ਪੜਚੋਲ ਕਰੋ

ਕਿਸਾਨ ਟਰੈਕਟਰ ਪਰੇਡ 'ਚ ਜਥੇਬੰਦੀਆਂ ਵਲੋਂ ਹਿਦਾਇਤਾਂ ਜਾਰੀ, ਇਨ੍ਹਾਂ ਗੱਲਾਂ ਦਾ ਰੱਖਣਾ ਪਏਗਾ ਧਿਆਨ, ਨਹੀਂ ਤਾਂ ਹੋ ਜਾਵੇਗੀ ਸਰਕਾਰ ਦੀ ਜਿੱਤ 

ਸਿੰਘੂ ਬਾਰਡਰ ਤੋਂ ਟਰੈਕਟਰ ਪਰੇਡ ਦਾ ਰੂਟ ਸੰਜੇ ਗਾਂਧੀ ਟਰਾਂਸਪੋਰਟ ਨਗਰ, ਬਵਾਨਾ, ਬਾਦਲੀ, ਕੁਤੱਬਗੜ, ਤੋਂ ਹੁੰਦੇ ਹੋਏ ਕੇਐਮਪੀ ਤੋਂ ਘੁੰਮ ਕੇ ਵਾਪਿਸ ਸਿੰਘੂ ਸਰਹੱਦ 'ਤੇ ਪਰਤੇਗਾ। ਕਿਸਾਨ ਆਗੂ ਮਾਰਚ ਵਿੱਚ ਵੱਖ ਵੱਖ ਗੱਡੀਆਂ ਵਿੱਚ ਅੱਗੇ ਹੋਣਗੇ। ਝਾਕੀਆਂ ਦੀਆਂ ਗੱਡੀਆਂ ਟਰੈਕਟਰ ਮਾਰਚ ਦੇ ਵਿੱਚਕਾਰ ਚੱਲਣਗੀਆਂ। ਸਾਰਾ ਰਸਤਾ ਲਗਭਗ 100 ਕਿਲੋਮੀਟਰ ਦਾ ਹੋਵੇਗਾ।

ਨਵੀਂ ਦਿੱਲੀ: ਸਿੰਘੂ ਬਾਰਡਰ ਤੋਂ ਟਰੈਕਟਰ ਪਰੇਡ ਦਾ ਰੂਟ ਸੰਜੇ ਗਾਂਧੀ ਟਰਾਂਸਪੋਰਟ ਨਗਰ, ਬਵਾਨਾ, ਬਾਦਲੀ, ਕੁਤੱਬਗੜ, ਤੋਂ ਹੁੰਦੇ ਹੋਏ ਕੇਐਮਪੀ ਤੋਂ ਘੁੰਮ ਕੇ ਵਾਪਿਸ ਸਿੰਘੂ ਸਰਹੱਦ 'ਤੇ ਪਰਤੇਗਾ। ਕਿਸਾਨ ਆਗੂ ਮਾਰਚ ਵਿੱਚ ਵੱਖ ਵੱਖ ਗੱਡੀਆਂ ਵਿੱਚ ਅੱਗੇ ਹੋਣਗੇ। ਝਾਕੀਆਂ ਦੀਆਂ ਗੱਡੀਆਂ ਟਰੈਕਟਰ ਮਾਰਚ ਦੇ ਵਿੱਚਕਾਰ ਚੱਲਣਗੀਆਂ। ਸਾਰਾ ਰਸਤਾ ਲਗਭਗ 100 ਕਿਲੋਮੀਟਰ ਦਾ ਹੋਵੇਗਾ। ਟਰੈਕਟਰ 'ਤੇ ਕੋਈ ਮਿਊਜ਼ਿਕ ਜਾਂ ਲਾਊਡਸਪੀਕਰ ਨਹੀਂ ਚਲੇਗਾ। ਕੌਮੀ ਝੰਡਾ ਅਤੇ ਕਿਸਾਨ ਐਸੋਸੀਏਸ਼ਨਾਂ ਦਾ ਝੰਡਾ ਟਰੈਕਟਰ 'ਤੇ ਲਗਾਇਆ ਜਾਵੇਗਾ। ਗਣਤੰਤਰ ਦਿਵਸ ਪਰੇਡ ਲਈ ਪੁਲਿਸ ਨੇ ਕੀਤੇ ਖ਼ਾਸ ਪ੍ਰਬੰਧ, ਇਨ੍ਹਾਂ ਰੂਟਸ ਤੋਂ ਬਚ ਕੇ ਨਿਕਲੋ ਅੰਤਮ ਰੂਪ ਰੇਖਾ ਕੱਲ ਤੱਕ ਤਿਆਰ ਕੀਤੀ ਜਾਏਗੀ ਕਿ ਕਿਹੜੇ ਨਾਅਰੇ ਲਗਾਏ ਜਾਣ ਜਾਂ ਨਹੀਂ। ਡਾਕਟਰ ਅਤੇ ਮਕੈਨਿਕ ਅਤੇ ਲੰਗਰਕਿਥੇ-ਕਿਥੇ ਉਪਲਬਧ ਹੋਣਗੇ ਇਹ ਪੂਰਾ ਸਿਸਟਮ ਮਾਰਚ ਦੌਰਾਨ ਐਕਟਿਵ ਹੋਵੇਗਾ। ਮਾਰਚ ਦੌਰਾਨ ਪੂਰਾ ਸਿਸਟਮ ਐਕਟਿਵ ਹੋਵੇਗਾ। ਕਿਸਾਨ ਜਥੇਬੰਦੀਆਂ ਦੇ ਵਲੰਟੀਅਰ ਪੂਰੇ ਮਾਰਚ ਦਾ ਸੰਚਾਲਨ ਕਰਨਗੇ। ਕਿਸਾਨ ਜਥੇਬੰਦੀਆਂ ਵੱਲੋਂ ਨਾਅਰੇ ਦਿੱਤੇ ਜਾਣਗੇ। ਗਾਜ਼ੀਪੁਰ ਸਰਹੱਦ ਦਾ ਰਸਤਾ ਢਾਸਨਾ ਦੇ ਰਸਤੇ 46 ਕਿਲੋਮੀਟਰ ਦਾ ਰਸਤਾ ਹੋਵੇਗਾ। ਕੱਲ੍ਹ 12 ਵਜੇ ਤੱਕ, ਰੂਟ ਦਾ ਪੂਰਾ ਨਕਸ਼ਾ ਨੈੱਟ 'ਤੇ ਉਪਲਬਧ ਹੋ ਜਾਵੇਗਾ। ਟਰੈਕਟਰ ਪਰੇਡ ਖਰਾਬ ਕਰਨ ਲਈ ਪਾਕਿਸਤਾਨ 'ਚ ਬਣੇ 308 ਟਵਿੱਟਰ ਹੈਂਡਲ, ਦਿੱਲੀ ਪੁਲਿਸ ਹੋਈ ਸਤਰਕ ਇਨ੍ਹਾਂ ਰੂਟਸ ਦਾ ਫੈਸਲਾ ਕਿਸਾਨਾਂ ਦੀ ਇੱਛਾ ਅਨੁਸਾਰ ਕੀਤਾ ਗਿਆ ਹੈ। ਜੇਕਰ ਕਿਸਾਨ ਪਰੇਡ 'ਚ ਕੋਈ ਵੀ ਬਦਲਾਅ ਹੁੰਦਾ ਹੈ ਤਾਂ ਸੰਯੁਕਤ ਕਿਸਾਨ ਮੋਰਚਾ ਇਹ ਸਭ ਦੇਖੇਗਾ। ਪਰੇਡ 'ਚ ਦੋ ਤੋਂ ਢਾਈ ਲੱਖ ਟਰੈਕਟਰ ਹਿੱਸਾ ਲੈਣਗੇ। ਤਿੰਨ ਜਾਂ ਚਾਰ ਲੋਕ ਇੱਕ ਟਰੈਕਟਰ 'ਤੇ ਬੈਠ ਸਕਦੇ ਹਨ ਪਰ ਟਰਾਲੀ ਪਰੇਡ ਵਿੱਚ ਨਹੀਂ ਜਾਵੇਗੀ। ਪਰੇਡ 'ਚ ਸਿਰਫ ਝਾਕੀ ਦੀਆਂ ਟਰਾਲੀਆਂ ਸ਼ਾਮਲ ਕੀਤੀਆਂ ਜਾਣਗੀਆਂ, ਬਾਕੀ ਸਿਰਫ ਟਰੈਕਟਰ ਹੀ ਮਾਰਚ 'ਚ ਸ਼ਾਮਲ ਕੀਤੇ ਜਾਣਗੇ। ਸੰਯੁਕਤ ਕਿਸਾਨ ਮੋਰਚਾ ਨੇ ਅਪੀਲ ਕੀਤੀ ਹੈ ਕਿ ਜੇ ਟਰੈਕਟਰ ਮਾਰਚ ਸ਼ਾਂਤਮਈ ਰਿਹਾ ਤਾਂ ਕਿਸਾਨ ਜਿੱਤੇਗਾ ਅਤੇ ਜੇ ਹਿੰਸਾ ਹੋਈ ਤਾਂ ਸਰਕਾਰ ਜਿੱਤੇਗੀ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਵੱਡੀ ਖ਼ਬਰ ! ਪਾਕਿਸਤਾਨੀ ਅੱਤਵਾਦੀਆਂ ਦੇ ਨਿਸ਼ਾਨੇ 'ਤੇ ਪੰਜਾਬ ! ਹੋ ਸਕਦੇ ਨੇ ਲੜੀਵਾਰ ਧਮਾਕੇ, ਖੁਫੀਆ ਏਜੰਸੀਆਂ ਨੇ ਜਾਰੀ ਕੀਤਾ ਅਲਰਟ

ਰਾਮ ਰਹੀਮ ਦੀਆਂ ਵਧੀਆਂ ਮੁਸ਼ਕਿਲਾਂ, 23 ਸਾਲ ਪੁਰਾਣੇ ਮਾਮਲੇ 'ਚ SC ਨੇ ਭੇਜਿਆ ਨੋਟਿਸ, ਜਾਣੋ ਇਸ ਵਾਰ ਕੀ ਮਾਮਲਾ ?

NHAI ਕੋਲ ਸੂਬੇ 'ਚ 15 ਹਾਈਵੇ ਪ੍ਰੋਜੈਕਟਾਂ ਲਈ ਜ਼ਮੀਨ ਦੀ ਘਾਟ,ਅੰਮ੍ਰਿਤਸਰ-ਕਟੜਾ ਐਕਸਪ੍ਰੈਸ ਵੇਅ ਦਾ ਰੁਕਿਆ ਕੰਮ, ਜਾਣੋ ਕੀ ਬਣ ਰਿਹਾ ਅੜਿੱਕਾ ?

KYC ਅਪਡੇਟ ਦੇ ਨਾਂ 'ਤੇ ਭੇਜਿਆ ਮੈਸੇਜ, ਫਿਰ ਸਕੈਮਰ ਨੇ ਮਾਰ ਲਈ 13 ਲੱਖ ਰੁਪਏ ਦੀ ਠੱਗੀ, ਭੁੱਲ ਕੇ ਤੁਸੀਂ ਵੀ ਨਾ ਕਰਨਾ ਇਹ ਗਲਤੀ ਨਹੀਂ ਤਾਂ ਹੋ ਜਾਓਗੇ ਕੰਗਾਲ!

ABP Premium

ਵੀਡੀਓਜ਼

SKM | Farmers Protest | ਕਿਉਂ ਨਹੀਂ ਹੁੰਦੇ ਕਿਸਾਨ ਇਕੱਠੇ SKM ਦੇ ਆਗੂ ਨੇ ਕੀਤੇ ਖ਼ੁਲਾਸੇ | DallewalGurmeet Ram Rahim | ਰਾਮ ਰਹੀਮ ਦੀਆਂ ਵਧੀਆਂ ਮੁਸ਼ਕਿਲਾਂ, 23 ਸਾਲ ਪੁਰਾਣੇ ਕਤਲ ਕੇਸ 'ਚ SC ਦਾ ਨੋਟਿਸ |Abp SanjhaFarmers Protest | ਕਿਸਾਨ ਅੰਦੋਲਨ 'ਤੇ ਸੁਪਰੀਮ ਕੋਰਟ ਕਮੇਟੀ ਦੀ ਮੀਟਿੰਗ ਰੱਦ SKM ਨੇ ਕਿਉਂ ਨਹੀਂ ਲਿਆ ਹਿੱਸਾ|PRTC Bus | ਸਰਕਾਰੀ ਬੱਸਾਂ 'ਚ ਸਫਰ ਕਰਨ ਵਾਲੀਆਂ ਬੀਬੀਆਂ ਲਈ ਮਾੜੀ ਖ਼ਬਰ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਵੱਡੀ ਖ਼ਬਰ ! ਪਾਕਿਸਤਾਨੀ ਅੱਤਵਾਦੀਆਂ ਦੇ ਨਿਸ਼ਾਨੇ 'ਤੇ ਪੰਜਾਬ ! ਹੋ ਸਕਦੇ ਨੇ ਲੜੀਵਾਰ ਧਮਾਕੇ, ਖੁਫੀਆ ਏਜੰਸੀਆਂ ਨੇ ਜਾਰੀ ਕੀਤਾ ਅਲਰਟ
ਵੱਡੀ ਖ਼ਬਰ ! ਪਾਕਿਸਤਾਨੀ ਅੱਤਵਾਦੀਆਂ ਦੇ ਨਿਸ਼ਾਨੇ 'ਤੇ ਪੰਜਾਬ ! ਹੋ ਸਕਦੇ ਨੇ ਲੜੀਵਾਰ ਧਮਾਕੇ, ਖੁਫੀਆ ਏਜੰਸੀਆਂ ਨੇ ਜਾਰੀ ਕੀਤਾ ਅਲਰਟ
ਰਾਮ ਰਹੀਮ ਦੀਆਂ ਵਧੀਆਂ ਮੁਸ਼ਕਿਲਾਂ, 23 ਸਾਲ ਪੁਰਾਣੇ ਮਾਮਲੇ 'ਚ SC ਨੇ ਭੇਜਿਆ ਨੋਟਿਸ, ਜਾਣੋ ਇਸ ਵਾਰ ਕੀ ਮਾਮਲਾ ?
ਰਾਮ ਰਹੀਮ ਦੀਆਂ ਵਧੀਆਂ ਮੁਸ਼ਕਿਲਾਂ, 23 ਸਾਲ ਪੁਰਾਣੇ ਮਾਮਲੇ 'ਚ SC ਨੇ ਭੇਜਿਆ ਨੋਟਿਸ, ਜਾਣੋ ਇਸ ਵਾਰ ਕੀ ਮਾਮਲਾ ?
NHAI ਕੋਲ ਸੂਬੇ 'ਚ 15 ਹਾਈਵੇ ਪ੍ਰੋਜੈਕਟਾਂ ਲਈ ਜ਼ਮੀਨ ਦੀ ਘਾਟ,ਅੰਮ੍ਰਿਤਸਰ-ਕਟੜਾ ਐਕਸਪ੍ਰੈਸ ਵੇਅ ਦਾ ਰੁਕਿਆ ਕੰਮ, ਜਾਣੋ ਕੀ ਬਣ ਰਿਹਾ ਅੜਿੱਕਾ ?
NHAI ਕੋਲ ਸੂਬੇ 'ਚ 15 ਹਾਈਵੇ ਪ੍ਰੋਜੈਕਟਾਂ ਲਈ ਜ਼ਮੀਨ ਦੀ ਘਾਟ,ਅੰਮ੍ਰਿਤਸਰ-ਕਟੜਾ ਐਕਸਪ੍ਰੈਸ ਵੇਅ ਦਾ ਰੁਕਿਆ ਕੰਮ, ਜਾਣੋ ਕੀ ਬਣ ਰਿਹਾ ਅੜਿੱਕਾ ?
KYC ਅਪਡੇਟ ਦੇ ਨਾਂ 'ਤੇ ਭੇਜਿਆ ਮੈਸੇਜ, ਫਿਰ ਸਕੈਮਰ ਨੇ ਮਾਰ ਲਈ 13 ਲੱਖ ਰੁਪਏ ਦੀ ਠੱਗੀ, ਭੁੱਲ ਕੇ ਤੁਸੀਂ ਵੀ ਨਾ ਕਰਨਾ ਇਹ ਗਲਤੀ ਨਹੀਂ ਤਾਂ ਹੋ ਜਾਓਗੇ ਕੰਗਾਲ!
KYC ਅਪਡੇਟ ਦੇ ਨਾਂ 'ਤੇ ਭੇਜਿਆ ਮੈਸੇਜ, ਫਿਰ ਸਕੈਮਰ ਨੇ ਮਾਰ ਲਈ 13 ਲੱਖ ਰੁਪਏ ਦੀ ਠੱਗੀ, ਭੁੱਲ ਕੇ ਤੁਸੀਂ ਵੀ ਨਾ ਕਰਨਾ ਇਹ ਗਲਤੀ ਨਹੀਂ ਤਾਂ ਹੋ ਜਾਓਗੇ ਕੰਗਾਲ!
Budget Friendly Iphone: ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ! SE ਸੀਰੀਜ਼ ਦੇ ਨਵੇਂ iPhone ਦੀ ਸਿਰਫ ਇੰਨੀ ਕੀਮਤ? 

Farmers Protest: ਪਰਗਟ ਸਿੰਘ ਨੇ ਸੀਐਮ ਭਗਵੰਤ ਮਾਨ ਦੀ ਪੁਰਾਣੀ ਵੀਡੀਓ ਕੀਤੀ ਸ਼ੇਅਰ...ਬੋਲੇ ਭਾਜਪਾ ਦੇ ਏਜੰਡੇ 'ਤੇ ਚਲਦਿਆਂ ਅਸਲੀ ਗੱਲ 'ਤੇ ਚੁੱਪ?

Punjab News: ਪੰਜਾਬੀਆਂ ਨੇ ਕਰ ਦਿੱਤੇ ਭਗਵੰਤ ਮਾਨ ਸਰਕਾਰ ਦੇ ਖਜ਼ਾਨੇ ਫੁੱਲ! ਟੈਕਸਾਂ ਤੋਂ ਹੀ 31156.31 ਕਰੋੜ ਦੀ ਕਮਾਈ

ਨਾਜ਼ੁਕ ਹਾਲਤ 'ਚ ਡੱਲੇਵਾਲ ਨੇ ਲੋਕਾਂ ਨੂੰ ਕੀਤੀ ਖਾਸ ਅਪੀਲ, ਕਿਹਾ- ਆਹ MSP ਦੀ ਲੜਾਈ...

Embed widget