ਪੜਚੋਲ ਕਰੋ

ਰਿਸ਼ਵਤ ਮਾਮਲੇ 'ਚ ਗ੍ਰਿਫਤਾਰ AAP ਵਿਧਾਇਕ ਅਮਿਤ ਰਤਨ ਨੂੰ 2 ਮਾਰਚ ਤੱਕ ਪੁਲਿਸ ਰਿਮਾਂਡ 'ਤੇ ਭੇਜਿਆ

Bathinda News: ਬਠਿੰਡਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਿਤ ਰਤਨ ਨੂੰ ਮਾਣਯੋਗ ਅਦਾਲਤ ਨੇ 2 ਮਾਰਚ ਤੱਕ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਵਿਜੀਲੈਂਸ ਵੱਲੋਂ ਆਮ ਆਦਮੀ ਪਾਰਟੀ ਦੇ ਐਮਐਲਏ ਅੰਮ੍ਰਿਤ ਰਤਨ ਨੂੰ ਅਦਾਲਤ 'ਚ ਦਲਜੀਤ ਕੌਰ ਜੱਜ ਸਾਹਮਣੇ

Bathinda News: ਬਠਿੰਡਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਿਤ ਰਤਨ ਨੂੰ ਮਾਣਯੋਗ ਅਦਾਲਤ ਨੇ 2 ਮਾਰਚ ਤੱਕ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਵਿਜੀਲੈਂਸ ਵੱਲੋਂ ਆਮ ਆਦਮੀ ਪਾਰਟੀ ਦੇ ਐਮਐਲਏ ਅੰਮ੍ਰਿਤ ਰਤਨ ਨੂੰ ਅਦਾਲਤ 'ਚ ਦਲਜੀਤ ਕੌਰ ਜੱਜ ਸਾਹਮਣੇ ਪੇਸ਼ ਕੀਤਾ ਗਿਆ ਸੀ, ਜਿੱਥੇ ਵਿਜੀਲੈਂਸ ਨੂੰ 2 ਮਾਰਚ ਤੱਕ ਪੁਲੀਸ ਰਿਮਾਂਡ ਹਾਸਿਲ ਹੋਇਆ ਹੈ। ਇਸ ਤੋਂ ਪਹਿਲਾਂ ਅਦਾਲਤ ਨੇ 27 ਫਰਵਰੀ ਤੱਕ ਪੁਲਿਸ ਰਿਮਾਂਡ 'ਤੇ ਭੇਜਿਆ ਸੀ।

ਇਸ ਤੋਂ ਪਹਿਲਾਂ ਅਮਿਤ ਰਤਨ ਦੇ ਨਜ਼ਦੀਕੀ ਰਿਸ਼ਮ ਗਰਗ ਵੱਲੋਂ ਪਿੰਡ ਘੁੱਦਾ ਦੀ ਮਹਿਲਾ ਸਰਪੰਚ ਸੀਮਾ ਰਾਣੀ ਦੇ ਪਤੀ ਤੋਂ ਕਥਿਤ ਤੌਰ 'ਤੇ 4 ਲੱਖ ਰੁਪਏ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ। ਰਿਸ਼ਮ ਦੀ ਗ੍ਰਿਫਤਾਰੀ ਵੇਲੇ ਵਿਧਾਇਕ ਵੀ ਉੱਥੇ ਹੀ ਮੌਜੂਦ ਸੀ ਪਰ ਉਸ ਵੇਲੇ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਸੀ। ਵਿਧਾਇਕ ਦੀ ਇਸ ਮਾਮਲੇ ਵਿੱਚ ਗ੍ਰਿਫਤਾਰੀ ਨਾ ਹੋਣ ਕਰਕੇ ਵਿਰੋਧੀ ਧਿਰਾਂ ਵੱਲੋਂ ਸਰਕਾਰ 'ਤੇ ਲਗਾਤਾਰ ਨਿਸ਼ਾਨੇ ਵਿਨ੍ਹੇ ਜਾ ਰਹੇ ਸੀ। ਇਸ ਚਲਦੇ ਮਾਮਲੇ ਦੌਰਾਨ ਇੱਕ ਆਡੀਓ ਵਾਇਰਲ ਹੋਈ ਸੀ ,ਜਿਸ ਵਿੱਚ ਪੈਸਿਆਂ ਦੇ ਲੈਣ ਦੇਣ ਦੀ ਗੱਲ ਕੀਤੀ ਜਾ ਰਹੀ ਸੀ।

 ਇਹ ਵੀ ਪੜ੍ਹੋ : ਰਵਨੀਤ ਬਿੱਟੂ ਨੂੰ ਬੰਬ ਨਾਲ ਉਡਾਉਣ ਦੀ ਧਮਕੀ,ਕਿਹਾ ਜੇ ਅੰਮ੍ਰਿਤਪਾਲ ਦੇ ਖ਼ਿਲਾਫ਼ ਬੋਲਿਆ ਤਾਂ ਹੋਵੇਗਾ ਦਾਦੇ ਵਾਲੇ ਹਾਲ

ਦੱਸ ਦਈਏ ਕਿ ਵਿਜੀਲੈਂਸ ਨੇ ਜਾਂਚ ਤੋਂ ਬਾਅਦ 23 ਫਰਵਰੀ ਨੂੰ ਵਿਧਾਇਕ ਅਮਿਤ ਰਤਨ ਨੂੰ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਗਿ੍ਫ਼ਤਾਰ ‌(AAP MLA Amit Ratan arrested) ਕੀਤਾ ਸੀ। ਵਿਧਾਇਕ ਦੇ ਪੀਏ ਨੂੰ ਪੰਜਾਬ ਵਿਜੀਲੈਂਸ ਨੇ ਕੁਝ ਦਿਨ ਪਹਿਲਾਂ ਬਠਿੰਡਾ ਵਿਚ ਚਾਰ ਲੱਖ ਸਮੇਤ ਗਿ੍ਫ਼ਤਾਰ ਕਰ ਲਿਆ ਸੀ। ਵਿਜੀਲੈਂਸ ਵੱਲੋਂ ਰਿਸ਼ਵਤ ਕਾਂਡ ਨਾਲ ਸਬੰਧਤ ‘ਕਾਲ ਰਿਕਾਰਡ’ ਫੋਰੈਂਸਿਕ ਜਾਂਚ ਲਈ ਮੁਹਾਲੀ ਭੇਜਿਆ ਗਿਆ ਸੀ, ਜਿੱਥੋਂ ਕਾਲ ਵਿਚਲੀ ਆਵਾਜ਼ ਵਿਧਾਇਕ ਅਮਿਤ ਰਤਨ ਦੀ ਹੋਣ ਬਾਰੇ ਪੁਸ਼ਟੀ ਹੋ ਗਈ ਸੀ।

ਮੁੱਖ ਮੰਤਰੀ ਨੇ ਲੈਬ ਰਿਪੋਰਟ ਮਗਰੋਂ ਵਿਜੀਲੈਂਸ ਨੂੰ ਵਿਧਾਇਕ ਖ਼ਿਲਾਫ਼ ਫੌਰੀ ਕਾਰਵਾਈ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਸਨ। ਇਸ ਮਗਰੋਂ ਵਿਜੀਲੈਂਸ ਨੇ ਉੱਚ ਅਫਸਰਾਂ ਤੋਂ ਮਿਲੀ ਪ੍ਰਵਾਨਗੀ ਤਹਿਤ ਵਿਧਾਇਕ ਅਮਿਤ ਰਤਨ ਨੂੰ ਰਾਜਪੁਰਾ ਨੇੜਿਓਂ ਗ੍ਰਿਫਤਾਰ ਕਰ ਲਿਆ ਸੀ। ਦੱਸਣਯੋਗ ਹੈ ਕਿ ਅਮਿਤ ਰਤਨ ਨੇ 2022 ਦੀਆਂ ਚੋਣਾਂ ਵਿਚ ਆਪਣੇ ਪਰਿਵਾਰ ਦੀ 2.64 ਕਰੋੜ ਦੀ ਚੱਲ ਅਚੱਲ ਸੰਪਤੀ ਨਸ਼ਰ ਕੀਤੀ ਹੈ।

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

ਯੁੱਧ ਨਸ਼ਿਆ ਵਿਰੁੱਧ ਦੌਰਾਨ ਵੀ ਨਹੀਂ ਰੁਕ ਰਿਹਾ ਨਸ਼ੇ ਦਾ ਕਹਿਰ ! 7 ਦਿਨਾਂ ਦੌਰਾਨ ਇੱਕੋ ਪਿੰਡ 'ਚ 5 ਜਾਣਿਆਂ ਦੀ ਓਵਰਡੋਜ਼ ਨਾਲ ਮੌਤ

1111 ਨੰਬਰ ਵਾਲੀ ਡਿਫੈਂਡਰ ਨੇ ਸ਼ਹਿਰ ਵਿੱਚ ਮਚਾਈ ਤਬਾਹੀ, 6 ਗੱਡੀਆਂ ਨੂੰ ਮਾਰੀ ਜ਼ਬਰਦਸਤ ਟੱਕਰ, ਜਾਣੋ ਕੌਣ ਸੀ ਇਹ 'ਹੈਵੀ ਡਰਾਇਵਰ' ?

Rajvir Jawanda: ਜੱਦੀ ਪਿੰਡ ਪੌਨਾ 'ਚ ਅੱਜ ਹੋਵੇਗਾ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ, ਹਾਦਸੇ ਤੋਂ 11 ਦਿਨ ਬਾਅਦ ਹੋਈ ਮੌਤ, ਨਮ ਅੱਖਾਂ ਨਾਲ ਪਹੁੰਚ ਰਹੇ ਪੰਜਾਬੀ ਕਲਾਕਾਰ

Amritsar: ਅੰਮ੍ਰਿਤਸਰ ਇੰਟਰਨੈਸ਼ਨਲ ਏਅਰਪੋਰਟ ’ਤੇ ਮੱਚੀ ਹਲਚਲ, ਬੈਂਕਾਕ ਤੋਂ ਆਏ 2 ਯਾਤਰੀ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ

ਵੀਡੀਓਜ਼

2027 ਛੱਡੋ ਅਸੀਂ 2032 'ਚ ਵੀ ਨਹੀਂ ਜਾਂਦੇ, CM ਭਗਵੰਤ ਮਾਨ ਦਾ ਦਾਅਵਾ
Punjab Flood|Raavi River| ਹੜ੍ਹਾਂ ਨੂੰ ਲੈ ਕੇ ਵੱਡਾ ਅਪਡੇਟ, ਰਾਵੀ ਦਰਿਆ 'ਚ ਛੱਡਿਆ ਪਾਣੀ |abp sanjha
'ਗ੍ਰਿਫਤਾਰੀ ਦੇ ਡਰੋਂ ਭੱਜਿਆ ਸੁਖਪਾਲ ਖਹਿਰਾ', CM ਭਗਵੰਤ ਮਾਨ ਇਹ ਕੀ ਕਹਿ ਗਏ!
ਦੁਸ਼ਹਿਰਾ ਵੇਖਣ ਗਏ ਨੌਜਵਾਨ ਦਾ ਕਤਲ, ਕਾਤਲਾਂ ਨੂੰ ਫਾਂਸੀ ਦੇਣ ਦੀ ਮੰਗ
ਮਨਕੀਰਤ ਔਲਖ ਨੇ ਫਿਰ ਕਰਤਾ ਕਮਾਲ, ਹੜ੍ਹ ਚੁੱਕੇ ਘਰ ਨੂੰ ਮੁੜ ਬਣਾਉਣ ਲਈ ਕੀਤੀ ਸ਼ੁਰੂਆਤ
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਯੁੱਧ ਨਸ਼ਿਆ ਵਿਰੁੱਧ ਦੌਰਾਨ ਵੀ ਨਹੀਂ ਰੁਕ ਰਿਹਾ ਨਸ਼ੇ ਦਾ ਕਹਿਰ ! 7 ਦਿਨਾਂ ਦੌਰਾਨ ਇੱਕੋ ਪਿੰਡ 'ਚ 5 ਜਾਣਿਆਂ ਦੀ ਓਵਰਡੋਜ਼ ਨਾਲ ਮੌਤ
ਯੁੱਧ ਨਸ਼ਿਆ ਵਿਰੁੱਧ ਦੌਰਾਨ ਵੀ ਨਹੀਂ ਰੁਕ ਰਿਹਾ ਨਸ਼ੇ ਦਾ ਕਹਿਰ ! 7 ਦਿਨਾਂ ਦੌਰਾਨ ਇੱਕੋ ਪਿੰਡ 'ਚ 5 ਜਾਣਿਆਂ ਦੀ ਓਵਰਡੋਜ਼ ਨਾਲ ਮੌਤ
1111 ਨੰਬਰ ਵਾਲੀ ਡਿਫੈਂਡਰ ਨੇ ਸ਼ਹਿਰ ਵਿੱਚ ਮਚਾਈ ਤਬਾਹੀ, 6 ਗੱਡੀਆਂ ਨੂੰ ਮਾਰੀ ਜ਼ਬਰਦਸਤ ਟੱਕਰ, ਜਾਣੋ ਕੌਣ ਸੀ ਇਹ 'ਹੈਵੀ ਡਰਾਇਵਰ' ?
1111 ਨੰਬਰ ਵਾਲੀ ਡਿਫੈਂਡਰ ਨੇ ਸ਼ਹਿਰ ਵਿੱਚ ਮਚਾਈ ਤਬਾਹੀ, 6 ਗੱਡੀਆਂ ਨੂੰ ਮਾਰੀ ਜ਼ਬਰਦਸਤ ਟੱਕਰ, ਜਾਣੋ ਕੌਣ ਸੀ ਇਹ 'ਹੈਵੀ ਡਰਾਇਵਰ' ?
Rajvir Jawanda: ਜੱਦੀ ਪਿੰਡ ਪੌਨਾ 'ਚ ਅੱਜ ਹੋਵੇਗਾ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ, ਹਾਦਸੇ ਤੋਂ 11 ਦਿਨ ਬਾਅਦ ਹੋਈ ਮੌਤ, ਨਮ ਅੱਖਾਂ ਨਾਲ ਪਹੁੰਚ ਰਹੇ ਪੰਜਾਬੀ ਕਲਾਕਾਰ
Rajvir Jawanda: ਜੱਦੀ ਪਿੰਡ ਪੌਨਾ 'ਚ ਅੱਜ ਹੋਵੇਗਾ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ, ਹਾਦਸੇ ਤੋਂ 11 ਦਿਨ ਬਾਅਦ ਹੋਈ ਮੌਤ, ਨਮ ਅੱਖਾਂ ਨਾਲ ਪਹੁੰਚ ਰਹੇ ਪੰਜਾਬੀ ਕਲਾਕਾਰ
Amritsar: ਅੰਮ੍ਰਿਤਸਰ ਇੰਟਰਨੈਸ਼ਨਲ ਏਅਰਪੋਰਟ ’ਤੇ ਮੱਚੀ ਹਲਚਲ, ਬੈਂਕਾਕ ਤੋਂ ਆਏ 2 ਯਾਤਰੀ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ
Amritsar: ਅੰਮ੍ਰਿਤਸਰ ਇੰਟਰਨੈਸ਼ਨਲ ਏਅਰਪੋਰਟ ’ਤੇ ਮੱਚੀ ਹਲਚਲ, ਬੈਂਕਾਕ ਤੋਂ ਆਏ 2 ਯਾਤਰੀ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ
ਪੰਜਾਬੀ ਗਾਇਕ ਨੂੰ ਮੋਸਟ ਵਾਂਟੇਡ ਅੱਤਵਾਦੀ ਰਿੰਦਾ ਵੱਲੋਂ ਧਮਕੀ, 1.20 ਕਰੋੜ ਦੀ ਮੰਗ, ਨਾ ਦਿੱਤੇ ਤਾਂ ਮਾਰਨ ਦੀ ਧਮਕੀ, ਸੰਗੀਤ ਜਗਤ 'ਚ ਮੱਚਿਆ ਹੜਕੰਪ

ਖੁਸ਼ਖਬਰੀ! ਗਾਜ਼ਾ ਦੀ ਜੰਗ ਖ਼ਤਮ, ਇਜ਼ਰਾਇਲ-ਹਮਾਸ ਨੇ ਮਿਲਾਇਆ ਹੱਥ, ਪੀਸ ਡੀਲ ਦੇ ਪਹਿਲੇ ਫੇਜ਼ 'ਚ ਕੀ-ਕੀ? ਡੋਨਾਲਡ ਟਰੰਪ ਨੇ ਕੀਤੀ ਵੱਡੀ ਘੋਸ਼ਣਾ

ਪੰਜਾਬ 'ਚ ਮੁੜ ਹੋਇਆ ਵੱਡਾ ਫੇਰਬਦਲ, ਆਈਪੀਐਸ ਗੁਰਦਿਆਲ ਸਿੰਘ ਬਣੇ IGP ਇੰਟੈਲੀਜੈਂਸ ਪੰਜਾਬ, 4 IPS ਸਮੇਤ 51 ਅਧਿਕਾਰੀਆਂ ਦੇ ਤਬਾਦਲੇ

IPS ਅਧਿਕਾਰੀ ਸੁਸਾਈਡ ਕੇਸ ਚ ਨਵਾਂ ਮੋੜ,  IAS ਪਤਨੀ ਨੇ ਦਿੱਤੀ ਸ਼ਿਕਾਇਤ, ਡੀਜੀਪੀ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਮੰਗ

Embed widget