ਪੜਚੋਲ ਕਰੋ

Bathinda Firing: ਬਠਿੰਡਾ ਛਾਉਣੀ 'ਚ ਫਾਇਰਿੰਗ ਮਗਰੋਂ ਪੁਲਿਸ ਦਾ ਵੱਡਾ ਬਿਆਨ, ਇਹ ਕੋਈ ਅੱਤਵਾਦੀ ਹਮਲਾ ਨਹੀਂ..

Bathinda Firing News: ਬਠਿੰਡਾ ਛਾਉਣੀ ਵਿੱਚ ਫਾਇਰਿੰਗ ਮਗਰੋਂ ਪੁਲਿਸ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਪੰਜਾਬ ਪੁਲਿਸ ਨੇ ਸਪਸ਼ਟ ਕੀਤਾ ਹੈ ਕਿ ਇਹ ਕੋਈ ਅੱਤਵਾਦੀ ਹਮਲਾ ਨਹੀਂ ਹੈ। ਨਾ ਹੀ ਬਾਹਰੋਂ ਕੋਈ ਹਮਲਾ ਹੋਇਆ ਹੈ।

Bathinda Firing News: ਬਠਿੰਡਾ ਛਾਉਣੀ ਵਿੱਚ ਫਾਇਰਿੰਗ ਮਗਰੋਂ ਪੁਲਿਸ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਪੰਜਾਬ ਪੁਲਿਸ ਨੇ ਸਪਸ਼ਟ ਕੀਤਾ ਹੈ ਕਿ ਇਹ ਕੋਈ ਅੱਤਵਾਦੀ ਹਮਲਾ ਨਹੀਂ ਹੈ। ਨਾ ਹੀ ਬਾਹਰੋਂ ਕੋਈ ਹਮਲਾ ਹੋਇਆ ਹੈ। ਇਹ ਆਪਣੀ ਟਕਰਾਅ ਕਰਕੇ ਵਾਪਰੀ ਵਾਰਦਾਤ ਹੈ। ਇਸ ਘਟਨਾ ਵਿੱਚ ਚਾਰ ਲੋਕਾਂ ਦੀ ਮੌਤ ਹੋਈ ਹੈ। ਪੁਲਿਸ ਕੋਲ ਮ੍ਰਿਤਕਾਂ ਦੀ ਪਛਾਣ ਜਾਂ ਰੈਂਕ ਬਾਰੇ ਕੋਈ ਜਾਣਕਾਰੀ ਨਹੀਂ ਹੈ।

ਸੂਤਰਾਂ ਮੁਤਾਬਕ ਕੁਝ ਦਿਨ ਪਹਿਲਾਂ ਯੂਨਿਟ ਦੇ ਗਾਰਡ ਰੂਮ ਵਿੱਚੋਂ ਇੱਕ ਅਸਾਲਟ ਰਾਈਫਲ ਗਾਇਬ ਹੋ ਗਈ ਸੀ। ਰਾਈਫਲ ਚੋਰੀ ਕਰਨ ਵਾਲੇ ਤੇ ਇਸ ਨੂੰ ਚਲਾਉਣ ਵਾਲੇ ਦੀ ਤਲਾਸ਼ ਜਾਰੀ ਹੈ। ਇਹ ਫਾਇਰਿੰਗ 80 ਮੀਡੀਅਮ ਰੈਜੀਮੈਂਟ ਅਟੇਲੀਅਰ ਮੇਸ ਵਿੱਚ ਹੋਈ ਹੈ।

ਦੱਸ ਦਈਏ ਬਠਿੰਡਾ ਦਾ ਆਰਮੀ ਏਰੀਆ ਸੀਲ ਕਰ ਦਿੱਤਾ ਗਿਆ ਹੈ। ਬਠਿੰਡਾ ਛਾਉਣੀ ਵਿੱਚ ਕਿਸੇ ਘਟਨਾ ਮਗਰੋਂ ਕਿਸੇ ਨੂੰ ਵੀ ਛਾਉਣੀ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ। ਫੌਜ ਵੀ ਪੁਲਿਸ ਨੂੰ ਕੁਝ ਨਹੀਂ ਦੱਸ ਰਹੀ। ਗੋਲੀਬਾਰੀ ਦੀ ਘਟਨਾ ਦੱਸੀ ਜਾ ਰਹੀ ਹੈ। ਫੌਜ ਆਪਣੇ ਪੱਧਰ 'ਤੇ ਮਾਮਲੇ ਨੂੰ ਹੈਂਡਲ ਕਰ ਰਹੀ ਹੈ। ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਛਾਉਣੀ 'ਚ ਸਵੇਰੇ 5 ਵਜੇ ਗੋਲੀਬਾਰੀ ਹੋਈ ਹੈ। ਇਸ ਫਾਇਰਿੰਗ 'ਚ 4 ਜਵਾਨਾਂ ਦੀ ਮੌਤ ਹੋ ਗਈ ਹੈ।

ਹਾਸਲ ਜਾਣਕਾਰੀ ਮੁਤਾਬਕ ਬਠਿੰਡਾ ਦੇ ਆਰਮੀ ਏਰੀਆ 'ਚ ਫਾਇਰਿੰਗ ਹੋਈ ਹੈ। ਇਸ ਮਗਰੋਂ ਛਾਉਣੀ ਖੇਤਰ ਨੂੰ ਸੀਲ ਕਰ ਦਿੱਤਾ ਗਿਆ ਹੈ। ਘਟਨਾ ਤੋਂ ਬਾਅਦ ਕਿਸੇ ਨੂੰ ਵੀ ਛਾਉਣੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ।

ਉਧਰ, ਫੌਜ ਦੀ ਦੱਖਣੀ ਪੱਛਮੀ ਕਮਾਂਡ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਅੱਜ ਤੜਕੇ 4.35 ਵਜੇ ਬਠਿੰਡਾ ਮਿਲਟਰੀ ਸਟੇਸ਼ਨ ਦੇ ਅੰਦਰ ਫਾਇਰਿੰਗ ਦੀ ਘਟਨਾ ਵਿੱਚ ਚਾਰ ਲੋਕ ਮਾਰੇ ਜਾਣ ਦੀ ਖਬਰ  ਬਹੈ। ਸਟੇਸ਼ਨ ਕਵਿੱਕ ਰਿਐਕਸ਼ਨ ਟੀਮਾਂ ਨੂੰ ਐਕਟਿਵ ਕੀਤਾ ਗਿਆ ਸੀ। ਫੌਜੀ ਖੇਤਰ ਨੂੰ ਘੇਰ ਲਿਆ ਗਿਆ ਹੈ ਤੇ ਸੀਲ ਕਰ ਦਿੱਤਾ ਗਿਆ ਹੈ। ਸਰਚ ਆਪਰੇਸ਼ਨ ਜਾਰੀ ਹੈ।

ਇਹ ਵੀ ਪੜ੍ਹੋ: Ludhiana News: ਕਣਕ ਦਾ ਸਰਕਾਰੀ ਰੇਟ 'ਤੇ ਕੱਟ ਤੋਂ ਭੜਕੇ ਆੜ੍ਹਤੀ, ਦੋ ਦਿਨ ਖਰੀਦ ਬੰਦ ਕਰਨ ਦਾ ਐਲਾਨ

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।

ਇਹ ਵੀ ਪੜ੍ਹੋ: Viral Video: ਜਦੋਂ ਇੱਕ ਕਾਰ 'ਤੇ ਚੜ੍ਹਿਆ ਫੌਜ ਦਾ ਟੈਂਕ ਤਾਂ ਸਕਿੰਟਾਂ 'ਚ ਪਾਪੜ ਬਣ ਗਈ ਕਾਰ! ਦੇਖੋ ਵੀਡੀਓ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Hemkunt Sahib Yatra 2024: ਹੇਮਕੁੰਟ ਜਾਣ ਵਾਲਿਆਂ ਲਈ ਖੁਸ਼ਖਬਰੀ! ਹੈਲੀਕਾਪਟਰ ਸੇਵਾ ਸ਼ੁਰੂ

Lok Sabha Election 2024: ਖਹਿਰਾ ਦਾ ਮੀਤ ਹੇਅਰ ਨੂੰ ਚੈਲੰਜ! ਵੋਟਾਂ ਮੰਗਣ ਤੋਂ ਪਹਿਲਾਂ ਔਰਤਾਂ ਦੇ ਖਾਤਿਆਂ 'ਚ 26-26 ਹਜ਼ਾਰ ਰੁਪਏ ਪਾਓ...

Lok Sabha Election 2024: ਚੰਨੀ ਤੇ ਬੀਬੀ ਜਗੀਰ ਕੌਰ ਦੀ ਵੀਡੀਓ ਵਾਇਰਲ ਹੋਣ ਮਗਰੋਂ ਸਿਆਸੀ ਘਮਾਸਾਣ, ਕਾਂਗਰਸ ਨੇ ਲਿਆ ਸਖਤ ਐਕਸ਼ਨ

Charan Kaur Birthday: ਨਵਜੰਮੇ ਪੁੱਤਰ ਨਾਲ ਚਰਨ ਕੌਰ ਨੇ ਮਨਾਇਆ ਜਨਮਦਿਨ, ਬਲਕੌਰ ਸਿੰਘ ਨੇ ਸਾਂਝੀ ਕੀਤੀ ਭਾਵੁਕ ਪੋਸਟ
ਨਵਜੰਮੇ ਪੁੱਤਰ ਨਾਲ ਚਰਨ ਕੌਰ ਨੇ ਮਨਾਇਆ ਜਨਮਦਿਨ, ਬਲਕੌਰ ਸਿੰਘ ਨੇ ਸਾਂਝੀ ਕੀਤੀ ਭਾਵੁਕ ਪੋਸਟ
Advertisement
for smartphones
and tablets

ਵੀਡੀਓਜ਼

Barnala Band| ਬਰਨਾਲਾ ਬੰਦ, ਵਪਾਰੀ ਖ਼ਫਾ, ਕਿਸਾਨ-ਵਪਾਰੀ ਹੋਏ ਸੀ ਡਾਂਗੋ-ਡਾਂਗੀCM Mann|'21 ਵਾਰ ਮੀਟਿੰਗ ਦਿੱਤੀ ਫਿਰ ਮੁੱਕਰ ਜਾਂਦੇ'-ਸਮਰਾਲਾ 'ਚ ਹੋਇਆ CM ਮਾਨ ਦਾ ਵਿਰੋਧGurdaspur 'ਚੋਂ Industry ਖ਼ਤਮ ਕਿਉਂ ਹੋਈ? ਜਾਖੜ ਨੇ ਕਿਉਂ ਕਰਾਏ ਨਾਜ਼ਾਇਜ ਪਰਚੇ? ਦਲਜੀਤ ਚੀਮਾ ਨੇ ਦੱਸੀ ਸੱਚਾਈ..Bhagwant Mann| ਫਤਹਿਗੜ੍ਹ ਸਾਹਿਬ  ਤੇ ਲੁਧਿਆਣਾ ਹਲਕੇ 'ਚ CM ਵੱਲੋਂ ਰੋਡ ਸ਼ੋਅ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hemkunt Sahib Yatra 2024: ਹੇਮਕੁੰਟ ਜਾਣ ਵਾਲਿਆਂ ਲਈ ਖੁਸ਼ਖਬਰੀ! ਹੈਲੀਕਾਪਟਰ ਸੇਵਾ ਸ਼ੁਰੂ
Hemkunt Sahib Yatra 2024: ਹੇਮਕੁੰਟ ਜਾਣ ਵਾਲਿਆਂ ਲਈ ਖੁਸ਼ਖਬਰੀ! ਹੈਲੀਕਾਪਟਰ ਸੇਵਾ ਸ਼ੁਰੂ
Lok Sabha Election 2024: ਖਹਿਰਾ ਦਾ ਮੀਤ ਹੇਅਰ ਨੂੰ ਚੈਲੰਜ! ਵੋਟਾਂ ਮੰਗਣ ਤੋਂ ਪਹਿਲਾਂ ਔਰਤਾਂ ਦੇ ਖਾਤਿਆਂ 'ਚ 26-26 ਹਜ਼ਾਰ ਰੁਪਏ ਪਾਓ...
Lok Sabha Election 2024: ਖਹਿਰਾ ਦਾ ਮੀਤ ਹੇਅਰ ਨੂੰ ਚੈਲੰਜ! ਵੋਟਾਂ ਮੰਗਣ ਤੋਂ ਪਹਿਲਾਂ ਔਰਤਾਂ ਦੇ ਖਾਤਿਆਂ 'ਚ 26-26 ਹਜ਼ਾਰ ਰੁਪਏ ਪਾਓ...
Lok Sabha Election 2024: ਚੰਨੀ ਤੇ ਬੀਬੀ ਜਗੀਰ ਕੌਰ ਦੀ ਵੀਡੀਓ ਵਾਇਰਲ ਹੋਣ ਮਗਰੋਂ ਸਿਆਸੀ ਘਮਾਸਾਣ, ਕਾਂਗਰਸ ਨੇ ਲਿਆ ਸਖਤ ਐਕਸ਼ਨ
Lok Sabha Election 2024: ਚੰਨੀ ਤੇ ਬੀਬੀ ਜਗੀਰ ਕੌਰ ਦੀ ਵੀਡੀਓ ਵਾਇਰਲ ਹੋਣ ਮਗਰੋਂ ਸਿਆਸੀ ਘਮਾਸਾਣ, ਕਾਂਗਰਸ ਨੇ ਲਿਆ ਸਖਤ ਐਕਸ਼ਨ
Charan Kaur Birthday: ਨਵਜੰਮੇ ਪੁੱਤਰ ਨਾਲ ਚਰਨ ਕੌਰ ਨੇ ਮਨਾਇਆ ਜਨਮਦਿਨ, ਬਲਕੌਰ ਸਿੰਘ ਨੇ ਸਾਂਝੀ ਕੀਤੀ ਭਾਵੁਕ ਪੋਸਟ
ਨਵਜੰਮੇ ਪੁੱਤਰ ਨਾਲ ਚਰਨ ਕੌਰ ਨੇ ਮਨਾਇਆ ਜਨਮਦਿਨ, ਬਲਕੌਰ ਸਿੰਘ ਨੇ ਸਾਂਝੀ ਕੀਤੀ ਭਾਵੁਕ ਪੋਸਟ
Punjab News: ਆਪਰੇਸ਼ਨ ਥੀਏਟਰ 'ਚ ਲੱਗੀ ਅੱਗ, ਸਾਰੀ ਮਸ਼ੀਨਰੀ ਸੜ ਕੇ ਹੋਈ ਸੁਆਹ

Police Harassed: ਪੁਲਸੀਏ ਦੀ ਧੱਕੀਸ਼ਾਹੀ ਤੋਂ ਦੁਖੀ ਹੋਇਆ ਸਬਜ਼ੀ ਵਿਕਰੇਤਾ, ਅੱਕ ਕੇ ਚੁੱਕਿਆ ਆਹ ਕਦਮ, ਪਰਿਵਾਰ 'ਚ ਪੈ ਗਏ ਵੈਣ

Punjab Breaking Live 15 May:ਹਾਈਕੋਰਟ ਨੇ ਹਥਿਆਰਾਂ ਅਤੇ ਹਿੰਸਾ ਦੀ ਵਡਿਆਈ ਵਾਲੇ ਗੀਤਾਂ ਦੀ ਮੰਗੀ ਲਿਸਟ, ਵਿੱਕੀ ਗੌਂਡਰ ਗੈਂਗ ਦੇ ਸਾਥੀ ਨਵੀਨ ਸੈਣੀ ਉਰਫ ਚਿੰਟੂ ਗ੍ਰਿਫ਼ਤਾਰ, ਪੰਜਾਬ 'ਚ ਝੋਨੇ ਦੀ ਸਿੱਧੀ ਬਿਜਾਈ ਅੱਜ ਤੋਂ ਸ਼ੁਰੂ

AC Tips to save electricity: ਦਿਨ-ਰਾਤ ਚਲਾਓ ਏਸੀ, ਫਿਰ ਵੀ ਨਹੀਂ ਲੱਗੇਗਾ ਬਿਜਲੀ ਬਿੱਲ ਦਾ ਝਟਕਾ, ਬੱਸ ਵਰਤ ਲਵੋ ਇਹ ਟ੍ਰਿਕ

Embed widget