(Source: ECI/ABP News)
Khanna News: ਹਾਈਟੈਕ ਨਾਕੇ 'ਤੇ ਪੁਲਿਸ ਨੂੰ ਮਿਲੀ ਵੱਡੀ ਸਫਲਤਾ, Endeavour ਕਾਰ 'ਚੋਂ ਬਰਾਮਦ ਹੋਏ 2 ਕਰੋੜ 13 ਲੱਖ ਰੁਪਏ, ਪੁਲਿਸ ਕਰ ਰਹੀ ਜਾਂਚ
![Khanna News: ਹਾਈਟੈਕ ਨਾਕੇ 'ਤੇ ਪੁਲਿਸ ਨੂੰ ਮਿਲੀ ਵੱਡੀ ਸਫਲਤਾ, Endeavour ਕਾਰ 'ਚੋਂ ਬਰਾਮਦ ਹੋਏ 2 ਕਰੋੜ 13 ਲੱਖ ਰੁਪਏ, ਪੁਲਿਸ ਕਰ ਰਹੀ ਜਾਂਚ Khanna News: police recovered 2 crore 13 lakh rupees from Endeavour car, now police is investigating Khanna News: ਹਾਈਟੈਕ ਨਾਕੇ 'ਤੇ ਪੁਲਿਸ ਨੂੰ ਮਿਲੀ ਵੱਡੀ ਸਫਲਤਾ, Endeavour ਕਾਰ 'ਚੋਂ ਬਰਾਮਦ ਹੋਏ 2 ਕਰੋੜ 13 ਲੱਖ ਰੁਪਏ, ਪੁਲਿਸ ਕਰ ਰਹੀ ਜਾਂਚ](https://feeds.abplive.com/onecms/images/uploaded-images/2023/03/27/f61feb8ce31d13b064d2d474715739261679912473177219_original.jpg?impolicy=abp_cdn&imwidth=1200&height=675)
Latest Khanna News: ਖੰਨਾ 'ਚ ਨੈਸ਼ਨਲ ਹਾਈਵੇ 'ਤੇ ਪ੍ਰਿਸਟੀਨ ਮਾਲ ਨੇੜੇ ਹਾਈਟੈਕ ਨਾਕੇ 'ਤੇ ਪੁਲਿਸ ਨੂੰ ਸਫਲਤਾ ਮਿਲੀ ਹੈ। ਇੱਥੇ ਐਂਡੀਵਰ (Endeavour ) ਗੱਡੀ ਵਿੱਚ ਸਫਰ ਕਰ ਰਹੇ ਪਰਿਵਾਰ ਤੋਂ 2 ਕਰੋੜ 13 ਲੱਖ ਰੁਪਏ ਬਰਾਮਦ ਕੀਤੇ ਗਏ। ਪਰਿਵਾਰ ਕੋਲ ਇੰਨੀ ਵੱਡੀ ਰਕਮ ਸਬੰਧੀ ਕੋਈ ਦਸਤਾਵੇਜ਼ ਨਹੀਂ ਸੀ। ਜਿਸ ਕਾਰਨ ਖੰਨਾ ਪੁਲਿਸ ਨੇ ਅਗਲੇਰੀ ਜਾਂਚ ਲਈ ਇਹ ਮਾਮਲਾ ਇਨਕਮ ਟੈਕਸ ਨੂੰ ਸੌਂਪ ਦਿੱਤਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)