ਪੜਚੋਲ ਕਰੋ

Lok Sabha Elections: ਪੰਜਾਬ ਦੇ 2 ਪੁਲਿਸ ਕਮਿਸ਼ਨਰਾਂ 'ਤੇ ਚੋਣ ਕਮਿਸ਼ਨ ਦੀ ਵੱਡੀ ਕਾਰਵਾਈ, ਹੁਕਮ ਹੋਏ ਜਾਰੀ

Lok Sabha Elections: ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਪੁਲਿਸ ਦੇ ਦੋ ਅਧਿਕਾਰੀਆਂ ਨੂੰ ਚੋਣ ਡਿਊਟੀ ਤੋਂ ਹਟਾ ਕੇ ਗੈਰ-ਚੋਣ ਡਿਊਟੀ 'ਤੇ ਤਾਇਨਾਤ ਕਰਨ ਦੇ ਨਿਰਦੇਸ਼ ਦਿੱਤੇ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਦਫ਼ਤਰ, ਮੁੱਖ ਚੋਣ ਅਫ਼ਸਰ ਦੇ ਬੁਲਾਰੇ ਨੇ ਦੱਸਿਆ ਕਿ ਆਈ.ਪੀ.ਐਸ. ਸਵਪਨ ਸ਼ਰਮਾ (ਆਰ.ਆਰ: 2009), ਜੋ ਇਸ ਸਮੇਂ ਜਲੰਧਰ ਦੇ ਪੁਲਿਸ ਕਮਿਸ਼ਨਰ ਵਜੋਂ ਸੇਵਾ ਨਿਭਾਅ ਰਹੇ ਹਨ ਅਤੇ ਆਈ.ਪੀ.ਐਸ.  ਕੁਲਦੀਪ ਚਾਹਲ (ਆਰ.ਆਰ: 2009), ਜੋ ਕਿ ਇਸ ਵੇਲੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਵਜੋਂ ਸੇਵਾ ਨਿਭਾਅ ਰਹੇ ਹਨ, ਨੂੰ ਉਨ੍ਹਾਂ ਦੇ ਮੌਜੂਦਾ ਅਹੁਦਿਆਂ ਤੋਂ ਟਰਾਂਸਫਰ ਕਰਕੇ ਗੈਰ-ਚੋਣ ਡਿਊਟੀ ‘ਤੇ ਤਾਇਨਾਤ ਕੀਤਾ ਗਿਆ ਹੈ। 

ਪੰਜਾਬ ਦੇ ਮੁੱਖ ਸਕੱਤਰ ਨੂੰ ਲਿਖੇ ਪੱਤਰ ਵਿੱਚ ਚੋਣ ਕਮਿਸ਼ਨ ਨੇ ਦੋਵਾਂ ਅਧਿਕਾਰੀਆਂ ਨੂੰ ਚੋਣ ਡਿਊਟੀ ਤੋਂ ਹਟਾ ਕੇ ਗੈਰ-ਚੋਣ ਡਿਊਟੀ ‘ਤੇ ਤਾਇਨਾਤ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਕਮਿਸ਼ਨ ਨੇ ਮੁੱਖ ਸਕੱਤਰ ਨੂੰ ਜਲੰਧਰ ਅਤੇ ਲੁਧਿਆਣਾ ਵਿੱਚ ਤਾਇਨਾਤੀ ਲਈ ਤਿੰਨ ਯੋਗ ਅਧਿਕਾਰੀਆਂ ਦਾ ਪੈਨਲ ਮੁਹੱਈਆ ਕਰਵਾਉਣ ਲਈ ਵੀ ਕਿਹਾ ਹੈ।

ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।

👇🏻
ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ - 

https://whatsapp.com/channel/0029Va7Nrx00VycFFzHrt01l

Join Our Official Telegram Channel: https://t.me/abpsanjhaofficial 

ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :

Android ਫੋਨ ਲਈ ਕਲਿਕ ਕਰੋ

Iphone ਲਈ ਕਲਿਕ ਕਰੋ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

INDW vs SAW: ਸਮ੍ਰਿਤੀ ਮੰਧਾਨਾ ਦੇ ਸੈਂਕੜੇ ਤੋਂ ਬਾਅਦ ਗੇਂਦਬਾਜ਼ਾਂ ਦੀ ਤਬਾਹੀ, ਟੀਮ ਇੰਡੀਆ ਨੇ ਦੱਖਣੀ ਅਫਰੀਕਾ ਨੂੰ 143 ਦੌੜਾਂ ਨਾਲ ਹਰਾਇਆ

Viral VIDEO: ਰਿਆਸੀ ਅੱਤਵਾਦੀ ਹਮਲੇ ਦੇ ਮਾਸਟਰਮਾਈਂਡ ਦਾ ਪਾਕਿਸਤਾਨ 'ਚ ਹੋਇਆ ਕਤਲ, ਯੂਟਿਊਬਰ ਦਾ ਦਾਅਵਾ

MHA Meeting: ਕਸ਼ਮੀਰ ਦੀ ਤਰ੍ਹਾਂ ਜੰਮੂ 'ਚ ਵੀ ਹੋਵੇਗਾ ਅੱਤਵਾਦੀਆਂ ਖਾਤਮਾ! ਅਮਿਤ ਸ਼ਾਹ-ਡੋਵਾਲ ਬੈਠਕ 'ਚ 'Zero Terror Plans' ਦਾ ਫੈਸਲਾ

Drugs in Punjab: ਡਰੱਗ 'ਤੇ ਬੀਜੇਪੀ ਨੂੰ 'ਆਪ' ਦਾ ਜਵਾਬ, ਗੁਜਰਾਤ-ਮਹਾਰਾਸ਼ਟਰ ਦੀਆਂ ਬੰਦਰਗਾਹਾਂ ਤੋਂ ਪੰਜਾਬ 'ਚ ਹੋ ਰਹੀ ਡਰੱਗ ਤਸਕਰੀ 'ਤੇ ਕਿਉਂ ਚੁੱਪ?

metaverse

ਵੀਡੀਓਜ਼

ਸ਼ੰਭੂ ਬਾਰਡਰ ਨੇੜੇ ਅੰਬਾਲਾ ਜਾਣ ਲਈ ਪਿੰਡ ਵਾਸੀਆਂ ਨੂੰ ਆ ਰਹੀ ਦਿੱਕਤਨਸ਼ਿਆਂ ਖ਼ਿਲਾਫ਼ ਪੰਜਾਬ ਪੁਲਿਸ ਦਾ ਓਪਰੇਸ਼ਨ, ਪਿਛਲੇ 2 ਸਾਲਾਂ 'ਚ 2300 ਕਿੱਲੋ ਹੈਰੋਇਨ ਬਰਾਮਦIndian Air Force ਦੀ ਟ੍ਰੇਨਿੰਗ ਲਈ ਚੁਣੀ ਗਈ ਨੰਗਲ ਦੀ ਕ੍ਰਿਤਿਕਾਸੰਗਰੂਰ ਦੇ ਲੌਂਗੋਵਾਲ 'ਚ ਪੈਟ੍ਰੋਲ ਪੰਪ 'ਤੇ ਵੱਡਾ ਹਾਦਸਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
INDW vs SAW: ਸਮ੍ਰਿਤੀ ਮੰਧਾਨਾ ਦੇ ਸੈਂਕੜੇ ਤੋਂ ਬਾਅਦ ਗੇਂਦਬਾਜ਼ਾਂ ਦੀ ਤਬਾਹੀ, ਟੀਮ ਇੰਡੀਆ ਨੇ ਦੱਖਣੀ ਅਫਰੀਕਾ ਨੂੰ 143 ਦੌੜਾਂ ਨਾਲ ਹਰਾਇਆ
INDW vs SAW: ਸਮ੍ਰਿਤੀ ਮੰਧਾਨਾ ਦੇ ਸੈਂਕੜੇ ਤੋਂ ਬਾਅਦ ਗੇਂਦਬਾਜ਼ਾਂ ਦੀ ਤਬਾਹੀ, ਟੀਮ ਇੰਡੀਆ ਨੇ ਦੱਖਣੀ ਅਫਰੀਕਾ ਨੂੰ 143 ਦੌੜਾਂ ਨਾਲ ਹਰਾਇਆ
Viral VIDEO: ਰਿਆਸੀ ਅੱਤਵਾਦੀ ਹਮਲੇ ਦੇ ਮਾਸਟਰਮਾਈਂਡ ਦਾ ਪਾਕਿਸਤਾਨ 'ਚ ਹੋਇਆ ਕਤਲ, ਯੂਟਿਊਬਰ ਦਾ ਦਾਅਵਾ
Viral VIDEO: ਰਿਆਸੀ ਅੱਤਵਾਦੀ ਹਮਲੇ ਦੇ ਮਾਸਟਰਮਾਈਂਡ ਦਾ ਪਾਕਿਸਤਾਨ 'ਚ ਹੋਇਆ ਕਤਲ, ਯੂਟਿਊਬਰ ਦਾ ਦਾਅਵਾ
MHA Meeting: ਕਸ਼ਮੀਰ ਦੀ ਤਰ੍ਹਾਂ ਜੰਮੂ 'ਚ ਵੀ ਹੋਵੇਗਾ ਅੱਤਵਾਦੀਆਂ ਖਾਤਮਾ! ਅਮਿਤ ਸ਼ਾਹ-ਡੋਵਾਲ ਬੈਠਕ 'ਚ 'Zero Terror Plans' ਦਾ ਫੈਸਲਾ
MHA Meeting: ਕਸ਼ਮੀਰ ਦੀ ਤਰ੍ਹਾਂ ਜੰਮੂ 'ਚ ਵੀ ਹੋਵੇਗਾ ਅੱਤਵਾਦੀਆਂ ਖਾਤਮਾ! ਅਮਿਤ ਸ਼ਾਹ-ਡੋਵਾਲ ਬੈਠਕ 'ਚ 'Zero Terror Plans' ਦਾ ਫੈਸਲਾ
Drugs in Punjab: ਡਰੱਗ 'ਤੇ ਬੀਜੇਪੀ ਨੂੰ 'ਆਪ' ਦਾ ਜਵਾਬ, ਗੁਜਰਾਤ-ਮਹਾਰਾਸ਼ਟਰ ਦੀਆਂ ਬੰਦਰਗਾਹਾਂ ਤੋਂ ਪੰਜਾਬ 'ਚ ਹੋ ਰਹੀ ਡਰੱਗ ਤਸਕਰੀ 'ਤੇ ਕਿਉਂ ਚੁੱਪ?
Drugs in Punjab: ਡਰੱਗ 'ਤੇ ਬੀਜੇਪੀ ਨੂੰ 'ਆਪ' ਦਾ ਜਵਾਬ, ਗੁਜਰਾਤ-ਮਹਾਰਾਸ਼ਟਰ ਦੀਆਂ ਬੰਦਰਗਾਹਾਂ ਤੋਂ ਪੰਜਾਬ 'ਚ ਹੋ ਰਹੀ ਡਰੱਗ ਤਸਕਰੀ 'ਤੇ ਕਿਉਂ ਚੁੱਪ?
Amritpal Singh News: ਜੇਲ੍ਹ ਤੋਂ ਬਾਹਰ ਆਉਣਗੇ ਅੰਮ੍ਰਿਤਪਾਲ ਸਿੰਘ? ਜਾਣੋਂ ਰਾਸ਼ਟਰਪਤੀ ਨੇ ਕੀ ਕਿਹਾ...

Farmers Protest: 13 ਫਰਵਰੀ ਤੋਂ ਸ਼ੰਭੂ ਬਾਰਡਰ ਸੀਲ! ਨੇੜਲੇ ਪਿੰਡਾਂ ਦਾ ਅੰਬਾਲਾ ਨਾਲੋਂ ਸੰਪਰਕ ਟੁੱਟਾ, ਕਿਸਾਨਾਂ ਨੂੰ ਰਾਹ ਖੋਲ੍ਹਣ ਦੀ ਅਪੀਲ

Car Catches Fire: ਬਰਨਾਲਾ ਮੋਗਾ ਹਾਈਵੇਅ 'ਤੇ ਚੱਲਦੀ ਗੱਡੀ 'ਚ ਲੱਗੀ ਅੱਗ, ਜ਼ਿੰਦਾ ਸੜਿਆ ਡਰਾਈਵਰ, ਦਿਲ ਦਹਿਲਾਉਣ ਵਾਲੀਆਂ ਆਈਆਂ ਤਸਵੀਰਾਂ
ਬਰਨਾਲਾ ਮੋਗਾ ਹਾਈਵੇਅ 'ਤੇ ਚੱਲਦੀ ਗੱਡੀ 'ਚ ਲੱਗੀ ਅੱਗ, ਜ਼ਿੰਦਾ ਸੜਿਆ ਡਰਾਈਵਰ, ਦਿਲ ਦਹਿਲਾਉਣ ਵਾਲੀਆਂ ਆਈਆਂ ਤਸਵੀਰਾਂ
Health Ministry News: ਸਰਕਾਰੀ ਹਸਪਤਾਲਾਂ 'ਚ ਨਹੀਂ ਹੋਣਾ ਪਵੇਗਾ ਖੁਆਰ, ਮਰੀਜ਼ਾਂ ਨੂੰ ਸਮੇਂ 'ਤੇ ਮਿਲੇਗਾ ਸਹੀ ਇਲਾਜ, ਸਰਕਾਰ ਦਾ ਵੱਡਾ ਫੈਸਲਾ

Embed widget