ਪੜਚੋਲ ਕਰੋ
Advertisement
ਬੰਬੀਹਾ ਗਰੁੱਪ ਦੀ ਮਨਕੀਰਤ ਔਲਖ ਨੂੰ ਇਕ ਫਿਰ ਧਮਕੀ
ਮਨਕੀਰਤ ਔਲਖ ਨੂੰ ਹਰ ਹਾਲ 'ਚ 'ਚ ਮਾਰਨਾ ਹੈ। ਉਹ ਚਾਹੇ ਕੈਨੇਡਾ ਚਲਾ ਜਾਵੇ ਜਾਂ 7 ਅਸਮਾਨ ਪਾਰ ਕਰ ਕੇ ਰੱਬ ਕੋਲ ਜਾਵੇ, ਉਸ ਨੂੰ ਉਥੋਂ ਚੁੱਕ ਕੇ ਮਾਰ ਦੇਵੇਗਾ। ਇਹ ਧਮਕੀ ਸੁਲਤਾਨ ਦਵਿੰਦਰ ਬੰਬੀਹਾ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਦਿੱਤੀ ਗਈ ਹੈ।
ਚੰਡੀਗੜ੍ਹ : ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਨੇ ਫਿਰ ਧਮਕੀ ਦਿੱਤੀ ਹੈ। ਬੰਬੀਹਾ ਗੈਂਗ ਨੇ ਕਿਹਾ ਕਿ ਗੈਂਗਸਟਰ ਲਾਰੈਂਸ, ਜੱਗੂ ਭਗਵਾਨਪੁਰੀਆ ਅਤੇ ਗਾਇਕ ਮਨਕੀਰਤ ਔਲਖ ਸਾਡੇ ਜਾਨੀ ਦੁਸ਼ਮਣ ਹਨ। ਉਨ੍ਹਾਂ ਨੂੰ ਮਾਰੇ ਬਿਨਾਂ ਸਾਡੀ ਆਤਮਾ ਨੂੰ ਸ਼ਾਂਤੀ ਨਹੀਂ ਮਿਲੇਗੀ। ਮਨਕੀਰਤ ਔਲਖ ਨੂੰ ਹਰ ਹਾਲ 'ਚ 'ਚ ਮਾਰਨਾ ਹੈ। ਉਹ ਚਾਹੇ ਕੈਨੇਡਾ ਚਲਾ ਜਾਵੇ ਜਾਂ 7 ਅਸਮਾਨ ਪਾਰ ਕਰ ਕੇ ਰੱਬ ਕੋਲ ਜਾਵੇ, ਉਸ ਨੂੰ ਉਥੋਂ ਚੁੱਕ ਕੇ ਮਾਰ ਦੇਵੇਗਾ। ਇਹ ਧਮਕੀ ਸੁਲਤਾਨ ਦਵਿੰਦਰ ਬੰਬੀਹਾ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਦਿੱਤੀ ਗਈ ਹੈ। ਪੰਜਾਬ ਪੁਲਿਸ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਦੇਸ਼
ਪੰਜਾਬ
Advertisement