ਪੜਚੋਲ ਕਰੋ
(Source: ECI/ABP News)
Lok Sabha Election 2024: ਫਰੀਦਕੋਟ ਹਲਕੇ ਤੋਂ ਸਰਬਜੀਤ ਖ਼ਾਲਸਾ ਦੀ ਵੱਡੀ ਲੀਡ, ਹੰਸ ਰਾਜ ਹੰਸ ਸਭ ਤੋਂ ਪਿੱਛੇ
Lok Sabha Election 2024: ਫਰੀਦਕੋਟ ਲੋਕ ਸਭਾ ਦੇ ਰੁਝਾਨ ਸਾਹਮਣੇ ਆ ਗਏ ਹਨ। ਆਜ਼ਾਦ ਉਮੀਦਵਾਰ ਸਰਬਜੀਤ ਖ਼ਾਲਸਾ 38867 ਵੋਟਾਂ ਨਾਲ ਸਭ ਤੋਂ ਅੱਗੇ ਹਨ। ਕਰਮਜੀਤ ਅਨਮੋਲ ਨੂੰ 23875,
![Lok Sabha Election 2024: ਫਰੀਦਕੋਟ ਹਲਕੇ ਤੋਂ ਸਰਬਜੀਤ ਖ਼ਾਲਸਾ ਦੀ ਵੱਡੀ ਲੀਡ, ਹੰਸ ਰਾਜ ਹੰਸ ਸਭ ਤੋਂ ਪਿੱਛੇ Lok Sabha Election Result 2024 Sarabjit Khalsa big lead from Faridkot Constituency, Hans Raj Hans is behind Lok Sabha Election 2024: ਫਰੀਦਕੋਟ ਹਲਕੇ ਤੋਂ ਸਰਬਜੀਤ ਖ਼ਾਲਸਾ ਦੀ ਵੱਡੀ ਲੀਡ, ਹੰਸ ਰਾਜ ਹੰਸ ਸਭ ਤੋਂ ਪਿੱਛੇ](https://feeds.abplive.com/onecms/images/uploaded-images/2024/06/04/25eeb8f881b88ea40f99875de16102051717476266712709_original.jpg?impolicy=abp_cdn&imwidth=1200&height=675)
Lok Sabha Election 2024
Lok Sabha Election 2024: ਫਰੀਦਕੋਟ ਲੋਕ ਸਭਾ ਦੇ ਰੁਝਾਨ ਸਾਹਮਣੇ ਆ ਗਏ ਹਨ। ਆਜ਼ਾਦ ਉਮੀਦਵਾਰ ਸਰਬਜੀਤ ਖ਼ਾਲਸਾ 38867 ਵੋਟਾਂ ਨਾਲ ਸਭ ਤੋਂ ਅੱਗੇ ਹਨ। ਕਰਮਜੀਤ ਅਨਮੋਲ ਨੂੰ 23875, ਅਮਰਜੀਤ ਸਾਹੋਕੇ ਨੂੰ 16234 ਤੇ ਰਾਜਵਿੰਦਰ ਸਿੰਘ ਨੂੰ 15947 ਵੋਟਾਂ ਮਿਲੀਆਂ ਹਨ। ਬੀਜੇਪੀ ਉਮੀਦਵਾਰ ਹੰਸ ਰਾਜ ਹੰਸ ਨੂੰ ਸਿਰਫ 7313 ਵੋਟਾਂ ਮਿਲੀਆਂ ਹਨ।
ਸੰਗਰੂਰ ਤੋਂ ਮੀਤ ਹੇਅਰ ਦੀ ਲੀਡ
ਸੰਗਰੂਰ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੀਤ ਹੇਅਰ ਨੇ ਵੱਡੀ ਲੀਡ ਬਣਾ ਲਈ ਹੈ। ਮੀਤ ਹੇਅਰ 79072 ਵੋਟਾਂ ਨਾਲ ਸਭ ਤੋਂ ਅੱਗੇ ਹਨ। ਦੂਜੇ ਨੰਬਰ ਉਪਰ 43060 ਵੋਟਾਂ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ ਮਾਨ ਹਨ।
ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੂੰ 37789 ਤੇ ਬੀਜੇਪੀ ਦੇ ਅਰਵਿੰਦ ਖੰਨਾ ਨੂੰ 22980 ਵੋਟਾਂ ਮਿਲੀਆਂ ਹਨ। ਅਕਾਲੀ ਦਲ ਦੇ ਇਕਬਾਲ ਸਿੰਘ ਝੂੰਦਾ ਨੂੰ 13186 ਵੋਟਾਂ ਮਿਲੀਆਂ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਪੰਜਾਬ
ਸਿਹਤ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)