ਪੜਚੋਲ ਕਰੋ
Advertisement
ਇਟਲੀ 'ਚ ਕੋਰੋਨਾਵਾਇਰਸ ਨੇ 24 ਘੰਟਿਆਂ 'ਚ ਲਈ 133 ਲੋਕਾਂ ਦੀ ਜਾਨ, ਹੁਣ ਤੱਕ 366 ਦੀ ਹੋਈ ਮੌਤ
ਚੀਨ ਤੋਂ ਬਾਅਦ ਇਟਲੀ ਕੋਰੋਨਾਵਾਇਰਸ ਦਾ ਸਭ ਤੋਂ ਪ੍ਰਭਾਵਿਤ ਦੇਸ਼ ਬਣ ਗਿਆ ਹੈ। ਇਟਲੀ 'ਚ ਕੋਰੋਨਾ ਨਾਲ ਮੌਤਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਇੱਕ ਹੀ ਦਿਨ 'ਚ 133 ਮੌਤਾਂ ਨਾਲ ਇਟਲੀ 'ਚ ਉਥਲ-ਪੁਥਲ ਮਚ ਗਈ ਹੈ।
ਚੀਨ ਤੋਂ ਬਾਅਦ ਇਟਲੀ ਕੋਰੋਨਾਵਾਇਰਸ ਦਾ ਸਭ ਤੋਂ ਪ੍ਰਭਾਵਿਤ ਦੇਸ਼ ਬਣ ਗਿਆ ਹੈ। ਇਟਲੀ 'ਚ ਕੋਰੋਨਾ ਨਾਲ ਮੌਤਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਇੱਕ ਹੀ ਦਿਨ 'ਚ 133 ਮੌਤਾਂ ਨਾਲ ਇਟਲੀ 'ਚ ਉਥਲ-ਪੁਥਲ ਮਚ ਗਈ ਹੈ।
ਇੰਨਾਂ ਹੀ ਨਹੀਂ ਇੱਥੇ ਇੱਕ ਹੀ ਦਿਨ 'ਚ 1492 ਨਵੇਂ ਮਾਮਲੇ ਸਾਹਮਣੇ ਆਏ ਹਨ। ਜਨਤਕ ਥਾਂਵਾਂ ਨੂੰ ਸਰਕਾਰ ਵਲੋਂ ਬੰਦ ਕਰਨ ਦੇ ਨਿਰਦੇਸ਼ ਦੇ ਦਿੱਤੇ ਗਏ ਹਨ। ਇਨ੍ਹਾਂ ਥਾਂਵਾਂ ਨੂੰ ਸੈਨੀਟਾਈਜ਼ ਕੀਤਾ ਜਾ ਰਿਹਾ ਹੈ।
ਇਟਲੀ ਸਰਕਾਰ ਵਲੋਂ 2 ਕਰੋੜ ਤੋਂ ਵੱਧ ਮਾਸਕ ਦੇ ਆਰਡਰ ਦਿੱਤੇ ਗਏ ਹਨ। ਹੁਣ ਤੱਕ ਸਿਰਫ ਇਟਲੀ 'ਚ ਹੀ ਕੁੱਲ 366 ਮੌਤਾਂ ਤੇ ਸੰਕਰਮਿਤ ਲੋਕਾਂ ਦੀ ਗਿਣਤੀ 7375 ਪਹੁੰਚ ਗਈ ਹੈ। ਕੋਰੋਨਾ ਦੀ ਦਹਿਸ਼ਤ ਕਾਰਨ 1.5 ਕਰੋੜ ਲੋਕ ਘਰਾਂ 'ਚ ਬੰਦ ਹਨ।
ਇਹ ਵੀ ਪੜ੍ਹੋ:
Check out below Health Tools-
Calculate Your Body Mass Index ( BMI )
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲਾਈਫਸਟਾਈਲ
ਵਿਸ਼ਵ
ਪੰਜਾਬ
ਪੰਜਾਬ
Advertisement