ਪੜਚੋਲ ਕਰੋ

ਸ਼੍ਰੋਮਣੀ ਕਮੇਟੀ ਦਾ ਵਫ਼ਦ ਪਹੁੰਚਿਆ ਕੁਰਕਸ਼ੇਤਰ , ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ SGPC ਨੂੰ ਸੌਂਪੀ ਜਾਵੇਗੀ ਮਸਲੇ ਦੀ ਰਿਪੋਰਟ

 Kurukshetra News : ਸੁਪਰੀਮ ਕੋਰਟ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਟੀਸ਼ਨ ਖਾਰਜ ਕਰਨ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਾਨਤਾ ਮਿਲਣ ਤੋਂ ਬਾਅਦ ਨਵ ਨਿਯੁਕਤ ਕਮੇਟੀ ਵੱਲੋਂ ਨਿਰੰਤਰ ਕਾਰਜਸ਼ੀਲ ਰਹਿੰਦੇ ਹੋਏ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਅਪਣੇ ਹੱਥਾਂ ‘ਚ ਲੈਣ ਦੀ ਕ

 Kurukshetra News : ਸੁਪਰੀਮ ਕੋਰਟ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਟੀਸ਼ਨ ਖਾਰਜ ਕਰਨ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਾਨਤਾ ਮਿਲਣ ਤੋਂ ਬਾਅਦ ਨਵ ਨਿਯੁਕਤ ਕਮੇਟੀ ਵੱਲੋਂ ਨਿਰੰਤਰ ਕਾਰਜਸ਼ੀਲ ਰਹਿੰਦੇ ਹੋਏ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਅਪਣੇ ਹੱਥਾਂ ‘ਚ ਲੈਣ ਦੀ ਕਵਾਇਦ ਸ਼ੁਰੂ ਕਰਦਿਆਂ ਗੁਰਦੁਆਰਾ ਪਾਤਸ਼ਾਹੀ ਛੇਵੀਂ ਕਰੁਕਸ਼ੇਤਰ ਦੇ ਗੁਰਦੁਆਰਾ ਸਾਹਿਬ ਦੀ ਗੋਲਕ ਨੂੰ ਨਵਾਂ ਤਾਲਾ ਜੜ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਚਲਾਏ ਜਾ ਰਹੇ ਸਿੱਖ ਮਿਸ਼ਨ ਦੇ ਦਫਤਰ ਨੂੰ ਵੀ ਅਪਣੇ ਹੱਥੀ ਲੈਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਸ ਕਾਰਜ ਪ੍ਰਤੀ ਸਖਤ ਇਤਰਾਜ਼ ਜਤਾਇਆ ਗਿਆ ਤੇ ਹਰਿਆਣਾ ਸਰਕਾਰ ਨੂੰ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਦੇ ਵਿਚ ਦਖਲਅੰਦਾਜੀ ਬੰਦ ਕਰਨ ਦੀ ਤਾੜਨਾ ਦਿੱਤੀ ਗਈ ਤੇ ਹੰਗਾਮੀ ਮੀਟਿੰਗ ਦੇ ਵਿਚ ਪੰਜ ਮੈਂਬਰੀ ਕਮੇਟੀ ਦਾ ਗੰਠਨ ਕਰਕੇ ਐਡਹਾਕ ਕਮੇਟੀ ਦੇ ਵਿਰੁੱਧ ਕਾਨੂੰਨੀ ਰਾਇ ਲੈਣ ਦਾ ਵੀ ਫੈਸਲਾ ਹੋਇਆ। 
 
ਇਸੇ ਤਹਿਤ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਾਇਮਪੁਰ ਦੀ ਅਗਵਾਈ ਦੇ ਵਿਚ ਅੱਜ ਇਕ ਵਫਦ ਕੁਰਕਸ਼ੇਤਰ ਦੇ ਗੁਰਦੁਆਰਾ ਪਾਤਸ਼ਾਹੀ ਛੇਵੀਂ ਵਿੱਖੇ ਪਹੁੰਚਿਆ ,ਜਿੱਥੇ ਪਹੁੰਚ ਕੇ ਇਸ ਵਫਦ ਵਲੋਂ ਬੀਤੇ ਦਿਨੀ ਗੁਰਦੁਆਰਾ ਸਾਹਿਬ ਦੇ ਅੰਦਰ ਜੋ ਹੰਗਾਮਾ ਹੋਇਆ ,ਜਿਸ ਵਿਚ ਐਸਜੀਪੀਸੀ ਦੇ ਅਧਿਕਾਰੀਆਂ ਦੀ ਗ੍ਰਿਫਤਾਰੀ, ਗੁਰਦੁਆਰਾ ਸਾਹਿਬਾਨ ਦੀਆਂ ਗੋਲਕਾਂ ਦੇ ਤਾੜੇ ਤੋੜ ਕੇ ਨਵੇਂ ਤਾਲੇ ਲਗਾਉਣ ਬਾਬਤ ਵਿਰੋਧ ਅਤੇ ਸਾਰੇ ਮਸਲੇ ਦੀ ਰਿਪੋਰਟ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਨੂੰ ਸੌਂਪੀ ਜਾਵੇਗੀ। 
 
 ਗੌਰਤਲਬ ਹੈ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਾਨਤਾ ਮਿਲਣ ਤੋਂ ਬਾਅਦ ਲਗਾਤਾਰ ਗਤੀਵੀਧੀਆਂ ‘ਚ ਵਾਧਾ ਹੋ ਰਿਹਾ ਹੈ। ਕਮੇਟੀ ਦੇ ਨਵ ਨਿਯੁਕਤ ਪ੍ਰਧਾਨ ਮਹੰਤ ਕਰਮਜੀਤ ਸਿੰਘ ਵਲੋਂ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਅਪਣੇ ਹੱਥਾਂ ‘ਚ ਲੈਣ ਦੀ ਕਵਾਇਦ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਤੇ ਭਵਿੱਖ ਦੇ ਵਿਚ ਹੋਰ ਵੱਡੇ ਇਤਿਹਾਸਕ ਗੁਰਧਾਮਾ ਨੂੰ ਵੀ ਅਪਣੇ ਪ੍ਰਬੰਧ ਅਧੀਨ ਲੈ ਸਕਦੀ ਹੈ। ਹੁਣ ਵੇਖਣਾ ਇਹ ਵੀ ਹੋਵੇਗਾ ਕਿ ਪਹਿਲੇ ਦਿਨ ਤੋਂ ਸੁਪਰੀਮ ਕੋਰਟ ਦੇ ਫੈਂਸਲੇ ਦਾ ਵਿਰੋਧ ਕਰਨ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਕ ਪ੍ਰਤੀ ਕੀ ਨਵੀ ਰਣਨੀਤੀ ਅਪਣਾਉਂਦੀ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਅਕਾਲੀ ਦਲ ਵੱਲੋਂ 'ਆਪ' ਦੀ ਹਮਾਇਤ ਦਾ ਐਲਾਨ, ਰਾਤੋ-ਰਾਤ ਬਦਲੇ ਸਿਆਸੀ ਸਮੀਕਰਨ?
Punjab News: ਅਕਾਲੀ ਦਲ ਵੱਲੋਂ 'ਆਪ' ਦੀ ਹਮਾਇਤ ਦਾ ਐਲਾਨ, ਰਾਤੋ-ਰਾਤ ਬਦਲੇ ਸਿਆਸੀ ਸਮੀਕਰਨ?
Mithun Chakraborty: ਪਾਕਿਸਤਾਨੀ ਡੌਨ ਭੱਟੀ ਤੋਂ ਬਾਅਦ ਖੋਖਰ ਵੱਲੋਂ ਮਿਥੁਨ ਚੱਕਰਵਰਤੀ ਨੂੰ ਧਮਕੀ, ਬੋਲੇ- ਮਾਫੀ ਮੰਗੋ ਨਹੀਂ ਤਾਂ...
ਪਾਕਿਸਤਾਨੀ ਡੌਨ ਭੱਟੀ ਤੋਂ ਬਾਅਦ ਖੋਖਰ ਵੱਲੋਂ ਮਿਥੁਨ ਚੱਕਰਵਰਤੀ ਨੂੰ ਧਮਕੀ, ਬੋਲੇ- ਮਾਫੀ ਮੰਗੋ ਨਹੀਂ ਤਾਂ...
ਮਾਰਕਿਟ 'ਚ ਆਇਆ ਨਵਾਂ ਫਰਾਡ, ਵਿਆਹ ਦਾ ਕਾਰਡ ਭੇਜ ਕੇ ਲੋਕਾਂ ਦੇ ਨਾਲ ਹੋ ਰਹੀ ਠੱਗੀ
ਮਾਰਕਿਟ 'ਚ ਆਇਆ ਨਵਾਂ ਫਰਾਡ, ਵਿਆਹ ਦਾ ਕਾਰਡ ਭੇਜ ਕੇ ਲੋਕਾਂ ਦੇ ਨਾਲ ਹੋ ਰਹੀ ਠੱਗੀ
Punjab Election ਜ਼ਿਮਨੀ ਚੋਣਾਂ ਦੇ ਪ੍ਰਚਾਰ 'ਤੇ ਅੱਜ ਤੋਂ ਬ੍ਰੇਕ, 'ਆਪ' ਦੀ ਅਗਨੀ ਪ੍ਰੀਖਿਆ, ਰਾਜਾ ਵੜਿੰਗ, ਰੰਧਾਵਾ ਤੇ ਮੀਤ ਹੇਅਰ ਦੀ ਇੱਜ਼ਤ ਦਾ ਸਵਾਲ
Punjab Election ਜ਼ਿਮਨੀ ਚੋਣਾਂ ਦੇ ਪ੍ਰਚਾਰ 'ਤੇ ਅੱਜ ਤੋਂ ਬ੍ਰੇਕ, 'ਆਪ' ਦੀ ਅਗਨੀ ਪ੍ਰੀਖਿਆ, ਰਾਜਾ ਵੜਿੰਗ, ਰੰਧਾਵਾ ਤੇ ਮੀਤ ਹੇਅਰ ਦੀ ਇੱਜ਼ਤ ਦਾ ਸਵਾਲ
Advertisement
ABP Premium

ਵੀਡੀਓਜ਼

Akali Dal | Sukhbir Badal ਦੇ ਅਸਤੀਫ਼ੇ 'ਤੇ ਅਕਾਲੀ ਦਲ ਦਾ ਵੱਡਾ ਫ਼ੈਸਲਾ! |Abp SanjhaEncounter News|Crime|ਲੁੱਟਾਂ ਖੋਹਾਂ ਕਰਨ ਵਾਲਿਆਂ ਦੀ ਨਹੀਂ ਖ਼ੈਰ!Mohali ਪੁਲਿਸ ਤੇ ਬਦਮਾਸ਼ ਵਿਚਾਲੇ ਚੱਲੀਆਂ ਗੋਲ਼ੀਆਂChandigradh Haryana Vidhan Sbah|ਚੰਡੀਗੜ੍ਹ 'ਚ ਹਰਿਆਣਾ ਨੂੰ ਨਹੀਂ ਮਿਲੇਗੀ ਥਾਂ?Punjab ਗਵਰਨਰ ਨੇ ਖ਼ੁਲਾਸਾ!Canada ਸਰਕਾਰ ਦਾ ਪੰਜਾਬੀਆਂ ਨੂੰ ਵੱਡਾ ਝੱਟਕਾ ! ਪੰਜਾਬੀ ਨਹੀਂ ਕਰ ਪਾਉਣਗੇ ਕੈਨੇਡਾ 'ਚ ਇਹ ਕੰਮ.. | Justin Trudeau

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਅਕਾਲੀ ਦਲ ਵੱਲੋਂ 'ਆਪ' ਦੀ ਹਮਾਇਤ ਦਾ ਐਲਾਨ, ਰਾਤੋ-ਰਾਤ ਬਦਲੇ ਸਿਆਸੀ ਸਮੀਕਰਨ?
Punjab News: ਅਕਾਲੀ ਦਲ ਵੱਲੋਂ 'ਆਪ' ਦੀ ਹਮਾਇਤ ਦਾ ਐਲਾਨ, ਰਾਤੋ-ਰਾਤ ਬਦਲੇ ਸਿਆਸੀ ਸਮੀਕਰਨ?
Mithun Chakraborty: ਪਾਕਿਸਤਾਨੀ ਡੌਨ ਭੱਟੀ ਤੋਂ ਬਾਅਦ ਖੋਖਰ ਵੱਲੋਂ ਮਿਥੁਨ ਚੱਕਰਵਰਤੀ ਨੂੰ ਧਮਕੀ, ਬੋਲੇ- ਮਾਫੀ ਮੰਗੋ ਨਹੀਂ ਤਾਂ...
ਪਾਕਿਸਤਾਨੀ ਡੌਨ ਭੱਟੀ ਤੋਂ ਬਾਅਦ ਖੋਖਰ ਵੱਲੋਂ ਮਿਥੁਨ ਚੱਕਰਵਰਤੀ ਨੂੰ ਧਮਕੀ, ਬੋਲੇ- ਮਾਫੀ ਮੰਗੋ ਨਹੀਂ ਤਾਂ...
ਮਾਰਕਿਟ 'ਚ ਆਇਆ ਨਵਾਂ ਫਰਾਡ, ਵਿਆਹ ਦਾ ਕਾਰਡ ਭੇਜ ਕੇ ਲੋਕਾਂ ਦੇ ਨਾਲ ਹੋ ਰਹੀ ਠੱਗੀ
ਮਾਰਕਿਟ 'ਚ ਆਇਆ ਨਵਾਂ ਫਰਾਡ, ਵਿਆਹ ਦਾ ਕਾਰਡ ਭੇਜ ਕੇ ਲੋਕਾਂ ਦੇ ਨਾਲ ਹੋ ਰਹੀ ਠੱਗੀ
Punjab Election ਜ਼ਿਮਨੀ ਚੋਣਾਂ ਦੇ ਪ੍ਰਚਾਰ 'ਤੇ ਅੱਜ ਤੋਂ ਬ੍ਰੇਕ, 'ਆਪ' ਦੀ ਅਗਨੀ ਪ੍ਰੀਖਿਆ, ਰਾਜਾ ਵੜਿੰਗ, ਰੰਧਾਵਾ ਤੇ ਮੀਤ ਹੇਅਰ ਦੀ ਇੱਜ਼ਤ ਦਾ ਸਵਾਲ
Punjab Election ਜ਼ਿਮਨੀ ਚੋਣਾਂ ਦੇ ਪ੍ਰਚਾਰ 'ਤੇ ਅੱਜ ਤੋਂ ਬ੍ਰੇਕ, 'ਆਪ' ਦੀ ਅਗਨੀ ਪ੍ਰੀਖਿਆ, ਰਾਜਾ ਵੜਿੰਗ, ਰੰਧਾਵਾ ਤੇ ਮੀਤ ਹੇਅਰ ਦੀ ਇੱਜ਼ਤ ਦਾ ਸਵਾਲ
ਬੈਂਜਾਮਿਨ ਨੇਤਨਯਾਹੂ ਦੇ ਘਰ 'ਤੇ ਹੋਇਆ ਦੂਜੀ ਵਾਰ ਵੱਡਾ ਹਮਲਾ, ਦਾਗੇ ਗਏ ਅੱਗ ਦੇ ਗੋਲੇ, ਜਾਣੋ ਕਿਵੇਂ ਦਾ ਹਾਲਾਤ
ਬੈਂਜਾਮਿਨ ਨੇਤਨਯਾਹੂ ਦੇ ਘਰ 'ਤੇ ਹੋਇਆ ਦੂਜੀ ਵਾਰ ਵੱਡਾ ਹਮਲਾ, ਦਾਗੇ ਗਏ ਅੱਗ ਦੇ ਗੋਲੇ, ਜਾਣੋ ਕਿਵੇਂ ਦਾ ਹਾਲਾਤ
Garry Sandhu: ਗੈਰੀ ਸੰਧੂ 'ਤੇ ਸ਼ੋਅ ਦੌਰਾਨ ਹੋਇਆ ਹਮਲਾ, ਜ਼ੁਬਾਨੀ ਬਹਿਸ ਤੋਂ ਬਾਅਦ ਸ਼ਖਸ਼ ਨੇ ਪੰਜਾਬੀ ਗਾਇਕ ਨੂੰ ਗਲੇ ਤੋਂ ਫੜ੍ਹ...
ਗੈਰੀ ਸੰਧੂ 'ਤੇ ਸ਼ੋਅ ਦੌਰਾਨ ਹੋਇਆ ਹਮਲਾ, ਜ਼ੁਬਾਨੀ ਬਹਿਸ ਤੋਂ ਬਾਅਦ ਸ਼ਖਸ਼ ਨੇ ਪੰਜਾਬੀ ਗਾਇਕ ਨੂੰ ਗਲੇ ਤੋਂ ਫੜ੍ਹ...
Tata ਦੀ ਇਸ ਗੱਡੀ 'ਤੇ ਮਿਲ ਰਿਹਾ 2.5 ਲੱਖ ਤੋਂ ਵੀ ਜ਼ਿਆਦਾ ਡਿਸਕਾਊਂਟ? ਇੱਥੇ ਜਾਣੋ ਕੀਮਤ
Tata ਦੀ ਇਸ ਗੱਡੀ 'ਤੇ ਮਿਲ ਰਿਹਾ 2.5 ਲੱਖ ਤੋਂ ਵੀ ਜ਼ਿਆਦਾ ਡਿਸਕਾਊਂਟ? ਇੱਥੇ ਜਾਣੋ ਕੀਮਤ
Air Pollution: ਪ੍ਰਦੂਸ਼ਣ ਨੇ ਲਿਆ ਘਾਤਕ ਰੂਪ, GRAP-4 ਕੀਤਾ ਗਿਆ ਲਾਗੂ, ਇਨ੍ਹਾਂ ਕਲਾਸਾਂ ਨੂੰ ਛੱਡ ਬਾਕੀ ਸਾਰੇ ਕਰਨਗੇ ਆਨਲਾਈਨ ਪੜ੍ਹਾਈ
ਪ੍ਰਦੂਸ਼ਣ ਨੇ ਲਿਆ ਘਾਤਕ ਰੂਪ, GRAP-4 ਕੀਤਾ ਗਿਆ ਲਾਗੂ, ਇਨ੍ਹਾਂ ਕਲਾਸਾਂ ਨੂੰ ਛੱਡ ਬਾਕੀ ਸਾਰੇ ਕਰਨਗੇ ਆਨਲਾਈਨ ਪੜ੍ਹਾਈ
Embed widget