ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਫੈਡਰੇਸ਼ਨ ਭੰਗ ਕਰ ਪੀਰ ਮੁਹੰਮਦ ਨੇ ਲਈ ਟਕਸਾਲੀਆਂ ਦੀ ਓਟ
![ਫੈਡਰੇਸ਼ਨ ਭੰਗ ਕਰ ਪੀਰ ਮੁਹੰਮਦ ਨੇ ਲਈ ਟਕਸਾਲੀਆਂ ਦੀ ਓਟ Karnail Singh peer muhammad joined shiromani akali dal taksali ranjit singh brahmpura and other taksali leaders ਫੈਡਰੇਸ਼ਨ ਭੰਗ ਕਰ ਪੀਰ ਮੁਹੰਮਦ ਨੇ ਲਈ ਟਕਸਾਲੀਆਂ ਦੀ ਓਟ](https://static.abplive.com/wp-content/uploads/sites/5/2019/01/14145147/Karnail-Singh-peer-muhammad-joined-shiromani-akali-dal-taksali-ranjit-singh-brahmpura-and-other-taksali-leaders-2.jpg?impolicy=abp_cdn&imwidth=1200&height=675)
ਚੰਡੀਗੜ੍ਹ: ਫੈਡਰੇਸ਼ਨ ਲੀਡਰ ਕਰਨੈਲ ਸਿੰਘ ਪੀਰ ਮੁਹੰਮਦ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵਿੱਚ ਸ਼ਾਮਲ ਹੋ ਗਏ ਹਨ। ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਪੀਰ ਮੁਹੰਮਦ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਪੰਜਾਬ ਦੇ ਨੌਜਵਾਨ ਟਕਸਾਲੀਆਂ ਨਾਲ ਜੋੜਨ ਦੀ ਜ਼ਿੰਮੇਵਾਰੀ ਵੀ ਸੌਂਪ ਦਿੱਤੀ।
ਬ੍ਰਹਮਪੁਰਾ ਨੇ ਕਿਹਾ ਨੌਜਵਾਨ ਪੀੜ੍ਹੀ ਨੂੰ ਘਰ-ਘਰ ਜਾ ਕੇ ਅਕਾਲੀਆਂ ਦਾ ਸੱਚ ਬਿਆਨ ਕਰਕੇ ਟਕਸਾਲੀ ਪਾਰਟੀ ਵਿੱਚ ਲਿਆਂਦਾ ਜਾਵੇਗਾ, ਜਿਸ ਵਿੱਚ ਕਰਨੈਲ ਸਿੰਘ ਚੰਗੀ ਭੂਮਿਕਾ ਨਿਭਾਅ ਸਕਦੇ ਹਨ।
ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਕਰਨੈਲ ਸਿੰਘ ਨੇ ਆਪਣੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੂੰ ਭੰਗ ਕਰ ਦਿੱਤਾ ਸੀ ਪਰ ਥੋੜ੍ਹੇ ਹੀ ਸਮੇਂ ਵਿੱਚ ਪੀਰ ਮੁਹੰਮਦ ਨੇ ਆਪਣੀ ਦੂਜੀ ਸਿਆਸੀ ਪਾਰੀ ਵੀ ਸ਼ੁਰੂ ਕਰ ਲਈ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)