ਪੜਚੋਲ ਕਰੋ

ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਵੱਲੋਂ ਅਨਰੈਗੂਲੇਟਿਡ ਡਿਪਾਜ਼ਿਟ ਐਕਟ, 2019 ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਨਿਰਦੇਸ਼

ਪੰਜਾਬ ਦੇ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਨੇ ਅਨਰੈਗੂਲੇਟਿਡ ਡਿਪਾਜ਼ਿਟ ਐਕਟ, 2019 'ਤੇ ਪਾਬੰਦੀ ਦੇ ਉਪਬੰਧਾਂ (ਕੰਟਰੋਲ ਰਹਿਤ ਜਮ੍ਹਾਂ ਰਕਮ ਉਤੇ ਪਾਬੰਦੀ ਦੇ ਕਾਨੂੰਨ) ਨੂੰ ਸਖ਼ਤੀ ਨਾਲ ਲਾਗੂ ਕਰਨ 'ਤੇ ਜ਼ੋਰ ਦਿੱਤਾ ਹੈ।

Chandigarh news: ਸੂਬੇ ਦੇ ਨਾਗਰਿਕਾਂ ਦੀ ਸਖ਼ਤ ਮਿਹਨਤ ਦੀ ਕਮਾਈ ਦੀ ਰੱਖਿਆ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਲੋਕਾਂ ਦੇ ਹਿੱਤਾਂ ਲਈ ਪੰਜਾਬ ਦੇ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਨੇ ਅਨਰੈਗੂਲੇਟਿਡ ਡਿਪਾਜ਼ਿਟ ਐਕਟ, 2019 'ਤੇ ਪਾਬੰਦੀ ਦੇ ਉਪਬੰਧਾਂ (ਕੰਟਰੋਲ ਰਹਿਤ ਜਮ੍ਹਾਂ ਰਕਮ ਉਤੇ ਪਾਬੰਦੀ ਦੇ ਕਾਨੂੰਨ) ਨੂੰ ਸਖ਼ਤੀ ਨਾਲ ਲਾਗੂ ਕਰਨ 'ਤੇ ਜ਼ੋਰ ਦਿੱਤਾ ਹੈ। ਉਹ ਅੱਜ ਇੱਥੇ ਵਿਖੇ 19ਵੀਂ ਰਾਜ ਪੱਧਰੀ ਤਾਲਮੇਲ ਕਮੇਟੀ (ਐਸ.ਐਲ.ਸੀ.ਸੀ.) ਦੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ।

ਮੁੱਖ ਸਕੱਤਰ ਨੇ ਪਰਲਜ਼ ਐਗਰੋਟੈਕ ਕਾਰਪੋਰੇਸ਼ਨ ਲਿਮਿਟੇਡ (ਪੀ.ਏ.ਸੀ.ਐਲ.) ਦੇ ਮਾਮਲੇ ਵਿੱਚ ਬਹੁਤ ਘੱਟ ਵਸੂਲੀ ਕਰਨ ਲਈ ਸਕਿਊਰਟੀਜ਼ ਐਕਸਚੇਂਜ ਬੋਰਡ ਆਫ਼ ਇੰਡੀਆ (ਸੇਬੀ) ਅਤੇ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੂੰ ਪੀ.ਏ.ਸੀ.ਐਲ. ਦੀਆਂ ਸਾਰੀਆਂ 2497 ਸੰਪਤੀਆਂ ਦੀ ਸੂਚੀ ਤੁਰੰਤ ਉਪਲਬਧ ਕਰਵਾਉਣ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਨੇ ਸੇਬੀ ਅਤੇ ਆਰ.ਬੀ.ਆਈ. ਨੂੰ ਰਿਕਵਰੀ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਦੀ ਸਲਾਹ ਵੀ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਸੇਬੀ ਨੂੰ ਇਹ ਵੀ ਭਰੋਸਾ ਦਿੱਤਾ ਕਿ ਸੂਬਾ ਸਰਕਾਰ ਅਜਿਹੇ ਮਾਮਲਿਆਂ ਵਿੱਚ ਸਾਰੇ ਸਬੰਧਤ ਰੈਗੂਲੇਟਰਜ਼ ਨੂੰ ਪੂਰਾ ਸਮਰਥਨ ਅਤੇ ਸਹਿਯੋਗ ਦੇਵੇਗੀ।

ਇਹ ਵੀ ਪੜ੍ਹੋ: Punjab News: ‘ਸਰਕਾਰ ਤੁਹਾਡੇ ਦੁਆਰ’ ਪ੍ਰੋਗਰਾਮ ਪੂਰੇ ਪੰਜਾਬ 'ਚ ਲਾਗੂ ਕਰਨ ਦਾ ਐਲਾਨ, ਹਫ਼ਤੇ 'ਚ ਦੋ ਵਾਰ ਪਿੰਡਾਂ 'ਚ ਜਾਣਗੇ ਡੀਸੀ ਤੇ ਹੋਰ ਸਟਾਫ

ਵਿਜੈ ਕੁਮਾਰ ਜੰਜੂਆ ਵੱਲੋਂ ਆਰ.ਬੀ.ਆਈ. (RBI) ਅਤੇ ਸੇਬੀ ਨੂੰ ਸਮਾਜ ਦੇ ਹੇਠਲੇ ਵਰਗ ਦੇ ਲੋਕਾਂ, ਜੋ ਧੋਖੇਬਾਜ਼ਾਂ ਦੇ ਝੂਠੇ ਵਾਅਦਿਆਂ ਦਾ ਆਸਾਨੀ ਨਾਲ ਸ਼ਿਕਾਰ ਹੋ ਜਾਂਦੇ ਹਨ, ਨੂੰ ਜਾਗਰੂਕ ਕਰਨ ਲਈ ਜ਼ਮੀਨੀ ਪੱਧਰ 'ਤੇ ਵਿੱਤੀ ਸਾਖਰਤਾ ਕੈਂਪ ਲਗਾਉਣ ਲਈ ਵੀ ਆਖਿਆ।

ਮੀਟਿੰਗ ਵਿੱਚ ਵਿੱਤ ਸਕੱਤਰ ਗਰਿਮਾ ਸਿੰਘ, ਆਰ.ਬੀ.ਆਈ. ਚੰਡੀਗੜ੍ਹ ਦੀ ਜਨਰਲ ਮੈਨੇਜਰ ਰਿਚਾ ਪਾਂਡੇ ਦਿਵੇਦੀ ਅਤੇ ਆਰਥਿਕ ਅਪਰਾਧ ਵਿੰਗ ਦੇ ਸੀਨੀਅਰ ਅਧਿਕਾਰੀ, ਸਹਾਇਕ ਕਾਨੂੰਨੀ ਮਸ਼ੀਰ, ਸੇਬੀ ਦੇ ਸਹਾਇਕ ਜਨਰਲ ਮੈਨੇਜਰ, ਸਹਿਕਾਰੀ ਸਭਾਵਾਂ ਦੇ ਰਜਿਸਟਰਾਰ ਅਤੇ ਇੰਸਟੀਚਿਊਟ ਆਫ਼ ਚਾਰਟਰਡ ਅਕਾਊਟੈਂਟਸ ਆਫ਼ ਇੰਡੀਆ ਦੇ ਕੌਂਸਲ ਮੈਂਬਰ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ: Punjab News: ਪੰਜਾਬ 'ਚ 29000 ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ, ਅਗਲੀ ਭਰਤੀ ਜਾਰੀ, ਸੀਐਮ ਮਾਨ ਨੇ ਸੌਂਪੇ ਨਿਯੁਕਤੀ ਪੱਤਰ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Horoscope Today: ਸਿੰਘ-ਤੁਲਾ ਰਾਸ਼ੀ ਵਾਲਿਆਂ ਨੂੰ ਘੇਰ ਸਕਦੀ ਇਹ ਮੁਸੀਬਤ, ਜਾਣੋ 12 ਰਾਸ਼ੀਆਂ ਲਈ ਕਿਵੇਂ ਰਹੇਗਾ ਵੀਰਵਾਰ
Horoscope Today: ਸਿੰਘ-ਤੁਲਾ ਰਾਸ਼ੀ ਵਾਲਿਆਂ ਨੂੰ ਘੇਰ ਸਕਦੀ ਇਹ ਮੁਸੀਬਤ, ਜਾਣੋ 12 ਰਾਸ਼ੀਆਂ ਲਈ ਕਿਵੇਂ ਰਹੇਗਾ ਵੀਰਵਾਰ
Gold and Silver Price: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਫਿਰ ਹੋਇਆ ਵਾਧਾ, ਜਾਣੋ ਕਿਸ ਰੇਟ 'ਤੇ ਸਕੋਗੇ ਖਰੀਦ
Gold and Silver Price: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਫਿਰ ਹੋਇਆ ਵਾਧਾ, ਜਾਣੋ ਕਿਸ ਰੇਟ 'ਤੇ ਸਕੋਗੇ ਖਰੀਦ
Entertainment Live: ਇਸ ਨਿਰਦੇਸ਼ਕ ਨਾਲ ਖਤਮ ਹੋਈ ਸਲਮਾਨ ਖਾਨ ਦੀ ਦੁਸ਼ਮਣੀ ? ਨੇਹਾ ਕੱਕੜ ਦੀ ਕਿਊਟ Smile ਨੇ ਲੁੱਟੀ ਮਹਿਫਲ ਸਣੇ ਅਹਿਮ ਖਬਰਾਂ
ਇਸ ਨਿਰਦੇਸ਼ਕ ਨਾਲ ਖਤਮ ਹੋਈ ਸਲਮਾਨ ਖਾਨ ਦੀ ਦੁਸ਼ਮਣੀ ? ਨੇਹਾ ਕੱਕੜ ਦੀ ਕਿਊਟ Smile ਨੇ ਲੁੱਟੀ ਮਹਿਫਲ ਸਣੇ ਅਹਿਮ ਖਬਰਾਂ
Amar Singh Chamkila: ਚਮਕੀਲੇ ਨਾਲ ਨਹੀਂ ਹੋਇਆ ਸੀ ਅਮਰਜੋਤ ਦਾ ਵਿਆਹ, ਪਹਿਲੀ ਪਤਨੀ ਗੁਰਮੇਲ ਬੋਲੀ- '15 ਸਾਲ ਤੱਕ ਕੇਸ ਚੱਲਿਆ'
ਚਮਕੀਲੇ ਨਾਲ ਨਹੀਂ ਹੋਇਆ ਸੀ ਅਮਰਜੋਤ ਦਾ ਵਿਆਹ, ਪਹਿਲੀ ਪਤਨੀ ਗੁਰਮੇਲ ਬੋਲੀ- '15 ਸਾਲ ਤੱਕ ਕੇਸ ਚੱਲਿਆ'
Advertisement
for smartphones
and tablets

ਵੀਡੀਓਜ਼

Sunil Jakhar on Farmer| ਕਿਸਾਨਾਂ ਦੀ ਡੀਬੇਟ ਨੂੰ ਜਾਖੜ ਨੇ ਦੱਸਿਆ ਮਾਨ ਦੇ ਡਰਾਮੇ ਵਰਗਾ !Hans Raj Hans and Farmers| 'ਮੈਨੂੰ ਕੱਲੇ ਨੂੰ ਹੀ ਗਾਲ੍ਹਾਂ ਕੱਢ ਰਹੇ,ਮੈਨੂੰ ਕੱਲੇ ਨੂੰ ਹੀ ਟਾਰਗੇਟ ਬਣਾਇਆ ਤੁਸੀਂ'Samrala loot attempt| ਮਹਿਲਾ ਨੇ ਮਦਦ ਲਈ ਮਾਰੀਆਂ ਅਵਾਜ਼ਾਂ, ਚਾ+ਕੂ ਦੀ ਨੋ+ਕ 'ਤੇ ਘਰ ਵੜ੍ਹ ਲੁੱਟ ਦੀ ਕੋਸ਼ਿਸ਼ !'Bikram Singh Majithiya| 'ਓਦੇ ਵੱਸ ਕਿਉਂ ਪੈ ਗਏ , ਕੀ ਜਾਦੂ ਕੀਤਾ ਤੁਹਾਡੇ 'ਤੇ'-ਮਜੀਠੀਆ ਦੀ ਤਨਜ਼ਾਂ ਵਾਲੀ ਤਕਰੀਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Horoscope Today: ਸਿੰਘ-ਤੁਲਾ ਰਾਸ਼ੀ ਵਾਲਿਆਂ ਨੂੰ ਘੇਰ ਸਕਦੀ ਇਹ ਮੁਸੀਬਤ, ਜਾਣੋ 12 ਰਾਸ਼ੀਆਂ ਲਈ ਕਿਵੇਂ ਰਹੇਗਾ ਵੀਰਵਾਰ
Horoscope Today: ਸਿੰਘ-ਤੁਲਾ ਰਾਸ਼ੀ ਵਾਲਿਆਂ ਨੂੰ ਘੇਰ ਸਕਦੀ ਇਹ ਮੁਸੀਬਤ, ਜਾਣੋ 12 ਰਾਸ਼ੀਆਂ ਲਈ ਕਿਵੇਂ ਰਹੇਗਾ ਵੀਰਵਾਰ
Gold and Silver Price: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਫਿਰ ਹੋਇਆ ਵਾਧਾ, ਜਾਣੋ ਕਿਸ ਰੇਟ 'ਤੇ ਸਕੋਗੇ ਖਰੀਦ
Gold and Silver Price: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਫਿਰ ਹੋਇਆ ਵਾਧਾ, ਜਾਣੋ ਕਿਸ ਰੇਟ 'ਤੇ ਸਕੋਗੇ ਖਰੀਦ
Entertainment Live: ਇਸ ਨਿਰਦੇਸ਼ਕ ਨਾਲ ਖਤਮ ਹੋਈ ਸਲਮਾਨ ਖਾਨ ਦੀ ਦੁਸ਼ਮਣੀ ? ਨੇਹਾ ਕੱਕੜ ਦੀ ਕਿਊਟ Smile ਨੇ ਲੁੱਟੀ ਮਹਿਫਲ ਸਣੇ ਅਹਿਮ ਖਬਰਾਂ
ਇਸ ਨਿਰਦੇਸ਼ਕ ਨਾਲ ਖਤਮ ਹੋਈ ਸਲਮਾਨ ਖਾਨ ਦੀ ਦੁਸ਼ਮਣੀ ? ਨੇਹਾ ਕੱਕੜ ਦੀ ਕਿਊਟ Smile ਨੇ ਲੁੱਟੀ ਮਹਿਫਲ ਸਣੇ ਅਹਿਮ ਖਬਰਾਂ
Amar Singh Chamkila: ਚਮਕੀਲੇ ਨਾਲ ਨਹੀਂ ਹੋਇਆ ਸੀ ਅਮਰਜੋਤ ਦਾ ਵਿਆਹ, ਪਹਿਲੀ ਪਤਨੀ ਗੁਰਮੇਲ ਬੋਲੀ- '15 ਸਾਲ ਤੱਕ ਕੇਸ ਚੱਲਿਆ'
ਚਮਕੀਲੇ ਨਾਲ ਨਹੀਂ ਹੋਇਆ ਸੀ ਅਮਰਜੋਤ ਦਾ ਵਿਆਹ, ਪਹਿਲੀ ਪਤਨੀ ਗੁਰਮੇਲ ਬੋਲੀ- '15 ਸਾਲ ਤੱਕ ਕੇਸ ਚੱਲਿਆ'
Tips For Parents :  ਜੇਕਰ ਤੁਹਾਡੇ ਵੀ ਬੱਚੇ ਨਹੀਂ ਸੌਂਦੇ ਸਮੇ ਸਿਰ ਤਾਂ ਅਪਣਾਓ ਆਹ ਤਰੀਕੇ, ਸੌ ਜਾਣਗੇ ਝੱਟਪਟ
Tips For Parents : ਜੇਕਰ ਤੁਹਾਡੇ ਵੀ ਬੱਚੇ ਨਹੀਂ ਸੌਂਦੇ ਸਮੇ ਸਿਰ ਤਾਂ ਅਪਣਾਓ ਆਹ ਤਰੀਕੇ, ਸੌ ਜਾਣਗੇ ਝੱਟਪਟ
ਸਾਵਧਾਨ! ਕੀ ਤੁਸੀਂ ਵੀ ਘਰ 'ਚ ਵਰਤ ਰਹੇ ਸਮਾਰਟ ਸਪੀਕਰ? ਪ੍ਰਾਈਵੇਸੀ ਤੇ ਨਿੱਜੀ ਡਾਟਾ ਹੋ ਸਕਦਾ ਲੀਕ
ਸਾਵਧਾਨ! ਕੀ ਤੁਸੀਂ ਵੀ ਘਰ 'ਚ ਵਰਤ ਰਹੇ ਸਮਾਰਟ ਸਪੀਕਰ? ਪ੍ਰਾਈਵੇਸੀ ਤੇ ਨਿੱਜੀ ਡਾਟਾ ਹੋ ਸਕਦਾ ਲੀਕ
Arvind Kejriwal: '9 ਵਾਰ ਸੰਮਨ 'ਤੇ ਨਹੀਂ ਆਏ, ਹਾਈਕੋਰਟ ਨੇ ਨਹੀਂ ਲਗਾਈ ਰੋਕ ਤਾਂ ਕੀਤਾ ਗ੍ਰਿਫਤਾਰ', ਕੇਜਰੀਵਾਲ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਕੀ ਬੋਲੀ ਈਡੀ?
Arvind Kejriwal: '9 ਵਾਰ ਸੰਮਨ 'ਤੇ ਨਹੀਂ ਆਏ, ਹਾਈਕੋਰਟ ਨੇ ਨਹੀਂ ਲਗਾਈ ਰੋਕ ਤਾਂ ਕੀਤਾ ਗ੍ਰਿਫਤਾਰ', ਕੇਜਰੀਵਾਲ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਕੀ ਬੋਲੀ ਈਡੀ?
Kotak Bank: ਕੋਟਕ ਮਹਿੰਦਰਾ ਬੈਂਕ 'ਤੇ RBI ਦੀ ਵੱਡੀ ਕਾਰਵਾਈ, ਨਾ ਤਾਂ ਕ੍ਰੈਡਿਟ ਕਾਰਡ ਦੇ ਸਕੇਗਾ ਅਤੇ ਨਾ ਹੀ ਆਨਲਾਈਨ ਨਵੇਂ ਗਾਹਕ ਜੋੜ ਸਕਣਗੇ, ਜਾਣੋ ਵਜ੍ਹਾ
Kotak Bank: ਕੋਟਕ ਮਹਿੰਦਰਾ ਬੈਂਕ 'ਤੇ RBI ਦੀ ਵੱਡੀ ਕਾਰਵਾਈ, ਨਾ ਤਾਂ ਕ੍ਰੈਡਿਟ ਕਾਰਡ ਦੇ ਸਕੇਗਾ ਅਤੇ ਨਾ ਹੀ ਆਨਲਾਈਨ ਨਵੇਂ ਗਾਹਕ ਜੋੜ ਸਕਣਗੇ, ਜਾਣੋ ਵਜ੍ਹਾ
Embed widget