ਪੜਚੋਲ ਕਰੋ

ਮੋਗਾ ਦੇ 29 ਸਾਲਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਦੀ ਕੈਨੇਡਾ 'ਚ ਹੋਈ ਮੌਤ ,ਇੱਕ ਮਹੀਨਾ ਪਹਿਲਾਂ ਹੀ ਗਿਆ ਸੀ ਕੈਨੇਡਾ

Punjab News : ਮੋਗਾ ਦੇ ਨਿਹਾਲ ਸਿੰਘ ਵਾਲਾ ਦੇ ਪਿੰਡ ਪੱਤੋ ਹੀਰਾ ਸਿੰਘ ਦੇ ਰਹਿਣ ਵਾਲਾ 29 ਸਾਲਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅਮਰਪ੍ਰੀਤ ਸਿੰਘ ਅਮਰੀ ਦੀ ਕੈਨੇਡਾ ਵਿੱਚ ਮੌਤ ਹੋ ਗਈ ਹੈ। ਅਮਰਪ੍ਰੀਤ ਇੱਕ ਮਹੀਨਾ ਪਹਿਲਾਂ ਕੈਨੇਡਾ ਗਿਆ ਸੀ। ਪਰਿਵਾਰ ਦੱਸਿਆ ਕਿ ਉਸ ਦੇ ਮੂੰਹ 'ਚੋਂ ਖੂਨ ਵਗਣ ਕਾਰਨ ਮੌਤ ਹੋਈ ਹੈ।

Punjab News : ਮੋਗਾ ਦੇ ਨਿਹਾਲ ਸਿੰਘ ਵਾਲਾ ਦੇ ਪਿੰਡ ਪੱਤੋ ਹੀਰਾ ਸਿੰਘ ਦੇ ਰਹਿਣ ਵਾਲਾ 29 ਸਾਲਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅਮਰਪ੍ਰੀਤ ਸਿੰਘ ਦੀ ਕੈਨੇਡਾ ਵਿੱਚ ਮੌਤ ਹੋ ਗਈ ਹੈ। ਅਮਰਪ੍ਰੀਤ ਇੱਕ ਮਹੀਨਾ ਪਹਿਲਾਂ ਕੈਨੇਡਾ ਗਿਆ ਸੀ। ਪਰਿਵਾਰ ਦੱਸਿਆ ਕਿ ਉਸ ਦੇ ਮੂੰਹ 'ਚੋਂ ਖੂਨ ਵਗਣ ਕਾਰਨ ਮੌਤ ਹੋਈ ਹੈ। ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ ਹੈ । 
 
ਮ੍ਰਿਤਕ ਅਮਰਪ੍ਰੀਤ ਸਿੰਘ 1 ਮਹੀਨਾ ਪਹਿਲਾਂ ਕੈਨੇਡਾ ਗਿਆ ਸੀ ਅਤੇ ਆਪਣੀ ਪਤਨੀ ਨਾਲ ਕੈਨੇਡਾ ਗਿਆ ਸੀ।  ਅਮਰਪ੍ਰੀਤ ਸਿੰਘ ਨੇ ਕੈਨੇਡਾ ਜਾ ਕੇ ਵੀ ਕਬੱਡੀ ਖੇਡਣੀ ਸੀ। ਅਮਰਪ੍ਰੀਤ ਉੱਚ ਦਰਜੇ ਦਾ ਖਿਡਾਰੀ ਸੀ। ਅਮਰਪ੍ਰੀਤ ਦੇ ਪਿਤਾ ਫੌਜ ਵਿੱਚ ਸਨ ਅਤੇ ਅਮਰਪ੍ਰੀਤ ਦਾ ਛੋਟਾ ਭਰਾ ਵੀ ਫੌਜ ਵਿੱਚ ਹੈ। ਅਮਰਪ੍ਰੀਤ ਦੇ 2 ਭਰਾ ਹਨ ਅਤੇ ਅਮਰਪ੍ਰੀਤ ਸਭ ਤੋਂ ਵੱਡਾ ਸੀ ਅਤੇ ਜਦੋਂ ਅਮਰਪ੍ਰੀਤ ਦੀ ਮੌਤ ਦੀ ਖ਼ਬਰ ਆਈ ਤਾਂ ਪਰਿਵਾਰ ਦੇ ਨਾਲ-ਨਾਲ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ। 
 
ਮ੍ਰਿਤਕ ਅਮਰਪ੍ਰੀਤ ਦੇ ਪਿਤਾ ਬਲਦੇਵ ਸਿੰਘ ਨੇ ਦੱਸਿਆ ਕਿ ਅਮਰਪ੍ਰੀਤ ਇੱਕ ਚੰਗਾ ਕਬੱਡੀ ਖਿਡਾਰੀ ਸੀ ਅਤੇ ਭਾਰਤ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਕਬੱਡੀ ਖੇਡਦਾ ਸੀ। ਅਮਰਪ੍ਰੀਤ ਦੀ ਪਤਨੀ ਕੈਨੇਡਾ ਵਿੱਚ ਸੀ ਅਤੇ ਇੱਕ ਸਾਲ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ। ਅਮਰਪ੍ਰੀਤ  ਕੈਨੇਡਾ  ਜਾ ਕੇ ਕਬੱਡੀ ਖੇਡਣਾ ਚਾਹੁੰਦਾ ਸੀ ਅਤੇ ਇੱਕ ਮਹੀਨਾ ਪਹਿਲਾਂ ਹੀ ਕੈਨੇਡਾ ਗਿਆ ਸੀ ਅਤੇ ਕੱਲ੍ਹ ਹੀ ਆਪਣੀ ਮਾਂ ਨਾਲ ਫੋਨ 'ਤੇ ਗੱਲ ਕੀਤੀ ਸੀ ਅਤੇ ਅੱਜ ਸਵੇਰੇ ਫੋਨ ਆਇਆ ਕਿ ਅਮਰਪ੍ਰੀਤ ਦੀ ਤਬੀਅਤ ਖਰਾਬ ਹੈ ਅਤੇ ਕੁਝ ਦੇਰ ਬਾਅਦ ਮੇਰੇ ਭਰਾ ਕੋਲ ਰਿਸ਼ਤੇਦਾਰ ਦਾ ਫੋਨ ਆਇਆ ਕਿ ਅਮਰਪ੍ਰੀਤ ਦੀ ਮੌਤ ਹੋ ਗਈ। 
 
ਦੱਸ ਦੇਈਏ ਕਿ ਪੰਜਾਬ 'ਚੋਂ ਬਹੁਤ ਸਾਰੇ ਨੌਜਵਾਨ ਲੜਕੇ ਲੜਕੀਆਂ ਆਪਣੇ ਚੰਗੇ ਭਵਿੱਖ ਲਈ ਵਿਦੇਸ਼ਾਂ ਵੱਲ ਨੂੰ ਰੁਖ਼ ਕਰਦੇ ਹਨ। ਜਿੱਥੇ ਜਾ ਕੇ ਉਨ੍ਹਾਂ ਦੇ ਵੱਲੋਂ ਹੱਡ ਤੋੜਵੀਂ ਮਿਹਨਤ ਕੀਤੀ ਜਾਂਦੀ ਹੈ ਪਰ ਕਈ ਵਾਰ ਵਿਦੇਸ਼ ਰਹਿੰਦੇ ਨੌਜਵਾਨਾਂ ਨਾਲ ਕੁਝ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ। ਓਥੇ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਦੀਆਂ ਰੋਜ਼ਾਨਾ ਖ਼ਬਰਾਂ ਸਾਹਮਣੇ ਆ ਰਹੀਆਂ ਹਨ। 
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਚੰਨੀ ਨੇ ਹਿਮਾਚਲ ਦੇ ਸੀਐਮ ਨਾਲ ਕਿਉਂ ਕੀਤੀ ਮੀਟਿੰਗ? ਦੋ ਦਿਨ ਬਾਅਦ ਖੋਲ੍ਹਿਆ ਰਾਜ, ਗੁਆਂਢੀ ਸੂਬੇ ਤੋਂ ਕੀਤੀ ਵੱਡੀ ਮੰਗ

Dimpy Dhillon join AAP: ਡਿੰਪੀ ਢਿੱਲੋਂ ਨੇ ਫੜ ਲਿਆ 'ਆਪ' ਦਾ ਝਾੜੂ! ਗਿੱਦੜਬਾਹਾ 'ਚ ਕਰਨਗੇ ਬਾਦਲਾਂ ਦਾ 'ਸਫਾਇਆ'

Punjab News: ਜੰਮੂ-ਕਟੜਾ ਐਕਸਪ੍ਰੈਸ ਵੇਅ 'ਤੇ ਖੜਕੀਆਂ ਡਾਂਗਾਂ! ਪੰਜਾਬ ਸਰਕਾਰ ਨੇ ਕਬਜ਼ਾ ਲੈਣ ਲਈ ਭੇਜੀ ਪੁਲਿਸ, ਅੱਗੋਂ ਕਿਸਾਨਾਂ ਨੇ ਕਰਤਾ ਵੱਡਾ ਐਕਸ਼ਨ

Bank Holidays in September: ਅਗਲੇ ਮਹੀਨੇ 15 ਦਿਨ ਬੰਦ ਰਹਿਣਗੇ ਬੈਂਕ, ਵੇਖੋ ਛੁੱਟੀਆਂ ਦੀ ਪੂਰੀ ਸੂਚੀ
Bank Holidays in September: ਅਗਲੇ ਮਹੀਨੇ 15 ਦਿਨ ਬੰਦ ਰਹਿਣਗੇ ਬੈਂਕ, ਵੇਖੋ ਛੁੱਟੀਆਂ ਦੀ ਪੂਰੀ ਸੂਚੀ
Advertisement
ABP Premium

ਵੀਡੀਓਜ਼

BHAGWANT MANN | 'ਕੰਗਨਾ ਨੂੰ ਕੰਟਰੋਲ ਕਰੇ BJP-ਪੱਲਾ ਝਾੜ ਕੇ ਨਹੀਂ ਸਰਨਾ'Ludhiana | ਰਫ਼ਤਾਰ ਰਾਏ ਦਾ ਪਿਆ ਲੁਧਿਆਣਾ ਟ੍ਰੈਫ਼ਿਕ ਪੁਲਿਸ ਨਾਲ ਪੇਚਾ | Watch VideoSunder Sham Arora returns in Congress | ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਕਾਂਗਰਸ 'ਚ ਵਾਪਸੀAmritsar Airport 'ਤੇ ਚੂਹੇ ਦੀ ਚਹਿਲਕਦਮੀ ਯਾਤਰੀ ਨੇ ਬਣਾਈ ਵੀਡੀਓ | Rat at international Amritsar airport

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਚੰਨੀ ਨੇ ਹਿਮਾਚਲ ਦੇ ਸੀਐਮ ਨਾਲ ਕਿਉਂ ਕੀਤੀ ਮੀਟਿੰਗ? ਦੋ ਦਿਨ ਬਾਅਦ ਖੋਲ੍ਹਿਆ ਰਾਜ, ਗੁਆਂਢੀ ਸੂਬੇ ਤੋਂ ਕੀਤੀ ਵੱਡੀ ਮੰਗ
Punjab News: ਚੰਨੀ ਨੇ ਹਿਮਾਚਲ ਦੇ ਸੀਐਮ ਨਾਲ ਕਿਉਂ ਕੀਤੀ ਮੀਟਿੰਗ? ਦੋ ਦਿਨ ਬਾਅਦ ਖੋਲ੍ਹਿਆ ਰਾਜ, ਗੁਆਂਢੀ ਸੂਬੇ ਤੋਂ ਕੀਤੀ ਵੱਡੀ ਮੰਗ
Dimpy Dhillon join AAP: ਡਿੰਪੀ ਢਿੱਲੋਂ ਨੇ ਫੜ ਲਿਆ 'ਆਪ' ਦਾ ਝਾੜੂ! ਗਿੱਦੜਬਾਹਾ 'ਚ ਕਰਨਗੇ ਬਾਦਲਾਂ ਦਾ 'ਸਫਾਇਆ'
Dimpy Dhillon join AAP: ਡਿੰਪੀ ਢਿੱਲੋਂ ਨੇ ਫੜ ਲਿਆ 'ਆਪ' ਦਾ ਝਾੜੂ! ਗਿੱਦੜਬਾਹਾ 'ਚ ਕਰਨਗੇ ਬਾਦਲਾਂ ਦਾ 'ਸਫਾਇਆ'
Punjab News: ਜੰਮੂ-ਕਟੜਾ ਐਕਸਪ੍ਰੈਸ ਵੇਅ 'ਤੇ ਖੜਕੀਆਂ ਡਾਂਗਾਂ! ਪੰਜਾਬ ਸਰਕਾਰ ਨੇ ਕਬਜ਼ਾ ਲੈਣ ਲਈ ਭੇਜੀ ਪੁਲਿਸ, ਅੱਗੋਂ ਕਿਸਾਨਾਂ ਨੇ ਕਰਤਾ ਵੱਡਾ ਐਕਸ਼ਨ
Punjab News: ਜੰਮੂ-ਕਟੜਾ ਐਕਸਪ੍ਰੈਸ ਵੇਅ 'ਤੇ ਖੜਕੀਆਂ ਡਾਂਗਾਂ! ਪੰਜਾਬ ਸਰਕਾਰ ਨੇ ਕਬਜ਼ਾ ਲੈਣ ਲਈ ਭੇਜੀ ਪੁਲਿਸ, ਅੱਗੋਂ ਕਿਸਾਨਾਂ ਨੇ ਕਰਤਾ ਵੱਡਾ ਐਕਸ਼ਨ
Bank Holidays in September: ਅਗਲੇ ਮਹੀਨੇ 15 ਦਿਨ ਬੰਦ ਰਹਿਣਗੇ ਬੈਂਕ, ਵੇਖੋ ਛੁੱਟੀਆਂ ਦੀ ਪੂਰੀ ਸੂਚੀ
Bank Holidays in September: ਅਗਲੇ ਮਹੀਨੇ 15 ਦਿਨ ਬੰਦ ਰਹਿਣਗੇ ਬੈਂਕ, ਵੇਖੋ ਛੁੱਟੀਆਂ ਦੀ ਪੂਰੀ ਸੂਚੀ
Amritsar Airport: ਹੁਣ ਰੱਬ ਹੀ ਰਾਖਾ! ਅੰਮ੍ਰਿਤਸਰ ਏਅਰਪੋਰਟ 'ਤੇ ਚੂਹਿਆਂ ਦਾ ਕਬਜ਼ਾ, ਵੀਡੀਓ ਵਾਇਰਲ ਹੋਣ ਮਗਰੋਂ ਹੜਕੰਪ

Dimpy Dhillon will join AAP: ਸੀਐਮ ਭਗਵੰਤ ਮਾਨ ਅੱਜ ਖੇਡਣਗੇ ਵੱਡਾ ਦਾਅ, ਬਾਦਲਾਂ ਦੇ ਗੜ੍ਹ ਗਿੱਦੜਬਾਹਾ 'ਚ ਕਰਨਗੇ ਵੱਡਾ ਧਮਾਕਾ

ਕੈਨੇਡਾ ਤੋਂ 70000 ਵਿਦਿਆਰਥੀਆਂ ਨੂੰ ਵਾਪਸ ਪਰਤਣਾ ਪਵੇਗਾ ਦੇਸ਼... 35 ਹਜ਼ਾਰ ਤੋਂ ਵੱਧ ਭਾਰਤੀ ਵਿਦਿਆਰਥੀਆਂ ਨੂੰ ਦੇਸ਼ ਨਿਕਾਲੇ ਦਾ ਖ਼ਤਰਾ

Amritpal Singh: ਅੰਮ੍ਰਿਤਪਾਲ ਸਿੰਘ 'ਤੇ ਕਿਉਂ ਵਧਾਈ NSA ਦੀ ਮਿਆਦ? ਹਾਈਕੋਰਟ 'ਚ ਪੰਜਾਬ ਤੇ ਕੇਂਦਰ ਸਰਕਾਰ ਦੀ ਪੇਸ਼ੀ

Embed widget