ਪੜਚੋਲ ਕਰੋ
Advertisement
ਪੰਜਾਬ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 900 ਤੋਂ ਪਾਰ, ਦੇਖੋ ਕਿਸ ਜ਼ਿਲ੍ਹੇ ‘ਚ ਕਿੰਨੇ ਸ਼ਰਧਾਲੂ ਕੋਰੋਨਾ ਪੌਜ਼ੇਟਿਵ
ਪੰਜਾਬ ‘ਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਇੱਕਦਮ ਤੇਜ਼ੀ ਨਾਲ ਵੱਧ ਰਹੀ ਹੈ, ਜਿਸ ‘ਚ ਵੱਡੀ ਗਿਣਤੀ ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਦੀ ਹੈ। ਅੱਜ ਕੋਰੋਨਾਵਾਇਰਸ ਮਰੀਜ਼ਾਂ ਦੀ ਗਿਣਤੀ 914 ਹੋ ਗਈ ਹੈ। ਇਨ੍ਹਾਂ ਵਿੱ’ਚੋਂ 496 ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂ ਹਨ।
ਪਵਨਪ੍ਰੀਤ ਕੌਰ
ਚੰਡੀਗੜ੍ਹ: ਪੰਜਾਬ ‘ਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਇੱਕਦਮ ਤੇਜ਼ੀ ਨਾਲ ਵੱਧ ਰਹੀ ਹੈ, ਜਿਸ ‘ਚ ਵੱਡੀ ਗਿਣਤੀ ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਦੀ ਹੈ। ਅੱਜ ਕੋਰੋਨਾਵਾਇਰਸ ਮਰੀਜ਼ਾਂ ਦੀ ਗਿਣਤੀ 914 ਹੋ ਗਈ ਹੈ। ਇਨ੍ਹਾਂ ਵਿੱ’ਚੋਂ 496 ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂ ਹਨ। ਪੰਜਾਬ 'ਚ ਸਭ ਤੋਂ ਵੱਧ ਮਰੀਜ਼ ਅੰਮ੍ਰਿਤਸਰ 'ਚ ਹਨ। ਸੂਬੇ ‘ਚ ਹੁਣ ਤੱਕ 112 ਮਰੀਜ਼ ਠੀਕ ਵੀ ਹੋ ਚੁਕੇ ਹਨ।
ਜ਼ਿਲ੍ਹਾ ਮਹਾਰਾਸ਼ਟਰ ਤੋਂ ਪਰਤੇ ਸ਼ਰਧਾਲੂ
ਅੰਮ੍ਰਿਤਸਰ 199
ਜਲੰਧਰ 02
ਮੁਹਾਲੀ 21
ਪਟਿਆਲਾ 27
ਲੁਧਿਆਣਾ 56
ਨਵਾਂਸ਼ਹਿਰ 06
ਤਰਨ ਤਾਰਨ 15
ਕਪੂਰਥਲਾ 11
ਹੁਸ਼ਿਆਰਪੁਰ 37
ਫਰੀਦਕੋਟ 03
ਸੰਗਰੂਰ 03
ਮੋਗਾ 19
ਗੁਰਦਾਸਪੁਰ 28
ਮੁਕਤਸਰ 03
ਰੋਪੜ 02
ਫਤਹਿਗੜ੍ਹ ਸਾਹਿਬ 06
ਬਠਿੰਡਾ 35
ਫਿਰੋਜ਼ਪੁਰ 09
ਫਾਜ਼ਿਲਕਾ 04
ਕੁੱਲ 496
Check out below Health Tools-
Calculate Your Body Mass Index ( BMI )
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਤਕਨਾਲੌਜੀ
ਵਿਸ਼ਵ
ਪੰਜਾਬ
Advertisement