 ਤੋਂ ਵੱਧ ਨਵੇਂ ਸਰਪੰਚ, CM ਭਗਵੰਤ ਮਾਨ ਚੁਕਾਉਣਗੇ ਸਹੁੰ

ਪੰਚਾਂ-ਸਰਪੰਚਾਂ ਦੇ ਸਹੁੰ ਚੁੱਕ ਸਮਾਗਮ ਕਰਕੇ ਪ੍ਰਸ਼ਾਸਨ ਨੇ ਬਦਲਿਆ ਟਰੈਫਿਕ ਰੂਟ ਪਲਾਨ, ਬਾਹਰ ਨਿਕਲਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਆਹ ਖਬਰ

ਪੰਜਾਬ-ਚੰਡੀਗੜ੍ਹ 'ਚ ਪ੍ਰਦੂਸ਼ਣ ਕਰਕੇ ਲੋਕ ਪਰੇਸ਼ਾਨ, ਰਾਜਧਾਨੀ ਰੈੱਡ ਜ਼ੋਨ 'ਚ, ਜਾਣੋ ਮੌਸਮ ਨੂੰ ਲੈਕੇ ਵੱਡਾ ਅਪਡੇਟ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (8-11-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (8-11-2024)
Advertisement
ABP Premium

ਵੀਡੀਓਜ਼

ਵਕਫ਼ ਸ਼ੋਧ ਬਿਲ ਦੇ ਲਈ ਬਣਾਈ ਜੇਪੀਸੀ ਦਾ ਵਿਰੋਧੀ ਧਿਰ ਦੇ ਸਾਂਸਦਾਂ ਨੇ ਕੀਤਾ ਬਾਈਕਾਟਸਰਕਾਰ ਨੇ ਕੱਢਿਆ ਨੋਟਿਸ ਫਿਰੋਜਪੁਰ ਦੇ ਅਧਿਆਪਕਾਂ ਨੂੰ ਪਿਆ ਫ਼ਿਕਰਬਰਨਾਲਾ 'ਚ ਕੱਚੇ ਕਰਮਚਾਰੀਆਂ ਦਾ ਪ੍ਰਦਰਸ਼ਨ ਬਣਿਆ ਸਰਕਾਰ ਲਈ ਮੁਸੀਬਤGidderbaha ਜਿਮਨੀ ਚੋਣ ਚ ਮੁੱਖ ਮੰਤਰੀ ਦਾ ਲੱਗਿਆ ਜੋਰ, ਰਾਜਾ ਵੜਿੰਗ ਬਾਰੇ ਕੀਤੇ ਖੁਲਾਸੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅੱਜ ਪੰਜਾਬ ਦੇ ਪਿੰਡਾਂ ਦੀ ਕਮਾਨ ਸੰਭਾਲਣਗੇ 10,000 ਤੋਂ ਵੱਧ ਨਵੇਂ ਸਰਪੰਚ, CM ਭਗਵੰਤ ਮਾਨ ਚੁਕਾਉਣਗੇ ਸਹੁੰ
ਅੱਜ ਪੰਜਾਬ ਦੇ ਪਿੰਡਾਂ ਦੀ ਕਮਾਨ ਸੰਭਾਲਣਗੇ 10,000 ਤੋਂ ਵੱਧ ਨਵੇਂ ਸਰਪੰਚ, CM ਭਗਵੰਤ ਮਾਨ ਚੁਕਾਉਣਗੇ ਸਹੁੰ
ਪੰਚਾਂ-ਸਰਪੰਚਾਂ ਦੇ ਸਹੁੰ ਚੁੱਕ ਸਮਾਗਮ ਕਰਕੇ ਪ੍ਰਸ਼ਾਸਨ ਨੇ ਬਦਲਿਆ ਟਰੈਫਿਕ ਰੂਟ ਪਲਾਨ, ਬਾਹਰ ਨਿਕਲਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਆਹ ਖਬਰ
ਪੰਚਾਂ-ਸਰਪੰਚਾਂ ਦੇ ਸਹੁੰ ਚੁੱਕ ਸਮਾਗਮ ਕਰਕੇ ਪ੍ਰਸ਼ਾਸਨ ਨੇ ਬਦਲਿਆ ਟਰੈਫਿਕ ਰੂਟ ਪਲਾਨ, ਬਾਹਰ ਨਿਕਲਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਆਹ ਖਬਰ
ਪੰਜਾਬ-ਚੰਡੀਗੜ੍ਹ 'ਚ ਪ੍ਰਦੂਸ਼ਣ ਕਰਕੇ ਲੋਕ ਪਰੇਸ਼ਾਨ, ਰਾਜਧਾਨੀ ਰੈੱਡ ਜ਼ੋਨ 'ਚ, ਜਾਣੋ ਮੌਸਮ ਨੂੰ ਲੈਕੇ ਵੱਡਾ ਅਪਡੇਟ
ਪੰਜਾਬ-ਚੰਡੀਗੜ੍ਹ 'ਚ ਪ੍ਰਦੂਸ਼ਣ ਕਰਕੇ ਲੋਕ ਪਰੇਸ਼ਾਨ, ਰਾਜਧਾਨੀ ਰੈੱਡ ਜ਼ੋਨ 'ਚ, ਜਾਣੋ ਮੌਸਮ ਨੂੰ ਲੈਕੇ ਵੱਡਾ ਅਪਡੇਟ
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (8-11-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (8-11-2024)
ਛਠ ਦੇ ਮੌਕੇ 'ਤੇ ਨਹਾਉਣ ਤੋਂ ਪਹਿਲਾਂ ਸਕਿਨ 'ਤੇ ਲਾਓ ਆਹ ਚੀਜ਼, ਗੰਦੇ ਪਾਣੀ ਨਾਲ ਨਹੀਂ ਹੋਵੇਗਾ ਨੁਕਸਾਨ

ਨਹਾਉਣ ਤੋਂ ਬਾਅਦ ਤੁਰੰਤ ਸੌ ਜਾਂਦੇ ਹੋ ਤਾਂ ਜਾਣ ਲਓ ਇਸ ਦੇ ਗੰਭੀਰ ਨੁਕਸਾਨ

ਜੰਮੂ ਕਸ਼ਮੀਰ 'ਚ ਅੱਤਵਾਦੀਆਂ ਨੇ ਵਿਲੇਜ ਡਿਫੇਂਸ ਗਰੁੱਪ ਦੇ ਦੋ ਮੈਂਬਰਾਂ ਦੀ ਕੀਤੀ ਹੱਤਿਆ, ਕਸ਼ਮੀਰ ਟਾਈਗਰ ਨੇ ਲਈ ਜ਼ਿੰਮੇਵਾਰੀ

HDFC ਬੈਂਕ ਤੋਂ ਲੋਨ ਲੈਣਾ ਹੋਇਆ ਮਹਿੰਗਾ! MCLR ਵਧਾ ਕੇ ਮਹਿੰਗੀ ਕਰ ਦਿੱਤੀ EMI, ਲੋਕਾਂ ਦਾ ਨਿਕਲੇਗਾ ਧੂੰਆਂ

Embed widget