ਪੜਚੋਲ ਕਰੋ
Advertisement
Road Accident: ਤੜਕੇ-ਤੜਕੇ ਵਾਪਰਿਆ ਭਿਆਨਕ ਹਾਦਸਾ, ਟਾਟਾ ਮੈਜਿਕ 'ਚ ਟਰੱਕ ਨੇ ਮਾਰੀ ਟੱਕਰ, 7 ਦੀ ਮੌਤ
Road Accident: ਹਰਿਆਣਾ ਦੇ ਜੀਂਦ ਵਿੱਚ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ 7 ਲੋਕਾਂ ਦੀ ਮੌਤ ਅਤੇ 8 ਲੋਕ ਜ਼ਖਮੀ ਹੋ ਗਏ ਹਨ।
Road Accident: ਹਰਿਆਣਾ ਦੇ ਜੀਂਦ ਵਿੱਚ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ 7 ਲੋਕਾਂ ਦੀ ਮੌਤ ਅਤੇ 8 ਲੋਕ ਜ਼ਖਮੀ ਹੋ ਗਏ ਹਨ। ਇਹ ਹਾਦਸਾ ਹਿਸਾਰ-ਚੰਡੀਗੜ੍ਹ ਨੈਸ਼ਨਲ ਹਾਈਵੇਅ 'ਤੇ ਸਵੇਰੇ 1 ਵਜੇ ਦੇ ਕਰੀਬ ਵਾਪਰਿਆ। ਟਾਟਾ ਮੈਜਿਕ ਨੂੰ ਇੱਕ ਟਰੱਕ ਨੇ ਪਿੱਛੇ ਤੋਂ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਟਾਟਾ ਮੈਜਿਕ ਖੱਡ ਵਿੱਚ ਜਾ ਕੇ ਪਲਟ ਗਈ। ਜਾਣਕਾਰੀ ਮੁਤਾਬਕ ਟਾਟਾ ਮੈਜਿਕ 'ਚ ਸਵਾਰ ਲੋਕ ਕੁਰੂਕਸ਼ੇਤਰ ਤੋਂ ਗੁੱਗਾ ਮਾੜੀ ਜਾ ਰਹੇ ਸਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਦੇਸ਼
ਕ੍ਰਿਕਟ
ਸਿਹਤ
Advertisement